ਜੰਡਿਆਲਾ ਗੁਰੂ, 19 ਅਪ੍ਰੈਲ (ਹਰਿੰਦਰਪਾਲ ਸਿੰਘ) – ਕਾਫੀ ਦੇਰ ਤੋਂ ਬਾਅਦ ਕਲ੍ਹ ਸ਼ਾਮ 6-00ਵਜੇ ਜੰਡਿਆਲਾ ਗੁਰੂ ਦੇ ਵੋਟਰਾਂ ਦੇ ਦਰਸ਼ਨ ਕਰਨ ਆਏ ਹਰਮਿੰਦਰ ਸਿੰਘ ਗਿੱਲ ਦਾ ‘ਬਾਦਲਾਂ’ ਨੇ ਪ੍ਰੋਗ੍ਰਾਮ ਰੱਦ ਕਰਵਾ ਦਿੱਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸੀ ਆਗੂ ਹਰਮਿੰਦਰ ਸਿੰਘ ਗਿੱਲ ਨੂੰ ਜੰਡਿਆਲਾ ਗੁਰੂ ਵਿਚ ਕੋਈ ਯੋਗ ਲੀਡਰ ਅਗਵਾਈ ਕਰਨ ਲਈ ਨਹੀਂ ਲੱਭ ਰਿਹਾ ਸੀ।ਸਾਬਕਾ ਕੈਬਨਿਟ ਮੰਤਰੀ ਸਰਦੂਲ …
Read More »ਪੰਜਾਬੀ ਖ਼ਬਰਾਂ
ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਲੋਂ ਵਿਸਾਖੀ ਮੌਕੇ ਵੋਟ ਪਾਉਣ ਦੀ ਅਪੀਲ ਕਰਦਾ ਮਾਰਚ ਕੱਢਿਆ ਗਿਆ
ਜੰਡਿਆਲਾ ਗੁਰੂ, 19 ਅਪ੍ਰੈਲ (ਹਰਿੰਦਰਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਅੱਜ ਵਿਸਾਖੀ ਆਪਨੇ ਅਨੋਖੇ ਢੰਗ ਨਾਲ ਮਨਾਈ।ਬੱਚਿਆ ਨੇ ਵਿਸਾਖੀ ਦੇ ਸ਼ੁੱਭ ਮੋਕੇ ਖਾਲਸੇ ਦਾ ਜਨਮ ਦਿਵਸ ਮਨਾਉਦੇ ਹੋਏ ਸਮਾਜ ਨੂੰ ਇਕ ਸੁਨੇਹਾ ਦਿੱਤਾ ਕਿ ਆਪਣੇ ਵੋਟ ਦੀ ਵਰਤੋ ਜਰੂਰ ਕਰੋ।ਇਸ ਵਾਸਤੇ ਬੱਚਿਆਂ ਨੇ ਸਲੋਗਨ ਤਿਆਰ ਕੀਤੇ ਤੇ ਵਿਸਾਖੀ ਨੂੰ ਮਨਾਉਂਦੇ ਹੋਏ ਸ਼ਹਿਰ ਦੇ …
Read More »ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਨੇ ਜੰਡਿਆਲਾ ਗੁਰੂ ‘ਚ ਖੋਲਿਆ ਚੋਣ ਦਫ਼ਤਰ
ਜੰਡਿਆਲਾ ਗੁਰੂ, 19 ਅਪ੍ਰੈਲ (ਹਰਿੰਦਰਪਾਲ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਵਲੋਂ ਕੱਲ੍ਹ ਦੇਰ ਸ਼ਾਮ ਸ਼ਹਿਰ ਜੰਡਿਆਲਾ ਗੁਰੂ ਵਿਚ ਅਪਣਾ ਦਫ਼ਤਰ ਖੋਲਣ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਅਪਣੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ।ਸ੍ਰ. ਗਿੱਲ ਨੇ ਕਿਹਾ ਕਿ ਬਾਦਲ ਸਰਕਾਰ ਨੇ …
Read More »ਬੀਕਾਨੇਰੀ ਰੋੜ ਉੱਤੇ ਲੰਗੂਰ ਬਣਿਆ ਡਰ ਅਤੇ ਖਿੱਚ ਦਾ ਕੇਂਦਰ
ਫ਼ਾਜ਼ਿਲਕਾ, 19 ਅਪ੍ਰੈਲ (ਵਿਨੀਤ ਅਰੋੜਾ)- ਵਾਰਡ ਨੰਬਰ 16 ਵਿੱਚ ਅਚਾਨਕ ਕਿਧਰੋਂ ਆਇਆ ਲੰਗੂਰ ਲੋਕਾਂ ਦੇ ਡਰ ਅਤੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਲੱਗਭੱਗ ਸਾਢੇ ਤਿੰਨ ਫੁੱਟ ਲੰਮੀ ਪੂੰਛ ਅਤੇ ਕਾਲੇ ਚਿਹਰੇ ਵਾਲਾ ਇਹ ਲੰਗੂਰ ਇੱਕ ਦੀਵਾਰ ਤੋਂ ਦੂਜੀ ਦੀਵਾਰ ਉੱਤੇ ਕੁੱਦਦਾ ਹੋਇਆ ਪਹੰਂਚ ਜਾਂਦਾ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਵੜਕੇ ਖਾਣ ਦੀਆਂ ਚੀਜਾਂ ਚਟ ਕਰ ਜਾਂਦਾ ਹੈ ।ਸੁਖਦ …
Read More »ਪੁਲਿਸ ਨੇ ਕੱਢਿਆ ਫਲੈਗ ਮਾਰਚ
ਫ਼ਾਜ਼ਿਲਕਾ, 19 ਅਪ੍ਰੈਲ (ਵਿਨੀਤ ਅਰੋੜਾ)- ਜਿਲਾ ਪੁਲਿਸ ਪ੍ਰਮੁੱਖ ਨੀਲਾਂਬਰੀ ਜਗਾਦਲੇ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੁਲਿਸ ਪਾਰਟੀ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਜੋ ਕਿ ਥਾਣਾ ਸਿਟੀ ਤੋਂ ਸ਼ੁਰੂ ਹੋਕੇ ਕੋਰਟ ਕੰਪਲੇਕਸ, ਸਾਈਕਲ ਬਾਜ਼ਾਰ, ਸ਼ਾਸਤਰੀ ਚੌਂਕ, ਘੰਟਾਘਰ ਚੌਂਕ, ਗਊਸ਼ਾਲਾ ਰੋਡ, ਰਾਮ ਕੀਰਤਨ ਸਭਾ ਮੰਦਿਰ ਰੋਡ, ਗਾਂਧੀ ਚੌਂਕ, ਟੈਕਸੀ ਸਟੇਂਡ, ਮੇਹਰੀਆਂ ਬਾਜ਼ਾਰ ਤੋਂ ਹੁੰਦਾ ਹੋਇਆ ਵਾਪਸ ਥਾਣਾ ਸਿਟੀ ਆ ਕੇ …
Read More »ਪੀ. ਆਰ. ਟੀ. ਸੀ ਵਲੋਂ ਇਕ ਘੰਟਾ ਬੱਸ ਅੱਡਾ ਜਾਮ
ਬਠਿੰਡਾ, 19 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਵਿਸਾਖੀ ਵਾਲੇ ਦਿਨ ਬਠਿੰਡਾ ਤਲਵੰਡੀ ਰੋਡ ਤੇ ਪੀ.ਆਰ.ਟੀ.ਸੀ. ਦੀ ਬੱਸ ਨੰਬਰ ਪੀ.ਬੀ. -11 ਐਸ . 6946 ਦੇ ਕੰਡਕਟਰ ਨਾਲ ਕੁੱਟਮਾਰ ਕਰਕੇ ਪੈਸੇ ਖੋਹਣ ਅਤੇ ਉਕਤ ਬਸ ਦੇ ਦੀ ਤੋੜ ਭੰਨ ਕਰਨ ਦੇ ਮਾਮਲੇ ਵਿੱਚ ਪੁਲਿਸ ਵਲੋਂ ਕਰੀਬ ਡੇਢ ਦਰਜਨ ਲੋਕਾਂ ਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਪਰ ਪੁਲਿਸ …
Read More »ਟੈਕਸਾਂ ਦੀ ਭਰਮਾਰ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ-ਸਤੀਸ਼
ਬਠਿੰਡਾ, 19 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਪੰਜਾਬ ਵਿਚ ਰਾਜ ਨਹੀ ਸੇਵਾ ਦਾ ਨਾਅਰੇ ਦੇ ਕੇ ਸੱਤਾ ਵਿਚ ਆਉਣ ਵਾਲੀ ਅਕਾਲੀ-ਭਾਜਪਾ ਸਰਕਾਰ ਦੀ ਇਸ ਸੇਵਾ ਨਾਲ ਜਨਤਾ ‘ਚ ਹਾਹਾਕਾਰ ਮਚੀ ਹੋਈ ਹੈ।ਰੇਤ ਸੋਨੇ ਤੋਂ ਵੀ ਮਹਿੰਗੀ ਹੋਣ ਕਾਰਨ ਲੋਕ ਮਕਾਨ ਨੂੰ ਤਰਸ ਰਹੇ ਹਨ। ਟੈਕਸਾਂ ਦੀ ਭਰਮਾਰ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ, ਲੋਕ ਆਪਣੇ ਮਕਾਨਾਂ ‘ਚ ਕਿਰਾਏਦਾਰ ਬਣ ਚੁੱਕੇ …
Read More »ਵੀਨੂੰ ਬਾਦਲ ਨੇ ਘਰ-ਘਰ ਜਾ ਕੇ ਆਪਣੇ ਪਤੀ ਬਾਦਲ ਲਈ ਮੰਗੀਆਂ ਵੋਟਾਂਂ
ਬਠਿੰਡਾ, 19 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸ੍ਰੀਮਤੀ ਵੀਨੂੰ ਬਾਦਲ ਧਰਮ ਪਤਨੀ ਮਨਪ੍ਰੀਤ ਬਾਦਲ ਅਤੇ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਮੇਟੀ, ਸਾਬਕਾ ਮੰਤਰੀ ਪੰਜਾਬ ਹਰਮੰਦਰ ਜੱਸੀ ਵਲੋਂ ਘਰ-ਘਰ ਜਾ ਕੇ ਮਨਪ੍ਰੀਤ ਬਾਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜੋ ਹੱਥ ਪੰਜੇ ਦੇ ਨਿਸ਼ਾਨ ‘ਤੇ ਲੋਕ ਸਭਾ ਬਠਿੰਡਾ ਤੋਂ ਚੋਣ ਲੜ ਰਹੇ ਹਨ, ਨੇ ਕਾਂਗਰਸ ਵਰਕਰਾਂ ਅਤੇ ਅਹੁੱਦੇਦਾਰ ਨਾਲ ਆਰਿਆ ਸਮਾਜ ਚੌਕ, ਕੋਰਟ …
Read More »ਵਪਾਰੀਆਂ ਦੀ ਵੱਧਦੀ ਕਮਾਈ ਹੀ ਬਣੇਗੀ ਰੋਜਗਾਰ ਦਾ ਜਰੀਆ – ਜੇਤਲੀ
ਕਲਾਥ ਮਰਚੇਂਟ ਦੀ ਬੈਠਕ ਚ ਸ਼੍ਰੀ ਜੇਤਲੀ ਨੇ ਵਪਾਰੀਆਂ ਨੂੰ ਦਿਵਾਇਆ ਪੂਰਨ ਸਹਿਯੋਗ ਦਾ ਵਿਸ਼ਵਾਸ ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ)- ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਨੇ ਕਿਹਾ ਕਿ ਵਪਾਰੀਆਂ ਦੀ ਵੱਧਦੀ ਕਮਾਈ ਹੀ ਰੋਜਗਾਰ ਵਧਾਏਗੀ। ਅਤੇ ਇੱਕ ਚੰਗੀ ਸਰਕਾਰ ਉਹੋ ਹੈ ਜੋ ਕਿ ਵਪਾਰੀਆਂ ਨੂੰ ਦੇਸ਼ ਅਤੇ ਸੂਬੇ ਵਿੱਚ ਹਰ ਸੁਵਿਧਾ ਮੌਜੂਦ ਕਰਵਾਵੇ ਤਾਕਿ ਉਹ ਆਪਣਾ ਵਪਾਰ ਉੰਚਾਈਆਂ ਤੇ ਲੈਕੇ …
Read More »ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਅੰਗਦ ਦੇਵ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 18 ਅਪ੍ਰੈਲ (ਪ੍ਰੀਤਮ ਸਿੰਘ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੁਆਰਾ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਕਾਲਜ ‘ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ‘ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਗੁਰੂ ਚਰਨਾਂ ‘ਚ ਹਾਜ਼ਰੀ …
Read More »
Punjab Post Daily Online Newspaper & Print Media