ਫਾਜਿਲਕਾ, 11 ਜੁਲਾਈ (ਵਿਨੀਤ ਅਰੋੜਾ) – ਜਿਲਾ ਸਿੱਖਿਆ ਅਧਿਕਾਰੀ ਸੰਦੀਪ ਧੂੜੀਆ ਦੇ ਆਦੇਸ਼ਾਂ ਅਤੇ ਡੀਆਰਪੀ ਐਸਐਸ ਸੁਰਿੰਦਰ ਸਿੰਘ ਅਤੇ ਗੌਤਮ ਗੌੜ ਦੀਆਂ ਹਿਦਾਇਤਾਂ ਅਤੇ ਪ੍ਰਿੰਸੀਪਲ ਸੰਦੀਪ ਸਿਡਾਨਾ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਰੋਲ ਪਲੇ ਮੁਕਾਬਲਾ ਜੋਕਿ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਡਬਵਾਲਾ ਕਲਾਂ ਵਿੱਚ ਕਰਵਾਇਆ ਗਿਆ । ਇਸ ਵਿੱਚ ਮੈਡਮ ਸ਼੍ਰੀਮਤੀ ਸੁਮਨ ਰਾਣੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਜੰਡਵਾਲਾ ਭੀਮੇਸ਼ਾਹ ਦੀ ਟੀਮ …
Read More »ਪੰਜਾਬੀ
ਗਾਡਵਿਨ ਸਕੂਲ ਦੇ 26 ਖਿਡਾਰੀਆਂ ਨੇ ਦਿਖਾਏ ਕਲਾ ਦੇ ਜੌਹਰ
ਫਾਜਿਲਕਾ, 11 ਜੁਲਾਈ (ਵਿਨੀਤ ਅਰੋੜਾ) – ਪਿਛਲੇ ਦਿਨ ਜਗਰਾਓ ( ਲੁਧਿਆਨਾ ) ਵਿੱਚ ਡੀਏਵੀ ਪਬਲਿਕ ਸਕੂਲ ਵਿੱਚ 11 ਵੀਂ ਪੰਜਾਬ ਸਟੇਟ ਸਬ ਜੂਨਿਅਰ ਕਿਕ ਬਾਕਸਿੰਗ ਮੁਕਾਬਲੇ ਕਰਵਾਏ ਗਏ । ਇਹ ਮੁਕਾਬਲੇ 31 ਮਈ ਤੋਂ 2 ਜੂਨ ਤੱਕ ਚੱਲੇ । ਇਨਾਂ ਮੁਕਾਬਲਿਆਂ ਵਿੱਚ 12 ਜਿਲਿਆਂ ਤੋਂ ਕੁਲ 250 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਜੌਹਰ ਵਖਾਇਆ । ਇਸ ਮੁਕਾਬਲੇ ਵਿੱਚ ਗਾਡਵਿਨ ਪਬਲਿਕ ਸਕੂਲ ਘੱਲੂ ਦੇ …
Read More »ਭਾਰਤ ਵਿਕਾਸ ਪਰਿਸ਼ਦ ਫਾਜਿਲਕਾ ਨੇ ਭਜਨ ਸੰਧਿਆ ਕਰ ਮਨਾਇਆ ਸਥਾਪਨਾ ਦਿਨ
ਫਾਜਿਲਕਾ, 11 ਜੁਲਾਈ (ਵਿਨੀਤ ਅਰੋੜਾ) – ਸਥਾਨਕ ਸ਼ਾਖਾ ਭਾਰਤ ਵਿਕਾਸ ਪਰਿਸ਼ਦ ਦੁਆਰਾ ਦੁਰਗਿਆਨਾ ਮੰਦਿਰ ਫਾਜਿਲਕਾ ਵਿੱਚ ਭਾਰਤ ਵਿਕਾਸ ਪਰਿਸ਼ਦ ਦੇ ੫੨ਵੇਂ ਸਥਾਪਨਾ ਦਿਨ ਮੌਕੇ ਭਜਨ ਸੰਧਿਆ ਕਰਵਾਈ ਗਈ । ਇਸ ਮੌਕੇ ਉੱਤੇ ਰਾਸ਼ਟਰੀ ਸੰਗਠਨ ਮੰਤਰੀ ਵਿਸਥਾਰ ਸ਼੍ਰੀਨਿਵਾਸ ਬਿਹਾਨੀ, ਰਾਜਸੀ ਪ੍ਰਧਾਨ ਟੇਕ ਚੰਦ ਧੜੀਆ, ਜਿਲਾ ਪ੍ਰਧਾਨ ਵਿਕਟਰ ਛਾਬੜਾ, ਪ੍ਰਧਾਨ ਦਿਨੇਸ਼ ਸ਼ਰਮਾ, ਸਕੱਤਰ ਦਰਸ਼ਨ ਸਿੰਘ ਤਨੇਜਾ ਕੋਸ਼ਾਧਿਅਕਸ਼ ਸਤਿੰਦਰ ਪੁਪਨੇਜਾ, ਕਾਰਜਕਾਰਿਣੀ ਮੈਂਬਰ ਵਿਜੈ ਗੁਗਲਾਨੀ, …
Read More »ਬਾਰਡਰ ਏਰੀਏ ਦੇ ਸ਼ਹਿਰ ਅੰਮਿਤਸਰ ਵਿੱਚ ਵੀ ਏਮਜ਼ ਖੋਲਿਆ ਜਾਵੇ- ਮੇਅਰ
ਭਾਰਤ ਸਰਕਾਰ ਦਾ ਅੰਮ੍ਰਿਤਸਰ ਸ਼ਹਿਰ ਨੁੰ ਹੈਰੀਟੇਜ਼ ਸਿਟੀ ਘੋਸ਼ਿਤ ਕਰਨ ਤੇ ਕੀਤਾ ਧੰਨਵਾਦ ਅੰਮ੍ਰਿਤਸਰ 11 ਜੁਲਾਈ (ਸੁਖਬੀਰ ਸਿੰਘ)- ਸ੍ਰੀ ਬਖਸ਼ੀ ਰਾਮ ਅਰੋੜਾ, ਮੇਅਰ, ਨਗਰ ਨਿਗਮ, ਅੰਮ੍ਰਿਤਸਰ ਅਤੇ ਨਗਰ ਨਿਗਮ ਅੰੰਮ੍ਰਿਤਸਰ ਦੇ ਕੋਂਸਲਰਾਂ ਨੇ ਪ੍ਰੈਸ ਨਾਲ ਗੱਲ ਕਰਦਿਆਂ ਹੋਇਆਂ ਸ੍ਰੀ ਨਰੇਂਦਰ ਮੋਦੀ, ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਸ੍ਰੀ ਅਰੁਣ ਜੇਤਲੀ, ਵਿੱਤ, ਰੱਖਿਆ ਅਤੇ ਕਾਰਪੋਰੇਟ ਅਫੇਅਰ ਮੰਤਰੀ, ਭਾਰਤ ਸਰਕਾਰ ਦਾ ਅੰਮ੍ਰਿਤਸਰ ਸ਼ਹਿਰ ਨੁੰ …
Read More »ਸਰਕਾਰੀ ਕੰਨਿਆ ਸੀ: ਸੈ: ਸਕੂਲ ਮਹਾਂ ਸਿੰਘ ਗੇਟ ਵਿਖੇ ਜਨਸੰਖਿਆ ਰੋਕਥਾਮ ਦਿਵਸ ਮਨਾਇਆ
ਅੰਮ੍ਰਿਤਸਰ, 11 ਜੁਲਾਈ (ਜਗਦੀਪ ਸਿੰਘ ਸੱਗੂ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਡੀ.ਈ.ਓ. ਸੈਕੰਡਰੀ ਦੀ ਪ੍ਰੇਰਣਾ ਸਦਕਾ ਅੱਜ ਜਨਸੰਖਿਆ ਰੋਕਥਾਮ ਦਿਵਸ ਮਨਾਇਆ ਗਿਆ । ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਦਵਿੰਦਰਜੀਤ ਕੌਰ ਨੇ ਵੱਧ ਰਹੀ ਅਬਾਦੀ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਜਨਸੰਖਿਆ ਦੀ ਰੋਕਥਾਮ ਬਹੁਤ ਜਰੂਰੀ ਹੈ।ਇਸ ਲਈ ਸਾਡਾ ਫਰਜ ਬਣਦਾ ਹੈ …
Read More »ਕੰਵਰਬੀਰ ਸਿੰਘ ਦੀ ਅਗਵਾਈ ‘ਚ ਨੇ ਰੇਹਡ਼ੀਦਾਰਾਂ ਦੀ ਏ.ਡੀ.ਸੀ.ਪੀ. ਟਰੈਫਕਿ ਨੂੰ ਦੱਸੀਆਂ ਮੁਸ਼ਕਲਾਂ
ਅੰਮ੍ਰਿਤਸਰ, 11 ਜੁਲਾਈ (ਪੰਜਬ ਪੋਸਟ ਬਿਊਰੋ) – ਪਿਛਲੇ ਲੰਮੇ ਸਮੇਂ ਤੋਂ ਆਪਣੇ ਬੱਚਿਆਂ ਨੂੰ ਪਾਲਣ ਅਤੇ ਰੋਜੀ ਰੋਟੀ ਕਮਾਉਣ ਲਈ ਸੰਗਮ ਸਿਨੇਮੇ ਦੇ ਸਾਹਮਣੇ ਬੱਸ ਸਟੈਂਡ ਦੇ ਨਾਲ ਫਰੂਟ ਰੇਹੜੀਦਾਰਾਂ ਦਾ ਹੁਣ ਰੋਟੀ ਕਮਾਉਣਾ ਔਖਾ ਹੋ ਚੁੱਕਾ ਹੈ, ਕਿਉਂਕਿ ਆਟੋ ਚਾਲਕ ਰੋਜ਼ਾਨਾ ਉਨ੍ਹਾਂ ਦੀਆਂ ਰੇਹੜੀਆਂ ਦੇ ਅੱਗੇ ਆਪਣੇ ਆਟੋ ਖੜੇ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਸਿੱਧੇ ਤੌਰ …
Read More »ਅਨਿਲ ਜੋਸ਼ੀ ਵਲੋਂ ਅੰਮ੍ਰਿਤਸਰ ਨੂੰ ਵਿਰਾਸਤੀ ਯੋਜਨਾ ਵਿਚ ਸ਼ਾਮਿਲ ਕਰਨ ‘ਤੇ ਜੇਤਲੀ ਦਾ ਧੰਨਵਾਦ
ਕਲਕੱਤਾ ਅੰਮ੍ਰਿਤਸਰ ਉਦਯੋਗਿਕ ਕੋਰੀਡੋਰ ਨਾਲ ਮਾਝੇ ਦੇ ਵਿਕਾਸ ਨੂੰ ਮਿਲੇਗਾ ਵੱਡਾ ਹੁਲਾਰਾ- ਜੋਸ਼ੀ ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਅਤੇ ਡਾਕਟਰੀ ਸਿੱਖਿਆ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵਲੋਂ ਅੰਮ੍ਰਿਤਸਰ ਸ਼ਹਿਰ ਨੂੰ ‘ਵਿਰਾਸਤੀ ਯੋਜਨਾ’ ਵਿਚ ਸ਼ਾਮਿਲ ਕਰਨ ‘ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਸ ਫੈਸਲੇ ਨਾਲ ਇਤਿਹਾਸਕ ਤੇ ਪਵਿੱਤਰ ਸ਼ਹਿਰ ਦੀ ਨੁਹਾਰ …
Read More »ਗੈਰ ਕਾਨੂੰਨੀ ਹੋਟਲਾਂ ਨੂੰ ਹਾਈ ਕੋਰਟ ਦੀਆਂ ਹਦਾਇਤਾਂ ਦੇ ਉਲਟ ਰੈਗੂਲਰ ਕਰਨ ਲਈ ਨਗਰ ਨਿਗਮ ਵੱਲੋਂ ਪਾਸ ਮਤੇ ਦਾ ਗੰਭੀਰ ਨੋਟਿਸ
ਸ੍ਰੀ ਹਰਿਮੰਦਰ ਸਾਹਿਬ ਨੂੰ ਹਵਾ ਤੇ ਅਵਾਜ਼ ਪ੍ਰਦੂਸ਼ਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੀ ਕੋਈ ਪਾਲਿਸੀ ਨਹੀ ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਤੇ ਸ਼ਹਿਰ ਦੀਆਂ ਹੋਰ ਸਹਿਯੋਗੀ ਸੰਸਥਾਵਾਂ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਚੁਗਿਰਦੇ ਬਣੇ ਨਜਾਇਜ਼ ਗੈਰ ਕਾਨੂੰਨੀ ਹੋਟਲਾਂ ਨੂੰ ਹਾਈ ਕੋਰਟ ਦੀਆਂ ਹਦਾਇਤਾਂ ਦੇ ਉਲਟ ਰੈਗੂਲਰ ਕਰਨ ਲਈ ਨਗਰ ਨਿਗਮ ਅੰਮ੍ਰਿਤਸਰ …
Read More »ਪੁਲਿਸ ‘ਤੇ ਪਰਚਾ ਦਰਜ ਕਰਨ ਦੇ ਬਾਵਜੂਦ ਕਾਰਵਾਈ ਨਾ ਕਰਨ ਦਾ ਦੋਸ਼
ਤਰਸਿੱਕਾ, 10 ਜੁਲਾਈ (ਕਵਲਜੀਤ ਸਿੰਘ)- ਪੁਲੀਸ ਵੱਲੋਂ ਪਰਚਾ ਦਰਜ ਕਰਨ ਦੇ ਬਾਵਜੂਦ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕਸਬਾ ਟਾਂਗਰਾ ਦੀ ਵਸਨੀਕ ਬਲਵਿੰਦਰ ਕੌਰ ਪਤਨੀ ਦਲਜੀਤ ਸਿੰਘ ਨੇ ਅਗਜੈਟਿਵ ਮੈਜਿਸਟਰੇਟ ਤੋਂ ਤਸਦੀਕਸ਼ੁਦਾ ਹਲਫੀਆ ਬਿਆਨ ਰਾਹੀਂ ਪੱਤਰਕਾਰਾਂ ਸਾਹਮਣੇ ਥਾਣਾ ਤਰਸਿੱਕਾ ਦੀ ਪੁਲੀਸ ਵੱਲੋਂ ਐੱਫ.ਆਈ.ਆਰ ਨੰ:-65 ਮਿਤੀ 24.6.2014 ਨੂੰ ਧਾਰਾ ੩੮੦ ਆਈ.ਪੀ.ਸੀ ਤਹਿਤ ਪਰਚਾ ਦਰਜ ਕਰਕੇ ਕੋਈ ਕਾਰਵਾਈ ਨਾ ਕੀਤੇ ਜਾਣ ਦਾ …
Read More »ਟਾਂਗਰਾ ਸਥਿਤ ਰੇਲਵੇ ਫਾਟਕ ‘ਤੇ ਲੱਗਾ ਖਤਰੇ ਦਾ ਬੋਰਡ ਦੇ ਰਿਹਾ ਹੈ ਹਾਦਸੇ ਨੂੰ ਸੱਦਾ
ਤਰਸਿੱਕਾ, 10 ਜੁਲਾਈ (ਕੰਵਲਜੀਤ ਸਿੰਘ) – ਰੇਲਵੇ ਸਟੇਸ਼ਨ ਟਾਂਗਰਾ ਦੇ ਬਿਲਕੁਲ ਨਜ਼ਦੀਕ ਰੇਲਵੇ ਫਾਟਕ, ਜੋ ਕਿ ਟਾਂਗਰਾ ਤਰਸਿੱਕਾ ਲਿੰਕ ਸੜ੍ਹਕ ਤੇ ਮੌਜੂਦ ਹੈ ਦੀ ਕਰਾਸਿੰਗ ਤੇ ਲੱਗਾ ਖਤਰੇ ਦਾ ਬੋਰਡ ਜੋ ਕਿ ਇਕ ਸਾਈਡ ਤੋਂ ਟੁੱਟ ਕੇ ਲਮਕ ਰਿਹਾ ਹੈ, ਕਿਸੇ ਸਮੇਂ ਵੀ ਕਿਸੇ ਹਾਦਸੇ ਦਾ ਕਾਰਨ ਬਣ ਸਕਦਾ ਹੈ ।ਇਸ ਲਿੰਕ ਰੋਡ ਤੇ ਕਾਫੀ ਆਵਾਜਾਈ ਹੈ ਅਤੇ ਇਹ ਟਾਂਗਰਾ ਅੱਡੇ …
Read More »
Punjab Post Daily Online Newspaper & Print Media