Wednesday, September 9, 2026

ਪੰਜਾਬੀ

ਮੀਆਂ ਮੀਨ ਦੀ ਮੰਡੀ ਨੂੰ ਸਮੇਂ ਦੀਆਂ ਸਰਕਾਰਾਂ ਨੇ ਪਿੰਡ ਦੀ ਦਿੱਖ ਨਾਲੋਂ ਵੀ ਬਣਾਇਆ ਮਾੜਾ

ਫਾਜਿਲਕਾ,  28  ਜੂਨ (ਵਿਨੀਤ ਅਰੋੜਾ) –  ਉਪ ਮੁੱਖ ਮੰਤਰੀ ਦੇ ਹਲਕਾ ਜਲਾਲਾਬਾਦ ਅਧੀਨ ਪੈਂਦੀ ਮੰਡੀ ਰੋੜਾਂਵਾਲੀ ਨੂੰ ਭਾਵੇਂ ਭਾਰਤ, ਪਾਕਿ ਵੰਡ ਤੋਂ ਪਹਿਲਾ ਹਲਕੇ ਦੇ ਪਿੰਡਾਂ ਦੇ ਸੁੱਖ ਲਈ ਇਕ ਸ਼ਹਿਰ ਵਜੋਂ ਇੱਥੋਂ ਦੇ ਵਿਰਾਸਤੀ ਰਾਜਾ ਮੀਆਂ ਮੀਨ ਨੇ ਬੜੇ ਹੀ ਚਾਅ ਨਾਲ ਇਸ ਨੂੰ 25 ਏਕੜ ਵਿਚ ਕੱਟਿਆ ਤੇ ਇਸ ਦੀ ਚਾਰ ਦੀਵਾਰੀ ਕਰਕੇ ਹਿੰਦੂ, ਮੁਸਲਿਮ, ਸਿੱਖ, ਇਸਾਈ ਚਹੁ ਵਰਗਾ …

Read More »

ਨਸ਼ਿਆਂ ਦਾ ਸ਼ਿਕਾਰ ਲੋਕਾਂ ਦੇ ਇਲਾਜ ਉਪਰੰਤ ਉਨ੍ਹਾਂ ਦੇ ਪੁਨਰਵਾਸ ਲਈ ਵਿਸੇਸ ਉਪਰਾਲੇ ਕੀਤੇ ਜਾਣਗੇ – ਬਰਾੜ

ਨਰੇਗਾ ਵਿਚ ਰੁਜਗਾਰ ਤੋਂ ਇਲਾਵਾ ਸਵੈ ਰੁਜਗਾਰ ਲਈ ਟ੍ਰੇਨਿੰਗ ਤੇ ਕਰਜਿਆਂ ਦਾ ਪ੍ਰਬੰਧ ਕੀਤਾ ਜਾਵੇਗਾ  ਫਾਜਿਲਕਾ,  28  ਜੂਨ (ਵਿਨੀਤ ਅਰੋੜਾ) –  ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ਿਆਂ ਦੇ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ  ਹੈ ਉੱਥੇ  ਹੀ ਨਸ਼ਿਆਂ ਦਾ ਸ਼ਿਕਾਰ ਲੋਕਾਂ ਨੂੰ ਇਸ ਅਲਾਹਨਤ ਤੋਂ ਛੁਟਕਾਰਾ ਦਿਵਾਉਣ ਲਈ ਉਨ੍ਹਾਂ ਨੂੰ ਨਸ਼ਾ ਛਡਾਊ ਕੈਂਪਾਂ ਵਿਖੇ ਦਾਖਲ ਕਰਕੇ ਉਨ੍ਹਾਂ …

Read More »

ਹਸਤਾ ਕਲਾ ਪਿੰਡ ਵਿੱਚ ਲਗਾਇਆ ਗਿਆ ਮਲੇਰੀਆ ਜਾਗਰੂਕਤਾ ਕੈਂਪ

ਫਾਜਿਲਕਾ,  28 ਜੂਨ (ਵਿਨੀਤ ਅਰੋੜਾ) –  ਪਿੰਡ ਹਸਤਾ ਕਲਾ ਵਿੱਚ ਸਿਵਲ ਸਰਜਨ ਡਾ.  ਬਲਦੇਵ ਰਾਜ ਅਤੇ ਐਸ . ਐਸ . ਓ. ਡਾ.  ਰਾਜੇਸ਼ ਕੁਮਾਰ ਸੀ. ਐਚ. ਸੀ ਡਬ ਵਾਲਾ ਕਲਾ ਦੇ ਦਿਸ਼ਾਨਿਰਦੇਸ਼ਾ  ਦੇ ਅਨੁਸਾਰ ਮਲੇਰੀਆ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ । ਇਸ ਕੈਂਪ ਵਿੱਚ ਸੈਨੇਟਰੀ ਇੰਸਪੇਕਟਰ ਕਮਲਜੀਤ ਸਿੰਘ  ਬਰਾੜ ਅਤੇ ਸਿਹਤ ਕਰਮਚਾਰੀ ਪਰਮਜੀਤ ਸਿੰਘ ਰਾਏ ਨੇ ਲੋਕਾਂ ਦਾ ਸਵਾਗਤ ਕੀਤਾ …

Read More »

ਅਮਨਦੀਪ ਹਸਪਤਾਲ ਵਲੋਂ ”ਦੂਜਾ ਭਾਰਤ-ਅਮਰੀਕਾ ਫੂਟ ਐਡ ਐਨਕਲ ਕੋਰਸ” ਆਯੋਜਿਤ 

ਹੱਡੀਆਂ ਦੀ ਸਾਰੀ ਟੁੱਟ-ਭੱਜ ਵਿਚੋਂ ਪੈਰ ਦੀ ਟੁੱਟ-ਭੱਜ 12.3% – ਖੋਜ਼  ਅੰਮ੍ਰਿਤਸਰ, 28  ਜੂਨ ( ਪੰਜਾਬ ਪੋਸਟ ਬਿਊਰੋ)-   ”10 ਵਿਚੋਂ ਇਕ ਵਿਅੱਕਤੀ ਤਾਂ ਜ਼ਿੰਦਗੀ ਵਿਚ ਅੱਡੀ ਦੀ ਪੀੜ ਜ਼ਰੂਰ ਝੇਲਦਾ ਹੈ। ਪਰ ਪੈਰ ਅਤੇ ਗਿੱਟੇ ਦੀ ਤਕਲੀਫ਼ ਨੂੰ ਅਕਸਰ ਅਣਗੌਲਿਆ ਜਾਂਦਾ ਹੈ। ਲੋਕਾਂ ਨੂੰ ਅਕਸਰ ਲੰਗੜਾਂਉਦੇ ਜਾ ਸੋਟੀ ਲੈ ਕੇ ਚਲਦੇ ਦੇਖਦੇ ਹਾਂ ਜੋ ਇਸ ਪੈਰ ਜਾਂ ਗਿੱਟੇ ਦੀ ਤਕਲੀਫ਼ ਦੇ …

Read More »

ਸਿੱਖ ਕੌਮ ਹਮੇਸ਼ਾਂ ਸਰਬੱਤ ਦਾ ਭਲਾ ਮੰਗਦੀ ਹੈ- ਚੱਕ ਮੁਕੰਦ, ਲਹੌਰੀਆ

ਅੰਮ੍ਰਿਤਸਰ, 27 ਜੂਨ ( ਸੁਖਬੀਰ ਸਿੰਘ )-  ਵਿਸ਼ਵ ਵਿੱਚ ਸਿਰਫ ਸਿੱਖ ਕੌਮ ਹੀ ਇਕ ਅਜਿਹੀ ਕੌਮ ਹੈ ਜੋ ਰੋਜਾਨਾ ਸ਼ਾਮ ਸਵੇਰੇ ਹਰੇਕ ਗੁਰਧਾਮ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗਦੀ ਹੈ। ਇਨ੍ਹਾਂ ਸ਼ਬਦਾਂ ਪ੍ਰਗਟਾਵਾ ਗੁਰੂਦੁਆਰਾ ਡੇਰਾ ਸ਼੍ਰੀ ਅਨੰਦਪੁਰ ਸਾਹਿਬ ਬਾਈਪਾਸ ਵਿਖੇ ਇਰਾਕ ਵਿੱਚ ਫਸੇ ਨੌਜਵਾਨਾਂ ਦੀ ਵਤਨ ਵਾਪਸੀ ਤੇ ਉਨ੍ਹਾਂ ਦੀ ਚੜ੍ਹਦੀ …

Read More »

ਸਕੂਲਾਂ ਅਤੇ ਕਾਲਜਾਂ ਨੂੰ ਜਾਣ ਵਾਲਿਆਂ ਬੱਚਿਆਂ ਨਾਲ ਰੋਡਵੇਜ਼ ਵੱਲੋਂ ਕੋਝਾ ਮਜਾਕ

ਰਈਆ, 27 ਜੂਨ (ਬਲਵਿੰਦਰ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਦੇ ਨੈਸ਼ਨਲ ਹਾਈਵੇ ਨਹਿਰ ਅੱਡਾ ਰਈਆ ਤੇ ਪੰਜਾਬ ਰੋਡਵੇਜ ਦੀਆਂ ਬੱਸਾਂ ਨਾ ਰੁਕਣ ਕਾਰਨ ਸਕੂਲਾਂ ਅਤੇ ਕਾਲਜਾਂ ਨੂੰ ਜਾਣ ਵਾਲੇ ਬੱਚਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਦਿਆਰਥੀ ਅਤੇ ਹੋਰ ਮੁਸਾਫਿਰ ਗਰਮੀ ਵਿੱਚ ਖੜ੍ਹੇ-ਖੜ੍ਹੇ ਬੇਹਾਲ ਹੋ ਜਾਂਦੇ ਹਨ । ਪਹਿਲਾਂ ਤਾਂ ਪੰਜਾਬ ਰੋਡਵੇਜ ਵੱਲੋਂ …

Read More »

ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨਸ਼ਿਆਂ ਵਿਰੁੱਧ ਰੈਲੀ

ਰਈਆ, 27 ਜੂਨ (ਬਲਵਿੰਦਰ ਸੰਧੂ) –  ਨਸ਼ਿਆਂ ਵਿਰੱਧ ਲੋਕ ਜਾਗਰਿਤੀ ਸੰਸਥਾ (ਰਜਿ:) ਵਲੋਂ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨਸ਼ਿਆਂ ਵਿਰੁੱਧ ਰੈਲੀ ਅਯੋਜਿਤ ਕੀਤੀ ਗਈ ।ਜਿਸ ਵਿੱਚ ਸ਼ਾਮਲ ਨੌਜਵਾਨਾਂ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ।ਇਸ ਮੌਕੇ ਸੰਸਥਾ ਦੇ ਪ੍ਰਧਾਨ ਨਵਤੇਜ ਸਿੰਘ ਨਾਹਰ (ਸਮਾਜ ਸੇਵਕ ਅਤੇ ਕੌਂਸਲਿੰਗ ਐਡਵਾਈਜ਼ਰ) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਨ ਯੋਧੇ ਸੂਰਮਿਆਂ ਦੀ …

Read More »

ਸਵਿਟਜ਼ਰਲੈਂਡ ਦੇ ਖ਼ੇਤੀਬਾੜੀ ਮਾਹਿਰ ਪੀਟਰ ਮਾਰਟੀ ਪਹੁੰਚੇ ਖ਼ਾਲਸਾ ਕਾਲਜ

ਕਾਲਜ ਦੇ ਖ਼ੇਤੀਬਾੜੀ ਵਿਭਾਗ ਵੱਲੋਂ ਸੰਚਾਲਤ ਜੈਵਿਕ ਖ਼ੇਤੀ ਫ਼ਾਰਮ ਦੀ ਕੀਤੀ ਪ੍ਰਸੰਸਾ ਅੰਮ੍ਰਿਤਸਰ, 27 ਜੂਨ (ਪ੍ਰੀਤਮ ਸਿੰਘ)-ਇਤਿਹਾਸਕ ਖ਼ਾਲਸਾ ਕਾਲਜ ਵਿਖੇ ਜਿਊਰਿਕ ਯੂਨੀਵਰਸਿਟੀ, ਜਿਊਰਿਕ, ਸਵਿਟਜ਼ਰਲੈਂਡ ਤੋਂ ਖੇਤੀਬਾੜੀ ਮਾਹਿਰ, ਪੀਟਰ ਮਾਰਟੀ, ਨੇ ਕਾਲਜ ਦੇ ਖ਼ੇਤੀਬਾੜੀ ਵਿਭਾਗ ‘ਚ ਪਹੁੰਚ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਅਹਿਮ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਉਨ੍ਹਾਂ ਨੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ …

Read More »

ਅੰਮ੍ਰਿਤਸਰ ਦਾ 437ਵਾਂ ਸਥਾਪਨਾ ਦਿਵਸ ਧੁਮ-ਧਾਮ ਨਾਲ ਮਨਾਇਆ ਗਿਆ

ਅੰਮ੍ਰਿਤਸਰ, 27 ਜੂਨ (ਪ੍ਰੀਤਮ ਸਿੰਘ)- ਅੰਮ੍ਰਿਤਸਰ ਸਥਾਪਨਾ ਦਿਵਸ ਦੇ ਮੌਕੇ ਸ਼ਹਿਰ ਦੇ ਨਾਗਰਿਕਾਂ ਵੱਲੋਂ ਇੱਕ ਭਾਰੀ ਇਕੱਠ ਦੇ ਰੂਪ ਵਿੱਚ ਚੇਤਨਾ ਰੈਲੀ ਕੱਢੀ ਗਈ। ਇਹ ਰੈਲੀ ਸ੍ਰੀ ਦਰਬਾਰ ਸਾਹਿਬ ਤੋਂ ਚੱਲ ਕੇ ਇਤਿਹਾਸਿਕ ਰਾਮ ਬਾਗ ਤੱਕ ਚੱਲੀ। ਰੈਲੀ ਦੀ ਅਰੰਭਤਾ ਦੀ ਅਰਦਾਸ ਅਤੇ ਝੰਡੀ ਜੱਥੇਦਾਰ, ਸ੍ਰੀ ਅਕਾਲ ਤੱਖਤ, ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਕੀਤੀ ਗਈ।ਸਿੰਘ ਸਾਹਿਬ ਵੱਲੋਂ ਈਕੋ- ਅੰਮ੍ਰਿਤਸਰ ਸੰਸਥਾ …

Read More »

ਘੁਮਿਆਰ ਪ੍ਰਜਾਪਤ ਪੰੰਚਾਇਤ ਦੀ ਰੇਹੜਾ ਯੂਨੀਅਨ ਕਮੇਟੀ ਦੁਆਰਾ ਵਿਸ਼ਾਲ ਲੰਗਰ ਲਗਾਇਆ

ਫਾਜਿਲਕਾ ,  27 ਜੂਨ(ਵਿਨੀਤ ਅਰੋੜਾ) :  ਦੇਸ਼ ਦੀ ਸੁਖ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਅੱਜ ਕੁੰਮਿਆਰ  ਪ੍ਰਜਾਪਤ ਪੰੰਚਾਇਤ ਦੀ ਰੇਹੜਾ ਯੂਨੀਅਨ ਕਮੇਟੀ ਦੁਆਰਾ ਅੱਜ ਵਿਸ਼ਾਲ ਲੰਗਰ ਲਗਾਇਆ ਗਿਆ ।  ਇਸ ਮੌਕੇ ਉੱਤੇ ਰੇਹੜਾ ਯੂਨੀਅਨ  ਦੇ ਚੇਅਰਮੈਨ ਦੌਲਤ ਰਾਮ ਭੋੜੀਵਾਲ ,  ਪ੍ਰਧਾਨ ਰਤਨ ਲਾਲ ਲੋਹਖਾੜੀਆ ,  ਖ਼ਜ਼ਾਨਚੀ ਓਮ ਪ੍ਰਕਾਸ਼ ਲੁਹਾਨੀਵਾਲ ,  ਸਕੱਤਰ ਲਾਲਾ ਰਾਮ ,  ਅਮੇਨਿਆ ,  ਓਮ ਪ੍ਰਕਾਸ਼  ਮਹਰੋਰਿਆ …

Read More »