ਸਮਿਆ ਅੱਲੜਪੁਣੇ ਦੀਆਂ ਗੱਲਾਂ ਛੱਡ ਦੇ, ਹੁਣ ਤੂੰ ਅਠਾਰਵੇਂ ਸਾਲ ’ਚ ਪੈਰ ਹੈ ਧਰਿਆ, ਪੈਰ ਹੈ ਧਰਿਆ ਸਮਿਆ ਅੱਲੜਪੁਣੇ ਦੀਆਂ ਗੱਲਾਂ ਛੱਡ ਦੇ। ਆਪਣੀ ਸੋਚ ਬਦਲ ਕੇ ਸਭ ਲਈ ਸੋਬਰ ਜਹੀ ਬਣਾ ਲੈ ਢਲ ਗਏ ਸਾਲ ਜਵਾਨੀ ਵਾਲੇ ਹੁਣ ਤੂੰ ਸੱਚ ਅਪਣਾ ਲੈ, ਝੂਠ ਮੂਠ ਦਾ ਲਾਈਂ ਨਾ ਲਾਰਾ ਜਾਣਾ ਮੈਥੋਂ ਨਾ ਜ਼ਰਿਆ, ਮੈਥੋਂ ਨਾ ਜ਼ਰਿਆ ਹੁਣ ਤੂੰ ਅਠਾਰਵੇਂ ਸਾਲ …
Read More »ਸਾਹਿਤ ਤੇ ਸੱਭਿਆਚਾਰ
ਜੀ ਆਇਆ ਨੂੰ ਕਹੀਏ, ਸਾਲ 2018 ਨੂੰ
ਜੀ ਆਇਆ ਨੂੰ ਕਹੀਏ, ਸਾਲ ਦੋ ਹਜਾਰ ਅਠਾਰਾਂ ਨੂੰ, ਹੁਣ ਅਲਵਿਦਾ ਕਹੀਏ, ਦੋਸਤੋ ਸਾਲ ਦੋ ਹਜਾਰ ਸਤਾਰਾਂ ਨੂੰ। ਲੰਮੇ ਸਮੇਂ ਤੋਂ ਵੇਖ ਰਹੇ ਹਾਂ, ਹਰ ਸਾਲ ਦੀ ਕਾਰਗੁਜ਼ਾਰੀ, ਨਸ਼ਾ ਤੇ ਰਿਸ਼ਵਤ ਬੇ-ਇਨਸਾਫ਼ੀ ਵਧੀ ਹੈ ਬੇਰੁਜ਼ਗਾਰੀ। ਬਦਲ ਬਿਨਾਂ ਕੋਈ ਹੱਲ ਨਹੀਂ ਕੀਤਾ ਸਭ ਵਿਚਾਰਾਂ ਨੂੰ, ਹੁਣ ਅਲਵਿਦਾ ਕਹੀਏ, ਦੋਸਤੋ ਸਾਲ ਦੋ ਹਜਾਰ ਸਤਾਰਾਂ ਨੂੰ ਕਿਸਾਨ ਮਜ਼ਦੂਰ ਮੁਲਾਜ਼ਮਾਂ ਕੀਤੇ ਹੱਕਾਂ ਲਈ ਮੁਜਾਹਰੇ, …
Read More »ਨਵੇਂ ਸਾਲ ਚੁੱਕੀਏ ਮਸ਼ਾਲ…
ਨਵੇਂ ਸਾਲ ਚੁੱਕੀਏ ਮਸ਼ਾਲ ਮੇਰੇ ਸਾਥੀਓ। ਮੱਥਾ ਲਾਈਏ ਨ੍ਹੇਰਿਆਂ ਦੇ ਨਾਲ ਮੇਰੇ ਸਾਥੀਓ। ਜ਼ੁਲਮ ਦੇ ਅੱਗੇ ਕਦੇ ਸੀਸ ਝੁਕਾਈਏ ਨਾ, ਪਾਸਾ ਵੱਟ ਕਦੇ ਵੀ ਕੋਲੋਂ ਦੀ ਲੰਘ ਜਾਈਏ ਨਾ, ਅੱਗੇ ਹੋ ਕੇ ਬਣ ਜਾਈਏ ਢਾਲ ਮੇਰੇ ਸਾਥੀਓ। ਮੱਥਾ ਲਾਈਏ ਨ੍ਹੇਰਿਆਂ ਦੇ ਨਾਲ ਮੇਰੇ ਸਾਥੀਓ।… ਤੰਗੀ-ਤੁਰਸ਼ੀ ਦੇ ਵਿੱਚ ਖੁਦਕੁਸ਼ੀ ਕਰੀਏ ਨਾ, ਮਰਨਾ ਤਾਂ ਸਭ ਨੇ ਹੈ ਭੰਗ ਭਾੜੇ ਮਰੀਏ ਨਾ, ਲੋਕਾਂ …
Read More »2017 ਪੰਧ ਮੁਕਾ ਚੱਲਿਆ
ਸੰਨ 2017 ਆਪਣਾ ਪੰਧ ਮੁਕਾ ਚੱਲਿਆ, ਸੰਨ 2018 ਹੁਣ ਝਾਤੀਆਂ ਪਾਉਣ ਲੱਗਾ। ਨਵੇਂ ਸਾਲ ਨੂੰ ਜੀ ਆਇਆਂ ਆਖ਼ਦੇ ਹਾਂ, ਸਾਡੇ ਲਈ ਖੁਸ਼ੀਆਂ ਖੇੜੇ ਲਿਆਉਣ ਲੱਗਾ। ਨਵੇਂ ਸਾਲ ਵਿੱਚ ਨਸ਼ਿਆਂ ਦਾ ਨਾਸ਼ ਹੋਵੇ, ਜੋ ਪੰਜਾਬੀਆਂ ਦੀ ਜਵਾਨੀ ਮਿਟਾਉਣ ਲੱਗਾ। ਤੰਦਰੁਸਤੀ ਮਿਹਰ ਹੋਵੇ ਸਭ ਉਤੇ, ਇਹੋ ਅਰਜ਼ ਪ੍ਰਮਾਤਮਾ ਨੂੰ ਸੁਨਾਉਣ ਲੱਗਾ। ਮੇਰਾ ਦੇਸ਼ ਮਹਿਕੇ ਸਦਾ ਗੁਲਾਬ ਵਾਂਗੂੰ, ਦੁੱਖ ਦੂਰ ਹੋਜੇ ਜੋ ਉਸਨੂੰ …
Read More »ਪ੍ਰੀਖਿਆ ਦੇ ਦਿਨਾਂ ਵਿੱਚ ਨਹੀਂ ਭੁੱਲਣਗੇ ਸਵਾਲ
ਪ੍ਰੀਖਿਆ ਦੇ ਦਿਨਾਂ ਵਿੱਚ ਅਕਸਰ ਇਹ ਡਰ ਲੱਗਾ ਹੁੰਦਾ ਹੈ, ਕਿ ਪੇਪਰ ਹੱਲ ਕਰਦੇ ਸਮੇਂ ਯਾਦ ਕੀਤੇ ਸਵਾਲਾਂ ਦੇ ਜਵਾਬ ਭੁੱਲ ਨਾ ਜਾਵੇ।ਇਹ ਪ੍ਰੇਸ਼ਾਨੀ ਕੇਵਲ ਭਾਰਤ ਦੀ ਨਹੀਂ, ਬਲਕਿ ਪੂਰੇ ਸੰਸਾਰ ਦੇ ਵਿਦਿਆਰਥੀਆਂ ਦੀ ਹੈ।ਇਸ ਨੂੰ ਧਿਆਨ ਵਿੱਚ ਰੱਖ ਕੇ ਵਿਗਿਆਨਕਾਂ ਨੇ ਇਸ ਦਾ ਹੱਲ ਲੱਭ ਲਿਆ ਹੈ।ਖੋਜ ਵਿੱਚ ਇਹ ਪਤਾ ਲੱਗਾ ਹੈ ਕਿ ਜੇਕਰ ਕਿਸੀ ਚੀਜ਼ ਨੂੰ ਬੋਲ ਕੇ …
Read More »ਪਿੰਡ ਆਪਣੇ ਫੇਰਾ ਪਾ ਆਵਾਂ
ਪੀਜ਼ੇ ਖਾ ਮਨ ਅੱਕਿਆ ਏ, ਸਾਗ ਤੌੜੀ ਦਾ ਖਾ ਆਵਾਂ। ਜੱਭ ਛੱਡਾਂ ਇੰਨਾਂ ਦੌੜਾਂ ਦਾ, ਪਿਪਲੀ ਪੀਂਘ ਝੁਆ ਆਵਾਂ। ਸੱਥ `ਚ ਬੈਠੇ ਬਾਬਿਆਂ ਨਾਲ, ਬਾਜ਼ੀ ਤਾਸ਼ ਦੀ ਲਾ ਆਵਾਂ। ਸ਼ਹਿਰੀ ਬੈਠੇ ਜੀਅ ਕਰਦਾ, ਪਿੰਡ ਆਪਣੇ ਫੇਰਾ ਪਾ ਆਵਾਂ। ਤੁਰਾਂ ਫੜ ਕੇ ਉਂਗਲੀ ਬਾਪੂ ਦੀ, ਮੈਂ ਡਿੱਗਾਂ ਤੇ ਮੈਨੂੰ ਚੱਕੇ ਉਹ। ਫਿਰ ਗਦੇੜੀ ਚੜ ਜਾਵਾਂ, ਨਾ ਰੰਮੀ ਉੱਤੇ ਅੱਕੇ ਉਹ। ਜਾ …
Read More »ਬੁਢਾਪਾ
ਦੋ ਵਕਤ ਦੀ ਰੋਟੀ ਤੇ ਕੱਪੜਾ, `ਤੇ ਸਿਰ ਉਤੇ ਛੱਤ, ਚਾਹੀਦਾ ਬਜ਼ੁੱਰਗਾਂ ਨੂੰ, ਦੇਈਏ ਜੋ ਆਪਣੇ ਹੱਥ ਵੱਸ। ਪਰ ਵੇਖਿਆ ਮਾਂ ਪਿਉ ਨੂੰ, ਕਈਆਂ ਨੇ ਹੁੰਦਾ ਖੂੰਜ਼ੇ ਲਾਇਆ, ਨਹੀਂ ਤਾਂ ਬੱਸ ਵੇਟ ਕਰੋ, ਬੁਢਾਪਾ ਥੋਡੇ `ਤੇ ਵੀ ਆਇਆ… ਜਦ ਵਿਹਲ ਮਿਲੇ ਮਿੱਤਰੋ, ਗੱਪਾਂ ਬਹਿ ਇਹਨਾਂ ਕੋਲ ਮਾਰੋ, ਕੀ ਚਾਹੀਦਾ ਬਾਪੂ, ਬਹਿ ਕੇ ਏਨੀ ਗੱਲ ਚਿਤਾਰੋ। ਕੱਲਾਪਨ ਹੋਵੇ ਨਾ ਉਹਨਾਂ ਨੂੰ, …
Read More »ਕਰਜ਼ਾ
ਮੇਰੀ ਅਰਜ਼ ਉਤੇ ਗੌਰ ਫਰਮਾਓ ਵੀਰਨੋ, ਥੋੜੇ ਜਿਹੇ ਕਰਜ਼ੇ ਪਿੱਛੇ ਨਾ ਜੀਵਨ ਗਵਾਓ ਵੀਰਨੋ, ਪਿਆਰੇ ਹੋਗੇ ਰੱਬ ਤਾਈਂ, ਕਿਹੜਾ ਘਰ ਸੁਖੀ ਵੱਸੂਗਾ, ਕਰਜ਼ੇ ਦਾ ਸ਼ਿਕੰਜਾ ਪਹਿਲਾਂ ਨਾਲੋਂ ਵੱਧ ਕੱਸੂਗਾ, ਬੱਚਿਆਂ `ਤੇ ਬੋਝ ਨਾ ਵਧਾਇਓ ਵੀਰਨੋ, ਥੋੜੇ ਜਿਹੇ ਕਰਜ਼ੇ ਪਿੱਛੇ ਨਾ… ਇਕ ਥਾਂ ਉਤੇ, ਕਦੇ ਨਾ ਖੜੇ ਪਰਛਾਵਾਂ, ਅੱਜ ਪਿਆ ਘਾਟਾ ਕੱਲ ਹੋਊ ਸ਼ਾਵਾ, ਚੜਦੀ ਕਲਾ ਦੀ ਸਦਾ ਸੁੱਖ ਮੰਗੋ ਵੀਰਨੋ, …
Read More »ਨਹੀਂ ਭੁਲਣੀਆਂ ਮੌਜਾਂ
ਪਤਾ ਨਹੀਂ ਕਿੰਨੀਆਂ ਕੁ ਆਸਾਂ ਮੰਨ ਅੰਦਰ ਧਾਰੀ ਬਜ਼ੁੱਰਗ, ਸੇਵਾਮੁਕਤ ਅਤੇ ਹੋਰ ਲੋੜਵੰਦ ਲਾਇਨ ਵਿੱਚ ਧੀਰਜ ਬੰੰਨ ਕੇ ਖੜਿਆਂ ਨੂੰ ਕਾਫ਼ੀ ਸਮਾਂ ਹੋ ਗਿਆ ਸੀ ਅਤੇ ਬਾਬੂ ਦੀ ਉਡੀਕ ਕਰ ਰਹੇ ਸਨ ਕਿ ਕਦੋਂ ਆ ਕੇ ਆਪਣੀ ਖਾਲੀ ਪਈ ਕੁਰਸੀ ਤੇ ਬਿਰਾਜਮਾਨ ਹੋਣ ਤੇ ਅਸੀਂ ਵੀ ਫ਼ਾਰਗ ਹੋ ਕੇ ਆਪਣੇ ਘਰਾਂ ਨੂੰੰ ਜਾਈਏ।ਮੈਂ ਵੀ ਕੰਮ ਲਈ ਬੈਠਾ ਉਡੀਕ ਕਰ …
Read More »ਮਾਂ ਐਸਾ ਜੰਮੇ ਪੁੱਤ ……
ਪਰਉਪਕਾਰ ਕਮਾਵੇ ਜੋ, ਮਾਂ ਐਸਾ ਜੰਮੇ ਪੁੱਤ। ਬਿਲਕੁੱਲ ਜਾਂ ਫ਼ਿਰ ਬਾਂਝ ਰਹੇ, ਜੰਮੇ ਨਾ ਕਪੁੱਤ॥ ਪੱਤ ਮਾਪਿਆਂ ਦੀ ਰੋਲੇ ਜੋ, ਉਹ ਕੁਲੱਛਣੀ ਧੀ। ਕੁੱਖ ‘ਚ ਧੀਅ ਨੂੰ ਮਾਰਨ ਦੀ ਪੈਣੀ ਨਹੀਂ ਸੀ ਲੀਹ॥ ਰੱਖੜੀ ਗੁੱਟ ਸਜਾਉਣ ਲਈ, ਚਾਹੀਦੈ ਇਕ ਵੀਰ। ਵੀਰਾਂ ਦੇ ਨਾਲ ਭੈਣ ਦਾ, ਦੋਸਤੋ ਜੱਗ ਵਿੱਚ ਸੀਰ॥ ਭੈਣਾਂ ਦੇ ਲਈ ਬਾਜ਼ ਭਰਾਵਾਂ, ਵਿਹੜਾ ਸੱਖਣਾ ਜੋ। ਕਾਸ਼ ਨਾ ਐਸਾ …
Read More »