ਫਾਜਿਲਕਾ, 4 ਜੁਲਾਈ (ਵਿਨੀਤ ਅਰੋੜਾ) – ਅੱਜ ਸਵੇਰੇ ਲਾਧੂਕਾ ਮਾਈਨਰ ਵਿਚ ਪਾਣੀ ਦਾ ਤੇਜ ਵਹਾਅ ਆਉਣ ਅਤੇ ਪਿੱਛਲੇ ਕਰੀਬ 2 ਸਾਲ ਤੋਂ ਮੋਘਾ ਨਾ ਬਣਨ ਕਾਰਨ ਮਾਈਨਰ ਟੁੱਟ ਗਈ, ਜਿਸ ਨਾਲ ਕਈ ਏਕੜ ਫਸਲ ਪਾਣੀ ਵਿਚ ਡੁੱਬ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਰਜਿੰਦਰ ਸਿੰਘ ਜਮਾਲਕੇ ਚੇਅਰਮੈਨ, ਅਰਸ਼ਦੀਪ ਸਿੰਘ, ਸ਼ਾਮ ਸਿੰਘ ਪੰਚ, ਅਮ੍ਰਿੰਤ ਲਾਲ, ਬਲਦੇਵ ਸਿੰਘ ਮੈਂਬਰ ਦੱਸਿਆ ਕਿ ਪਿੱਛਲੇ ਕਰੀਬ ੨ …
Read More »ਪੰਜਾਬੀ
ਸਵਾਮੀ ਵਿਵੇਕਾਨੰਦ ਜੀ ਦੀ ਬਰਸੀ ਤੇ ਸ਼ੂਗਰ ਚੇਕਅਪ ਕੈਂਪ ਦਾ ਆਯੋਜਨ
ਫਾਜਿਲਕਾ, 4 ਜੁਲਾਈ (ਵਿਨੀਤ ਅਰੋੜਾ) – ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਵਾਮੀ ਵਿਵੇਕਾਨੰਦ ਜੀ ਦੀ ਬਰਸੀ ਮੌਕੇ ਸਵਾਮੀ ਵਿਵੇਕਾਨੰਦ ਪਾਰਕ ਵਿੱਚ ਅੱਜ ਮੁਫਤ ਸ਼ੂਗਰ ਚੇਕਅਪ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਵਿੱਚ ਸੈਨੀ ਲੈਬੋਰੇਟਰੀ ਦੇ ਮੈਬਰਾਂ ਦੁਆਰਾ ਆਪਣੀ ਸੇਵਾਵਾਂ ਦਿੱਤੀਆਂ ਗਈਆਂ । ਵਿਵੇਕਾਨੰਦ ਪਾਰਕ ਦੇ ਪ੍ਰਭਾਰੀ ਸੁਨੀਲ ਦਤ ਮਦਾਨ , ਸ਼ਾਖਾ ਪ੍ਰਧਾਨ ਦਿਨੇਸ਼ ਸ਼ਰਮਾ, ਸਕੱਤਰ ਦਰਸ਼ਨ ਸਿੰਘ …
Read More »ਇੰਪਲਾਈਜ਼ ਫੈਡਰੇਸ਼ਨ ਨੇ ਰੋਸ ਰੈਲੀ ਦੌਰਾਨ ਕੀਤੀ ਸਰਕਾਰ ਖਿਲਾਫ਼ ਨਾਅਰੇਬਾਜੀ
ਫਾਜਿਲਕਾ, 4 ਜੁਲਾਈ (ਵਿਨੀਤ ਅਰੋੜਾ) – ਇੰਪਲਾਈਜ਼ ਫੈਡਰੇਸ਼ਨ ਵਲੋਂ ਪੀ. ਐਸ. ਈ. ਬੀ ਇੰਪਲਾਇਜ਼ ਜੁਆਇੰਟ ਫੋਰਮ ਦੇ ਸੱਦੇ ‘ਤ ਸਬ ਅਰਬਨ, ਸ਼ਹਿਰੀ ਸਬ ਡਿਵੀਜਨ ਦੀ ਸਾਂਝੀ ਰੈਲੀ ਫਾਜ਼ਿਲਕਾ ਦਫ਼ਤਰ ਵਿਚ ਸਟੇਟ ਸਕੱਤਰ ਓਮ ਪ੍ਰਕਾਸ਼ ਦੀ ਅਗਵਾਈ ਵਿਚ ਕੱਢੀ ਗਈ। ਇਸ ਰੋਸ਼ ਰੈਲੀ ਨੂੰ ਸੰਬੋਧਨ ਕਰਦਿਆਂ ਭਜਨ ਲਾਲ, ਵਸਾਵਾ ਰਾਮ, ਪੂਰਨਸਿੰਘ, ਚਰਨਜੀਤ ਸਿੰਘ, ਪੂਰਨ ਚੰਦ, ਓਮ ਪ੍ਰਕਾਸ਼, ਸੁਰੇਸ਼ ਕੁਮਾਰ,ਸਰਵਨ ਸਿੰਘ, ਦੇਸ ਸਿੰਘ …
Read More »ਪੀ.ਡਬਲਯੂ.ਡੀ ਫੀਲਡ ਐਂਡ ਵਰਕਸ਼ਾਪ ਯੂਨੀਅਨ ਦੀ ਮੀਟਿੰਗ ਆਯੋਜਿਤ
ਫਾਜਿਲਕਾ, 4 ਜੁਲਾਈ (ਵਿਨੀਤ ਅਰੋੜਾ) – ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਸ਼ਾਖਾ ਫਾਜ਼ਿਲਕਾ ਦੀ ਇਕ ਮੀਟਿੰਗ ਜਲ ਸਪਲਾਈ ਸੈਨੀਟੇਸ਼ਨ ਦਫ਼ਤਰ ਵਿਚ ਰਜਿੰਦਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਵਿਚ ਹੋਈ।ਮੀਟਿੰਗ ਵਿਚ ਸਾਰੇ ਮੈਂਬਰ ਅਤੇ ਨੇਤਾ ਹਾਜ਼ਰ ਹੋਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਕੱਤਰ ਧਰਮਿੰਦਰ ਸਿੰਘ ਖੂਈਆਂ ਸਰਵਰ ਨੇ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਕਰਮਚਾਰੀਆਂ ਦੀ ਮੰਗਾਂ ਤੇ ਡਾਕਾ ਤੇ ਮਾਰ ਕੇ ਇਕ ਇਕ …
Read More »ਨਿਉ ਕਲਾਥ ਮਾਰਕਿਟ ‘ਚ ਤਿੰਨ ਮੰਜਿਲੀ ਦੁਕਾਨ ਵਿਚ ਅਚਾਨਕ ਅੱਗ ਲੱਗਣ ਨਾਲ ਕਰੋੜਾਂ ਦਾ ਮਾਲ ਸੁਆਹ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ) – ਸਥਾਨਕ ਮਾਲ ਰੋਡ ‘ਤੇ ਸਥਿਤ ਨਿਉ ਕਲਾਥ ਮਾਰਕਿਟ ਵਿਚ ਉਸ ਸਮੇਂ ਬਹੁਤ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਕਿ ਰਾਧੇਸ਼ਾਮ ਐਂਡ ਸੰਨਜ਼ ਕੰਪਨੀ ਦੀ ਤਿੰਨ ਮੰਜਿਲੀ ਦੁਕਾਨ ਵਿਚ ਸਵੇਰੇ ਸਤ ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿਚ ਕਰੋੜਾਂ ਰੁਪਏ ਦਾ ਕੱਪੜਾ ਜਲ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਿਕ ਰਾਧੇ …
Read More »ਕੇਂਦਰੀ ਯੂਨੀਵਰਸਿਟੀ ਦੇ ਮੁੱਖ ਕੈਂਪਸ ਪ੍ਰਾਜੈਕਟ ਨੂੰ ਪੰਜਾਬ ਸਰਕਾਰ ਪ੍ਰਮੁੱਖਤਾ ਨਾਲ ਲੈ ਰਹੀ ਹੈ- ਡਾ. ਆਰ. ਸੁੰਕਾਰੀਆ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ) – ਕੇਂਦਰੀ ਯੂਨੀਵਰਸਿਟੀ ਪੰਜਾਬ ਵੱਲੋਂ ਵਿੱਦਿਅਕ ਖੇਤਰ ‘ਚ ਪਾਏ ਜਾ ਰਹੇ ਯੋਗਦਾਨ ਨੂੰ ਅਹਿਮ ਆਖਦਿਆਂ ਪ੍ਰਿੰਸੀਪਲ ਸਕੱਤਰ, ਉਚੇਰੀ ਸੱਖਿਆ ਪੰਜਾਬ, ਡਾ. ਆਰ. ਸੁੰਕਾਰੀਆ ਨੇ ਕਿਹਾ ਕਿ ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਪਿੰਡ ਘੁੱਦਾ ਵਿਖੇ ਬਣਨ ਵਾਲੇ ਮੁੱਖ ਕੈਂਪਸ ਦੀ ਉਸਾਰੀ ਨੂੰ ਪੰਜਾਬ ਸਰਕਾਰ ਬਹੁਤ ਪ੍ਰਮੁੱਖਤਾ ਨਾਲ ਲੈ ਰਹੀ ਹੈ।ਡਾ. ਸੁੰਕਾਰੀਆ ਵੱਲੋਂ ਅੱਜ ਇਥੇ ਕੇਂਦਰੀ ਯੂਨੀਵਰਸਿਟੀ ਪੰਜਾਬ …
Read More »ਹਰਸਿਮਰਤ ਕੌਰ ਬਾਦਲ ਦੇ ਯਤਨਾ ਸਦਕਾ ਚਾਰ ਸਾਲਾਂ ਬੱਚੇ ਨੂੰ ਮਿਲਿਆ ਨਵਾਂ ਜੀਵਨ ਦਾਨ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਹਲਕਾ ਬਠਿੰਡਾ ਤੋਂ ਦੋ ਵਾਰ ਬਤੌਰ ਮੈਂਬਰ ਪਾਰਲੀਮੈਂਟ ਜੇਤੂ ਅਤੇ ਹੁਣ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਯਤਨਾ ਸਦਕਾ ਚਾਰ ਸਾਲਾਂ ਦੇ ਸੁਖਵੀਰ ਸਿੰਘ ਨੂੰ ਨਵਾਂ ਜੀਵਨ ਮਿਲਿਆ ਹੈ। ਪਿੰਡ ਘੁੰਮਣ ਕਲਾਂ ਜਿਲਾ ਬਠਿੰਡਾ ਨਾਲ ਸਬੰਧਤ ਇਹ ਬੱਚਾ ਸੁਣਨ ਅਤੇ ਬੋਲਣ ਤੋਂ ਅਸਮਰਥ ਸੀ ਪਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ …
Read More »ਖਾਲਸਾ ਸਕੂਲ ਬਠਿੰਡਾ ਦੇ ਖਿਡਾਰੀ ਦਾ ਸਨਮਾਨ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ) – ਗੋਆ ਸਟੇਟ ਤਾਇਕਵਾਂਡੋ ਐਸੋਸੀਏਸ਼ਨ ਵੱਲੋਂ 22 ਜੂਨ 2014 ਨੂੰ ਓਪਨ ਤਾਇਕਵਾਂਡੋ ਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਗਈ । ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੇ ਨੌਂਵੀ ਜਮਾਤ ਦੇ ਖਿਡਾਰੀ ਹਰਮੀਤ ਸਿੰਘ ਨੇ ਇਸ ਓਪਨ ਤਾਇਕਵਾਂਡੋ ਨੈਸ਼ਨਲ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਗੋਲਡ ਮੈਡਲ ਪ੍ਰਾਪਤ ਕੀਤਾ । ਅੱਜ ਖਾਲਸਾ ਸਕੂਲ ਵਿੱਚ ਪਹੁੰਚਣ ਤੇ ਖਿਡਾਰੀ ਦਾ ਮਾਨ ਸਨਮਾਨ ਕੀਤਾ ਗਿਆ ਅਤੇ …
Read More »ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੀ ਅਹਿਮ ਮੀਟਿੰਗ – ਤਨਖ਼ਾਹਾਂ ਦੀਆਂ ਸੈਕਸ਼ਨਾਂ ਜਾਰੀ ਕਰਨ ਦੀ ਮੰਗ
ਨਾਨ ਪਲਾਨ ਟੈਪਰੇਰੀ ਪੋਸ਼ਟਾਂ ਨੂੰ ਪਰਮਾਨੈਟ ਕਰਨ ਦਾ ਪੱਤਰ ਜਾਰੀ ਕੀਤਾ ਜਾਵੇ ਬਟਾਲਾ, 4 ਜੁਲਾਈ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੇ ਅਹੁੱਦੇਦਾਰਾਂ ਤੇ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਕੈਡਰੀ ਦਫ਼ਤਰ ਗੁਰਦਾਸਪੁਰ ਵਿਖੇ ਹੋਈ| ਮੀਟਿੰਗ ਦੀ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ ਨੇ ਕੀਤੀ| ਸੂਬਾ ਉਪ ਪ੍ਰਧਾਨ ਸ.ਬਲਦੇਵ ਸਿੰਘ …
Read More »ਔਰਤਾਂ ਦੀ ਮਾਨਸਿਕਤਾ ਬਿਆਨ ਕਰਦਾ ਨਾਟਕ ਤਸਵੀਰਾਂ ਦਾ ਹੋਇਆ ਸਫਲ ਮੰਚਣ
ਅੰਮ੍ਰਿਤਸਰ, 4 ਜੁਲਾਈ (ਦੀਫ ਦਵਿੰਦਰ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਨੈਸ਼ਨਲ ਸਕੂਲ ਆਫ਼ ਡਰਾਮਾ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਆਯੋਜਿਤ ਰੰਗਮੰਚ ਵਰਕਸ਼ਾਪ ਉਤਸਵ ਦੌਰਾਨ ਪੰਜਵੇਂ ਦਿਨ ਨਾਟਕ ਤਸਵੀਰਾਂ ਪੇਸ਼ ਕੀਤਾ ਗਿਆ। ਇਸ ਨਾਟਕ ਦੇ ਲੇਖਕ ਡਾ: ਸਵਰਾਜਬੀਰ ਹਨ। ਇਹ ਨਾਟਕ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਸਫਲਤਾ ਸਹਿਤ ਖੇਡਿਆ ਗਿਆ। ਨਾਟਕ ਬਾਰੇ ਦਰਸਾਇਆ ਗਿਆ …
Read More »
Punjab Post Daily Online Newspaper & Print Media