Wednesday, December 31, 2025

ਪੰਜਾਬੀ ਖ਼ਬਰਾਂ

ਸਪੈਸ਼ਲ ਚੋਣ ਆਬਜ਼ਰਵਰ ਤਰੁਨ ਬਜਾਜ ਵਲੋਂ ਲੋਕ ਸਭਾ ਚੋਣਾਂ ਸਬੰਧੀ ਨਾਲ ਮੀਟਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ)- ਮਾਣਯੋਗ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਅੰਮ੍ਰਿਤਸਰ ਲੋਕ ਸਭਾ ਸੀਟ ਸਬੰਧੀ ਚੋਣਾਂ ਨੂੰ ਲੈ ਕੇ ਕੀਤੇ ਜਾ ਰਹੇ ਸਮੁੱਚੇ ਪ੍ਰਬੰਧਾਂ ਆਦਿ ਦਾ ਰੀਵਿਊ ਕਰਨ ਲਈ ਸਪੈਸ਼ਲ ਚੋਣ ਆਬਜਰਵਰ ਸ੍ਰੀ ਤਰੁਨ ਬਜਾਜ ਆਈ.ਏ.ਐਸ ਵਲੋਂ ਅਧਿਕਾਰੀਆਂ ਨਾਲ ਸਥਾਨਕ ਸਰਕਟ ਹਾਊਸ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਜਰਨਲ ਚੋਣ ਅਬਜ਼ਰਵਰ ਸ੍ਰੀ ਪੀ.ਰਮੇਸ ਕੁਮਾਰ ਆਈ.ਏ.ਐਸ ਅਤੇ ਸ੍ਰੀ ਐਮ.ਕੇ.ਐਸ …

Read More »

ਮੋਦੀ ਤੋ ਦੇਸ਼ ਨੂੰ ਐਟਮ ਬੰਬ ਨਾਲੋ ਵੀ ਵਧੇਰੇ ਖਤਰਾ- ਆਸਲ

ਅੰਮ੍ਰਿਤਸਰ, 21 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਕਾਮਰੇਡ ਅਮਰਜੀਤ ਸਿੰਘ ਆਸਲ ਦੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਦਿਆ ਅੱਜ ਹਲਕੇ ਦੇ ਵੱਖ ਵੱਖ ਪਿੰਡਾਂ, ਵੇਰਕਾ, ਜਗਦੇਵ ਕਲਾਂ, ਅਟਾਰੀ, ਖਾਸਾ ਆਦਿ ਵਿੱਚ ਚੋਣ ਮੀਟਿੰਗਾਂ ਕਰਕੇ ਆਗੂਆ ਨੇ ਮੋਦੀ ਦੇ ਪ੍ਰਧਾਨ ਮੰਤਰੀ ਪਦ ਵੱਲ ਵੱਧਦੇ ਕਦਮਾਂ ਨੂੰ ਰੋਕਣ ਲਈ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਮੋਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ …

Read More »

ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਨੇ ਕਰਵਾਇਆ ਸੁਖਦੇਵ ਮਾਦਪੁਰੀ ਨਾਲ ਰੂਬਰੂ

ਸਮਰਾਲਾ, ੨੧ ਅਪ੍ਰੈਲ (ਪ. ਪ.)- ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਹਰ ਮਹੀਨੇ ਦੇ ਤੀਜੇ ਐਤਵਾਰ ਨੂੰ ਕੀਤੀ ਜਾਂਦੀ ਮਾਸਿਕ ਮੀਟਿੰਗ ਦੇ ਚੱਲਦੇ ਇਸ ਵਾਰ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਅਨੇਕਾਂ ਬਾਲ ਸਾਹਿਤ ਦੀਆਂ ਪੁਸਤਕਾਂ ਪਾਉਣ ਵਾਲੇ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਣਾਈ ਸਖਸ਼ੀਅਤ ਸੁਖਦੇਵ ਮਾਦਪੁਰੀ ਨਾਲ ਰੂਬਰੂ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ …

Read More »

ਇਕ ਜੁੱਤੀ ਨਾਲ ਦੋ ਰਾਜਨੀਤਕਾਂ ਦਾ ਭਵਿੱਖ ਮਿਟਾਉਣ ਉਪਰੰਤ ਹੁਣ ਝਾੜੂ ਨਾਲ ਸਾਫ ਕਰਾਂਗੇ ਪੂਰਾ ਨਿਜਾਮ – ਜਰਨੈਨ ਸਿੰਘ

ਕਿਹਾ ਸ਼੍ਰੌਮਣੀ ਕਮੇਟੀ ਨੇ ਵੀ 1984 ਦੇ ਦੰਗਿਆਂ ਬਾਬਤ ਕਦੀ ਕੋਈ ਸਖਤ ਕਦਮ ਨਹੀ ਉਠਾਇਆ ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ)- ”ਸਿਰਫ ਇਕ ਜੁੱਤੀ ਉਛਾਲਣ ਨਾਲ ਮਿਟ ਗਿਆ ਸੀ 1984 ਦੇ ਦੰਗਿਆਂ ਦੇ ਦੋਨਾਂ ਦੋਸ਼ੀਆਂ ਸੱਜਨ ਕੁਮਾਰ ਅਤੇ ਟਾਈਟਲਰ ਦਾ ਨਾਂ ਕਾਂਗਰਸ ਦੀ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਤੋ ਅਤੇ ਉਨਾਂ ਰਾਜਨੀਤਕ ਭਵਿੱਖ ਦਾ ਸਫਾਇਆ ਹੋ ਗਿਆ” ਇਹ ਬੋਲ ਜਰਨੈਲ ਸਿੰਘ …

Read More »

‘ਆਪ’ ਦੇ ਝਾੜੂ ਨਾਲ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦੀ ਬੇਅਦਬੀ

ਸਿੱਖ ਭਾਵਨਾਵਾਂ ਨੂੰ ਪੁੱਜੀ ਠੇਸ-ਸਿਰਸਾ ਜੰਡਿਆਲਾ ਗੁਰੂ, 21 ਅਪ੍ਰੈਲ (ਹਰਿੰਦਰਪਾਲ ਸਿੰਘ) – ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਦੀਪ ਸਿੰਘ ਵਲੋਂ ਪਾਰਟੀ ਆਗੂ ਗੁਲ ਪਨਾਗ ਨਾਲ ਕੱਲ੍ਹ ਜੰਡਿਆਲਾ ਸ਼ਹਿਰ ਵਿਚ ਇਕ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੋਰਾਨ ਗਲੀਆਂ, ਬਾਜ਼ਾਰਾਂ ਵਿਚ ਝਾੜੂ ਮਾਰ ਕੇ ਆਪਣਾ ਪ੍ਰਚਾਰ ਕਰਨ ਵਾਲੇ ਪਾਰਟੀ ਉਮੀਦਵਾਰ ਅਤੇ …

Read More »

ਬ੍ਰਹਮਪੁਰਾ ਨੂੰ ਜੰਡਿਆਲਾ ਗੁਰੂ ਹਲਕੇ ਵਿਚੋਂ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ- ਮਲਹੋਤਰਾ

ਜੰਡਿਆਲਾ ਗੁਰੂ, 21 ਅਪ੍ਰੈਲ (ਹਰਿੰਦਰਪਾਲ ਸਿੰਘ) – ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਜੰਡਿਆਲਾ ਗੁਰੂ ਹਲਕੇ ਵਿਚੋਂ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ। ਉਕਤ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਨਗਰ ਕੋਂਸਲ ਪ੍ਰਧਾਨ ਨੇ ਅਪਣੇ ਗ੍ਰਹਿ ਵਿਖੇ ਰੱਖੀ ਇਕ ਮੀਟਿੰਗ ਦੋਰਾਨ ਕਿਹਾ ਕਿ ਬ੍ਰਹਮਪੁਰਾ ਇਕ ਇਮਾਨਦਾਰ,  ਮਿਹਨਤੀ, …

Read More »

ਮੁੱਖ ਮੰਤਰੀ ਦੇ ਓ ਐਸ ਡੀ ਬਠਿੰਡਾ ‘ਚ- ਵੋਟਾਂ ਦੀ ਤਰੀਕ ਨੇੜੇ ਆਉਣ ‘ਤੇ ਆਗੂਆਂ ਦੀਆਂ ਧੜਕਣਾਂ ਤੇਜ਼

ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਜਿਉਂ ਜਿਉਂ ਵੋਟਾਂ ਪੈਣ ਦੀ ਤਰੀਕ ਨਜ਼ਦੀਕ ਆ ਰਹੀ ਹੈ ਤਿਉਂ ਤਿਉਂ ਆਗੂਆਂ ਦੇ ਦਿਲਾਂ ਦੀ ਧੜਕਣ ਵੀ ਤੇਜ਼ ਹੋ ਰਹੀ ਹੈ ਤੇ ਉਨਾਂ ਵੱਲੋਂ ਸਰਗਰਮੀਆਂ ਵਧਾਈਆਂ ਜਾ ਰਹੀਆਂ ਹਨ। ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਲੋਕ ਸਭਾ ਹਲਕਾ ਲਈ ਉਮੀਦਵਾਰ ਬਾਦਲ ਪਰਿਵਾਰ ਦੀ ਨੂੰਹ ਹੋਣ ਕਾਰਨ ਅਤੇ ਉਸਦਾ ਮੁਕਾਬਲਾ ਸਿੱਧਾ ਬਾਦਲ ਪਰਿਵਾਰ …

Read More »

ਕਾਂਗਰਸ ਤੇ ਸੀ.ਪੀ.ਆਈ. ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਦੇ ਬੇਟੇ ਅਰਜਨ ਬਾਦਲ ਵੱਲੋਂ ਰੋਡ ਸ਼ੋਅ

ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਪੀ.ਪੀ.ਪੀ., ਕਾਂਗਰਸ ਪਾਰਟੀ ਅਤੇ ਸੀ.ਪੀ.ਆਈ. ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਦੇ ਬੇਟੇ ਅਰਜਨ ਬਾਦਲ ਵੱਲੋਂ ਰੋਡ ਸ਼ੋਅ ਕੀਤਾ ਗਿਆ।ਜਿਸਦਾ ਸਾਰਾ ਪ੍ਰਬੰਧ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਸੰਧੂ ਪੰਜਾਬ ਯੂਥਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਗੋਗੀ (ਕਲਿਆਨ) ਵੱਲੋਂ ਕੀਤਾ ਗਿਆ। ਇਸ ਦਾ ਅਗਾਜ਼ ਆਈ.ਟੀ.ਆਈ. ਚੌਂਕ ਤੋਂ ਲੈ ਕੇ ਲੋਕ ਸਭਾ ਹਲਕਾ ਬਠਿੰਡਾ ਦੇ ਮੁੱਖ ਦਫਤਰ …

Read More »

ਜਿੱਤ ਹਾਰ ਤੋਂ ਬਿਨਾਂ ਵੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਰੂਰ ਹੋਵੇਗਾ-ਅਰੋੜਾ

ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸ਼ਹਿਰ ਦੀ ਸਭ ਤੋਂ ਪੁਰਾਣੀ ਅਬਾਦੀ ਵਾਲੇ ਇਲਾਕੇ ਵਿਚ ਮੀਂਹ ਪੈਣ ਕਾਰਨ ਬੁਰਾ ਹਾਲ ਹੋ ਜਾਂਦਾ ਹੈ ਸ਼ਹਿਰ ਨਾਲੋ ਕੱਟ ਅਤੇ ਘਰਾਂ ਵਿਚ ਪਾਣੀ ਵੱੜ ਜਾਣ ਕਾਰਨ ਘਰੇਲੂ ਸਮਾਨ ਦਾ ਬੁਰਾ ਹਾਲ ਹੋ ਜਾਂਦਾ ਹੈ। ਬਾਰੇ ਆਪਣੇ ਵਿਚਾਰ ਲੋਕਾਂ ਨੇ ਆਜ਼ਾਦ ਉਮੀਦਵਾਰ ਸਤੀਸ਼ ਅਰੋੜਾ ਨਾਲ ਸਾਂਝੇ ਕੀਤੇ ਤਾਂ ਸਤੀਸ਼ ਅਰੋੜਾ ਨੇ ਕਿਹਾ ਕਿ ਅਕਾਲੀ-ਭਾਜਪਾ ਕਿਸ …

Read More »

ਅਸਲਾ ਐਕਟ ਅਧੀਨ ਦੋਸ਼ੀ ਗ੍ਰਿਫਤਾਰ

ਬਠਿੰਡਾ, 21 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਗੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਅੱਜ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਮਾਨਯੋਗ ਇਲੈਕਸ਼ਨ ਕਮਿਸ਼ਨ ਦੀਆ ਹਦਾਇਤਾ ਮੁਤਾਬਿਕ ਲੋਕ ਸਭਾ ਚੌਣਾ-2014 ਨੂੰ ਅਮਨ-ਅਮਾਨ ਨਾਲ ਕਰਾਉਣ ਸਬੰਧੀ ਸਮਾਜ ਵਿਰੋਧੀ ਅਨਸਰਾ ਵਿਰੁੱਧ ਸਖਤੀ ਨਾਲ ਨਜਿਠੱਣ ਲਈ ਨਸ਼ੀਲੇ ਪਦਾਰਥਾ ਦੀ ਤਸਕਰੀ ਨੂੰ ਰੋਕਣ ਅਤੇ ਨਜਾਇਜ ਹਥਿਆਰਾ ਦੀ ਦੁਰਵਰਤੋ ਨੂੰ ਰੋਕਣ ਲਈ …

Read More »