ਫਾਜਿਲਕਾ, 10 ਜੂਨ (ਵਿਨੀਤ ਅਰੋੜਾ) – ਆਰ. ਓ. ਪਲਾਂਟ ਵਰਕਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਡੀ. ਸੀ. ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦੂਜੇ ਦਿਨ ਵੀ ਜਾਰ ਰਹੀ। ਅੱਜ ਭੁੱਖ ਹੜਤਾਲ ਨੂੰ ਸ਼ੁਰੂ ਕਰਨ ਦੇ ਦੂਜੇ ਦਿਨ ਰਘੁਬੀਰ ਸਾਗਰ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ, ਜਗਮਾਲ ਸਿੰਘ ਪਿੰਡ ਖਿੱਪਾਂਵਾਲੀ ਅਤੇ ਅਮਰਜੀਤ ਸਿੰਘ ਪਿੰਡ ਦੀਵਾਨ ਖੇੜਾ ਭੁੱਖ ਹੜਤਾਲ ‘ਤੇ …
Read More »ਪੰਜਾਬੀ ਖ਼ਬਰਾਂ
ਮਲੇਰੀਆ ਜਾਗਰੁਕਤਾ ਕੈਂਪ ਲਗਾਇਆ
ਫਾਜਿਲਕਾ, 10 ਜੂਨ (ਵਿਨੀਤ ਅਰੋੜਾ)- ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾ ਤੇ ਸੀ ਐਚ ਸੀ ਡੱਬ ਵਾਲਾ ਕਲਾਂ ਦੇ ਐਸ ਐਮ ਉ ਡਾ. ਰਜੇਸ਼ ਸ਼ਰਮਾ ਦੀ ਦੇਖ ਰੇਖ ਹੇਠ ਪਿੰਡ ਮੂਲਿਆਂ ਵਾਲੀ ਵਿਖੇ ਸੁਰਿੰਦਰ ਕੁਮਾਰ ਐਸ ਆਈ ਅਗਵਾਈ ਵਿੱਚ ਮਲੇਰੀਆ ਜਾਗਰੁਰਕਤਾ ਕੈਂਪ ਲਗਾਇਆ ਗਿਆ । ਜਿਸ ਵਿੱਚ ਲੋਕਾਂ ਨੂੰ ਮਲੇਰੀਆ ਬਿਮਾਰੀ ਫੈਲਣ ਅਤੇ ਇਸ ਬਿਮਾਰੀ ਤੋਂ ਬਚਣ ਦੀ ਵਿਸਥਾਰ ਪੁਰਵਕ …
Read More »ਪੰਜਾਬ ਦਾ ਪਹਿਲਾ ਪੁਲਿਸ, ਪੰਚਾਇਤਾਂ ਤੇ ਸਿਹਤ ਵਿਭਾਗ ਦਾ ਸੈਮੀਨਾਰ ਜੈਤੋਸਰਜਾ ਵਿਖੇ ਆਯੋਜਿਤ
ਨਸਿਆਂ ਵਿਚ ਗਲਤਾਨ ਵਿਆਕਤੀ ਦਲਦਲ ਵਿਚ ਫਸਿਆ ਹੈ – ਡਾ. ਬਰਿੰਦਰ ਸਿੰਘ ਬਟਾਲਾ, 10 ਜੂਨ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋ ਨਸ਼ਿਆਂ ਵਿਰੁਧ ਚਲਾਏ ਅਭਿਆਨ ਤਹਿਤ ਪੰਜਾਬ ਵਿਚੋ ਨਸਿਆਂ ਰੂਪੀ ਦੈਤ ਨੂੰ ਠੱਲ ਪਾਉਣ ਵਾਸਤੇ ਪੰਚਾਇਤਾਂ ਦੀ ਭਾਂਗੀ ਦਾਰੀ ਤੇ ਆਮ ਜੰਤਾ ਦੇ ਸਹਿਯੋਗ ਸਦਕਾ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਤੇ ਸਿਹਤ ਵਿਭਾਗ ਤੇ ਪੰਚਾਇਤਾਂ ਦੇ ਸਾਝੇ ਉਪਰਾਲਿਆਂ …
Read More »ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਬਟਾਲਾ, 10 ਜੂਨ (ਨਰਿੰਦਰ ਬਰਨਾਲ) – ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੰਕੈਡਰੀ ਸਕੂਲ ਜੋਗੀ ਚੀਮਾਂ ਗੁਰਦਾਸਪੁਰ ਵਿਖੇ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ| ਤਸਵੀਰ ਵਿਚ ਸ੍ਰੀ ਸਤੀਸ ਕੁਮਾਰ ਚੀਮਾ,ਅਸਵਨੀ ਕੁਮਾਰ,ਹਰਿੰਦਰਪਾਲ ਸਿੰਘ,ਜਸਪਾਲ ਸਿੰਘ ਤੇ ਪਰਮਿੰਦਰ ਸਿੰਘ ਸੇਵਾ ਕਰਦੇ ਹੋਏ|
Read More »ਪਾਕਿਸਤਾਨ ਜਾ ਰਹੇ ਜਥੇ ਸਬੰਧੀ ਮੇਰੇ ਖਿਲਾਫ ਸਰਨੇ ਦਾ ਬਿਆਨ ਕੋਰਾ ਝੂਠ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 9 ਜੂਨ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਪਰਮਜੀਤ ਸਿੰਘ ਸਰਨਾ ਦੇ ਉਸ ਬਿਆਨ ਨੂੰ ਖਾਰਜ ਕਰਦਿਆਂ ਝੂਠ ਦਾ ਪੁਲੰਦਾ ਦੱਸਿਆ ਹੈ ਜਿਸ ਵਿੱਚ ਉਸ ਨੇ ਸੰਗਤਾਂ ਨੂੰ ਗੁੰਮਰਾਹ ਕਰਦਿਆਂ ਦੋਸ਼ ਲਗਾਇਆ ਹੈ ਕਿ ਜਥੇਦਾਰ ਅਵਤਾਰ ਸਿੰਘ ਨੇ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਰੇਲ ਗੱਡੀ ਭੇਜਣ ਤੋਂ ਮਨ੍ਹਾ …
Read More »ਮੱਕੜ ਨੇ ਕੇਂਦਰ ਨੂੰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਗੱਡੀ ਨਾ ਮੁਹੱਈਆ ਕਰਾਉਣ ਲਈ ਲਿਖਿਆ ਪੱਤਰ- ਸਰਨਾ
ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੱਲੋ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ 16 ਜੂਨ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਗਏ ਜੱਥੇ ਲਈ ਰੇਲ …
Read More »ਰਾਜ ਦੇ ਮੈਡੀਕਲ ਕਾਲਜਾਂ ਵਿੱਚ ਸੁਪਰ ਸਪੈਸਲਿਟੀ ਟੀਚਿੰਗ ਫੈਕਲਿਟੀ ਦੀ ਘਾਟ ਪੂਰੀ ਕੀਤੀ ਜਾਵੇਗੀ – ਜੋਸ਼ੀ
ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ)- ਰਾਜ ਸਰਕਾਰ ਦੇ ਮੈਡੀਕਲ ਕਾਲਜਾਂ ਵਿੱਚ ਨਵੇਂ ਸੁਪਰ ਸਪੈਸਲਿਟੀ ਵਿਭਾਗਾਂ ਨੂੰ ਸ਼ੁਰੂ ਕਰਨ ਲਈ ਟੀਚਿੰਗ ਫੈਕਲਿਟੀ ਦੀਆਂ ਆਸਾਮੀਆਂ ਦੀ ਰਚਨਾ ਕੀਤੀ ਗਈ ਹੈ ਅਤੇ ਕਾਰਡੋਲੋਜੀ, ਨਿਊਰੀਲੋਜੀ, ਯੁਰੋਲੋਜੀ, ਨਿਊਰੋ ਸਰਜਰੀ ਆਦਿ-ਆਦਿ ਦੇ ਕਈ ਵਿਭਾਗ ਸ਼ੁਰੂ ਕੀਤੇ ਜਾ ਰਹੇ ਹਨ। ਵਿਭਾਗ ਵੱਲੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿੱਚ ਮੈਡੀਕਲ ਟੀਚਰਾਂ ਨੂੰ ਸੁਪਰ ਸਪੈਸਲਿਟੀ ਕੋਰਸਾਂ ਲਈ ਸਪਾਂਸਰ ਕਰਨ …
Read More »ਸੰਸਾਰ ਵਿੱਚ ਇਸ ਵੇਲੇ ਐਕਸੀਡੈਟ ਕੇਸਾਂ ਵਿੱਚ ਇੰਡੀਆ ਪਹਿਲੇ ਸਥਾਨ ‘ਤੇ – ਅਮਨ ਪ੍ਰੈਸ਼ਰ
ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ ਬਿਊਰੋ)- ਰਾਈਟ ਏ ਹਿਊਮਨ ਰਾਈਟ ਐਕਟੀਵੀਸਟ (ਰਜਿ.) ਦੀ ਮੀਟਿੰਗ ਸੰਸਥਾਂ ਦੇ ਚੇਅਰਮੈਨ ਐਡਵੋਕੇਟ ਸ੍ਰੀ ਅਮਨ ਪ੍ਰੈਸ਼ਰ ਦੀ ਪ੍ਰਧਾਨਗੀ ਹੇਠ ਸਥਾਨਕ ਬਟਾਲਾ ਰੋਡ ਵਿੱਖੇ ਹੋਈ । ਇਸ ਮੀਟਿੰਗ ਵਿੱਚ ਸਰਵਸਮੰਤੀ ਦੇ ਨਾਲ ਸ੍ਰੀ ਹੈਵਨ ਕਾਲੀਆ ਨੂੰ ਸੰਸ਼ਥਾਂ ਦੀ ਸੂਬਾ ਸੈਕਟਰੀ ਬਣਾਇਆ ਗਿਆ। ਸੰਸਥਾਂ ਦੇ ਪ੍ਰੈਸ ਸੈਕਟਰੀ ਸ੍ਰੀ ਸੰਨੀ ਗਿੱਲ ਵੱਲੋ ਜਾਰੀ ਇਕ ਬਿਆਨ ਵਿੱਚ ਉਨ੍ਹਾਂ ਦੱਸਿਆ …
Read More »ਸਾਧਵੀ ਅਲਕਾ ਗੌਰੀ ਨੇ ਕੀਤਾ ਅਜੀਤ ਵਿਦਿਆਲਯ ਸੀ: ਸੈਕੰ: ਸਕੂਲ ਵਿਖੇ ਸਮਰ ਕੈਂਪ ਦਾ ਉਦਘਾਟਨ
ਅੰਮ੍ਰਿਤਸਰ, 9 ਜੂਨ (ਜਗਦੀਪ ਸਿੰਘ ਸੱਗੂ)- ਅਜੀਤ ਵਿਦਿਆਲਯ ਸੀ: ਸੈਕੰ: ਸਕੂਲ ਅਜੀਤ ਨਗਰ ਵਿਖੇ ਸਮਰ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਵਿਵੇਕਾਨੰਦ ਸਮਾਰਕ ਕੰਨਿਆਂ ਕੁਮਾਰੀ ਦੀ ਸਾਧਵੀ ਅਲਕਾ ਗੌਰੀ ਨੇ ਕੀਤਾ ਅਤੇ ਦੇਸ਼ ਦੀ ਖੁਸ਼ਹਾਲੀ ਤੇ ਅਮਨ ਸ਼ਾਂਤੀ ਲਈ ਕਬੂਤਰਾਂ ਦਾ ਜੋੜਾ ਅਤੇ ਗੁਬਾਰੇ ਵੀ ਛੱਡੇ ਗਏ।ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਦੱਸਿਆ ਕਿ ਸਵਾਮੀ ਵਿਵੇਕਾਨੰਦ ਨੇ ਯੂਥ ਜਗਾਓ, …
Read More »ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਾਪਰੀ ਘਟਨਾ ਦੁੱਖਦਾਈ
ਅੰਮ੍ਰਿਤਸਰ, 9 ਜੂਨ (ਪੰਜਾਬ ਪੋਸਟ ਬਿਊਰੋ)– ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ਜੋ ਸਾਂਝੇ ਤੌਰ ਤੇ ਸਿੱਖ ਪ੍ਰਭੂਸੱਤਾ ਮਾਰਚ ਕੱਢਿਆ ਗਿਆ ਉਸ ਦੀ ਸਫਲਤਾ ਲਈ ਸਮੂੰਹ ਸਿੱਖ ਸੰਗਤਾਂ ਦਾ ਜਥੇਬੰਦੀਆਂ ਧੰਨਵਾਦ ਕਰਦੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੰਵਰਬੀਰ ਸਿੰਘ ਪ੍ਰਧਾਨ ਆਈ.ਐਸ.ਓ ਅੰਮ੍ਰਿਤਸਰ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਨੇ ਕਿਹਾ ਕਿ ਸਿੱਖ ਪ੍ਰਭੂਸੱਤਾ ਮਾਰਚ ਘੱਲੂਘਾਰੇ …
Read More »
Punjab Post Daily Online Newspaper & Print Media