Tuesday, July 28, 2026

ਪੰਜਾਬੀ

ਰਾਜ ਸਰਕਾਰ ਨੇ ਲੋਕਾਂ ਦੀ ਸਹੂਲਤ ਤੇ ਅਧਿਕਾਰੀਆਂ ਦੀ ਜਵਾਬਦੇਹੀ ਲਈ ਲਾਗੂ ਕੀਤਾ ਸੇਵਾ ਅਧਿਕਾਰ ਕਾਨੂੰਨ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ) – ਰਾਜ ਸਰਕਾਰ ਵੱਲੋਂ ਸੂਬੇ ‘ਚ ਸੇਵਾ ਅਧਿਕਾਰ ਕਾਨੂੰਨ ਲਾਗੂ ਕਰਕੇ ਲੋਕਾਂ ਨੂੰ ਰਾਜ ਭਾਗ ਦੇ ਅਸਲੀ ਮਾਲਕ ਬਣਾਇਆ ਗਿਆ ਹੈ। ਸਾਲ 2011 ਵਿੱਚ ਲਾਗੂ ਕੀਤੇ ਗਏ ਇਸ ਕਾਨੂੰਨ ਤਹਿਤ 11 ਵੱਖ-ਵੱਖ ਵਿਭਾਗਾਂ ਦੀਆਂ 80 ਸੇਵਾਵਾਂ ਮਿਤੀਬੱਧ ਰੂਪ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਸੇਵਾਵਾਂ ਦਾ ਘੇਰਾ ਵਧਾਉਂਦਿਆਂ ਹੁਣ 18 ਵਿਭਾਗਾਂ ਦੀਆਂ …

Read More »

ਨੌਜਵਾਨ ਪਤਿਤਪੁਣਾ ਤਿਆਗ ਕੇ ਗੁਰੂ ਦੇ ਲੜ ਲੱਗਣ -ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ, 27 ਮਈ (ਪੰਜਾਬ ਪੋਸਟ ਬਿਊਰੋ)- ਸਥਾਨਕ ਸੁਲਤਾਨਿਵੰਡ ਸਥਿਤ ਗੁਰਦੁਆਰਾ ਨਰਾਇਣ ਸਿੰਘ ਦੀ ਪ੍ਰਬੰਧਕੀ ਕਮੇਟੀ ਵੱਲੋਂ  ਕਰਵਾਏ ਗਏ ਸਮਾਗਮ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਨਵ-ਨਿਯੁੱਕਤ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ।ਉਹਨਾਂ ਨੇ ਇਸ ਮੌਕੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕਰਦਿਆਂ ਕਾ ਕਿ ਇਧਰ ਉਧਰ ਭਟਕਣ ਦੀ ਬਜਾਏ ਉਹ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲਗਣ ਅਤੇ ਖੰਡੇ …

Read More »

ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-1) ਵਿਖੇ ਚੁਣੇ ਗਏ ਹੈਡ ਬੁਆਏ ਤੇ ਹੈਡ ਗਰਲ

ਅੰਮ੍ਰਿਤਸਰ, 27 ਮਈ (ਪ੍ਰੀਤਮ ਸਿੰਘ) – ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਬਰਾਂਚ-1 ਵਿਖੇ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਦੀ ਦੇਖ ਰੇਖ ਹੇਠ ਸਕੂਲ ਵਿਖੇ ਰਾਜਨਬੀਰ ਸਿੰਘ ਹੈਡ ਬੁਆਏ ਅਤੇ ਜਸਮੀਤ ਕੌਰ ਹੈਡ ਗਰਲ ਵਜੋਂ ਚੋਣ ਕਰਕੇ  ਉਨਾਂ ਨੂੰ ਪਿਆਰ ਦੀਆਂ ਅਸੀਸਾਂ ਦਿੰਦੇ ਹੋਏ ਕਿਹਾ ਕਿ ਸਕੂਲ ਵਿਖੇ ਪੂਰੀ ਇਮਾਨਦਾਰੀ ਨਾਲ ਪੜਨਾ, ਲਿਖਣਾ …

Read More »

ਅਬ ਕੀ ਬਾਰ ਮੋਦੀ ਸਰਕਾਰ ‘ਤੇ ਲੱਗੀ ਮੋਹਰ- ਨਰੇਂਦਰ ਮੋਦੀ ਨੇ 15ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ

ਅੰਮ੍ਰਿਤਸਰ, 26 ਮਈ ( ਪੰਜਾਬ ਪੋਸਟ ਬਿਊਰੋ)- ਭਾਜਪਾ ਦੇ ਸੀਨੀਅਰ ਆਗੂ ਤੇ ਗੁਜਰਾਤ ਦੇ 4 ਵਾਰੀ ਮੁੱਖ ਮੰਤਰੀ ਰਹੇ ਨਰੇਂਦਰ ਕੁਮਾਰ ਦਮੋਦਰ ਮੋਦੀ ਨੇ ਅੱਜ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ। ਦਿਲੀ ਵਿਖੇ ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਸ਼ਾਮ ਵੇਲੇ ਹੋਏ ਇੱਕ ਸ਼ਾਨਦਾਰ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ੪੦੦੦ ਦੇ ਕਰਬਿ ਸ਼ਖਸ਼ੀਅਤਾਂ ਨੇ ਸ਼ਮੂਲੀਅਤ …

Read More »

ਭਾਜਪਾਈਆਂ ਨੇ ਮਨਾਇਆ ਮੋਦੀ ਸਰਕਾਰ ਦਾ ਜਸ਼ਨ- ਲੱਡੂ ਵੰਡੇ, ਢੋਲ ਦੀ ਥਾਪ ਤੇ ਨੱਚੇ ਭਾਜਪਾਈ

ਭਾਜਪਾਈਆਂ ਨੇ ਮਨਾਇਆ ਭਾਜਪਾ ਸਰਕਾਰ ਦਾ ਜਸ਼ਨ- ਲੱਡੂ ਵੰਡੇ, ਢੋਲ ਦੀ ਥਾਪ ਤੇ ਨੱਚੇ ਭਾਜਪਾਈ ਅੰਮ੍ਰਿਤਸਰ, 26 ਮਈ (ਜਸਬੀਰ ਸਿੰਘ ਸੱਗੂ)- ਲੋਕਸਭਾਂ ਚੋਣਾਂ ‘ਚ ਭਾਜਪਾ ਨੂੰ ਮਿਲੇ ਪ੍ਰਚੰਡ ਜਨਸਮਰਥਨ ਅਤੇ ਕੇਂਦਰ ਵਿੱਚ ਗਠਿਤ ਐੱਨ.ਡੀ.ਏ. ਸਰਕਾਰ ਦੇ ਸਹੁੰ ਚੁੱਕਦੇ ਹੀ ਸਥਾਨਕ ਖੰਨਾ ਸਮਾਰਕ ਵਿੱਚ ਇਕੱਤਰਿਤ ਭਾਜਪਾ ਵਰਕਰ ਖੁਸ਼ੀ ਨਾਲ ਝੂਮ ਉੱਠੇ। ਸਾਰਿਆਂ ਨੇ ਢੋਲ ਦੀ ਥਾਪ ਤੇ ਭੰਗੜਾ ਪਾਇਆ। ਇਸ ਮੌਕੇ …

Read More »

ਸ: ਛੀਨਾ ਨੇ ਨਰਿੰਦਰ ਮੋਦੀ, ਜੇਤਲੀ ਨੂੰ ਦਿੱਤੀ ਵਧਾਈ

ਅੰਮ੍ਰਿਤਸਰ, 26 ਮਈ (ਪ੍ਰੀਤਮ ਸਿੰਘ)- ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਸ੍ਰੀ ਨਰਿੰਦਰ ਮੋਦੀ ਦੇ ਭਾਰਤ ਦੇ ੧੫ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੀ ਖੁਸ਼ੀ ਦਾ ਇਜ਼ਹਾਰ ਕਰਦਿਆ ਵਧਾਈ ਦਿੱਤੀ ਤੇ ਕਿਹਾ ਕਿ ‘ਅੱਛੇ ਦਿਨ ਆਨੇ ਵਾਲੇ ਹੈ’ ਦਾ ਨਾਅਰਾ ਬੁਲੰਦ ਕਰਦਿਆ ਸ੍ਰੀ ਮੋਦੀ ਭਾਰਤ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਰਾਹ ‘ਤੇ ਲਿਜਾਕੇ ਦੇਸ਼ …

Read More »

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬੀ ਭਾਸ਼ਾ ‘ਚ ਪੀ.ਐਚ.ਡੀ. ਦਾ ਦਾਖਲਾ ਟੈਸਟ ਨਾ ਲੈਣਾ ਮੰਦਭਾਗਾ – ਮੱਕੜ

ਅੰਮ੍ਰਿਤਸਰ, 26 ਮਈ (ਗੁਰਪ੍ਰੀਤ ਸਿੰਘ)-  ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ  ਕਮੇਟੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬੀ ਭਾਸ਼ਾ ‘ਚ ਪੀ.ਐਚ.ਡੀ. ਦਾਖਲਾ ਟੈਸਟ ਲੈਣ ਤੋਂ ਇਨਕਾਰ ਕਰਨ ਨੂੰ ਮੰਦਭਾਗਾ ਦੱਸਿਆ ਹੈ। ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ‘ਚ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ‘ਚ ਪੀ.ਐਚ.ਡੀ. ਕਰਨ ਵਾਲੇ ਵਿਦਿਆਰਥੀਆਂ ਨੂੰ …

Read More »

ਰੇਤ ਦੀ ਕਾਲਾਬਾਜਾਰੀ ਅਤੇ ਪ੍ਰਾਪਟੀ ਟੈਕਸ ਦੇ ਮੁੱਦੇ ‘ਤੇ ਅਕਾਲੀ ਦਲ ਨੇ ਭਾਜਪਾ ਨੂੰ ਘੇਰਿਆ

ਕੈ. ਅਮਰਿੰਦਰ ਸਿੰਘ ‘ਤੇ ਆਰੋਪ ਲਾਉਣ ਵਾਲੇ ਜੇਤਲੀ ਭਾਜਪਾ ਮੰਤਰੀਆਂ ਤੋਂ ਕਿਓਂ ਨਹੀਂ ਮੰਗਦੇ ਜਵਾਬ- ਰਿੰਟੂ ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ)-  ਪੰਜਾਬ ‘ਚ ਹੋਈ ਸਰੇਆਮ ਰੇਤ ਦੀ ਕਾਲਾਬਾਜਾਰੀ ਅਤੇ ਪ੍ਰਾਪਟੀ ਟੈਕਸ ‘ਤੇ ਸ਼ਿਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੂੰਦੜ ਵਲੋਂ ਭਾਜਪਾ ਨੂੰ ਕਟਹਿਰੇ ‘ਚ ਲਿਆ ਖੜਾ ਕੀਤਾ ਹੈ। ਇਨਾਂ ਅਕਾਲੀ ਲੀਡਰਾਂ ਦਾ ਕਹਿਣਾ ਹੈ …

Read More »

1 ਜੂਨ ਨੂੰ ਮਨਾਇਆ ਜਾਵੇਗਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ – ਦਲਮੇਘ ਸਿੰਘ

ਅੰਮ੍ਰਿਤਸਰ, 26 ਮਈ (ਗੁਰਪ੍ਰੀਤ ਸਿੰਘ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ੧੯ ਜੇਠ, ਸੰਮਤ ਨਾਨਕਸ਼ਾਹੀ 546 ਮੁਤਾਬਿਕ 1  ਜੂਨ 2014  ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਦਫਤਰ ਤੋਂ ਜਾਰੀ ਪ੍ਰੈੱਸ ਨੋਟ ‘ਚ ਸ . ਦਲਮੇਘ ਸਿੰਘ ਸਕੱਤਰ ਨੇ ਦੱਸਿਆ ਹੈ …

Read More »

ਖਾਸਾ ਛਾਉਣੀ ਅੰਮ੍ਰਿਤਸਰ ਵਿਖੇ ਭਰਤੀ ਰੈਲੀ ੨੯ ਮਈ ਤੋਂ ੭ ਜੂਨ ੨੦੧੪ ਤੱਕ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ)- ਭਾਰਤੀ ਫੌਜ ਵੱਲੋਂ ਖਾਸਾ ਛਾਉਣੀ ਅੰਮ੍ਰਿਤਸਰ ਵਿਖੇ 29 ਮਈ ਤੋਂ 7 ਜੂਨ 2014 ਤੱਕ ਇੱਕ ਭਰਤੀ ਰੈਲੀ ਕਰਵਾਈ ਜਾ ਰਹੀ ਹੈ।ਇਸ ਭਰਤੀ ਰੈਲੀ ਵਿੱਚ ਜਨਰਲ ਡਿਊਟੀ ਲਈ ਸਿੱਖ, ਸਿੱਖ ਐਸ.ਸੀ., ਮਜ਼ਬੀ, ਰਾਮਦਾਸੀਆ,ਏ.ਆਈ.ਏ.ਸੀ., ਡੋਗਰਾ, ਮੁਸਲਿਮ, ਬ੍ਰਾਹਮਣ ਅਤੇ ਗੋਰਖਾ ਉਮੀਦਵਾਰ ਭਾਗ ਲੈ ਸਕਦੇ ਹਨ ਇਸ ਤੋਂ ਇਲਾਵਾ ਤਕਨੀਕੀ ਡਿਊਟੀ ਕਲਰਕ, ਸਟੋਰ ਕੀਪਰ ਦੀ ਭਰਤੀ ਵੀ ਹੋ ਰਹੀ …

Read More »