Wednesday, December 31, 2025

ਪੰਜਾਬੀ ਖ਼ਬਰਾਂ

ਸਮਰ ਕੈਂਪ ਵਿੱਚ ਬੱਚਿਆਂ ਨੇ ਸਿੱਖੇ ਦਿਮਾਗੀ ਤਾਕਤ ਵਧਾਉਣ ਦੇ ਗੁਣ

ਬਠਿੰਡਾ, 26  ਜੂਨ (ਜਸਵਿੰਦਰ ਸਿੰਘ ਜੱਸੀ)-  ਸਥਾਨਕ ਸੰਸਥਾ ”ਡਾਇਮੰਡ ਵੈਲਫੇਅਰ ਸੋਸਾਇਟੀ” ਦੇ ਵੱਲੋਂ ਸਰਕਾਰੀ ਸਕੂਲ ਮਾਲ ਰੋਡ ਵਿਖੇ ਲਗਾਏ ਗਏ ਸਮਰਕੈਂਪ ਦੇ ਅਖੀਰਲੇ ਦਿਨ ਯੋਗ ਕੈਂਪ ਦਾ ਆਯੋਜਿਨ ਕੀਤਾ ਗਿਆ।  ਇਸ ਮੌਕੇ ਯੋਗ ਅਧਿਆਪਕ ਹਰਸ਼ ਸ਼ਰਮਾ ਨੇ ਬੱਚਿਆ ਨੂੰ ਦਿਮਾਗੀ ਸ਼ਕਤੀ ਵਧਾਉਣ ਦੇ ਗੂਣ ਸਿਖਾਏ। ਇਸ ਤੋ ਇਲਾਵਾ ਬੱਚਿਆਂ ਨੂੰ ਯੋਗ ਅਤੇ ਪ੍ਰਣਾਯਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਤੋਂ …

Read More »

ਪੱਟੀ ਦੀ ਕਚਹਿਰੀ ਵਿੱਚ ਦਿਨ ਦਹਾੜੇ ਕੁੱਝ ਲੋਕਾਂ ਵੱਲੋਂ ਵਿਧਵਾ ਔਰਤਾਂ ਨਾਲ ਖਿੱਚ-ਧੂਹ

ਪੱਟੀ, 26  ਜੂਨ  (ਰਣਜੀਤ ਸਿੰਘ ਮਾਹਲਾ )-  ਦਿਨ ਦਹਾੜੇ ਪੱਟੀ ਦੀ ਕਚਹਿਰੀ ਵਿੱਚ ਕੁੱਝ ਲੋਕਾਂ ਵੱਲੋਂ ਵਿਧਵਾ ਔਰਤਾਂ ਨਾਲ ਖਿੱਚ-ਧੂਹ ਕੀਤੀ ਗਈ | ਇਸ ਸੰਬਧੀ ਲਖਵਿੰਦਰ ਕੌਰ ਵਿਧਵਾ ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਤੇ ਉਸ ਦੀ ਸੱਸ ਵਿਧਵਾ ਰਛਪਾਲ ਕੌਰ ਨਾਲ ਆਪਣੇ ਮੁਹੱਲੇ ਦੇ ਵਾਸੀਆਂ ਸਮੇਤ ਕਚਹਿਰੀ ਵਿੱਚ ਕਿਸੇ ਕੰਮ ਲਈ ਆਏ ਸਨ | ਜਿਸ ਦੌਰਾਨ ਲਖਵਿੰਦਰ ਕੌਰ ਦੇ ਜੇਠ …

Read More »

ਆਮ ਆਦਮੀ ਪਾਰਟੀ ਕਰ ਰਹੀ ਹੈ ਪਿੰਡਾਂ ਵਿੱਚ ਮੀਟਿੰਗਾਂ

ਪੱਟੀ, 26  ਜੂਨ (ਰਣਜੀਤ ਸਿੰਘ ਮਾਹਲਾ )- ਸਥਾਨਕ ਕਸਬੇ ਤੋਂ ਥੋਡ਼੍ਹੀ ਦੂਰੀ ‘ਤੇ ਸਥਿਤ ਪਿੰਡ ਰੱਤਾਗੁੱਦਾ ਵਖੇ ਆਮ ਆਦਮੀ ਪਾਰਟੀ ਦੀ ਮੀਟਿੰਗ  ਹੋਈ । ਮੀਟਗਾਂ ਵਿੱਚ ਬੋਲਦਿਆਂ ਆਮ ਪਾਰਟੀ ਦੇ ਹਲਕਾ ਪੱਟੀ ਦੇ ਆਗੂ ਮਨਜਿੰਦਰ  ਸਿੰਘ ਸੱੰਧੁ ਨੇ ਕਿਹਾ ਕਿ ਲੋਕ ਹੁਣ  ਅਕਾਲੀ ਅਤੇ ਕਾਂਗਰਸੀਆਂ ਦੇ ਝੂਠੇ ਵਾਅਦਆਿਂ ਤੋਂ ਤੰਗ ਆ ਚੁੱਕੇ ਹਨ ਅਤੇ ਇਨ੍ਹਾਂ ਦੋਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ । …

Read More »

ਸਮਰ ਕੈਂਪ ਫੁੱਟਬਾਲ ਖਿਡਾਰਨਾਂ ਨੂੰ ਵੰਡੀਆਂ ਖੇਡ ਕਿੱਟਾਂ

ਖੇਡ ਪ੍ਰਮੋਟਰਾਂ ਨੂੰ ਇਸ ਸਿਲਸਿਲੇ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ – ਸੰਧੂ / ਦੱਤੀ ਅੰਮ੍ਰਿਤਸਰ, 25 ਜੂਨ (ਪ੍ਰੀਤਮ ਸਿੰਘ)- ਜੀਐਨਡੀਯੂ ਵਿਖੇ ਚੱਲ ਰਹੇ ਵੱਖ-ਵੱਖ ਖੇਡਾਂ ਦੇ ਸਿਲਸਿਲੇਵਾਰ ਸਮਰ ਕੋਚਿੰਗ ਕੈਪਾਂ ਦੇ ਵਿਚ ਸ਼ਾਮਲ ਖਿਡਾਰੀਆਂ ਨੂੰ ਖੁਰਾਕ ਦੇ ਨਾਲ-ਨਾਲ ਖੇਡ ਪ੍ਰਮੋਟਰਾਂ ਦੇ ਵੱਲੋਂ ਖੇਡ ਕਿੱਟਾਂ ਤੇ ਹੋਰ ਲੋੜੀਂਦੀ ਸਮੱਗਰੀ ਵੀ ਵੰਡੀ ਜਾ ਰਹੀ ਹੈ । ਇਸ ਸਿਲਸਿਲੇ ਦੇ ਮੱਦੇਨਜ਼ਰ ਗੁਰੂ ਨਾਨਕ …

Read More »

ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ‘ਚ ਅੱਵਲ ਆਉਣ ਵਾਲੇ ਬੱਚੇ ਸਨਮਾਨਿਤ

ਅੰਮ੍ਰਿਤਸਰ, 25 ਜੂਨ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਹਰ ਸਾਲ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਿੱਚ ਪੰਜਾਬ ਤੇ ਇਸ ਤੋਂ ਬਾਹਰ ਹਰਿਆਣਾ, ਜੰਮੂ, ਦਿੱਲੀ ਤੇ ਹੋਰ ਸੂਬਿਆਂ ਦੇ ਬੱਚਿਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਦੁਗਣੀ ਹੋਣਾ ਤੇ ਇਸ ਪ੍ਰੀਖਿਆ ਵਿੱਚ ਬੱਚਿਆਂ ਦਾ ਅੱਵਲ ਆਉਣਾ …

Read More »

ਗੁਰੂ ਗੋਬਿੰਦ ਸਿੰਘ ਦਾ ਥਾਪੜਾ ਪ੍ਰਾਪਤ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ- ਸਿੰਘ ਸਾਹਿਬ

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅੰਮ੍ਰਿਤਸਰ, 25 ਜੂਨ (ਗੁਰਪ੍ਰੀਤ ਸਿੰਘ)- ਸਿੱਖ ਰਾਜ ਦੇ ਪਹਿਲੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਹਜ਼ੂਰੀ …

Read More »

ਸ਼੍ਰੋਮਣੀ ਕਮੇਟੀ ਦੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਕਰ ਰਹੀ ਹੈ ਟੁੱਕੜੇ – ਪੰਜੋਲੀ

ਅੰਮ੍ਰਿਤਸਰ, 25 ਜੂਨ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕੋਈ ਅਜਿਹਾ ਪਾਪ ਨਹੀਂ ਕੀਤਾ ਜਿਸ ਦਾ ਉਨ੍ਹਾਂ ਨੂੰ ਪਛਤਾਵਾ ਕਰਨਾ ਪਵੇ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ਰਾਹੀ ਜਥੇਦਾਰ ਕਰਨੈਲ ਸਿੰਘ ਪੰਜੋਲੀ ਕਾਰਜਕਾਰੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਤੋੜਨ ਵਾਲੀ ਬਿਆਨਬਾਜ਼ੀ ‘ਤੇ ਕਿਹਾ ਕਿ ਖਾਲਸਾ ਪੰਥ ਦੀ …

Read More »

ਜਥੇਦਾਰ ਅਵਤਾਰ ਸਿੰਘ ਨੇ ਹਰਿਆਣਾ ਗੁਰਦੁਆਰਾ ਕਮੇਟੀ ਮੁੱਦੇ ‘ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ, 25 ਜੂਨ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁ:ਪ੍ਰ:ਕਮੇਟੀ ਨੇ ਅੱਜ ਨਵੀਂ ਦਿੱਲੀ ਵਿਖੇ ਸ.ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਦਲਮੇਘ ਸਿੰਘ ਸਕੱਤਰ ਤੇ ਸਮੂਹ ਹਰਿਆਣਾ ਦੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਮੇਤ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਹਰਿਆਣਾ ‘ਚ ਵੱਖਰੀ ਗੁਰਦੁਆਰਾ ਕਮੇਟੀ ਤੇ ਸਹਿਜਧਾਰੀ ਸਿੱਖਾਂ ਦੇ ਮਾਮਲੇ ਬਾਰੇ ਸਾਰੀ ਸਥਿਤੀ …

Read More »

ਅਧਿਆਪਕਾਂ ਨੂੰ ਮਿਆਰੀ ਖੋਜ ਅਤੇ ਅਧਿਆਪਨ ਵੱਲ ਧਿਆਨ ਦੇਣ ਦੀ ਲੋੜ – ਪ੍ਰੋ. ਵਰਮਾ

ਅੰਮ੍ਰਿਤਸਰ, 25 ਜੂਨ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੈਲਥ ਐਂਡ ਲਾਈਫ ਸਾਇੰਸਜ਼ ਵਿਸ਼ੇ ‘ਤੇ 21-ਦਿਨਾ ਰਿਫਰੈਸ਼ਰ ਕੋਰਸ ਅੱਜ ਇਥੇ ਸੰਪੰਨ ਹੋ ਗਿਆ। ਇਹ ਕੋਰਸ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵੱਲੋਂ ਕਰਵਾਇਆ ਗਿਆ ਸੀ। ਅਮਿਟੀ ਯੂਨੀਵਰਸਿਟੀ ਦੇ ਅਮਿਟੀ ਇੰਸਟੀਚਿਊਟ ਆਫ ਮਾਈਕਰੋਬਾਇਲ ਟੈਕਨਾਲੋਜੀ ਦੇ ਡਾਇਰੈਕਟਰ ਜਨਰਲ, ਪ੍ਰੋ. ਅਜੀਤ ਵਰਮਾ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਸਨ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ …

Read More »

ਮੁੱਖ ਮੰਤਰੀ ਨੇ ਦਿੱਤੀ ਅੰਮ੍ਰਿਤਸਰ ਵਿਖੇ ਮਸੀਹ ਭਵਨ ਦੇ ਨਿਰਮਾਣ ਲਈ 1695 ਵਰਗ ਗਜ਼ ਜਗ੍ਹਾ ਦੇਣ ‘ਤੇ ਸਹਿਮਤੀ – ਮਸੀਹ

ਗੁਰਦਾਸਪੁਰ ਦੇ ਮਸੀਹ ਭਵਨ ਲਈ 10 ਲੱਖ ਦੀ ਗ੍ਰਾਂਟ ਦਾ ਐਲਾਨ ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ)- ‘ਪੰਜਾਬ ਦੇ ਮੁੱਖ ਮੰਤਰੀ  ਸ. ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਨੇ ਅੰਮ੍ਰਿਤਸਰ ਵਿਖੇ ਮਸੀਹ ਭਵਨ ਦੇ ਨਿਰਮਾਣ ਲਈ 1695 ਵਰਗ ਗਜ਼ ਜਗ੍ਹਾ ਅਲਾਟ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ ਹੈ। ਉਕਤ ਭਵਨ ਦੇ ਨਿਰਮਾਣ ਲਈ ਰਾਜ ਸਰਕਾਰ ਨੇ ਪਹਿਲਾਂ ਹੀ ਇਸ ਮਕਸਦ ਲਈ 25 …

Read More »