ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ)- ਬਹੁਜਨ ਸਮਾਜ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਲਈ ਉਮੀਦਵਾਰ ਸ੍ਰ. ਪ੍ਰਦੀਪ ਸਿੰਘ ਵਾਲੀਆ ਨੇ ਅੱਜ ਗੁੱਡ ਫਰਾਈਡੇਅ ਮੌਕੇ ਸ਼ਹਿਰ ਦੇ ਵੱਖ ਵੱਖ ਗਿਰਜਾਘਰਾਂ ਵਿੱਚ ਜਾ ਕੇ ਦੇਸ਼ ਅਤੇ ਵਿਸ਼ਵ ਭਰ ਸ਼ਾਂਤੀ, ਮਨੁਖੀ ਭਾਈ ਚਾਰੇ ਦੀ ਬਹਾਲੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।ਸ੍ਰ. ਵਾਲੀਆ ਦੇ ਨਾਲ ਪਾਰਟੀ ਦੇ ਜਨਰਲ ਸਕੱਤਰ ਸ੍ਰੀ ਰਵਿੰਦਰ ਹੰਸ, ਰੋਹਿਤ ਖੋਖਰ, …
Read More »ਪੰਜਾਬੀ ਖ਼ਬਰਾਂ
ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਰੋਡ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ
ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅੱਜ ਸੀਨੀਅਰ ਵਿੰਗ ਦੇ *ਸਾਹਿਬਜਾਦਾ ਜੁਝਾਰ ਸਿੰਘ* ਹਾਊਸ ਵੱਲੋਂ ਵਿਸ਼ਵ ਵਿਰਾਸਤ ਦਿਵਸ ਮਨਾਇਅ ਗਿਆ। ਇਸ ਮੌਕੇ ਸਕੂਲ ਦੇ ਨੌਵੀਂ-ਏ ਦੇ ਵਿਦਿਆਰਥੀ ਅਕਾਸ਼ਦੀਪ ਸਿੰਘ ਅਤੇ ਨੌਵੀਂ-ਬੀ ਦੀ ਵਿਦਿਆਰਥਣ ਹਰਲੀਨ ਕੌਰ ਨੇ ਲਘੂ ਭਾਸ਼ਣ ਰਾਹੀਂ …
Read More »ਐਸ.ਜੀ.ਪੀ.ਸੀ ਦੀ ਤਿੰਨ ਦਿਨਾਂ ਹਾਕੀ ਟਰਾਇਲ ਚੋਣ ਪ੍ਰਕਿਰਿਆ ਸ਼ੁਰੂ, ਪਹਿਲੇ ਦਿਨ ਕੀਤੀ 500 ਸਿੱਖ ਹੋਏ ਸ਼ਾਮਲ
ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ)- ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਡਾਇਰੈਕਟਰ ਸਪੋਰਟਸ ਪ੍ਰਿੰਸੀਪਲ ਬਲਵਿੰਦਰ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਅੰਡਰ 14 ਸਾਲ ਉਮਰ ਵਰਗ ਦੇ ਹਾਕੀ ਖਿਡਾਰੀਆਂ ਦੀ ਤਿੰਨ ਦਿਨਾਂ ਟਰਾਇਲ ਚੋਣ ਪ੍ਰਕਿਰਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਰਿਗੋਬਿੰਦ ਐਸਟ੍ਰੋਟਰਫ਼ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋ ਗਈ ਜੋ …
Read More »ਮੁਗੋਸੋਹੀ ਤੋਂ ਕਾਂਗਰਸ ਦੇ ਸੀਨੀਅਰ ਆਗੂ ਬਖਸ਼ੀਸ਼ ਸਿੰਘ ਸਮੇਤ ਦਰਜਨਾਂ ਪਰਿਵਾਰ ਹੋਏ ਅਕਾਲੀ
ਅੰਮ੍ਰਿਤਸਰ ਅਤੇ ਦੇਸ਼ ਦੇ ਚੰਗੇਰੇ ਭਵਿੱਖ ਲਈ ਮੋਦੀ ਸਰਕਾਰ ਜ਼ਰੂਰੀ ਹੈ –ਮਜੀਠੀਆ ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ ਅੱਜ ਉਸ ਵੇਲੇ ਕਰਾਰਾ ਝਟਕਾ ਲੱਗਾ ਜਦੋਂ ਪਿੰਡ ਮੁਗੋਸੋਹੀ ਤੋਂ ਕਾਂਗਰਸ ਦੇ ਸੀਨੀਅਰ ਆਗੂ ਬਖਸ਼ੀਸ਼ ਸਿੰਘ ਸਾਬਕਾ ਸਿੱਖਿਆ ਅਫ਼ਸਰ ਸਮੇਤ ਦਰਜਨ ਤੋਂ ਵੱਧ ਪਰਿਵਾਰਾਂ ਨੇ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਅਕਾਲੀ ਦਲ ਵਿੱਚ …
Read More »ਕੈਪਟਨ ਨੂੰ ਮਜੀਠੇ ਹਲਕੇ ਵਿੱਚ ਲੱਗ ਰਹੇ ਝਟਕਿਆਂ ਵਿੱਚ ਤੇਜ਼ੀ ਆਈ
ਪਿੰਡ ਝੰਡੇ ਤੋਂ ਸਾਬਕਾ ਸਰਪੰਚਾਂ ਸਮੇਤ 40 ਪਰਿਵਾਰਾਂ ਨੇ ਕਾਂਗਰਸ ਛੱਡ ਕੇ ਸ: ਮਜੀਠੀਆ ਦੀ ਅਗਵਾਈ ਕਬੂਲੀ ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰਾ ਝਟਕਾ ਲਾਉਂਦਿਆਂ ਹਲਕਾ ਮਜੀਠਾ ਦੇ ਪਿੰਡ ਝੰਡੇ ਤੋਂ ਸਾਬਕਾ ਸਰਪੰਚਾਂ ਸਮੇਤ ੪੦ ਕਾਂਗਰਸੀ ਪਰਿਵਾਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ। …
Read More »‘ਆਪ’ ਦੇ ਉਮੀਦਵਾਰ ਲਈ ਰੋਡ ਸ਼ੋਅ ਕਰਕੇ ਗੁਲ ਪਨਾਗ ਮਹਿਕਾਵੇਗੀ ਅੰਮ੍ਰਿਤਸਰ ਨੂੰ
ਅੰਮ੍ਰਿਤਸਰ, 18 ਅਪ੍ਰੈਲ (ਜਗਦੀਪ ਸਿੰਘ)- ਬੀ.ਜੇ.ਪੀ. ਦੀ ਬੁੱਝ ਚੁੱਕੇ ਸਿਤਾਰਿਆਂ ਦੇ ਮੁਕਾਬਲੇ ਅੰਮ੍ਰਿਤਸਰ ਤੋ ਲੋਕ ਸਭਾ ‘ਆਪ’ ਉਮੀਦਵਾਰ, ਮਸ਼ਹੂਰ ਅੱਖਾਂ ਦੇ ਮਾਹਰ ਪਦਮ ਸ੍ਰੀ, ਡਾ. ਦਲਜੀਤ ਸਿੰਘ ਦੇ ਸਹਿਯੋਗ ਵਿਚ ਆ ਰਹੀ ਹੈ, ਇਕ ਸੱਚੀ ਸਮਾਜ ਸੇਵਕਾ, ਚੰਡੀਗੜ੍ਹ ਤੋ ‘ਆਪ’ ਦੀ ਹੀ ਉਮੀਦਵਾਰ, ਗੁਲ ਪਨਾਗ। ”ਮੈ ਹੈਰਾਨ ਹਾਂ ਇਹ ਵੇਖ ਕੇ ਕੀ ਕਿੰਨੀ ਅੱਗ ਤੱਕ ਜਾ ਸਕਦੇ ਹਨ ਜੇਤਲੀ ਸਾਹਿਬ …
Read More »ਦਿੱਲੀ ਕਮੇਟੀ ਨੇ ਮਨਾਇਆ ਗੁਰਮੁੱਖੀ ਦਿਵਸ
ਨਵੀ ਦਿੱਲੀ, 18 ਅਪ੍ਰੈਲ, (ਅੰਮ੍ਰਿਤ ਲਾਲ ਮੰਨਣ) – ਗੁਰਮੁੱਖੀ ਭਾਸ਼ਾ ਨੂੰ ਲੋਕ ਪੱਖੀ ਬਣਾ ਕੇ ਆਮ ਲੋਕਾਂ ਨਾਲ ਭਾਸ਼ਾ ਦਾ ਜੁੜਾਂਵ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਦੇਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਦੇ ਗੁਰਦੁਆਰਾਬੰਗਲਾ ਸਾਹਿਬ ‘ਚ ਗੁਰਮੁੱਖੀ ਦਿਵਸ ਮਨਾਇਆ ਗਿਆ। ਨਿਸ਼ਾਨ ਸਾਹਿਬ ਨੇੜੇ ਹੋਏ ਇਸ ਸਮਾਗਮਵਿਚ ਸੰਗਤਾਂ ਨੂੰ ਪੰਜਾਬੀ ਸਿਖਾਉਣ ਵਾਲੇ ਸੇਵਾਦਾਰਾਂ ਨੇ ਪੰਜਾਬੀ …
Read More »‘ਸਿੱਖ ਨਸਲਕੁਸ਼ੀ – ਜਖਮ ਅਜੇ ਵੀ ਅੱਲ੍ਹੇ’ ਪੁਸਤਕ ਤੇ ਵਿਚਾਰ ਚਰਚਾ
ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ)- ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਅਤੇ ਪੰਜਾਬੀਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਅਤੇ ਜਨਵਾਦੀ ਲੇਖਕ ਸੰਘ ਦੇਸਹਿਯੋਗ ਨਾਲ ਜਸਵੰਤ ਸਿੰਘ ਈਸੇਵਾਲ ਦੀ ਖੋਜ ਭਰਪੂਰ ਪੁਸਤਕ ‘ਸਿੱਖ ਨਸਲਕੁਲਸ਼ੀ – ਜਖਮ ਅਜੇਵੀ ਅੱਲ੍ਹੇ‘ ਤੇ ਵਿਚਾਰ ਚਰਚਾ ਦਾ ਆਯੋਜਨ ਸਥਾਨਕ ਵਿਰਸਾ ਵਿਹਾਰ ਵਿਖੇ ਕੀਤਾ ਗਿਆ, ਜਿਸਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ੍ਰ: ਰੂਪ …
Read More »ਚੱਢਾ ਪਰਿਵਾਰ ਦੀ ਨਵੀਂ ਪ੍ਰਾਪਰਟੀ ਦਾ ਐਚ.ਕੇ 52 ਰਣਜੀਤ ਐਵੀਨਿਊ ਵਿਖੇ ਉਦਘਾਟਨ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਦੂਜੀ ਪਾਤਸ਼ਾਹੀ ਸ੍ਰੀ ਗੁਰੁ ਅੰਗਦ ਦੇਵ ਜੀ ਅਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੁ ਤੇਗ ਬਹਾਦੁਰ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਅਤੇ ਪਵਿੱਤਰ ਦਿਹਾੜੇ ਤੇ’ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਇਕ ਨਵੀਂ ਪ੍ਰਾਪਰਟੀ ਦਾ ਐਚ.ਕੇ 52 ਰਣਜੀਤ ਐਵੀਨਿਊ ਵਿਖੇ ਉਦਘਾਟਨ ਕੀਤਾ ਗਿਆ। ਇਸ ਸ਼ੁੱਭ ਅਵਸਰ ਮੌਕੇ ਗੁਰੁ ਸਾਹਿਬ …
Read More »ਮੰਚ ਛੱਡ ਖੇਤਾਂ ਚ ਪੁੱਜੇ ਜੇਤਲੀ, ਕਿਸਾਨਾਂ ਨਾਲ ਮੁਲਾਕਾਤ ਕੀਤੀ
ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਅਚਾਨਕ ਹੀ ਕਿਸਾਨਾਂ ਨੂੰ ਮਿਲਣ ਖੇਤਾਂ ਚ ਪੁੱਜ ਗਏ। ਇੱਕ ਰੈਲੀ ਤੋਂ ਦੂਜੀ ਰੈਲੀ ਜਾਂਦੇ ਹੋਏ ਸ਼੍ਰੀ ਜੇਤਲੀ ਧਾਰੀਵਾਲ ਉਧਰ ਪਿੰਡ ‘ਚ ਰੂਕ ਗਏ ਅਤੇ ਖੇਤੀ ਕਰ ਰਹੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਸਰਹੱਦ ਦੇ ਕੋਲ ਇੱਕ ਫਿਰਨੀ ਤੇ ਖੜੇ ਹੋ ਕੇ ਜੇਤਲੀ ਨੇ ਜਾਣਿਆ ਕਿ ਕਿਸ ਤਰਾਂ ਬੀਐਸਐਫ ਗੋਲੀਬਾਰੀ ਜਾਂ …
Read More »
Punjab Post Daily Online Newspaper & Print Media