Wednesday, November 25, 2026

ਪੰਜਾਬੀ

ਰਾਜ ਸਰਕਾਰ ਨੇ 1608 ਕਰੋੜ ਖਰਚ ਕੇ ਪਿੰਡਾਂ ਨੂੰ ਸਾਫ ਤੇ ਸ਼ੁੱਧ ਪਾਣੀ ਮੁਹੱਈਆ ਕਰਾਇਆ – ਚੇਅਰਮੈਨ ਕਾਹਲੋਂ

ਬਟਾਲਾ, 12 ਮਈ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਨੇ ਪਿੰਡਾਂ ਦੇ ਲੋਕਾਂ ਨੂੰ ਪੀਣ ਲਈ ਸਾਫ ਤੇ ਸ਼ੁੱਧ ਪਾਣੀ ਮੁਹੱਈਆ ਕਰਾਉਣ ਦਾ ਵਾਅਇਦਾ ਨਿਭਾਉਂਦਿਆਂ 1608.44 ਕਰੋੜ ਰੁਪਏ ਖਰਚ ਕੇ ਪਿੰਡਾਂ ਅਤੇ ਢਾਣੀਆਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਾਇਆ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ 205.52 ਕਰੋੜ ਰੁਪਏ ਖਰਚ ਕਰਕੇ 1794 ਪਿੰਡਾਂ ‘ਚ ਆਰ.ਓ. ਪਲਾਂਟ ਲਗਾਏ ਹਨ ਤਾਂ ਜੋ …

Read More »

ਸੂਰਾਂ ਦਾ ਯੂਨਿਟ ਲਗਾਉਣ ਲਈ 25 ਤੋਂ 33 ਫ਼ੀਸਦੀ ਸਬਸਿਡੀ – ਧੁੱਗਾ

ਪਿਗਰੀ ਦਾ ਕਿੱਤਾ ਖੇਤੀ ਨਾਲੋਂ ਤਿੰਨ ਗੁਣਾ ਵੱਧ ਲਾਹੇਵੰਦਾ ਬਟਾਲਾ, 12 ਮਈ (ਨੰਿਰੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਦੇ ਕਿੱਤੇ ਪ੍ਰਤੀ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਮੇਂ ਸਮੇਂ ਤੇ ਪਸ਼ੂ ਪਾਲਣ ਵਿਭਾਗ ਦੁਆਰਾ ਚਲਾਈਆਂ ਸਕੀਮਾਂ ਤਹਿਤ ਪਸ਼ੂਆਂ ਦੀ ਦੇਖ ਰੇਖ ਲਈ ਵਧੇਰੇ ਕਰਜ਼ੇ ਦਿੱਤੇ ਜਾਂਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ …

Read More »

 ਸੁਰਿੰਦਰ ਸ਼ਰਮਾ ਸੁਪਰਡੈਂਟ ਰੈਵੀਨਿਊ ਦਫਤਰ ਡਿਪਟੀ ਕਮਿਸ਼ਨਰ ਬਣੇ

ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ ਸੱਗੂ) – ਡਿਪਟੀ ਕਮਿਸ਼ਨਰ ਦਫਤਰ ਵਿਖੇ ਵੱਖ-ਵੱਖ ਬਰਾਂਚਾਂ ਵਿੱਚ ਸੀਨੀਅਰ ਸਹਾਇਕ ਰਹਿ ਚੁੱਕੇ ਸੁਰਿੰਦਰ ਕੁਮਾਰ ਸ਼ਰਮਾ ਨੂੰ ਅੱਜ ਕਮਿਸ਼ਨਰ ਜਲੰਧਰ ਮੰਡਲ ਦੇ ਹੁਕਮਾਂ ਅਨੁਸਾਰ ਸੁਪਰਡੈਂਟ ਰੈਵੀਨਿਊ ਦਫਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਿਖੇ ਪੱਦ ਉਨਤ ਕੀਤਾ ਗਿਆ। ਸੁਰਿੰਦਰ ਸ਼ਰਮਾ ਜਿਹੜੇ ਕਿ 1979 ਨੂੰ ਡੀਸੀ ਦਫਤਰ ਵਿਚ ਭਰਤੀ ਹੋਏ ਸਨ ਜੂਨੀਅਰ ਅਸੀਸਟੈਂਟ, ਸਟੈਨੋ ਅਤੇ ਸੀਨੀਅਰ ਸਹਾਇਕ ਦੇ ਤੌਰ …

Read More »

ਗੁ: ਬਾਬਾ ਸੰਗਤ ਸਿੰਘ ਬਾਬਾ ਜੀਵਨ ਸਿੰਘ ਵਿਖੇ ਉਪਕਾਰ ਸਿੰਘ ਸੰਧੂ ਦਾ ਸਨਮਾਨ

ਅੰਮ੍ਰਿਤਸਰ, 11 ਮਈ (ਗੁਰਚਰਨ ਸਿੰਘ) – ਪੇਡਾ ਦੇ ਚੇਅਰਮੈਨ ਨਿਯੁੱਕਤ ਹੋਣ ਉਪਰੰਤ ਅੱਜ ਮਕਬੂਲਪੁਰਾ ਸਥਿਤ ਬਾਬਾ ਸੰਗਤ ਸਿੰਘ ਬਾਬਾ ਜੀਵਨ ਸਿੰਘ ਵਿਖੇ ਪਹੁੰਚ ਕੇ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਅਤੇ ਇਹ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਗੁਰੂ ਮਹਾਰਾਜ ਦੇ ਹਜ਼ੂਰ ਬਲ ਬੁੱਧੀ ਬਖਸ਼ਿਸ਼ ਕਰਨ ਦੀ ਅਰਦਾਸ ਬੇਨਤੀ ਕੀਤੀ।ਇਸ ਅਵਸਰ ‘ਤੇ ਗੁ: …

Read More »

ਸਵੱਛ ਭਾਰਤ ਦੇ ਮਾਇਨੇ ਭੁਲਿਆ ਬਟਾਲਾ ਪ੍ਰਸ਼ਾਸ਼ਨ, ਘਰਾਂ ਵਿੱਚ ਵੜਿਆ ਸੀਵਰੇਜ਼ ਦਾ ਗੰਦਾ ਪਾਣੀ

ਗਰਮੀ ਦੇ ਮੌਸਮ ਦੌਰਾਨ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਟਾਲਾ, 11 ਮਈ (ਨਰਿੰਦਰ ਬਰਨਾਲ) – ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਗਲੀ ਗਲੀ ਤੱਕ ਸਵੱਛ ਭਾਰਤ ਦਾ ਨਾਅਰਾ ਦਿੱਤਾ ਸੀ ਤੇ ਵਿਖਾਵੇ, ਫੋਟੋਆਂ ਤੇ ਅਖਬਾਰਾਂ ਦੀ ਸੁਰਖੀਆਂ ਵਿੱਚ ਹਰ ਆਮ ਤੋ ਖਾਸ ਵਿਆਕਤੀ ਛਾਇਆ ਰਿਹਾ, ਪਰ ਧਰਮਪੁਰਾ ਬਟਾਲਾ ਸਾਹਮਣੇ ਸ਼ਨੀ ਮੰਦਰ ਵਾਸੀਆਂ ਨੇ ਆਪਣੇ ਦੁਖੜੇ ਸੁਣਾਂਉਦਿਆਂ ਕਿਹਾ ਕਿ …

Read More »

ਦਰਜਾ-4 ਮੁਲਾਜਮਾਂ ਵਲੋਂ ਡੀ. ਸੀ ਦਫਤਰ ਵਿਖੇ ਵਿਸ਼ਾਲ ਧਰਨਾ

ਪੰਜਾਬ ਵਿਚ ਦੋ ਤਰਾਂ ਦਾ ਕਾਨੂੰਨ ਚੱਲ ਰਿਹਾ ਹੈ- ਆਗੂ ਛੇਹਰਟਾ, 11 ਮਈ (ਨੋਬਲ) – ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਅਣਦੇਖੀ ਵਿਰੁੱਧ ਦਰਜਾ ਚਾਰ ਮੁਲਾਜਮਾਂ ਦੀਆਂ ਦੋ ਜੱਥੇਬੰਧੀਆਂ ਡੈਮੋਕਰੇਟਿਕ ਦਰਜਾ-4 ਇੰਪਲਾਈਜ ਫਰੰਟ ਅਤੇ ਪੀਡਬਲਯੂਡੀ ਮੁਲਾਜਮ ਯੂਨੀਅਨ ਜਿਲਾ ਅੰਮ੍ਰਿਤਸਰ ਵਲੋਂ ਡੀਸੀ ਦਫਤਰ ਅੰਮ੍ਰਿਤਸਰ ਵਿਖੇ ਰਾਜ ਮਸੀਹ ਭੋਏਵਾਲ ਅਤੇ ਸਤਨਾਮ ਸਿੰਘ ਸਾਬੀ ਦੀ ਪ੍ਰਧਾਨਗੀ ਹੇਠ ਰੋਹ ਭਰਿਆ ਧਰਨਾ ਦਿੱਤਾ ਗਿਆ।ਜਿਸ ਵਿਚ …

Read More »

ਰਣੀਕੇ ਨੇ ਸੁਣੀਆਂ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ

ਹਜਾਰਾਂ ਕਿਲੋਮੀਟਰ ਸੜਕਾਂ ਦਾ ਗਠਜੋੜ ਸਰਕਾਰ ਨੇ ਵਿਛਾਇਆ ਜਾਲ – ਰਣੀਕੇ ਛੇਹਰਟਾ, 11 ਮਈ (ਨੋਬਲ) – ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਵਿਚ ਵਿਕਾਸ ਦੇ ਜੋ ਝੰਡੇ ਬੁਲੰਦ ਕੀਤੇ ਹਨ, ਕਾਂਗਰਸ ਆਪਣੇ ਕਈ ਦਹਾਕਿਆਂ ਦੇ ਕਾਰਜਕਾਲ ਦੋਰਾਨ ਇਸ ਦੇ ਨੇੜੇ ਤੇੜੇ ਵੀ ਨਹੀ ਹੈ।ਇੰਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਭਾਗ ਦੇ ਕੈਬਨਿਟ ਮੰਤਰੀ ਜਥੇਦਾਰ …

Read More »

4 ਭਗੋੜਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲ ਰਿਹਾ ਪੀ.ਓ ਸਟਾਫ਼ – ਸ਼੍ਰੀ ਰਾਕੇਸ਼ ਕੌਸ਼ਲ

ਪਠਾਨਕੋਟ, 11 ਮਈ (ਪ.ਪ) – ਸ਼੍ਰੀ ਰਾਕੇਸ਼ ਕੌਸ਼ਲ ਐਸ.ਐਸ.ਪੀ. ਪਠਾਨਕੋਟ ਨੇ ਦੱਸਿਆ ਕਿ ਭਗੌੜਿਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਚਲਾਈ ਮੁਹਿੰਮ ਦੇ ਤਹਿਤ ਡੀ.ਐਸ.ਪੀ. ਇੰਨਵੇਸਟੀਗੇਸ਼ਨ ਸ. ਜਗਜੀਤ ਸਿੰਘ ਭੁਗਤਾਨਾ ਦੀ ਅਗਵਾਈ ਹੇਠ ਪੀ.ਓ ਸਟਾਫ਼ ਦੇ ਇੰਚਾਰਜ ਸ. ਲਖਵਿੰਦਰ ਸਿੰਘ ਐਸ.ਆਈ, ਹੈਡ ਕਾਂਸਟੇਬਲ ਸੁਰਿੰਦਰ ਮੋਹਣ ਅਤੇ ਬੀਰਬਾਲ ਨੇ ਮੁਕਦਮਾ ਨੰਬਰ 98 ਮਿਤੀ 26 ਦਸੰਬਰ, 2012 ਜੁਰਮ 363, 366, 34 ਆਈ.ਪੀ.ਸੀ. ਥਾਣਾ ਸਦਰ …

Read More »

ਲਮੀਣੀ (ਪਠਾਨਕੋਟ) ਵਿਖੇ ਸਰਕਾਰੀ ਕਾਲਜ ਦੀ ਉਸਾਰੀ ਜਾ ਰਹੀ ਇਮਾਰਤ ਦਾ ਕੰਮ ਜੰਗੀ ਪੱਧਰ ‘ਤੇ ਜਾਰੀ

ਪਠਾਨਕੋਟ, 11 ਮਈ (ਪ.ਪ) – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਵਿਦਿਆਰਥੀਆਂ ਨੂੰ ਉਚੇਰੀ, ਮਿਆਰੀ ਤੇ ਸਸਤੀ ਸਿੱਖਿਆ ਮੁਹਈਆ ਕਰਵਾਉਣ ਲਈ 14.29 ਕਰੋੜ ਰੁਪਏ ਦੀ ਲਾਗਤ ਨਾਲ ਲਮੀਣੀ (ਪਠਾਨਕੋਟ) ਵਿਖੇ ਸਰਕਾਰੀ ਕਾਲਜ ਦੀ ਇਮਾਰਤ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਸ ਕਾਲਜ ਦੀ ਇਮਾਰਤ …

Read More »

ਅੰਤਰ-ਰਾਸ਼ਟਰੀ ਬਾਰਡਰ ਦੇ 150 ਫੁੱਟ ਦੇ ਘੇਰੇ ਅੰਦਰ ਉਚੀਆਂ ਫਸਲਾਂ ਬੀਜਣ’ਤੇ ਪਾਬੰਦੀ

ਪਠਾਨਕੋਟ, 11 ਮਈ (ਪ.ਪ) – ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਦੇ ਅੰਤਰ-ਰਾਸ਼ਟਰੀ ਬਾਰਡਰ ਦੇ 150 ਫੁੱਟ ਦੇ ਘੇਰੇ ਅੰਦਰ ਸਮੇਤ ਸੀਮਾ ਸੁਰੱਖਿਆ ਵਾੜ ਦੇ 22 ਫੁੱਟ ਬਾਰਡਰ ਟਰੈਕ ਅੰਦਰ ਬੀ.ਟੀ. ਕਾਟਨ, ਗੰਨਾ, ਮੱਕੀ ਅਤੇ ਹੋਰ ਉਚੀਆਂ ਫਸਲਾਂ ਬੀਜਣ ਤੇ ਉਗਾਉਣ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।ਉਨ੍ਹਾਂ ਨੇ ਇੱਕ ਹੋਰ ਹੁਕਮ ਰਾਹੀਂ ਤਹਿਸੀਲ ਤੇ …

Read More »