ਫਾਜਿਲਕਾ, 1 ਅਪ੍ਰੈਲ (ਵਿਨੀਤ ਅਰੋੜਾ) – ਸਥਾਨਕ ਸਰਕਾਰੀ ਕਾਲਜ ਦੇ ਸਾਹਮਣੇ ਕਾਂਸ਼ੀ ਰਾਮ ਕਾਲੋਨੀ ਵਿੱਚ ਸਥਿਤ ਨਿਊ ਗੁਰੂ ਕੁਲ ਵਿਦਿਆ ਮੰਦਿਰ ਵਿੱਚ ਅੱਜ ਹਵਨ ਯੱਗ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪ੍ਰਿੰਸੀਪਲ ਦਯਾਨੰਦ ਅਤੇ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਆਹੂਤੀਆਂ ਪਾਈਆਂ।ਇਸਦੇ ਬਾਅਦ ਸਕੂਲ ਦੇ ਨਵੇਂ ਸੇਸ਼ਨ ਦੀ ਸ਼ੁਰੂਆਤ ਕੀਤੀ ਗਈ ।
Read More »ਪੰਜਾਬੀ ਖ਼ਬਰਾਂ
ਸੀ . ਜੇ . ਐਮ ਵਿਕਰਾਂਤ ਗਰਗ ਵੱਲੋਂ ਤਿੰਨ ਕੈਦੀਆਂ ਦੀ ਰਿਹਾਈ ਦੇ ਆਦੇਸ਼
ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਸੁਣੀਆਂ ਗਈ ਕੈਦੀਆਂ ਦੀ ਸਮੱਸਿਆਵਾਂ ਫਾਜਿਲਕਾ, 1 ਅਪ੍ਰੈਲ (ਵਿਨੀਤ ਅਰੋੜਾ) – ਮਾਣਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੁਆਰਾ ਜਾਰੀ ਆਦੇਸ਼ਾਂ ਅਤੇ ਮਾਣਯੋਗ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੇ ਮਾਣਯੋਗ ਚੇਅਰਮੈਨ ਸ਼੍ਰੀ ਜੇ . ਪੀ . ਐਸ ਖੁਰਮੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੇ ਚੇਅਰਮੈਨ ਅਤੇ ਮਾਣਯੋਗ ਚੀਫ ਜਿਊਡੀਸ਼ਿਅਲ ਨਿਆਂ-ਅਧਿਕਾਰੀ ਸ਼੍ਰੀ ਵਿਕਰਾਂਤ …
Read More »ਚੋਧਰੀ ਸੁਨੀਲ ਜਾਖੜ ਦੇ ਹੱਕ ‘ਚ ਬੂਕ ਵਲੋ ਚੋਣ ਪ੍ਰਚਾਰ
ਫਾਜਿਲਕਾ, 1 ਅਪ੍ਰੈਲ (ਵਿਨੀਤ ਅਰੋੜਾ)- ਲੋਕ ਸਭਾ ਹਲਕਾ ਫਾਜ਼ਿਲਕਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਚੋਧਰੀ ਸੁਨੀਲ ਜਾਖੜ ਦੀ ਚੋਣ ਮੁਹਿਮ ਨੂ ਤੇਜ ਕਰਦਿਆ ਕੋਸ਼ਲ ਕੁਮਾਰ ਬੂਕ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਫਾਜ਼ਿਲਕਾ ਨੇ ਕਿਹਾ ਕੀ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਵਿਕਾਸ ਕਰਨ ਦੇ ਦਾਅਵੇ ਕਰਦੀ ਨਹੀ ਥਕਦੀ ਪਰ ਮਜੂਦਾ ਹਾਲਤ ਇਹ ਹਨ ਕਿ ਸਿਹਤ ਸਹੂਲਤਾ ਦਾ ਬੁਰਾ ਹਾਲ ਹੈ ਤੇ ਨੋਜਵਾਨ ਵਰਗ …
Read More »ਵਾਹਨ ਚਾਲਕਾਂ ਨੂੰ ਕੀਤਾ ਟ੍ਰੈਫਿਕ ਪ੍ਰਤੀ ਜਾਗਰੂਕ
ਫਾਜਿਲਕਾ, 1 ਅਪ੍ਰੈਲ (ਵਿਨੀਤ ਅਰੋੜਾ) : ਸ਼ਾਹ ਰਾਹ ਨੰਬਰ 10 ਤੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਵੋਟਰ ਜਾਗਰੂਕਤਾ ਲਈ ਇਕ ਸੈਮੀਨਾਰ ਲਾਇਆ ਗਿਆ। ਇਸ ਕੈਂਪ ਵਿਚ ਜ਼ਿਲਾ ਟ੍ਰੈਫਿਕ ਪੁਲਸ ਮੁੱਖੀ ਬਲਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿੰਨਾਂ ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਤੋਂ ਜਾਣੂੰ ਕਰਵਾਇਆ। ਉਨਾਂ ਕਿਹਾ ਕਿ ਵੋਟ ਦਾ ਅਧਿਕਾਰ ਭਾਰਤੀ …
Read More »ਰਾਜਨੀਤਿਕ ਗੰਦਗੀ ਨੂੰ ਸਾਫ ਕਰਨ ਲਈ ਆਮ ਆਦਮੀ ਪਾਰਟੀ ਦਾ ਝਾੜੂ ਫੜੇ ਜਨਤਾ- ਡਾ. ਦਲਜੀਤ ਸਿੰਘ
ਅੰਮ੍ਰਿਤਸਰ, 1 ਅਪ੍ਰੈਲ ( ਸੁਖਬੀਰ ਸਿੰਘ )- ‘ਦੂਸ਼ਿਤ ਪਾਣੀ ਕਾਰਣ ਤੁੰਗ ਤਲਾਬ ਨੇ ਸਾਡਾ ਜੀਵਨ ਨਰਕ ਬਣਾ ਕੇ ਰਖਿਆ ਹੈ ਇਨਾਂ ਕਾਰਖਾਨਿਆਂ ‘ਚੋ ਨਿਕਲੇ ਗੰਦੇ ਤਰਲ ਪਦਾਰਥਾਂ ਅਤੇ ਹੋਰਨਾਂ ਨੇ ਸਾਡੇ ਇਲਾਕੇ ਨੂੰ ਖਰਾਬ ਕਰ ਦਿਤਾ ਹੈ।’ ਇਹ ਵਿਚਾਰ ਅੱਜ ਸਥਾਨਕ ਖੇਤਰ ਗੁਰੂ ਅਮਰ ਦਾਸ ਦੇ ਬਲਾਕ ਏ, ਬੀ, ਬੀ, ਡੀ ਦੇ ਵਾਸੀਆਂ ਦੇ ਸਨ, ਜਦ ਉਹ ਆਮ ਆਦਮੀ ਪਾਰਟੀ …
Read More »ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100 ਫੀਸਦੀ ਰਿਹਾ
ਬਠਿੰਡਾ, 1 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦਾ ਨਤੀਜਾ 100 ਫੀਸਦੀ ਰਿਹਾ।ਪਹਿਲੀਆਂ ਤਿੰਨ ਪੁਜੀਸਨਾਂ ਹਾਸਲ ਕਰਨ ਵਾਲੇ ਹਰ ਕਲਾਸ ਦੇ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਐਲਾਨ ਕੀਤੇ ਗਏ ਕਲਾਸਾਂ ਦੇ ਨਤੀਜਿਆਂ ਵਿੱਚ ਤਿੰਨੋਂ ਪੁਜ਼ੀਸਨਾਂ ਕੁੜੀਆਂ ਦੇ ਹਿੱਸੇ ਆਈਆਂ। ਨਰਸਰੀ ਦੀ ਯੂ. ਕੇ. ਜੀ. ਜਮਾਤ ਵਿੱਚੋਂ ਤਿੰਨੇ ਲੜਕੀਆਂ ਜਸ਼ਨਦੀਪ ਕੌਰ, …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾ-ਮੁਕਤ ਹੋ ਰਹੇ ਅਧਿਕਾਰੀਆਂ ਨੂੰ ਨਿੱਘੀ ਵਿਦਾਇਗੀ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਫੀਸਰਜ਼ ਐਸੋਸੀਏਸ਼ਨ ਵੱਲੋਂ ਸੇਵਾ-ਮੁਕਤ ਹੋ ਰਹੇ ਅਧਿਕਾਰੀਆਂ ਨੂੰ ਅੱਜ ਇਥੇ ਨਿੱਘੀ ਵਿਦਾਇਗੀ ਦਿੱਤੀ ਗਈ। ਇਨ੍ਹਾਂ ਸੇਵਾ-ਮੁਕਤ ਹੋਰ ਰਹੇ ਅਧਿਕਾਰੀਆਂ ਵਿਚ ਸਹਾਇਕ ਇੰਜੀਨੀਅਰ, ਸ੍ਰੀ ਟੀ.ਆਰ. ਸ਼ਰਮਾ, ਨਿਗਰਾਨ, ਸ੍ਰੀ ਜਸਬੀਰ ਸਿੰਘ, ਸ੍ਰੀ ਅਸ਼ੋਕ ਮਿਸ਼ਰਾ ਅਤੇ ਸ੍ਰੀ ਅਮਰਜੀਤ ਸਿੰਘ ਸਿੱਧੂ ਸ਼ਾਮਿਲ ਹਨ। ਸਮਾਗਮ ਦੀ ਪ੍ਰਧਾਨਗੀ, ਡੀਨ, ਅਕਾਦਮਿਕ ਮਾਮਲੇ, ਪ੍ਰੋ. ਐਮ.ਐਸ. ਹੁੰਦਲ ਨੇ …
Read More »ਐਮ.ਬੀ.ਬੀ.ਐਸ/ਬੀ.ਡੀ.ਐਸ ਸਿੱਖ ਮਾਇਨੋਰਟੀ ਕੋਟੇ ਅਧੀਨ ਦਾਖਲੇ ਲਈ ਤਾਰੀਕ ਵਧਾਈ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ)- ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਦੇ ਸਕੱਤਰ ਸ੍ਰ ਜੋਗਿੰਦਰ ਸਿੰਘ ਦੱਸਿਆ ਹੈ ਕਿ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ/ਡੈਂਟਲ ਸਾਇੰਸਜ ਐਂਡ ਰੀਸਰਚ ਸ੍ਰੀ ਅੰਮ੍ਰਿਤਸਰ ਵਿਖੇ ਐਮ.ਬੀ.ਬੀ.ਐਸ ਅਤੇ ਬੀ.ਐਡ.ਐਸ ਕੋਰਸਾਂ ਵਿੱਚ ਸਿੱਖ ਮਾਇਨੋਰਟੀ ਕੋਟੇ ਅਧੀਨ ਦਾਖਲਾ ਸੀ.ਬੀ.ਐਸ.ਈ ਵੱਲੋਂ ਲਏ ਜਾ ਰਹੇ All India PMT Test ਮੈਰਿਟ ਦੇ ਅਧਾਰ ਤੇ ਹੋਵੇਗਾ।ਇਨ੍ਹਾਂ ਕੋਰਸਾਂ ਦੇ ਦਾਖਲਿਆਂ ਲਈ …
Read More »ਬੀਬੀਕੇ ਡੀਏਵੀ ਕਾਲਜ ਵਿਖੇ ਐਸ.ਐਸ.ਬੀ ਇੰਟਰਵਿਊ ‘ਤੇ ਅਧਾਰਿਤ ਸੈਮੀਨਾਰ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ)- ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਵਿਖੇ ਐਨ.ਸੀ.ਸੀ ਵਿਭਾਗ ਵਲੋਂ ਐਸ਼.ਐਸ.ਬੀ ਇੰਟਰਵਿਊ ‘ਤੇ ਅਧਾਰਿਤ ਸੈਮੀਨਾਰ ਐਨ.ਸੀ.ਸੀ ਵਿੰਗ ਦੇ ਕਮਾਂਡਰ ਸ਼੍ਰੀ ਰਾਜੇਸ਼ ਨਈਅਰ ਅਤੇ ਵਿੰਗ ਕਮਾਂਡਰ ਸ਼੍ਰੀ ਬੀ ਰਾਮੋਲਾ ਅਤੇ ਜੇ ਯਾਦਵ ਦੁਆਰਾ ਕਰਵਾਇਆ ਗਿਆ। ਵੱਖ-ਵੱਖ ਕਾਲਜਾਂ ਨੇ ਇਸ ਸੈਮੀਨਾਰ ਵਿਚ ਹਿੱਸਾ ਲਿਆ।ਮਿਸ ਸੋਢੀ ਅਤੇ ਮਿਸ ਹਰਸਿਮਰਨ ਕੌਰ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਇਸ ਸੈਮੀਨਾਰ ਵਿਚ …
Read More »ਕੰਵਰਬੀਰ ਸਿੰਘ ਤੇ ਸਾਥੀਆਂ ਪ੍ਰੋ: ਭੁੱਲਰ ਦੀ ਫਾਂਸੀ ਰੱਦ ਹੋਣ ਤੇ ਖੁਸ਼ੀ ਵਿੱਚ ਵੰਡੇ ਲੱਡੂ
ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ ਬਿਊਰੋ)- ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਰੱਦ ਕਰ ਕੇ ਉਮਰ ਕੈਦ ਵਿੱਚ ਤਬਦੀਲ ਕੀਤੇ ਜਾਣ ਦੀ ਖੁਸ਼ੀ ਨੂੰ ਸਾਂਝੀ ਕਰਨ ਲਈ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਵੱਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਜਿਲ੍ਹਾ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ ਗਿੱਲ ਦੇ ਗ੍ਰਹਿ ਵਿਖੇ ਕੀਤਾ ਗਿਆ ਜਿਸ ਵਿੱਚ ਜਥੇਬੰਦੀ ਦੇ ਸਮੂੰਹ ਅਹੁਦੇਦਾਰਾਂ ਨੇ ਵਾਹਿਗੁਰੂ ਦਾ …
Read More »
Punjab Post Daily Online Newspaper & Print Media