ਬਟਾਲਾ, 5 ਅਗਸਤ (ਨਰਿੰਦਰ ਬਰਨਾਲ)- ਮਨੂੱਖਤਾ ਦੇ ਭਲੇ ਤੇ ਸਮਾਜ ਭਲਾਈ ਦੇ ਕੰੰਮਾਂ ਵਿਚ ਮੋਹਰੀ ਰਹਿਨ ਵਾਲੀ ਲਾਇੰਨਜ਼ ਕਲੱਬ ੩੨੧-ਡੀ ਕਲੱਬ ਮੁਸਕਾਨ ਕਲੱਬ ਬਟਾਲਾ ਵੱਲੋਂ ਬੀਤੇ ਦਿਨ ਬਟਾਲਾ ਕਲੱਬ ਬਟਾਲਾ ਵਿਖੇ ਲਾਇੰਨਜ਼ ਕਲੱਬ ਮੁਸਕਾਨ ਵਿਚ ਸਾਮਿਲ ਹੋਏ ਨਵੇ ਮੈਂਬਰਾ ਦਾ ਸਵਾਗਤ ਕੀਤਾ ਤੇ ਭਰਵੇਂ ਇਕੱਠ ਵਿਚ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਦੀ ਸੁਭ ਆਰੰਭ ਰਾਸਟਰੀਯ ਗਾਨ ਤੇ ਡ੍ਰਿਸਟ੍ਰਿਕ ਗੀਤ ਸਾਥੀ …
Read More »ਪੰਜਾਬੀ
ਲ਼ੋਕਲ ਗੁਰਦੁਆਰਾ ਕਮੇਟੀ ਪ੍ਰਧਾਨ ਰਾਣਾ ਦੀ ਅਗਵਾਈ ‘ਚ ਕੀਤਾ ਖੂਨਦਾਨ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ)- ਲ਼ੋਕਲ ਗੁਰਦੁਆਰਾ ਕਮੇਟੀ ਕੋਠਾ ਸਾਹਿਬ ਵੱਲਾ ਤੇ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਅਤੇ ਅਤੇ ਭਗਤ ਪੂਰਨ ਸਿੰਘ ਬੱਲਡ ਡੋਨਰਜ਼ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਦੋਬੁਰਜੀ ਦੀ ਅਗਵਾਈ ਹੇਠ ਪਿੰਗਲਵਾੜਾ ਸੁਸਾਇਟੀ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ 22ਵੀਂ ਬਰਸੀ ਮੌਕੇ ਅਯੋਜਿਤ ਖੂਨਦਾਨ ਕੈਂਪ ਵਿੱਚ ਹਿੱਸਾ ਲੈਣ ਲਈ ਦੋਬੁਰਜੀ ਤੋਂ ਇੱਕ ਵੱਡਾ ਕਾਫਲਾ ਮੁੱਖ ਬਰਾਂਚ ਹੁਸੈਨਪੁਰਾ ਵਿਖੇ ਪੁੱਜਾ। …
Read More »ਜਸਕੀਰਤ ਸਿੰਘ ਸੁਲਤਾਨਵਿੰਡ ਦੀ ਅਗਵਾਈ ‘ਚ ਪੰਜਾਬ ਯੂਥ ਫੋਰਮ ਦੇ ਨੌਜਵਾਨਾਂ ਕੀਤਾ ਖੂਨਦਾਨ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ)- ਪਿੰਗਲਾਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ 22ਵੀਂ ਬਰਸੀ ਮੌਕੇ ਅਯੋਜਿਤ ਕੀਤੇ ਗਏ ਖੂਨਦਾਨ ਕੈਂਪ ਵਿੱਚ ਪੰਜਾਬ ਯੂਥ ਫੋਰਮ ਦੇ ਕੌਮੀ ਪ੍ਰਧਾਨ ਅਤੇ ਵਾਰਡ ਨੰਬਰ 34 ਦੇ ਕੌਂਸਲਰ ਸ੍ਰ. ਜਸਕੀਰਤ ਸਿੰਘ ਸੁਲਤਾਨਵਿੰਡ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਖੁਨਦਾਨ ਕੀਤਾ। ਤਸਵੀਰ ਵਿੱਚ ਖੂਨਦਾਨ ਉਪਰੰਤ ਦਿਖਾਈ ਦੇ ਰਹੇ ਪਿੰਗਲਵਾੜਾ ਸੁਸਾਇਟੀ ਦੀ ਸੰਚਾਲਿਕਾ ਬੀਬੀ ਇੰਦਰਜੀਤ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਸਕੂਲ ਜੀ. ਟੀ.ਰ੍ਰੋਡ ਦੀ ਅਧਿਆਪਕਾ ਸੁਨੰਦਿਕਾ ਮਾਨ ਨੇ ਜਿੱਤਿਆ ‘ਮਿਸਿਜ ਪੰਜਾਬਣ’ ਦਾ ਐਵਾਰਡ
ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ)- ‘ਮੀਗਲੋ ਮਿਸਿਜ ਪੰਜਾਬ’ ਮੁਕਾਬਲੇ ਦੇ ਪੰਜਵੇਂ ਅਤੇ ਅੰਤਮ ਦੌਰ ਦੇ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੀ ਅਧਿਆਪਕਾ ਸੁਨੰਦਿਕਾ ਮਾਨ ਨੇ ਰਨਰਜ਼ਸ਼ਅਪ ਐਵਾਰਡ ਹਾਸਲ ਕੀਤਾ।ਪਹਿਲੇ ਦੌਰ ਵਿੱਚ ਚੁਣੇ ਗਏ ੮੦ ਪ੍ਰਤਿਯੋਗੀਆਂ ਵਿੱਚ ਕੇਵਲ 20 ਪ੍ਰਤਿਯੋਗੀ ਪੰਜਵੇਂ ਦੌਰ ਵਿੱਚ ਪਹੁੰਚੇ।ਖੂਬਸੂਰਤੀ, ਪਹਿਰਾਵੇ, ਚਾਲਸ਼ਢਾਲ, ਸਭਿਆਚਾਰਕ ਜਾਣਕਾਰੀ ਅਤੇ ਸੂਝਸ਼ਬੂਝ ਦੀ ਪਰਖ ਦੇ ਕਰੜੇ …
Read More »ਪੰਜਾਬ ਰੋਡਵੇਜ ਮੁਲਾਜਮਾਂ ਦੀ ਸਾਂਝੀ ਅੈਕਸ਼ਨ ਕਮੇਟੀ ਪੰਜਾਬ ਨੇ ਮੰਗਾਂ ਨੂੰ ਲੈਕੇ ਦਿੱਤਾ ਧਰਨਾ
ਅੰਮ੍ਰਿਤਸਰ, 4 ਅਗਸਤ (ਸਾਜਨ) – ਪੰਜਾਬ ਰੋਡਵੇਜ ਮੁਲਾਜਮਾਂ ਦੀ ਸਾਂਝੀ ਅੈਕਸ਼ਨ ਕਮੇਟੀ ਵਲੋਂ ਅਮਰੀਕ ਸਿੰਘ ਗਿੱਲ ਕਨਵੀਨਰ ਅੇਕਸ਼ਨ ਕਮੇਟੀ ਦੀ ਅਗਵਾਈ ਵਿੱਚ ਮਦਨ ਲਾਲ ਢੀਂਹਰਾ ਬੱਸ ਸਟੇਂਡ ਤੇ ਆਪਣੀਆਂ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ।ਇਸ ਦੌਰਾਨ ਅੈਕਸ਼ਨ ਕਮੇਟੀ ਦੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਮੁਲਾਜਮਾਂ ਦੀਆਂ ਲੰਬੇਂ ਸਮੇਂ ਤੋਂ ਲੱਟਕ ਰਹੀਆਂ ਮੰਗਾਂ ਦੇ ਖਿਲਾਫ ਸੰਘਰਸ਼ ਕਰ …
Read More »ਨਸ਼ੀਆਂ ਦਾ ਖਾਤਮਾ ਹੀ ਸਾਡੇ ਦੇਸ਼ ਦੀ ਖੂਸ਼ਹਾਲੀ ਹੈ – ਯੋਗਰਾਜ ਸ਼ਰਮਾ
ਸ਼ਿਵ ਸੈਨਾ ਬਾਲ ਠਾਕਰੇ ਵਲੋਂ ਮੈਂਬਰ ਸ਼ਿਪ ਅਭਿਆਨ ਸ਼ੁਰੂ – ਰਜਿੰਦਰ ਸਹਿਦੇਵ ਅੰਮ੍ਰਿਤਸਰ, 4 ਅਗਸਤ (ਸਾਜਨ) – ਸ਼ਿਵ ਸ਼ੇਨਾ ਬਾਲ ਠਾਕਰੇ ਯੂਥ ਵਿੰਗ ਦੇ ਪ੍ਰਧਾਨ ਰਜਿੰਦਰ ਸਹਿਦੇਵ ਦੀ ਅਗਵਾਈ ਵਿੱਚ ਸਥਾਨਕ ਹੋਟਲ ਵਿੱਚ ਪ੍ਰੈਸ ਕਾਂਨਫ੍ਰੰਸ ਕੀਤੀ ਗਈ।ਜਿਸ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ, ਪੰਜਾਬ ਮੀਤ ਪ੍ਰਧਾਨ ਸੁਖਦੇਵ ਸੰਧੂ, ਜੋਗਿੰਦਰ ਜੱਗੀ, ਦਲਵੀਰ ਸਿੰਘ ਕਾਂਮਗਰ ਸੈਨਾ ਦੇ ਪੰਜਾਬ …
Read More »ਭਗਤ ਪੂਰਨ ਸਿੰਘ ਜੀ ਦੀ 22ਵੀਂ ਬਰਸੀ ਮੌਕੇ ਖ਼ੂਨ ਦਾਨ ਕੈਂਪ ਦਾ ਆਯੋਜਨ
ਸੰਸਥਾ ਦੇ ਮਰੀਜ਼ਾਂ ਤੇ ਸਕੂਲੀ ਬੱਚਿਆਂ ਵਲੋਂ ਹੱਥੀਂ ਬਣਾਈਆਂ ਕਿਰਤਾਂ ਦੀ ਪ੍ਰਦਰਸ਼ਨੀ ਲਗਾਈ ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਭਗਤ ਪੂਰਨ ਸਿੰਘ ਜੀ ਦੀ 22ਵੀਂ ਬਰਸੀ ਦੇ ਮੌਕੇ ਤੇ ਰੱਖੇ ਪ੍ਰੋਗਰਾਮਾਂ ਵਿਚ ਅੱਜ ਇਥੇ ਮੁੱਖ ਦਫ਼ਤਰ ਵਿਖੇ ਖ਼ੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ …
Read More »ਗੁਰਪ੍ਰੀਤ ਮੱਤੇਵਾਲ ਚੰਡੀਗੜ੍ਹ-ਪੰਜਾਬ ਜਰਨਲਿਸਟ ਯੂਨੀਅਨ ਇਕਾਈ-ਤਰਸਿੱਕਾ/ਮਹਿਤਾ ਦੇ ਸਰਵਸੰਮਤੀ ਨਾਲ ਪ੍ਰਧਾਨ ਬਣੇ
ਤਰਸਿੱਕਾ/ਖਜ਼ਾਲਾ 4 ਅਗਸਤ (ਕਵਲਜੀਤ ਸਿੰਘ/ਸਿਕੰਦਰ ਸਿੰਘ)- ਚੰਡੀਗੜ੍ਹ-ਪੰਜਾਬ ਜਰਨਲਿਸਟ ਯੂਨੀਅਨ ਯੂਨਿਟ ਬਲਾਕ ਤਰਸਿੱਕਾ ਤੇ ਸਰਕਲ ਮਹਿਤਾ ਦੀ ਮੀਟਿੰਗ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਵਿਖੇ ਹੋਈ।ਯੂਨੀਅਨ ਦੇ ਸੂਬਾ ਪ੍ਰਧਾਨ ਸ: ਜਸਬੀਰ ਸਿੰਘ ਪੱਟੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਸਮੂਹ ਮੈਂਬਰਾਂ ਵਲੋਂ ਸਰਵਸੰਮਤੀ ਨਾਲ ਗੁਰਪ੍ਰੀਤ ਸਿੰਘ ਮੱਤੇਵਾਲ ਨੂੰ ਪ੍ਰਧਾਨ ਚੁਣਿਆ, ਇਸੇ ਤਰਾਂ ਜਨਰਲ …
Read More »ਸਾਬਕਾ ਫੌਜੀਆਂ ਦੇ ਚੰਗੇ ਦਿਨ ਕਦੋਂ ਆਉਣਗੇ – ਤਰਸੇਮ ਸਿੰਘ ਬਾਠ
ਰਈਆ, 4 ਅਗਸਤ (ਬਲਵਿੰਦਰ ਸਿੰਘ ਸੰਧੂ) – ਐਕਸ ਸਰਵਿਸਜ ਲੀਗ ਪੰਜਾਬ ਅਤੇ ਚੰਡੀਗੜ੍ਹ ਦੀ ਰਈਆ ਇਕਾਈ ਦੀ ਮਹੀਨਾਵਾਰ ਮੀਟਿੰਗ ਪੰਜਾਬ ਮੀਤ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਦੀ ਅਗਵਾਈ ‘ਚ ਹੋਈ। ਜਿਸ ਵਿੱਚ ਉਚੇਚੇ ਤੌਰ ਤੇ ਪੰਜਾਬ ਦੇ ਨਵੇਂ ਚੁਣੇ ਜਨਰਲ ਸਕੱਤਰ ਕੈਪਟਨ ਗੁਰਦੀਪ ਸਿੰਘ ਜੀ ਪਹੁੰਚੇ। ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਕੀਤਾ ਉਹਨਾਂ ਨੇ …
Read More »ਕੈਬਨਿਟ ਮੀਟਿੰਗ ਵਿਚ ਐਨ. ਚ. ਸੀ ਲਈ ਸਮਾਂ ਸੀਮਾ ਵਧਾ ਦਿੱਤੀ ਜਾਵੇਗੀ- ਜੋਸ਼ੀ
ਗੈਰ ਕਾਨੂੰਨੀ ਪਲਾਟ ਧਾਰਕਾਂ ਨੂੰ ਦਿੱਤੀ ਜਾਵੇਗੀ ਹੋਰ ਮੋਹਲਤ ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ)-‘ਹੁਣ ਜਿਹੜੀ ਵੀ ਕੈਬਨਿਟ ਦੀ ਮੀਟਿੰਗ ਹੋਈ, ਉਸ ਵਿਚ ਐਨ ਓ ਸੀ ਲਈ ਸਮਾਂ ਸੀਮਾ ਵਧਾ ਦਿੱਤੀ ਜਾਵੇਗੀ, ਪਰ ਇਹ ਵਾਧਾ ਇਕ ਤਰਾਂ ਗੈਰ ਕਾਨੂੰਨੀ ਪਲਾਟ ਧਾਰਕਾਂ ਨੂੰ ਸਮੇਂ ਦੀ ਹੋਰ ਮੋਹਲਤ ਦੇਣ ਤੱਕ ਸੀਮਤ ਹੋਵੇਗਾ, ਨਾ ਕਿ ਕਿਸੇ ਤਰਾਂ ਦੀ ਮੁਆਫੀ।’ ਉਕਤ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ …
Read More »
Punjab Post Daily Online Newspaper & Print Media