Saturday, December 21, 2024

ਸਾਹਿਤ ਤੇ ਸੱਭਿਆਚਾਰ

ਖ਼ਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ‘ਹੋਲਾ ਮਹੱਲਾ’

13 ਮਾਰਚ ’ਤੇ ਵਿਸ਼ੇਸ਼ -ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਨੂੰ ਹੋਲੀ ਦੇ ਪਰੰਪਰਾਗਤ ਭਾਰਤੀ ਤਿਉਹਾਰ ਦੀ ਥਾਂ ਖ਼ਾਲਸਾਈ ਜਾਹੋ-ਜਲਾਲ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ‘ਹੋਲਾ ਮਹੱਲਾ’ ਨਾਲ ਜੋੜਿਆ।‘ਹੋਲਾ ਮਹੱਲਾ’ ਹੋਲੀ ਤੋਂ ਅਗਲੇ ਦਿਨ ਚੇਤ ਵਦੀ 1 ਨੂੰ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ।ਹੋਲਾ ਮਹੱਲਾ ਮਨਾਉਣ ਦਾ ਮੰਤਵ ਗੁਰਸਿੱਖਾਂ …

Read More »

ਔਰਤਾਂ ਨੂੰ ਬਰਾਬਰੀ, ਅਜ਼ਾਦੀ ਤੇ ਬਣਦੇ ਹੱਕ ਦਿਵਾਉਣ ਲਈ ਅਮਲੀ ਯਤਨਾਂ ਦੀ ਲੋੜ

8 ਮਾਰਚ- ਕੌਮਾਂਤਰੀ ਔਰਤ ਦਿਵਸ ਤੇ ਵਿਸ਼ੇਸ਼ ਵਿਜੈ ਗੁਪਤਾ ਮਾਨਵ ਜਾਤੀ ਦੇ ਇਤਿਹਾਸ ਵਿੱਚ ਦੱਬੇ-ਕੁਚਲੇ ਲੋਕਾਂ ਦਾ ਐਸਾ ਕੋਈ ਵੀ ਮਹਾਨ ਅੰਦੋਲਨ ਨਹੀਂ ਹੋਇਆ, ਜਿਸ ਵਿੱਚ ਕਿਰਤੀ ਔਰਤਾਂ ਦੀ ਸ਼ਮੂਲੀਅਤ ਨਾ ਹੋਵੇ।ਕਿਰਤੀ ਔਰਤਾਂ ਜੋ ਦੱਬੇ-ਕੁਚਲਿਆਂ `ਚੋਂ ਸਭ ਤੋਂ ਵੱਧ ਪੀੜ੍ਹਤ ਹਨ – ਮੁਕਤੀ ਸੰਗਰਾਮ ਤੋਂ ਕਦੇ ਦੂਰ ਨਹੀਂ ਰਹੀਆਂ ਤੇ ਨਾ ਹੀ ਰਹਿ ਸਕਦੀਆਂ ਹਨ।ਜਿਵੇਂ ਸਭ ਨੂੰ ਪਤਾ ਹੈ ਕਿ …

Read More »

‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।। ’

ਅੱਜ ’ਤੇ ਵਿਸ਼ੇਸ਼ 8 ਮਾਰਚ ਅਵਤਾਰ ਸਿੰਘ ਕੈਂਥ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਸਮਾਜਿਕ, ਭਾਈਚਾਰਕ ਅਤੇ ਆਰਥਿਕ ਵਿਤਕਰਿਆਂ ਵਿਰੁੱਧ ਪਹਿਲੀ ਵਾਰੀ ਵਾਰ ਉਚਾਰ ਸੁਚੇਤ ਕੀਤਾ ਉਥੇ ਇਹ ਅਵਾਜ਼ ਵੀ ਪਹਿਲੀ ਵਾਰੀ ਉਠਾਈ ਕਿ ਔਰਤ ਨਾ ਨਿੰਦਣੀ ਹੈ ਨਾ ਹੀ ਪੁੂਜਾ, ਸਗੋਂ ਪ੍ਰਭੂ ਦੇ ਰਾਹ ਟੁਰਨ ਅਤੇ ਪਾਉਣ ਲਈ ਉਸਦੇ ਗੁਣ ਧਾਰਨੇ ਹਰ ਲਈ ਜਰੂਰੀ ਹਨ। ਗੁਰੂ ਨਾਨਕ ਦੇਵ …

Read More »

ਪੰਜਾਬ ਬਚਾ ਲਓ ਮੌਕਾ ਹੈ!

ਗੁਰਬਾਜ ਸਿੰਘ ਭੰਗਚੜੀ ਸ੍ਰੀ ਮੁਕਤਸਰ ਸਾਹਿਬ ਪੰਜਾਬ ਭਾਰਤ ਦੇ ਮੋਹਰੀ ਸੂਬੇ ਵਜੋਂ ਜਾਣਿਆ ਜਾਂਦਾ ਸੀ। ਇਸ ਦਾ ਗਵਾਹ ਪੰਜਾਬ ਦਾ ਸੁਨਿਹਰੀ ਇਤਿਹਾਸ ਹੈ, ਜੋ ਇਸ ਦੀ ਅਹਿਮੀਅਤ ਅਤੇ ਖਾਸੀਅਤ ਨੂੰ ਬਿਆਨ ਕਰਨ ਲਈ ਕਾਫ਼ੀ ਹੈ।ਅੱਜਕਲ ਪੰਜਾਬ ਪੂਰੇ ਭਾਰਤ ਲਈ ਖਿੱਚ ਦਾ ਕੇਂਦਰ ਬਣਿਆਂ ਹੋਇਆ ਹੈ ਇਸ ਸਮੇਂ ਖਿੱਚ ਦਾ ਕਾਰਨ ਇਸ ਦੀ ਵਿਲੱਖਣਤਾ ਨਹੀਂ ਸਗੋਂ ਇਸ ਉਪਰ ਲੱਗਿਆ ਨਸ਼ੇ ਦਾ …

Read More »

ਵਿਦਾਇਗੀ ਪਾਰਟੀਆਂ ਦਾ ਬਦਲਦਾ ਸਵਰੂਪ

ਵਿਜੇ ਗਰਗ ਮਲੋਟ ਵਿਦਿਅਕ ਅਦਾਰਿਆਂ ਵਿੱਚ ਜਦੋਂ ਸੀਨੀਅਰ ਕਲਾਸ ਆਪਣੀ ਪੜ੍ਹਾਈ ਜਾ ਕੋਰਸ ਪੂਰਾ ਕਰਕੇ ਜਾਂਦੀ ਹੈ ਤਾਂ ਜੂਨੀਅਰ ਕਲਾਸ ਵਲੋਂ ਜਾਣ ਵਾਲੀ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਜਾਂਦੀ ਹੈ।ਇਸ ਤਰਾਂ ਦੀ ਪ੍ਰੰਪਰਾ ਬਹੁਤ ਸਮੇ ਤੋਂ ਹੀ ਚਲੀ ਆ ਰਹੀ ਹੈ।ਸੀਨੀਅਰ ਵਿਦਿਆਰਥੀਆਂ ਦੀਆਂ ਯਾਦਾਂ ਉਸ ਸੰਸਥਾ ਨਾਲ ਜੁੜੀਆਂ ਹੁੰਦੀਆਂ ਹਨ। ਚਾਹੇ ਆਪਣਾ ਮਕਸਦ ਪੂਰਾ ਕਰਕੇ ਉਸ ਸੰਸਥਾ ਨੂੰ …

Read More »

ਗੁਰੂ ਫਲਸਫੇ ਅਨੁਸਾਰ ਰਿਸ਼ਤਿਆਂ ਦੀ ਅਹਿਮੀਅਤ

ਜਸਕਰਨ ਸਿੰਘ ਸਿਵੀਆਂ ਬਠਿੰਡਾ ਕਰਤਾ ਨੇ ਧਰਤੀ ਦੀ ਬਹੁਤ ਖੂਬਸੁਰਤ ਰਚਨਾ ਕੀਤੀ ਹੈ।ਜੀਵ ਜੰਤੂਆਂ ਦੀਆਂ ਲੱਖਾਂ ਜੂਨਾਂ ਇਸ ਰਚਨਾ ਦਾ ਹਿੱਸਾ ਹਨ। ਇਨ੍ਹਾਂ ਵਿੱਚੋਂ ਸਭ ਤੋਂ ਉਤੱਮ ਜੀਵਨ ਮਨੁੱਖ ਦਾ ਹੈ।ਮਨੁੱਖੀ ਜੀਵਨ ਤੋਂ ਬਾਅਦ ਹੀ ਮੁਕਤੀ ਮਿਲਦੀ ਹੈ। ਇਸ ਗੱਲ ਦੀ ਗਵਾਹੀ ਸਾਰੇ ਧਰਮ ਵੀ ਕਰਦੇ ਹਨ। ਪ੍ਰਮਾਤਮਾ ਨੇ ਕਿੰਨੇ ਹੁਸੀਨ ਤੰਦਾਂ ਵਿਚ ਜੜ੍ਹਿਆ ਹੈ ਮਨੁੱਖ ਨੂੰ। ਇਨ੍ਹਾਂ ਸੂਖਮ ਤੰਦਾਂ …

Read More »

ਵੈਲਨਟਾਈਨ ਦਾ ਸਾਡੀ ਤਹਿਜ਼ੀਬ ਨਾਲ ਕੋਈ ਵਾਸਤਾ ਨਹੀਂ

14 ਫਰਵਰੀ- ਸੰਤ ਵੈਲਨਟਾਈਨ ਦੇ ਸ਼ਹੀਦੀ ਦਿਹਾੜੇ `ਤੇ ਵਿਸ਼ੇਸ਼ ਵੇਲੇਨਟਾਈਨ ਡੇਅ ਇੱਕ ਉਤਸਵ ਦਿਵਸ ਹੈ।ਇਸ ਨੂੰ ਸੰਤ ਵੈਲਨਟਾਈਨ ਡੇ ਜਾਂ ਫੀਸਟ ਆਫ ਸੇਂਟ ਵੈਲਨਟਾਈਨ ਡੇਅ ਵੀ ਕਿਹਾ ਜਾਂਦਾ ਹੈ।ਇਹ ਹਰ ਸਾਲ ਦੀ 14 ਫ਼ਰਵਰੀ ਨੂੰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ, ਭਾਵੇਂ ਕਿ ਬਹੁਤਿਆਂ ਦੇਸ਼ਾਂ ਵਿੱਚ ਇਸ ਦੀ ਛੁੱਟੀ ਨਹੀਂ ਹੁੰਦੀ।14 ਫ਼ਰਵਰੀ ਸੰਨ 273 ਦੇ ਦਿਨ ਰੋਮ …

Read More »

ਰੱਬ ਦਾ ਰੂਪ

ਗੀਤ ਮਾਂ ਤਾਂ ਹੁੰਦੀ ਰੱਬ ਦਾ ਰੂਪ ਹੈ ਦੂਜਾ, ਮਾਂ ਬਿਨਾਂ ਨਾ ਕੋਈ ਜੱਗ ‘ਤੇ ਦੂਜਾ, ਮਾਂ ਦੇ ਪੈਰਾਂ ‘ਚ ਹੈ ਜੱਨਤ ਵੱਸਦੀ, ਜਿਥੇ ਜਾਵਾਂ ਮੈਨੂੰ ਮਾਂ ਹੈ ਦਿਸਦੀ। ਜਿੰਨਾਂ ਦੀ ਜੱਗ ‘ਤੇ ਮਾਂ ਨਾ ਹੰੁਦੀ, ਪੁੱਛੋ ਉਹਨਾਂ ਦੀ ਕੀ ਹਾਲਤ ਹੰੁਦੀ, ਮਾਂ ਬਾਪ ਨੂੰ ਛੱਡ ਜਾਂਦੇ ਜੋ ਵਿਦੇਸ਼ਾਂ, ਬਿਨਾਂ ਮਾਪਿਆਂ ਨਹੀਂ ਹੋਣੀਆਂ ਐਸ਼ਾਂ। ਕੀ ਖੱਟੇਗਾ ਐਨੇ ਡਾਲਰ ਕਮਾ ਕੇ, …

Read More »

ਖਿਆਲ………

ਮਾਂ ਹਰਫ਼ ਸੱਧਰਾਂ ਤੇ ਚਾਵਾਂ ਦੀ ਮਿਸਾਲ ਹੈ, ਮੇਰਾ ਤਾਂ ਖਿਆਲ ਇਹੋ ਤੁਹਾਡਾ ਕੀ ਖਿਆਲ ਹੈ। ਲਾਡ ਲਡਾਉਣੇ ਤੇ ਲੋਰੀਆਂ ਸੁਣਾਉਣੀਆਂ, ਨਿੱਤ ਮੱਥੇ ਟੇਕਣੇ ਤੇ ਮੰਨਤਾਂ ਮਨਾਉਣੀਆਂ, ਹਰ ਬੁਰੀ ਨਜ਼ਰ ਲਈ ਮਾਂ ਬਣੀ ਢਾਲ ਹੈ, ਮੇਰਾ ਤਾਂ ਖਿਆਲ ਇਹੋ ……………… ਦਰਦਾਂ ਦੀ ਗੱਲ ਕਰਾਂ ਮਾਂ ਡੂੰਘਾ ਦਰਦ ਹੈ, ਹਾਉਕਿਆਂ ਦੀ ਹਾਮੀਂ ਭਰਾਂ ਮਾਂ ਹਾਉਕਾ ਸਰਦ ਹੈ, ਖੁਸ਼ੀਆਂ ਦੇ ਗੀਤ ਵੇਲੇ …

Read More »