ਅੰਮ੍ਰਿਤਸਰ, 4 ਜੂਨ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਪਿਓਰ ਸਾਇੰਸ (ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ) ਵਿਸ਼ੇ ‘ਤੇ 21-ਦਿਨਾ ਰਿਫਰੈਸ਼ਰ ਕੋਰਸ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਸੰਪੰਨ ਹੋ ਗਿਆ। ਇਸ ਵਿਚ ਦੇਸ਼ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ੩੬ ਅਧਿਆਪਕਾਂ ਨੇ ਭਾਗ ਲਿਆ। ਯੂਨੀਵਰਸਿਟੀ ਦੇ ਪ੍ਰੋਫੈਸਰ ਐਮਰੀਟਸ, ਪ੍ਰੋ. ਹਰਜੀਤ ਸਿੰਘ ਇਸ ਮੌਕੇ ਮੁੱਖ ਮਹਿਮਾਨ ਸਨ। ਅਧਿਆਪਕਾਂ …
Read More »ਪੰਜਾਬੀ
ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ੫ਵੀਂ ਦੇ ਵਿਦਿਆਰਥੀਆਂ ਲਈ ‘ਮਾਡਲ ਕਲਾਸ’ ਦਾ ਆਯੋਜਨ
ਅੰਮ੍ਰਿਤਸਰ, 4 ਜੂਨ (ਪ੍ਰੀਤਮ ਸਿੰਘ) – ਹਰ ਵਿਦਿਆਰਥੀ ‘ਚ ਕੋਈ ਨਾ ਕੋਈ ਹੁਨਰ ਲੁਕਿਆ ਹੁੰਦਾ ਹੈ ਅਤੇ ਵਿਦਿਆਰਥੀਆਂ ਦੇ ਇਸੇ ਗੁਣਾ ਨੂੰ ਉਜਾਗਰ ਕਰਨ ਦੇ ਮੰਤਵ ਤਹਿਤ ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ੫ਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਮਾਡਲ ਕਲਾਸ’ ਦਾ ਆਯੋਜਨ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੀ ਅਗਵਾਈ ਹੇਠ ਆਯੋਜਿਤ ਮਾਡਲ ਕਲਾਸ ਦੀ ਪ੍ਰਦਰਸ਼ਨੀ ਦਾ ਅਗਾਜ਼ ਵਿਦਿਆਰਥੀਆਂ …
Read More »ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦਾ ਨਤੀਜ਼ਾ ਰਿਹਾ ਸ਼ਾਨਦਾਰ
ਅੰਮ੍ਰਿਤਸਰ, 4 ਜੂਨ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਗਰਵਨਿੰਗ ਕੌਂਸਲ ਦੀ ਰਹਿਨੁਮਾਈ ਹੇਠ ਕਾਮਯਾਬੀ ਨੂੰ ਛੂਹ ਰਹੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਮੈਟ੍ਰਿਕ ਦੇ ਨਤੀਜ਼ਿਆਂ ‘ਚ ਸ਼ਾਨਦਾਰ ਉਪਲਬੱਧੀਆਂ ਹਾਸਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਫ਼ਖਰ ਨਾਲ ਉੱਚਾ ਕਰ ਵਿਖਾਇਆ ਹੈ। ਸਕੂਲ ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਬਿੰਦਰਾ ਨੇ ਵਿਦਿਆਰਥਣਾਂ …
Read More »ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਦਾ ਨਤੀਜਾ 100% ਰਿਹਾ
ਪੱਟੀ, 4 ਜੂਨ ( ਰਣਜੀਤ ਸਿੰਘ ਮਾਹਲਾ ) – ਸਥਾਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਦਾ ਸਾਲ 2013-14 ਦਸਵੀਂ-ਬਾਰ੍ਹਵੀਂ ਜਮਾਤ ਨਤੀਜਾ 100 ਪ੍ਰਤੀਸ਼ਤ ਰਿਹਾ, ਜਿਸ ਵਿਚ ਕ੍ਰਮਵਾਰ ਦਸਵੀਂ ਜਮਾਤ ਦੀ ਵਿਦਿਆਰਥਣ ਰਾਜਵਿੰਦਰ ਕੌਰ ਸਪੁੱਤਰੀ ਸ਼ਰਨਜੀਤ ਸਿੰਘ ਨੇ 513/650 ਅੰਕ ਲੈ ਕੇ ਪਹਿਲਾ ਸਥਾਨ, ਪਲਵਿੰਦਰ ਕੌਰ ਸਪੁੱਤਰੀ ਜਰਨੈਲ ਸਿੰਘ 505/650 ਅੰਕ ਲੈ ਕੇ ਦੂਸਰਾ ਸਥਾਨ ਅਤੇ ਮਨਜੋਤ ਸ਼ਰਮਾ ਸਪੁੱਤਰੀ ਵਿਜੈ ਕੁਮਾਰ …
Read More »ਬਾਂਹ ਵੱਢ ਕੇ ਲਿਜਾਣ ਵਾਲੇ ਦੋਸ਼ੀਆਂ ‘ਚੋਂ ਤਿੰਨ ਕਾਬੂ
ਪੱਟੀ, 4 ਜੂਨ ( ਰਣਜੀਤ ਸਿੰਘ ਮਾਹਲਾ ) – ਬੀਤੇ ਦਿਨੀਂ ਸ਼ਹਿਰ ਵਿਚ ਰਣਜੀਤ ਸਿੰਘ ਰਾਣਾ ਪੁੱਤਰ ਕਾਬਲ ਸਿੰਘ ਫੌਜੀ ਵਾਸੀ ਪੱਟੀ ‘ਤੇ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰਕੇ ਅਤੇ ਉਸਦੀ ਬਾਂਹ ਵੱਢ ਕੇ ਕੁਝ ਵਿਅਕਤੀ ਆਪਣੇ ਨਾਲ ਲੈ ਗਏ ਸਨ ਅਤੇ ਹਸਪਤਾਲ ਵਿਖੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਜਿਸ ‘ਤੇ ਕਾਰਵਾਈ ਕਰਦਿਆਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ …
Read More »ਚਾਹਲ ਕਲਾਂ ਵਿਖੇ ਤਮਾਕੂਨੋਸੀ ਵਿਸੇ ਤੇ ਵਿਚਾਰ ਚਰਚਾ
ਬਟਾਲਾ, 4 ਜੂਨ (ਬਰਨਾਲ)- ਸਿਖਿਆ ਵਿਭਾਗ ਵੱਲੋ ਸਕੂਲੀ ਪੱਧਰ ਤੇ ਨਸਿਆਂ ਦੀ ਰੋਕਥਾਮ ਵਾਸਤੇ ਕੀਤੇ ਉਪਰਾਲਿਆ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਗੁਰਦਾਸਪੁਰ ਵਿਖੇ ਮੁੱਖ ਅਧਿਆਪਕਾ ਰਾਜਵਿੰਦਰ ਕੌਰ,ਪਵਨ ਪ੍ਰੀਤ ਸਿੰਘ ਤੇ ਸੁਖਜੀਤ ਸਿੰਘ ਯਤਨਾ ਸਦਕਾ ਸਕੂਲ ਵਿਖੇ ਤਮਾਕੂ ਨੋਸੀ ਕਰਨ ਦੇ ਨੁਕਸਾਨ ਬਾਰੇ ਚਰਚਾ ਕਰਦਿਆ ਤਮਾਕੂ ਤੋ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆਂ ਕਿਹਾ ਕੈਸਰ …
Read More »ਪ੍ਰਾਈਵੇਟ ਸਕੂਲ ਦੋ ਦਿਨਾ ਦੇ ਅੰਦਰ ਮਾਨਤਾ ਲੈਣ ਵਾਸਤੇ ਅਪਲਾਈ ਕਰਨ- ਲਖਵਿੰਦਰ ਸਿਘ ਪੱਡਾ
ਬਟਾਲਾ, 4 ਜੂਨ (ਬਰਨਾਲ)- ਰਾਈਟ ਟੂ ਐਜੂਕੇਸਨ ਐਕਟ 2009 ਤਹਿਤ ਜਿੰਨਾ ਪ੍ਰਾਈਵੇਟ ਸਕੂਲਾ ਨੇ ਮਾਨਤਾ ਲੈਣ ਵਾਸਤੇ ਅਜੇ ਤੱਕ ਅਪਲਾਈ ਨਹੀ ਕੀਤਾ ਉਹ ਦੋ ਦਿਨਾ ਦੇ ਅੰਦਰ ਅੰਦਰ ਆਪਣੀ ਸਕੂਲ ਫਾਇਲ ਦਫਤਰ ਵਿਖੇ ਜਮਾ ਕਰਵਾਊਣ, ਇਹ ਪ੍ਰੈਸ ਨੋਟ ਜਾਰੀ ਕਰਦਿਆ ਬਲਾਕ ਪ੍ਰਾਇਮਰੀ ਸਿਖਿਆ ਅਫਸਰ ਬਟਾਲਾ -1 ਲਖਵਿੰਦਰ ਸਿੰਘ ਪੱਡਾ ਨੇ ਦੱਸਿਆ ਕਿ ਬਹੁਤ ਸਾਰੇ ਸਕੂਲਾਂ ਨੇ ਸਰਕਾਰੀ ਦੇ ਦਿਸਾ ਨਿਰਦੇਸਾ …
Read More »ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਸ ਯੂਨੀਅਨ ਦੀ ਬੈਠਕ ਸੰਪੰਨ
ਫਾਜਿਲਕਾ, 4 ਜੂਨ (ਵਿਨੀਤ ਅਰੋੜਾ) – ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਸ ਯੂਨੀਅਨ ਬ੍ਰਾਂਚ ਵਾਟਰ ਸਪਲਾਈ ਅਤੇ ਸੇਨੀਟੇਸ਼ਨ ਫਾਜਿਲਕਾ ਦੀ ਬੈਠਕ ਘਾਹ ਮੰਡੀ ਵਿੱਚ ਰਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ ਸੰਪੰਨ ਹੋਈ ਜਿਸ ਵਿੱਚ ਸਮੂਹ ਮੈਂਬਰ ਮੌਜੂਦ ਹੋਏ ।ਬੈਠਕ ਨੂੰ ਸੰਬੋਧਨ ਕਰਦੇ ਪ੍ਰਧਾਨ ਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀ ਅਕਾਲੀ – ਭਾਜਪਾ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ …
Read More »ਜੋਤੀ ਕਿਡ ਕੇਅਰ ਵਿੱਚ ਸਮਰ ਕੈਂਪ ਵਿੱਚ ਬੱਚਿਆਂ ਨੇ ਲਿਆ ਸਵੀਮਿੰਗ ਦਾ ਆਨੰਦ
ਫਾਜਿਲਕਾ, 4 ਜੂਨ (ਵਿਨੀਤ ਅਰੋੜਾ) – ਸਥਾਨਕ ਜੋਤੀ ਕਿਡ ਕੇਅਰ ਹੋਮ ਪਲੇ ਵੇ ਸਕੂਲ ਵਿੱਚ ਚੱਲ ਰਹੇ ਸਮਰ ਕੈਂਪ ਵਿੱਚ ਤੀਸਰੇ ਦਿਨ ਬੱਚਿਆਂ ਨੇ ਸਵੀਮਿੰਗ ਦਾ ਆਨੰਦ ਲਿਆ । ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਬੱਚਿਆਂ ਨੂੰ ਵੱਖ ਵੱਖ ਤਰਾਂ ਦੀ ਵਾਟਰ ਗੇਮਸ ਕਰਵਾਈ ਗਈ ।ਬੱਚਿਆਂ ਨੇ ਖੂਬ ਮਸਤੀ ਧਮਾਲ ਕੀਤਾ ।ਸਮਰ ਕੈਂਪ ਵਿੱਚ ਡਾਂਸ …
Read More »ਢਾਈ ਸਾਲਾਂ ਬਾਅਦ ਪੰਜਾਬ ਵਿੱਚ ਸਰਕਾਰ ਬਣਾਏਗੀ ‘ਆਪ’- ਕੇਜਰੀਵਾਲ
ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਢਾਈ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਉਹਨਾਂ ਦੀ ਪਾਰਟੀ ਪਂਜਾਬ ਵਿੱਚ ਸਰਕਾਰ ਬਣਾਏਗੀ।ਪੰਜਾਬ ਦੀ ਫੇਰੀ ਦੌਰਾਨ ਅੰਮ੍ਰਿਤਸਰ ਪੁੱਜੇ ਸ੍ਰੀ ਕੇਜਰੀਵਾਲ ਨੇ ਪਾਰਟੀ ਨੇਤਾਵਾਂ ਕੁਮਾਰ ਵਿਸ਼ਵਾਸ਼ ਅਤੇ ਭਗਵੰਤ ਮਾਨ ਨਾਲ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ।ਉਨਾਂ ਨੇ ਪੱਤਰਕਾਰਾਂ …
Read More »
Punjab Post Daily Online Newspaper & Print Media