Thursday, April 30, 2026

ਪੰਜਾਬੀ

ਦੋ ਮੋਟਰ ਸਾਇਕਲਾਂ ‘ਤੇ ਸਵਾਰ ਚਾਰ ਲੁੱਟੇਰਿਆਂ ਨੇ ਆਟੋ ਚਾਲਕ ਅਤੇ ਸਵਾਰੀਆਂ ਨੂੰ ਲੁੱਟਿਆ

ਅੰਮ੍ਰਿਤਸਰ, 11 ਮਈ (ਮਨਪ੍ਰੀਤ ਸਿੰਘ ਮੱਲੀ)- ਇਲਾਕਾ ਮਕਬੂਲਪੁਰਾ ਵਿਖੇ ਵੱਲ੍ਹਾ ਸਬੱਜ਼ੀ ਮੰਡੀ ਨੂੰ ਜਾਂਦਿਆਂ ਰਸਤੇ ਵਿੱਚ ਦੋ ਮੋਟਰ ਸਾਇਕਲਾਂ ਤੇ ਸਵਾਰ ਚਾਰ ਲੁੱਟੇਰਿਆਂ ਨੇ ਆਟੋ ਚਾਲਕ ਅਤੇ ਸਵਾਰੀਆਂ ‘ਤੇ ਤਲਵਾਰਾਂ ਨਾਲ ਹਮਲਾ ਕਰਕੇ ਉਨਾਂ ਜ਼ਖਮੀ ਕਰ ਦਿੱਤਾ ਅਤੇ ਉਨਾਂ ਪਾਸੋਂ ਨਕਦੀ ਅਤੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ।ਇਸ ਘਟਨਾ ਦੀ ਸ਼ਿਕਾਇਤ ਥਾਣਾ ਮਕਬੂਲ ਪੁਰਾ ਵਿਖੇ ਰਾਤ ਡਿਊਟੀ ਤੇ ਤੈਨਾਤ ਮੁਨਸ਼ੀ …

Read More »

ਭਰੂਣ ਹੱਤਿਆ ਤੇ ਕਰਵਾਇਆ ਸੈਮੀਨਾਰ

ਬਠਿੰਡਾ, 11 ਮਈ ( ਜਸਵਿੰਦਰ ਸਿੰਘ ਜੱਸੀ)- ‘ਕਲੀਓਂ ਕੋ ਖਿਲ ਜਾਨੇ ਦੋ, ਮੀਠੀ ਖ਼ੁਸ਼ਬੂ ਫੈਲਾਨੇ ਦੋ, ਬੰਦ ਕਰੋ ਉਨ ਕੀ ਹੱਤਿਆ ਅਬ, ਜੀਵਨ ਜਯੋਤੀ ਜਲਾਨੇ ਦੋ’ ਇਹ ਕਿਸੇ ਗੀਤ ਦੀਆਂ ਸਤਰਾਂ ਨਹੀਂ ਸਗੋਂ ਉਨ੍ਹਾਂ ਮਾਪਿਆਂ ਦੀ ਮਾੜੀ ਮਾਨਸਿਕਤਾ ਨੂੰ ਝੰਜੋੜਨ ਵਾਲੇ ਸ਼ਬਦ ਹਨ, ਜਿਹੜੇ ਆਪਣੇ ਘਰ ਵਿੱਚ ਧੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿੱਚ ਕਤਲ ਕਰਵਾ ਦਿੰਦੇ ਹਨ …

Read More »

ਸਿੰਗਲਾ ਪਰਿਵਾਰ ਵਲੋਂ ਗਊਸ਼ਾਲਾ ਨੂੰ ਪੱਖੇ ਭੇਂਟ

ਬਠਿੰਡਾ, 9  ਮਈ (ਜਸਵਿੰਦਰ ਸਿੰਘ ਜੱਸੀ)-  ਸਥਾਨਕ ਮਹਿਨਾ ਚੌਂਕ ਸਥਿਤ ਦੁਕਾਨਦਾਰ ਮਦਨ ਮੋਹਨ ਸਿੰਗਲਾ ਅਤੇ ਪਰਿਵਾਰਕ ਮੈਂਬਰਾਂ ਵਲੋਂ ਗਊਸ਼ਾਲਾ ਨੂੰ ਪਰਿਵਾਰਕ ਖੁਸ਼ੀ ਕਾਰਨ 11 ਪੱਖੇ ਦਾਨ ਕੀਤੇ ਤਾਂ ਕਿ ਗਊ ਮਾਤਾਵਾਂ ਨੂੰ ਵੀ ਗਰਮੀ ਤੋਂ ਰਾਹਤ ਮਿਲ ਸਕੇ। ਇਸ ਮੌਕੇ ਗਊਸ਼ਾਲਾ ਦੇ ਐਡਵੋਕੇਟ ਦੀਪਕ ਬਾਂਸਲ, ਸੰਦੀਪ ਅਗਰਵਾਲ ਆਦਿ ਮੈਂਬਰ ਹਾਜ਼ਰ ਸਨ।

Read More »

ਗੁਰਦੁਆਰਾ ਸਾਹਿਬ ਦੀ ਤੋੜਭੰਨ ਕਰਨ ਵਾਲੇ ਅਨਸਰਾਂ ਦੀ ਪੰਥਕ ਧਿਰਾਂ ਵਲੋਂ ਸਖ਼ਤ ਨਿੰਦਾ

ਬਠਿੰਡਾ, 9 ਮਈ (ਜਸਵਿੰਦਰ ਸਿੰਘ ਜੱਸੀ)-  ਸਥਾਨਕ ਜਿਲਾ ਸ਼ਹਿਰ ਦੇ ਪਿੰਡ ਭਾਈ ਰੂਪਾ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਅੰਮ੍ਰਿਤਸਰ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਜ਼ਮੀਨ ਠੇਕੇ ‘ਤੇ ਦੇਣ ਆਏ ਮੁਲਾਜ਼ਮਾਂ ‘ਤੇ ਸ਼ਰਾਰਤੀ ਅਨੁਸਰਾਂ ਵਲੋਂ ਹਮਲਾ ਜਿਸ ਵਿੱਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ ਤੇ ਇਸ ਵਿੱਚ ਸ਼੍ਰੋਮਣੀ ਕਮੇਟੀ ਦੇ ਤਿੰਨ ਮੁਲਾਜ਼ਮ ਗੰਭੀਰ ਜ਼ਖ਼ਮੀ …

Read More »

ਸ਼ਾਨਦਾਰ ਰਿਹਾ ਰਿਜਨਲ ਪੌਲੀਟੈਕਨਿਕ ਕਾਲਜ ਦਾ ਨਤੀਜਾ

ਬਠਿੰਡਾ, 9 ਮਈ (ਜਸਵਿੰਦਰ ਸਿੰਘ ਜੱਸੀ)-   ਰਿਜਨਲ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ, ਚੰਡੀਗੜ  ਦੁਆਰਾ ਘੋਸ਼ਿਤ ਕੀਤੇ ਗਏ ਨਤੀਜਿਆਂ ਵਿੱਚ ਵਧੀਆ ਸਥਾਨ ਹਾਸ਼ਿਲ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।ਰਿਜਨਲ ਪੌਲੀਟੈਕਨਿਕ ਕਾਲਜ, ਬਹਿਮਣ ਦੀਵਾਨਾ ਦੇ ਪਹਿਲੇ ਸਾਲ ਦੇ ਇਲੈਕਟਰੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਅਮਨਦੀਪ ਸਿੰਘ ਨੇ 80.36%, ਮੁਹੰਮਦ ਦਿਲਨਵਾਜ ਆਲਮ ਸਿਵਲ ਇੰਜੀਨੀਅਰਿੰਗ ਨੇ …

Read More »

ਖਾਲਸਾ ਸਕੂਲ ਦੇ ਵਿਦਿਆਰਥੀ ਖੂਨਦਾਨ ਕਰਨ ਬਦਲੇ ਸਨਮਾਨਿਤ

ਬਠਿੰਡਾ, 9 ਮਈ (ਜਸਵਿੰਦਰ ਸਿੰਘ ਜੱਸੀ)-  ਭਾਰਤੀ ਰੈਡ ਕਰਾਸ ਸੁਸਾਇਟੀ ਅਤੇ ਸੇਂਟ ਜੌਹਨ ਐਂਬੂਲੈਂਸ ਐਸੋਸੀਏਸ਼ਨ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਰੈਡ ਕਰਾਸ ਦਿਵਸ ਮਨਾਇਆ ਗਿਆ। ਸਰ ਜੌਹਨ ਹੈਨਰੀ ਡਿਊਨਾ ਦੇ ਜਨਮ ਦਿਨ ਨੂੰ ਸਮਰਪਿਤ ਕਰਦੇ ਹੋਏ ਡੈਫ ਐਂਡ ਡੰਮ ਸਕੂਲ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੇ ਬਾਰਵੀਂ …

Read More »

ਨਗਰ ਨਿਗਮ ਨੇ ਹਟਾਇਆ ਗਲੀ ‘ਚ ਲੱਗਾ ਨਜਾਇਜ਼ ਲੋਹੇ ਦਾ ਗੇਟ

ਅੰਮ੍ਰਿਤਸਰ, 9 ਮਈ (ਮਨਪ੍ਰੀਤ ਸਿੰਘ ਮੱਲੀ)- ਸਥਾਨਕ ਸੁਲਤਾਨਵਿੰਡ ਰੋਡ ਦੇ ਇਲਾਕੇ ਮੋਹਨ ਨਗਰ ਸਥਿਤ ਡਾਕਖਾਨੇ ਵਾਲੀ ਗਲੀ ਵਿੱਚ ਲਗਾਇਆ ਲੋਹੇ ਦਾ ਗੇਟ ਨਗਰ ਨਿਗਮ ਵੱਲੋਂ ਹਟਾ ਦਿੱਤਾ ਗਿਆ। ਭਾਜਪਾ ਆਗੂ ਅਸ਼ੋਕ ਕਾਲੀਆ ਨੇ ਦੱਸਿਆ ਕਿ ਉਨਾਂ ਵਲੋਂ ਇੱਥੋਂ ਲੰਘਣ ਵਾਲੇ ਰਾਹਗੀਰਾਂ, ਸਕੂਲੀ ਬੱਚਿਆਂ ਅਤੇ ਡਾਕਖਾਨੇ ‘ਚ ਆਉਣ ਵਾਲੇ ਗ੍ਰਾਹਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਾਹਮਣੇ ਰੱਖਦਿਆਂ ਨਜਾਇਜ਼ ਤੌਰ ਤੇ ਲਗਾਏ ਗਏ …

Read More »

ਅੰਮ੍ਰਿਤਸਰ 6ਵਾਂ ਸਭ ਤੋਂ ਵੱਧ ਪਸੰਦੀਦਾ ਤੇ 14ਵਾਂ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਅੰਮ੍ਰਿਤਸਰ, 9 ਮਈ (ਜਸਬੀਰ ਸਿੰਘ ਸੱਗੂ)- ਇਹ ਵਾਕਈ ਬੜੇ ਸ਼ਰਮ ਦੀ ਗੱਲ ਹੈ ਕਿ ਸੈਲਾਨੀਆਂ ਵੱਲੋਂ ਵਿਸ਼ਵ ਭਰ ਵਿੱਚ ਛੇਵੇਂ ਸੱਭ ਤੋਂ ਵੱਧ ਚਾਹੇ ਜਾਣ ਵਾਲੇ ਸ਼ਹਿਰ ਨੂੰ ਚੋਦਵਾਂ ਸੱਭ ਤੋਂ ਪ੍ਰਦੂਸ਼ਿਤ ਸ਼ਹਿਰ ਕਰਾਰ ਦਿੱਤਾ ਗਿਆ ਹੈ। ਸ. ਗੁਨਬੀਰ ਸਿੰਘ ਚੇਅਰਮੈਨ ਈਕੋ ਅੰਮ੍ਰਿਤਸਰ ਨੇ ਕਿਹਾ ਕਿ ਅੰਮ੍ਰਿਤਸਰ ਜੋ ਕਿ ਸੱਭ ਤੋਂ ਵੱਡਾ ਅਤੇ ਪਵਿੱਤਰ ਤੀਰਥ ਅਤੇ 2011 ਤੋਂ ਗਰਨਿ ਪਿਲਗਰਿਮੇਜ …

Read More »

ਡੀ.ਏ.ਵੀ. ਪਬਲਿਕ ਸਕੂਲ ਵਿਖੇ ਜੋਸ਼ ਨਾਲ ਮਨਾਇਆ ਗਿਆ ਮਦਰਜ਼ ਡੇਅ

ਅੰਮ੍ਰਿਤਸਰ, 9 ਮਈ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਮਦਰਜ਼ ਡੇ ਨੂੰ ਯਾਦਗਾਰ ਬਣਾਇਆ। ਵਿਦਿਆਰਥੀਆਂ ਦੁਆਰਾ ਆਪਣੀਆਂ ਬਣਾਈਆਂ ਕਵਿਤਾਵਾਂ ਸੁਣਾਈਆਂ ਗਈਆਂ ਅਤੇ ਆਪਣੀਆਂ ਮਾਤਾਵਾਂ ਦੇ ਆਦਰ, ਸਨਮਾਨ, ਪਿਆਰ ਅਤੇ ਆਪਣੇਪਨ ਦੇ ਪ੍ਰਤੀ ਗੀਤ ਵੀ ਗਾਏ ਗਏ। ਇਸ ਤਰ੍ਹਾਂ ਦਾ ਕੋਈ ਵੀ ਦਿਨ ਨਾ ਹੋਵੇ ਜਿਸ ਦਿਨ ਅਸੀਂ ਮਾਂ ਦੇ ਸ਼ੁਕਰਗੁਜ਼ਾਰ ਨਾ …

Read More »

ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਇਕ ਹੋਰ ਨਵੇਂ ਸਕੂਲ ਅਤੇ ਡਿਸਪੈਂਸਰੀ ਦਾ ਉਦਘਾਟਨ

ਅੰਮ੍ਰਿਤਸਰ, 9  ਮਈ (ਜਗਦੀਪ ਸਿੰਘ)- ਸੇਵਾ ਅਤੇ ਸਿੱਖਿਆ ਦੇ ਖੇਤਰ ਵਿਚ ਹਮੇਸ਼ਾ ਅੱਗੇ ਰਹਿਣ ਵਾਲੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਬਹੁਤ ਸਾਰੇ ਫ੍ਰੀ ਇੰਸਟੀਚਿਊਟ, ਹਸਪਤਾਲ, ਟ੍ਰੇਨਿੰਗ ਸੈਂਟਰ ਅਤੇ ਬਿਰਧ ਘਰ ਖੋਲ੍ਹੇ ਗਏ ਹਨ। ਹੁਣ ਵੀ ਹਰ ਸਾਲ ਨਵਾਂ ਕਾਲਜ ਜਾਂ ਸਕੂਲ ਖੋਲ੍ਹਿਆ ਜਾ ਰਿਹਾ ਹੈ। ਇਸ ਵੇਲੇ ਚੀਫ ਖਾਲਸਾ ਦੀਵਾਨ ਵਲੋਂ ਖੋਲ੍ਹੇ ਗਏ ੫੦ ਸਕੂਲ ਦੀਵਾਨ ਦੀ ਸ਼ਾਨ ਨੂੰ …

Read More »