ਜਥੇਦਾਰ ਮੁਖਤਾਰ ਸਿੰਘ ਸੈਣੀ ਦਾ ਜਨਮ ਪਿੰਡ ਨੋਸ਼ਹਿਰਾ ਬਹਾਦਰ (ਗੁਰਦਾਸਪੁਰ) ਵਿਖੇ ਪਿਤਾ ਸ੍ਰ ਹਰਬੰਸ ਸਿੰਘ ਤੇ ਮਾਤਾ ਮਹਿੰਦਰ ਕੌਰ ਜੀ ਦੇ ਘਰ ਹੋਇਆ। ਉਹ ਆਪਣੇ ਭੈਣ ਭਰਾਵਾਂ ਵਿਚੋਂ ਸਭ ਤੋਂ ਵਢੇ ਸਨ। ਖੇਤੀ ਨਾਲ ਸਬੰਧਤ ਆਪਣੇ ਪਿਤਾ ਜੀ ਨਾਲ ਹੀ ਛੋਟੀ ਉਮਰੇ ਹੀ ਸਾਰਾ ਕੰਮ ਕਾਰ ਕਰਨਾ ਪੈ ਗਿਆ ਤੇ ਪਿਤਾ ਜੀ ਨਾਲ ਸਖਤ ਮਿਹਨਤ ਕਰਕੇ ਸਾਰੇ ਪਰਵਾਰ ਨੂੰ ਚੰਗੀ …
Read More »ਪੰਜਾਬੀ
ਗੁਰੂ ਪੂਰਨਿਮਾਂ ਦੇ ਸ਼ੁੱਭ ਅਵਸਰ ‘ਤੇ ਜਾਗਰਣ ਕਰਵਾਇਆ
ਅੰਮ੍ਰਿਤਸਰ, 13 ਜੁਲਾਈ (ਸਾਜਨ/ਸੁਖਬੀਰ)- ਮਾਂ ਭਗਵਤੀ ਭਗਤ ਮੰਦਰ ਸ਼ੇਰਾ ਵਾਲਾ ਗੇਟ ਨੀਵੀਂ ਗਲੀ ਵਿੱਖੇ ਹਰ ਸਾਲ ਦੀ ਤਰਾਂ ਗੁਰੂ ਪੂਰਨਿਮਾਂ ਦੇ ਮੌਕੇ ਪੂਜਨੀਖਕ ਗੁਰੂਦੇਵ ਭਗਤ ਮੋਹਨ ਲਾਲ ਦੀ ਅਗਵਾਈ ਵਿੱਚ ਗੁਰੂ ਪੂਜਨਾ ਕੀਤੀ ਗਈ ਅਤੇ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ।ਜਿਸ ਵਿੱਚ ਸੋਨੀ ਸੁਦਾਮਾ ਐਂਡ ਪਾਰਟੀ ਨੇ ਵੱਖ ਵੱਖ ਆਈਟਮਾਂ ਪੇਸ਼ ਕਰਕੇ ਅਤੇ ਭਜਨਾ ਦਾ ਗੁਨਗਾਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ।ਗੁਰੂਦੇਵ …
Read More »ਦੁਖਭੰਜਨੀ ਬੇਰੀ ਵਿਖੇ ਨਵੇਂ ਤਿਆਰ ਕੀਤੇ ਕਮਰਿਆਂ ਵਿਚ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ
ਅੰਮ੍ਰਿਤਸਰ, 13 ਜੁਲਾਈ (ਗੁਰਪ੍ਰੀਤ ਸਿੰਘ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਹਰੋਂ ਆਈਆਂ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋੰ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਗੁਰਦੁਆਰਾ ਦੁਖਭੰਜਨੀ ਬੇਰ ਦੇ ਸਾਹਮਣੇ ਸ੍ਰੀ ਅਖੰਡਪਾਠ ਸਾਹਿਬ ਦੇ ਕਮਰਿਆਂ ਦੀ ਸੇਵਾ ਸੌੰਪੀ ਗਈ ਸੀ।ਜਿਨ੍ਹਾਂ ਵਿਚੋਂ ਪਹਿਲੇ ਪੜਾਅ ਵਿਚ 6 ਸ੍ਰੀ ਅਖੰਡਪਾਠ ਸਾਹਿਬ ਲਈ ਕਮਰੇ ਤਿਆਰ ਕੀਤੇ ਗਏ। ਇਨ੍ਹਾਂ ਕਮਰਿਆਂ …
Read More »ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਲੋਂ ਜੁਵਨਾਇਲ ਡਾਇਬਟੀਜ਼ ਕਲੀਨਿਕ ਦੀ ਸ਼ੁਰੂਆਤ
ਬਠਿੰਡਾ, 13 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਮੈਕਸ ਸੁਪਰ ਸਪੈਸ਼ਲਿਟੀ ਹੌਸਪਿਟਲ (ਐਮਐਸਐਸਐਚ) ਵਲੋਂ ਜੁਵਨਾਇਲ ਡਾਇਬਟੀਜ਼ ਕਲੀਨਿਕ ਦੀ ਸ਼ੁਰੂਆਤ ਕੀਤੀ। ਕਲੀਨਿਕ ਨੂੰ ਬੱਚਿਆਂ ਵਿਚ ਟਾਈਪ 1 ਡਾਇਬਟੀਜ਼ ਦੇ ਵਧਦੇ ਖਤਰੇ ਦੇ ਬਾਰੇ ਵਿਚ ਜਾਗਰੂਕਤਾ ਕਰਦਿਆਂ ਕਈ ਪ੍ਰਕਾਰ ਦੇ ਸਿਹਤ ਕਾਰਕਾਂ ਨਾਲ ਸਬੰਧਤ ਬੀਮਾਰੀਆਂ ਜਿਵੇਂ ਕਿ ਥਾਈਰਾਇਡ ਵਿਕਾਰ, ਸੀਲੀਅਕ ਰੋਗ, ਡਾਇਬਟਿਕ ਰੇਟਿਨੋਪੈਥ ਅਤੇ ਵੱਖ ਵੱਖ ਤਰ੍ਹਾਂ ਦੇ ਚਮੜੀ ਸੰਕਰਮਣ ਆਦਿ ਨੂੰ ਕਲੀਨਿਕ ਦੇ ਮੰਨੇ …
Read More »ਸੀਨੀਅਰ ਸਿਟੀਜ਼ਨ ਕੌਸ਼ਲ ਦੇ 65 ਸਿਟੀਜਨਾਂ ਮੈਂਬਰਾਂ ਦੀ ਆਧੁਨਿਕ ਮਸ਼ੀਨਾਂ ਨਾਲ ਸਰੀਰਕ ਜਾਂਚ
ਬਠਿੰਡਾ, 13 ਜੁਲਾਈ (ਜਸਵਿੰਦਰ ਸਿੰਘ ਜੱਸੀ) – ਸੀਨੀਅਰ ਸਿਟੀਜ਼ਨ ਕੌਸ਼ਲ (ਰਜਿ:) ਵਲੋਂ ਸਰੀਰਕ ਜਾਂਚ ਸਬੰਧੀ ਇਕ ਚੈਂਕਅੱਪ ਕੈਂਪ ਸ਼ਹਿਰ ਦੇ ਭਲਾਈ ਦਫ਼ਤਰ ਵਿਖੇ ਆਯੋਜਿਤ ਕੀਤਾ ਗਿਆ ਜਿਸ ਦਾ ਉਦਘਾਟਨ ਗੁਰਮੀਤ ਸਿੰਘ ਜਿਲ੍ਹਾ ਭਲਾਈ ਅਫਸ਼ਰ ਵਲੋਂ ਕੀਤਾ ਗਿਆ। ਇਸ ਕੈਂਪ ਦੀ ਪ੍ਰਧਾਨਗੀ ਕਰਦਿਆਂ ਡੀ.ਐਸ. ਮਸਤਾਨਾ ਵਲੋਂ ਦੱਸਿਆ ਗਿਆ ਕਿ ਕੈਂਪ ਵਿਚ ਇੰਡੋ- ਜਰਮਨ ਹੈਲਥ ਕੇਅਰ ਸੈਂਟਰ ਚੰਡੀਗੜ੍ਹ ਤੋਂ ਸੁਭਾਸ਼ ਮੰਗਲਾ, ਚੇਅਰਮੈਨ ਲਾਲ …
Read More »ਸਾਊਥ ਸਿਟੀ ਵਾਸੀਆਂ ਵੱਲੋ ਉਮਰਪੁਰਾ ਬਿਜਲੀ ਬੋਰਡ ਦਫਤਰ ਵਿਖੇ ਵਿਖਾਵਾ
ਲੈਡ ਲਾਇਨ ਨੰਬਰ ਡੈਡ, ਸਿਕਾਇਤ ਸੁਣਨ ਵਾਲੇ ਨੰਬਰ ਬੰਦ ਬਟਾਲਾ, 13 ਜੁਲਾਈ (ਨਰਿੰਦਰ ਬਰਨਾਲ) – ਅੱਜ ਰਾਤ ਬਿਜਲੀ ਕੱਟਾਂ ਤੋ ਸਤਾਏ ਤੇ ਸਾਊਥ ਸਿਟੀ ਕਲੌਨੀ ਦੀ ਬਿਜਲੀ ਸਪਲਾਈ ਖਰਾਬ ਹੋਣ ਦੇ ਰੋਸ ਵੱਲੋ ਕਲੌਨੀ ਵਾਸੀਆਂ ਤੇ ਦੁਕਾਨਦਾਰਾਂ ਨੇ ਉਮਰਪੁਰਾ ਸ੍ਰੀ ਹਰਗੋਬਿੰਦ ਰੋਡ ਸਥਿਤ ਬਿਜਲੀ ਬੋਰਡ ਦੇ ਦਫਤਰ ਵਿਖੇ ਮੁਲਾਜਮਾ ਖਿਲਾਫ ਮੁਜਾਹਰਾ ਕੀਤਾ|ਜਿਕਰਯੋਗ ਹੈ ਸਾਊਥ ਸਿਟੀ ਕਲੌਨੀ ਅਜੈ ਅਰੋੜਾ ਤੇ ਹੋਰ ਸਾਥੀਆਂ ਨੇ …
Read More »ਅਮਨਦੀਪ ਹਸਪਤਾਲ ਨੇ ਪਰੋਤਨ ਭਾਰਤੀ ‘ਸੁਸ਼ੁਤ’ ਨੂੰ ਸਪਰਪਿਤ ਕੀਤਾ ‘ਵਿਸ਼ਵ ਪਲਾਸਟਿਕ ਸਰਜਰੀ ਦਿਹਾੜਾ’
ਅੰਮ੍ਰਿਤਸਰ, 13 ਜੁਲਾਈ ( ਸੁਖਬੀਰ ਸਿੰਘ)- ਬਹੁਤ ਸਾਰੇ ਲੋਕਾਂ ਦਾ ਇਹ ਸੋਚਨਾ ਹੈ ਕਿ ਔਸ਼ੰਧੀ/ ਦਵਾਈ ਅਤੇ ਸਰਜਰੀ ਦੇ ਖੇਤਰ ਵਿਚ ਪੱਛਮੀ ਦੇਸ਼ਾਂ ਦਾ ਭਾਰੀ ਯੋਗਦਾਨ ਹੈ। ਬਹੁਤਿਆਂ ਨੂੰ ਇਹ ਤੇ ਪਤਾ ਹੈ ਕਿ ਆਯੂਰਵੇਦ ਭਾਰਤ ਦਾ ਪਰੋਤਨ ਦਵਾਈ ਦਾ ਭੰਡਾਰ ਹੈ ਜਿਹੜਾ ਕਿ ਜੜੀ-ਬੂਟੀਆਂ ਅਤੇ ਹੋਰ ਕਈ ਮਿਸ਼ਰਣ ਦੇ ਪ੍ਰਯੋਗ ਨਾਲ ਤੰਦਰੂਤੀ ਦਾ ਪਰਿਨਾਮ ਹੈ ਪਰ ਬਹੁਤ ਘੱਟ ਲੋਕਾਂ ਨੂੰ ਇਹ …
Read More »ਸ਼੍ਰੋਮਣੀ ਕਮੇਟੀ ਵਲੋਂ 5086 ਕੈਂਸਰ ਪੀੜ੍ਹਤ ਮਰੀਜ਼ਾਂ ਨੂੰ ਸਹਾਇਤਾ ਕਿਸੇ ਨਾਲ ਕੋਈ ਵਿਤਕਰਾ ਨਹੀਂ – ਬੇਦੀ
ਅੰਮ੍ਰਿਤਸਰ, 12 ਜੁਲਾਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ੍ਰ: ਦਿਲਜੀਤ ਸਿੰਘ ਬੇਦੀ ਨੇ ਅਖਬਾਰ ‘ਚ ਛਪੀ ਖਬਰ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਮੁਰਾਦ ਬਿਮਾਰੀ ਕੈਂਸਰ ਤੋਂ ਪੀੜਤ ਮਰੀਜਾਂ ਲਈ ਸ਼ੁਰੂ ਕੀਤੀ ਸਹਾਇਤਾ ਦੇਣ ਸਮੇਂ ਕਦੇ ਵੀ ਕਿਸੇ ਮਰੀਜ ਨਾਲ ਵਿਤਕਰੇਬਾਜੀ ਨਹੀਂ ਕੀਤੀ ਜਾਂਦੀ। ਜਿਸ ਮਰੀਜ ਨੂੰ ਇਹ ਰੋਗ ਹੁੰਦਾ ਹੈ ਜੇਕਰ ਉਸਦੇ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸੁਆਗਤ ਸਮਾਰੋਹ ਦਾ ਆਯੋਜਨ
ਅੰਮ੍ਰਿਤਸਰ, 12 ਜੁਲਾਈ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਵਿਖੇ ਸਕੂਲ ਦੇ ਨਵੇਂ ਬਣੇ ਮੈਂਬਰ ਇੰਚਾਰਜ ਸਾਹਿਬਾਨ ਸ੍ਰ. ਹਰਮਿੰਦਰ ਸਿੰਘ ਅਤੇ ਸ੍ਰ. ਨਵਪ੍ਰੀਤ ਸਿੰਘ ਸਾਹਨੀ ਦੇ ਸਨਮਾਨ ਵਿੱਚ ਇਕ ‘ਸੁਆਗਤ ਸਮਾਰੋਹ’ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਪਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ …
Read More »ਸੰਜੀਵ ਪੈਲੇਸ ਵਿੱਚ ਖੇਤੀਬਾੜੀ ਵੰਡ ਸਮਾਰੋਹ ਦਾ ਪ੍ਰਬੰਧ
ਫਾਜਿਲਕਾ, 12 ਜੁਲਾਈ (ਵਿਨੀਤ ਅਰੋੜਾ) – ਪੰਜਾਬ ਨੇਸ਼ਨਲ ਬੈਂਕ ਦੇ ਵਿਸ਼ੇਸ਼ ਖੇਤੀਬਾੜੀ ਅਭਿਆਨ ਦੇ ਤਹਿਤ ਬੈਂਕ ਦੇ ਬਠਿੰਡਾ ਮੰਡਲ ਦੁਆਰਾ ਫਾਜਿਲਕਾ ਦੇ ਸੰਜੀਵ ਪੈਲੇਸ ਵਿੱਚ ਖੇਤੀਬਾੜੀ ਵੰਡ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ । ਸਮਾਰੋਹ ਵਿੱਚ ਫਾਜਿਲਕਾ, ਫਿਰੋਜਪੁਰ ਅਤੇ ਸ਼੍ਰੀ ਮੁਕਤਸਰ ਸਾਹਿਬ ਜਿਲੀਆਂ ਦੇ ੫੫ਸ਼ਾਖਾਵਾਂਅਤੇ ਇਸ ਵਲੋਂ ਜੁੜੇ ਕਿਸਾਨਾਂ ਨੇ ਹਿੱਸਾ ਲਿਆ । ਇਸ ਸਮਾਰੋਹ ਦੀ ਪ੍ਰਧਾਨਗੀ ਬੈਂਕ ਦੇ ਮੰਡਲ ਪ੍ਰਮੁੱਖ …
Read More »
Punjab Post Daily Online Newspaper & Print Media