ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਸਿੰਘ)- ਮੇਅਰ ਨਗਰ ਨਿਗਮ ਸ੍ਰੀ ਬਖਸ਼ੀ ਰਾਮ ਅਰੋੜਾ, ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀ ਸਫਾਈ ਨੂੰ ਬੇਹਤਰ ਬਨਾਉਣ ਵਾਸਤੇ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ ।ਇਸ ਸਫਾਈ ਅਭਿਆਨ ਵਿੱਚ ਹਾਲ ਗੇਟ ਤੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਦਰਬਾਰ ਸਾਹਿਬ ਤੋਂ ਸਿਕੰਦਰੀ ਗੇਟ, ਗਲਿਆਰਾ, ਮਲਕਾ ਬੁੱਤ ਚੋਂਕ ਤੋਂ ਸ਼ੇਰਾਂ ਵਾਲਾ ਗੇਟ ਅਤੇ ਜਲ੍ਹਿਆਂਵਾਲਾ ਬਾਗ ਤੋਂ ਘੀ ਮੰਡੀ …
Read More »ਪੰਜਾਬੀ
ਖ਼ਾਲਸਾ ਕਾਲਜ ਐਜੂਕੇਸ਼ਨ ਦੀ ਵਿਦਿਆਰਥਣ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ‘ਤੇ
ਅੰਮ੍ਰਿਤਸਰ, 3 ਸਤੰਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਦੀ ਵਿਦਿਆਰਥਣ ਮੋਨਿਕਾ ਪਠਾਨੀਆ ਨੇ ਐੱਮ. ਐਡ ਦੀ ਪ੍ਰੀਖਿਆ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋ ਨੇ ਇਸ ਮੌਕੇ ਉਕਤ ਵਿਦਿਆਰਥਣ ਨੂੰ ਵਧਾਈ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਦਿਆਰਥਣ ਮੋਨਿਕਾ ਨੇ 700 ਤੋਂ …
Read More »ਖਾਲਸਾ ਪਬਲਿਕ ਸਕੂਲ ਦੀ ਅਰਸ਼ਦੀਪ ਨੇ ਬਾਕਸਿੰਗ ਵਿੱਚ ਹਾਸਲ ਕੀਤਾ ਸੋਨ ਤਮਗਾ
ਅੰਮ੍ਰਿਤਸਰ, 3 ਸਤੰਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਸੰਗਰੂਰ ਵਿਖੇ ਸੰਪੰਨ ਹੋਈ 60ਵੀਂ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਹਾਸਲ ਕਰਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਦੀਆਂ 18 ਟੀਮਾਂ ਨੇ ਭਾਗ ਲਿਆ।ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੋਲਡ ਮੈਡਲ …
Read More »’ਇਪੋਕ ਮੇਕਿਗ ਸ਼ੋਸਿਲ ਥਿਨਕਰ ਆਫ ਇੰਡੀਆ’ ਯੋਜਨਾ ਤਹਿਤ ਇੰਟਰ ਕਾਲਜ ਕਵਿਜ਼ ਪ੍ਰਤੀਯੋਗਤਾ ਹੋਈ
ਅੰਮ੍ਰਿਤਸਰ, 3 ਸਤੰਬਰ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੁਮੈਨ ਦੇ ਇਤਿਹਾਸ ਵਿਭਾਗ ਵਲੋਂ ਸਥਾਨਕ ਡੀ.ਏ.ਵੀ ਕਾਲਜ ਹਾਥੀ ਗੇਟ ਨੂੰ ਯੂ.ਜੀ.ਸੀ ਦੁਆਰਾ ਪ੍ਰਦਾਨ ਕੀਤੀ ਗਈ ਬਾਰਵੀ ਯੋਜਨਾ ‘ਇਪੋਕ ਮੇਕਿਗ ਸ਼ੋਸਿਲ ਥਿਨਕਰ ਆਫ ਇੰਡੀਆ’ ਦੇ ਅਧੀਨ ਗਾਂਧੀਅਨ ਅਤੇ ਅੰਬੇਦਕਰ ਯੁਵਾ ਕਲੱਬ ਦੇ ਸਹਿੋਯਗ ਨਾਲ ਇਕ ਇੰਟਰ ਕਾਲਜ ਕਵਿਜ਼ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਡਾ. ਬੰਧੂ (ਮੁੱਖੀ ਇਤਿਹਾਸ ਵਿਭਾਗ) ਡੀ.ਏ.ਵੀ ਕਾਲਜ ਜਿੰਨਾਂ …
Read More »’ਰਹੀਏ ਸੋਚਦੇ’ ਸੂਫ਼ੀ ਸਿੰਗਲ ਟ੍ਰੈਕ ਗੀਤ ਫਿਲਮਾਇਆ
ਬਠਿੰਡਾ, 3 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਅੱਜ ਦੇ ਯੁੱਗ ਵਿਚ ਮੀਡੀਆ, ਟੀ.ਵੀ ਦੇ ਕਾਰਨ ਗਾਇਕ ਅਤੇ ਮਾਡਲ ਬਨਣ ਦੀ ਚਾਹ ਨੌਜਵਾਨਾਂ ਵਿਚ ਘਰ ਧਾਰ ਚੁੱਕਿਆ ਹੈ। ਅੱਗੇ ਲੋਕ ਸਿਆਣੇ ਕਹਿੰਦੇ ਹੁੰਦੇ ਸੀ ਕਿ ਡਾਕਟਰ ਦਾ ਬੇਟਾ ਡਾਕਟਰ, ਨੇਤਾ ਦਾ ਨੇਤਾ ਅਤੇ ਹੁਣ ਪੁਲਿਸ ਵਾਲਿਆਂ ਦੇ ਧੀ ਪੁੱਤਰ ਪੁਲਿਸ ਵਾਲਾ ਅਸਰ ਰਸਖੂ ਛੱਡ ਕੇ ਮਾਡਲ/ਗਾਇਕੀ ਦੀ ਲਾਇਨ ਵਿਚ ਜਾ …
Read More »ਅਪਾਹਜਾਂ ਦੀ ਸਮਾਜਿਕ ਸੁਰੱਖਿਆ ਲਈ ਬਣੇ ਕਾਨੂੰਨ ਨੂੰ ਸਰਕਾਰ ਤੁਰੰਤ ਲਾਗੂ ਕਰੁੇ ਹਰਭਜਨ ਸਿੰਘ
ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਸਿੰਘ) – ਪੰਜਾਬ ਅੰਦਰ ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਵੱਲ ਸਰਕਾਰ ਅਤੇ ਸਮਾਜ ਦਾ ਧਿਆਨ ਖਿੱਚਣ ਲਈ ਫਿਜੀਕਲ ਹੈਂਡੀਕੈਪਟ ਐਸੋਸੀਏਸ਼ਨ ਪੰਜਾਬ ਚੰਡੀਗੜ੍ਹ ਨੇ ਜੋਰਦਾਰ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਐਸੋਸੀਏਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿ ਪੂਰੇ ਦੇਸ਼ ਭਰ ਵਿਵਿੱਚ ਅੰਗਹੀਣ ਲੋਕਾਂ ਦੀ 80% ਆਬਾਦੀ ਗਰੀਬੀ ਦੀ ਰੇਖਾ ਤੋਂ ਹੇਠਲੇ ਪੱਧਰ …
Read More »ਸੁਖਬੀਰ ਵਲੋਂ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਐਲਾਨ
ਸ. ਬਿਕਰਮ ਸਿੰਘ ਮਜੀਠੀਆ ਨੂੰ ਅਹਿਮ ਜਿੰਮੇਵਾਰੀ – ਬਣਾਇਆ ਜਨਰਲ ਸਕੱਤਰ ਚੰਡੀਗੜ੍ਹ 3 ਸਤੰਬਰ ( ਪੰਜਾਬ ਪੋਸਟ ਬਿਊਰੋ ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾਐਲਾਨ ਕਰਦਿਆਂ ਪਹਿਲੀ ਸੂਚੀ ਵਜੋਂ ਦਲ ਦੇ ਸੀਨੀਅਰ ਮੀਤ ਪ੍ਰਧਾਨਾਂ, ਸਕੱਤਰ ਜਨਰਲ, ਜਨਰਲਸਕੱਤਰਾਂ, ਮੀਤ ਪ੍ਰਧਾਨਾਂ, ਪਾਰਟੀ ਬੁਲਾਰਿਆਂ, ਜਿਲਾ ਜਥੇਦਾਰਾਂ …
Read More »ਸਿਡਾਨਾ ਇੰਟਰਨੈਨਲ ਸਕੂਲ ਨੇ ਰਵੀ ਭਨੌਟ ਅਕੈਡਮੀ ਨੂੰ 10 ਦੌੜਾਂ ਨਾਲ ਹਰਾਇਆ
ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸੱਗੂ)- ਸਿਡਾਨਾ ਇੰਟਰਨੈਨਲ ਸਕੂਲ ਅਤੇ ਭਨੌਟ ਕ੍ਰਿਕਟ ਅਕੈਡਮੀ ਵਿਚਾਲੇ ਇਕ ਦੋਸਤਾਨਾ ਕ੍ਰਿਕੇਟ ਮੈਚ ਖੇਡਿਆ ਗਿਆ। ਜਿਸ ਵਿਚ ਸਿਡਾਨਾ ਇੰਟਰਨੈਨਲ ਸਕੂਲ ਪਹਿਲਾਂ ਨੇ ਖੇਡਦੇ ਹੋਏ 6 ਵਿਕਟਾਂ ਪਿੱਛੇ 150 ਦੌੜਾਂ ਬਣਾਈਆਂਜਦ ਕਿ ਭਨੌਟ ਕ੍ਰਿਕੇਟ ਅਕੈਡਮੀ ਇਸ 25 ਓਵਰ ਦੇ ਮੈਚ ਵਿੱਚ ਕੇਵਲ 8 ਵਿਕਟਾਂ ਪਿੱਛੇ 140 ਦੌੜਾਂ ਹੀ ਬਣਾ ਸਕੀ। ਇਸ ਮੈਚ ਵਿੱਚ ਸਿਡਾਨਾ ਇੰਟਰਨੈਨਲ ਸਕੂਲ …
Read More »ਡਾ: ਧਰਮਵੀਰ ਸਿੰਘ ਵੱਲੋਂ ਵਿਦਿਅਕ ਸੰਮੇਲਨ 2014 ਵਿਚ ਸ਼ਿਰਕਤ
ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸ’ਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ 1 ਸਤੰਬਰ 2014 ਨੂੰ ਚੰਡੀਗੜ੍ਹ ਵਿਖੇ ਭਾਰਤੀ ਉਦਯੋਗ ਦੇ ਮਹਾਸੰਘ ਵੱਲੋਂ ਆਯੋਜਿਤ ਵਿਦਿਅਕ ਸੰਮੇਲਨ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਉਹਨਾਂ ਦੇ ਨਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਪੱਟੀ ਦੇ ਪਿ੍ਰੰਸੀਪਲ ਸz. ਅਮਰਜੀਤ ਸਿੰਘ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਹੁਸ਼ਿਆਰਪੁਰ ਦੇ …
Read More »ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ: ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕੀਰਤਨ ਦਰਬਾਰ
ਅੰਮ੍ਰਿਤਸਰ, 2 ਸਤੰਬਰ (ਗੁਰਪ੍ਰੀਤ ਸਿੰਘ) – ਬਾਣੀ ਦੇ ਬੋਹਿਥ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵ’ਲੋਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਸ਼ਾਮ 8 ਵਜੇ ਤੋਂ ਦੇਰ ਰਾਤ 1 ਵਜੇ ਤੱਕ ਚੱਲੇ ਇਸ ਗੁਰਮਤਿ ਸਮਾਗਮ ਵਿੱਚ ਸਿੰਘ ਸਾਹਿਬ …
Read More »
Punjab Post Daily Online Newspaper & Print Media