14 ਫਰਵਰੀ- ਸੰਤ ਵੈਲਨਟਾਈਨ ਦੇ ਸ਼ਹੀਦੀ ਦਿਹਾੜੇ `ਤੇ ਵਿਸ਼ੇਸ਼ ਵੇਲੇਨਟਾਈਨ ਡੇਅ ਇੱਕ ਉਤਸਵ ਦਿਵਸ ਹੈ।ਇਸ ਨੂੰ ਸੰਤ ਵੈਲਨਟਾਈਨ ਡੇ ਜਾਂ ਫੀਸਟ ਆਫ ਸੇਂਟ ਵੈਲਨਟਾਈਨ ਡੇਅ ਵੀ ਕਿਹਾ ਜਾਂਦਾ ਹੈ।ਇਹ ਹਰ ਸਾਲ ਦੀ 14 ਫ਼ਰਵਰੀ ਨੂੰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ, ਭਾਵੇਂ ਕਿ ਬਹੁਤਿਆਂ ਦੇਸ਼ਾਂ ਵਿੱਚ ਇਸ ਦੀ ਛੁੱਟੀ ਨਹੀਂ ਹੁੰਦੀ।14 ਫ਼ਰਵਰੀ ਸੰਨ 273 ਦੇ ਦਿਨ ਰੋਮ …
Read More »ਸਾਹਿਤ ਤੇ ਸੱਭਿਆਚਾਰ
ਰੱਬ ਦਾ ਰੂਪ
ਗੀਤ ਮਾਂ ਤਾਂ ਹੁੰਦੀ ਰੱਬ ਦਾ ਰੂਪ ਹੈ ਦੂਜਾ, ਮਾਂ ਬਿਨਾਂ ਨਾ ਕੋਈ ਜੱਗ ‘ਤੇ ਦੂਜਾ, ਮਾਂ ਦੇ ਪੈਰਾਂ ‘ਚ ਹੈ ਜੱਨਤ ਵੱਸਦੀ, ਜਿਥੇ ਜਾਵਾਂ ਮੈਨੂੰ ਮਾਂ ਹੈ ਦਿਸਦੀ। ਜਿੰਨਾਂ ਦੀ ਜੱਗ ‘ਤੇ ਮਾਂ ਨਾ ਹੰੁਦੀ, ਪੁੱਛੋ ਉਹਨਾਂ ਦੀ ਕੀ ਹਾਲਤ ਹੰੁਦੀ, ਮਾਂ ਬਾਪ ਨੂੰ ਛੱਡ ਜਾਂਦੇ ਜੋ ਵਿਦੇਸ਼ਾਂ, ਬਿਨਾਂ ਮਾਪਿਆਂ ਨਹੀਂ ਹੋਣੀਆਂ ਐਸ਼ਾਂ। ਕੀ ਖੱਟੇਗਾ ਐਨੇ ਡਾਲਰ ਕਮਾ ਕੇ, …
Read More »ਖਿਆਲ………
ਮਾਂ ਹਰਫ਼ ਸੱਧਰਾਂ ਤੇ ਚਾਵਾਂ ਦੀ ਮਿਸਾਲ ਹੈ, ਮੇਰਾ ਤਾਂ ਖਿਆਲ ਇਹੋ ਤੁਹਾਡਾ ਕੀ ਖਿਆਲ ਹੈ। ਲਾਡ ਲਡਾਉਣੇ ਤੇ ਲੋਰੀਆਂ ਸੁਣਾਉਣੀਆਂ, ਨਿੱਤ ਮੱਥੇ ਟੇਕਣੇ ਤੇ ਮੰਨਤਾਂ ਮਨਾਉਣੀਆਂ, ਹਰ ਬੁਰੀ ਨਜ਼ਰ ਲਈ ਮਾਂ ਬਣੀ ਢਾਲ ਹੈ, ਮੇਰਾ ਤਾਂ ਖਿਆਲ ਇਹੋ ……………… ਦਰਦਾਂ ਦੀ ਗੱਲ ਕਰਾਂ ਮਾਂ ਡੂੰਘਾ ਦਰਦ ਹੈ, ਹਾਉਕਿਆਂ ਦੀ ਹਾਮੀਂ ਭਰਾਂ ਮਾਂ ਹਾਉਕਾ ਸਰਦ ਹੈ, ਖੁਸ਼ੀਆਂ ਦੇ ਗੀਤ ਵੇਲੇ …
Read More »ਵੱਡਾ ਘੱਲੂਘਾਰਾ: ਖਾਲਸੇ ਦੀ ਚੜ੍ਹਦੀ ਕਲਾ ਦੀ ਗਾਥਾ
-ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ। ਦੁਨੀਆਂ ਵਿਚ ਜਿੱਧਰ ਕਿਧਰੇ ਵੀ ਇਨਕਲਾਬ ਆਇਆ ਹੈ, ਭਾਵੇਂ ਇਹ ਰਾਜਨੀਤਿਕ, ਆਰਥਿਕ, ਸਭਿਆਚਾਰਕ ਜਾਂ ਧਾਰਮਿਕ ਸੀ ਹਰ ਵਾਰ ਇਨਕਲਾਬੀਆਂ ਨੂੰ ਬਹੁਤ ਕੁਰਬਾਨੀਆਂ ਕਰਨੀਆਂ ਪਈਆਂ ਹਨ।ਦੁਨੀਆਂ ਵਿੱਚ ਮੁਕੰਮਲ ਇਨਕਲਾਬ ਜੇਕਰ ਕੋਈ ਆਇਆ ਤਾਂ ਉਹ ਸਿੱਖ ਇਨਕਲਾਬ ਸੀ।ਇਸ ਇਨਕਲਾਬ ਦਾ ਮੁੱਢ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੰਨ੍ਹਿਆ ਅਤੇ ਇਸ ਇਨਕਲਾਬ …
Read More »ਨਵੀਂ ਸੱਤਾ
ਇਸ ਲੋਕ ਰਾਜ ਵਿਚ ਜਦੋਂ ਕੋਈ ਨਵੀਂ ਸੱਤਾ ਸਿੰਘਾਸਣ `ਤੇ ਆਉਂਦੀ ਹੈ ਆਪਣੇ ਮੁਕਟ ਸਸਤੇ ਸਿੰਘਾਸਣ `ਤੇ ਬਿਰਾਜਮਾਨ ਹੋਣ ਉਪਰੰਤ ਉਸ ਦਾ ਪਹਿਲਾ ਸੰਦੇਸ਼ ਪਿਛਲੇ ਸਾਰੇ ਸਾਲਾਂ ਦਾ ਕੱਚਾ ਚਿੱਠਾ ਧੁਰ ਅੰਦਰ ਤੱਕ ਖੁਰਚ ਦਿੱਤਾ ਜਾਵੇ ਜੋ ਵੀ ਗੱਡੇ ਮੁਰਦੇ ਨੇ ਸਭ ਉਖਾੜ ਦਿੱਤੇ ਜਾਣ। ਜਿਸ ਰਾਜ ਨੂੰ ਅਸੀਂ ਹਾਸਿਲ ਕੀਤਾ ਉਸ ਨੂੰ ਖ਼ੂਬ ਲੁੱਟ-ਲੁੱਟ ਕੇ ਖਾਧਾ ਜਾਵੇ। ਤੇ ਹਾਰੀ …
Read More »ਬਣੂ ਕੀ ਪੰਜਾਬ ਦਾ
ਪ੍ਰਵੀਨ ਗਰਗ ਰੰਗਲਾ ਪੰਜਾਬ ਪਹਿਲਾਂ ਟੋਟੇ ਟੋਟੇ ਹੋ ਗਿਆ, ਨਨਕਾਣਾ ਸਾਹਿਬ ਸਾਥੋਂ ਕਿੰਨੀ ਦੂਰ ਹੋ ਗਿਆ, ਆਉਣ ਵਾਲੇ ਸਮੇਂ ਵਿੱਚ ਇਹ ਨਾ ਕਿਤੇ ਹੋਜੇ, ਅੰਮ੍ਰਿਤਸਰ ਬਣ ਜਾਏ ਨਵਾਬ ਦਾ, ਸੋਚੋ ਲੋਕੋ ਅੱਗੇ ਜਾ ਕੇ ਬਣੂ ਕੀ ਪੰਜਾਬ ਦਾ। ਨਿੱਤ ਖੱਤਿਆਂ ਦੀਆਂ ਬਨਣ ਕਲੋਨੀਆਂ, ਗੁੱਤਾਂ ਮੁੰਨ ਔਰਤਾਂ ਕਰਾਈ ਜਾਣ ਪੋਨੀਆਂ, ਅੱਧ ਨੰਗੇ ਫੈਸ਼ਨਾਂ `ਚ ਸਾਡੀਆਂ ਭੈਣਾਂ ਨੇ, ਝੰਡਾ ਚਾੜਨਾ ਹੈ ਕਿਹੜੇ …
Read More »ਮਾਂ ਕਲਸਾਂ ਦਾ ਜਾਇਆ
ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵਿਨੋਦ ਫ਼ਕੀਰਾ ਮਾਂ ਕਲਸਾਂ ਦਾ ਜਾਇਆ, ਜਿਸ ਕੌਮ ਨੂੰ ਪਾਰ ਲਗਾਇਆ, ਪਾਣੀ ਉਤੇ ਪੱਥਰ ਤਾਰੇ, ਜਾਤ ਪਾਤ ਦਾ ਭਰਮ ਮਟਾਇਆ। ਮਾਂ ਕਲਸਾਂ ਦਾ ਜਾਇਆ ………………………. ਜ਼ੋੜੇ ਗੰਢਦੇ ਗੰਢਦੇ ਸਤਿਗੁਰੂ, ਮੁੱਖੋਂ ਹਰਿ ਦਾ ਨਾਮ ਉਚਾਰਦੇ, ਜਿਹੜਾ ਆਵੇ ਸ਼ਰਣ ਗੁਰਾਂ ਦੀ, ਭਵ ਸਾਗਰ ਤੋਂ ਪਾਰ ਉਤਾਰਦੇ, ਮਜ਼ਲੂਮਾਂ ਦੀ ਰਾਖੀ ਕਰਦੇ, ਮਾਨਵਤਾ ਦਾ ਸਭ …
Read More »ਵੋਟ ਦਾ ਹੱਕ
ਮਿੰਨੀ ਕਹਾਣੀ ਸਰਦ ਰੁੱਤ ਦੀ ਸ਼ਾਮ ਅਤੇ ਬਾਬਾ ਬਚਨ ਸਿੰਘ ਰੋਜ਼ ਦੀ ਤਰ੍ਹਾਂ ਆਪਣੇ ਪੁੱਤਰ ਅਤੇ ਪੋਤਰਿਆਂ ਨੂੰ ਕਹਿਣ ਲੱਗਾ ਕਿ ਮੈਨੂੰ ਪ੍ਰੀਤਮ ਸਿੰਹੁ ਨਾਲ ਮਿਲਾ ਲਿਆਵੋ, ਜ਼ੋ ਕਿ ਪਿੰਡ ਤੋਂ ਕੁੱਝ ਫ਼ਰਕ `ਤੇ ਰਹਿੰਦੇ ਸਨ। ਪਹਿਲਾਂ ਤਾਂ ਸਾਰਿਆਂ ਆਨਾਕਾਨੀ ਕਰ ਛੱਡਣੀ ਅਤੇ ਕਹਿ ਛੱਡਣਾ ਬਾਪੂ ਜੀ ਰਜਾਈ `ਚ ਹੀ ਬੈਠੇ ਰਹੋ, ਐਵੇਂ ਠੰਡ ਨਾ ਲਵਾ ਲਇਓ।ਬਚਨ ਸਿੰਘ ਨੇ ਜ਼ੋਰ …
Read More »ਕੀ ਲੋਕ ਦਲ ਬਦਲੂਆਂ ਨੂੰ ਸਬਕ ਸਿਖਾਉਂਣਗੇ?
ਗੁਰਜੰਟ ਸਿੰਘ ਮੰਡੇਰਾਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਸਾਰੇ ਉਮੀਦਵਾਰਾਂ ਦੀ ਵਿਧਾਨ ਸਭਾ ਦੀਆਂ ਚੋਣਾਂ ਲਈ ਸੂਚੀ ਜਾਰੀ ਕਰ ਦਿੱਤੀ।ਜਿਸ ਵਿੱਚ ਜਿਨਾਂ ਉਮੀਦਵਾਰਾਂ ਦੇ ਨਾਂ ਸੂਚੀ ਹਨ ਉਹ ਤਾਂ ਆਪਣੀ ਪਾਰਟੀ ਦੇ ਪ੍ਰਚਾਰ ਮੁਹਿੰਮ ਵਿੱਚ ਜੁਟ ਗਏ ਹਨ, ਪਰ ਕੁੱਝ ਅਜਿਹੇ ਉਮੀਦਵਾਰ ਵੀ ਹਨ ਜਿਨਾਂ ਨੂੰ ਆਪਣਾ ਨਾਮ ਸੂਚੀ ਵਿੱਚ ਆਉਣ ਦੀ ਆਸ …
Read More »ਕੋਹੜ ਦੀ ਬਿਮਾਰੀ ਅਤੇ ਇਸ ਦਾ ਇਲਾਜ਼
ਕੋਹੜ ਜਾਗਰਕੁਤਾ ਪੰਦੜਵਾੜੇ (30 ਜਨਵਰੀ ਤੋਂ 13 ਫਰਵਰੀ) ਮੌਕੇ ਵਿਸ਼ੇਸ ਮਾਲਵਿੰਦਰ ਤਿਉਣਾ ਪੁਜਾਰੀਆਂ ਇਸ ਸਮੇ ਪੰਜਾਬ ਸੂਬੇ ਵਿੱਚ ਇੱਥੋਂ ਦੇ ਵਸਨੀਕਾਂ ਵਿੱਚ ਕੋਹੜ ਦੀ ਬਿਮਾਰੀ ਬਹੁਤ ਘੱਟ ਹੈ ਪਰ ਭਾਰਤ ਦੇ ਹੇਠਲੇ ਸੂਬਿਆਂ ਜਿਵੇਂ ਉਡੀਸਾ, ਬਿਹਾਰ, ਉਤਰਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਕਾਫ਼ੀ ਜਿਆਦਾ ਹੈ। ਪੰਜਾਬ ਵਿੱਚ ਮਿਲਦੇ ਬਹੁ-ਗਿਣਤੀ ਮਰੀਜ਼ਾਂ ਵਿੱਚ ਵੀਜਿਆਦਾ ਗਿਣਤੀ …
Read More »
Punjab Post Daily Online Newspaper & Print Media