Friday, July 10, 2026

ਸਾਹਿਤ ਤੇ ਸੱਭਿਆਚਾਰ

ਵੋਟਾਂ

ਕਵਿਤਾ ਵੇਖੋ ਕਿਨਾ ਜੋਰ ਹੈ ਵੋਟਾ ਦਾ ਆਟਾ, ਦਾਲ, ਕਿਤੇ ਨੋਟਾਂ ਦਾ ਕਿਤੇ ਖਾਲੀ ਪਈਆਂ ਕੁਰਸੀਆਂ ਕਿਤੇ ਮੇਲਾ ਭਰਿਆ ਲੋਕਾਂ  ਦਾ ਕੈਸਾ ਨਸ਼ਾ ਏ ਕੁਰਸੀ ਦਾ ਮੈਨੀਫੈਸਟੋ ਘੜਿਆ ਲਾਰਿਆਂ ਸੋਚਾਂ ਦਾ ਬਸ ਇਕ ਵਾਰੀ ਸੇਵਾ ਦੇਦੋ ਲੁਟਨ ਦੀ ਰਾਜ ਨੋਸਿਹਰਾ ਦਾਸ ਹੈ ਲੋਕਾਂ  ਦਾ     ਰਾਜਦਵਿੰਦਰ ਨੌਸ਼ਹਿਰਾ ਗੁਰਦਾਸਪੁਰ 9781217035

Read More »

ਅੱਜ ਦੇ ਲੀਡਰ

ਧੱਕੇਸ਼ਾਹੀਆਂ ਜੋ ਕਰਨ ਦਿਨ ਰਾਤ, ਦੇਸ਼ ਦੇ ਮਹਾਨ ਲੀਡਰ ਅਖਵਾਉਂਦੇ ਨੇ। ਕਾਨੂੰਨਾਂ ਦੀ ਪ੍ਰਵਾਹ ਨਹੀਂ ਕਰਦੇ, ਉਂਜ਼ ਗਣਤੰਤਰ ਦਿਵਸ ਮਨਾਉਂਦੇ ਨੇ। ਤਿਜੌਰੀਆਂ ਆਪਣੀਆਂ ਭਰਨ ਖਾਤਰ, ਇਹ ਚੋਰ ਕਾਨੂੰਨ ਬਣਾਉਂਦੇ ਨੇ। ਚੋਣਾਂ ਵਿੱਚ ਸਬਜ਼ਬਾਗ ਵਿਖਾ ਕੇ, ਲੋਕਾਂ ਨੂੰ ਮੂਰਖ ਬਣਾਉਂਦੇ ਨੇ। ਬੁੱਧੀ ਉਨ੍ਹਾਂ ਦੀ ਭ੍ਰਿਸ਼ਟ ਕਰਨ ਲਈ, ਨਸ਼ਿਆਂ ਦਾ ਹੜ੍ਹ ਵਗਾਉਂਦੇ ਨੇ। ਇਕੱਠੇ ਕੀਤੇ ਲੋਕਾਂ ਦੀ ਲੁੱਟ ਦੇ ਪੈਸੇ, ਫਿਰ ਲੋਕਾਂ …

Read More »

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ

ਕੰਵਲਜੀਤ ਕੌਰ ਢਿੱਲੋਂ ਸਿੱਖ ਇਤਿਹਾਸ ਲਾਸਾਨੀ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਅਨਿਆਂ ਦੇ ਵਿਰੁੱਧ ਲੜਦਿਆਂ ਅਤੇ ਦੇਸ਼ ਕੌਮ ਦੀ ਰਾਖੀ ਕਰਦਿਆਂ ਗੁਰੂਆਂ ਨੇ ਆਪਣੀ ਜਾਨ ਕੁਰਬਾਨ ਕੀਤੀ, ਜਿਥੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ `ਤੇ ਬਿਠਾ ਸੀਸ ਵਿੱਚ ਰੇਤ ਪਾਈ ਗਈ ਉਥੇ ਹੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇ ਕੇ ਧਰਮ ਦੀ ਰੱਖਿਆ ਕੀਤੀ ਅਤੇ ਗੁਰੂ ਗੋਬਿੰਦ …

Read More »

ਆਜ਼ਾਦ ਭਾਰਤ ਦੇ ਗੁਲਾਮ ਵਾਸੀ

ਸੁਖਮਿੰਦਰ ਬਾਗ਼ੀ ਕਹਿਣ ਨੂੰ ਸਾਡਾ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਸੀ ਅਤੇ 26 ਜਨਵਰੀ 1950 ਨੂੰ ਸਾਡਾ ਆਪਣਾ ਸੰਵਿਧਾਨ ਬਣ ਗਿਆ ਸੀ।ਜਿਸ ਵਿਚ ਹਰੇਕ ਭਾਰਤੀ ਨੂੰ ਵਧੀਆ ਜ਼ਿੰਦਗੀ ਜਿਉਣ ਲਈ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ ਅਤੇ ਅਧਿਕਾਰਾਂ ਦੇ ਨਾਲ ਨਾਲ ਦੇਸ਼ ਦੇ ਹਰੇਕ ਨਾਗਰਿਕ ਲਈ ਕੁੱਝ ਫਰਜ਼ ਵੀ ਦਰਜ ਕੀਤੇ ਹੋਏ ਹਨ।ਸਾਡੇ ਦੇਸ਼ ਦੇ ਮਹਾਨ ਨਾਇਕ …

Read More »

ਅੰਨ੍ਹੀਆਂ ਅੱਖਾਂ

ਕਵਿਤਾ ਧੀਆਂ ਦੀਆਂ ਇੱਜਤਾਂ ਲੁੱਟਦੇ, ਪਾਵਨ ਪੰਨੇ ਪਾੜ ਕੇ ਸੁੱਟਦੇ, ਦਰੱਖਤਾਂ ਨੂੰ ਵੀ ਫਿਰਦੇ ਪੁੱਟਦੇ, ਮਹਿੰਗਾਈ ਕਰ ਕੇ ਦੁਨੀਆਂ ਲੁੱਟਦੇ, ਭ੍ਰਿਸ਼ਟਾਚਾਰੀ ਬਣਾਉਦੇ ਰਕਮਾਂ ਲੱਖਾਂ, ਦੇਖ ਕੇ ਕਿਉਂ ਹੋ ਜਾਵਣ ਅੰਨ੍ਹੀਆਂ ਅੱਖਾਂ। ਨਸ਼ਾ ਵੇਚ ਕੇ ਗਾਲਤੀ ਜਵਾਨੀ, ਚਿੱਟਾ ਕਹਿੰਦੇ ਮੌਤ ਦੀ ਨਿਸ਼ਾਨੀ, ਹੁਣ ਨੇਤਾ ਬਣਦੇ ਬੰਦੇ ਤੂਫਾਨੀ, ਗੋੋਲਕ ਵੀ ਹੂੰਝਣ ਨਾ ਛੱਡਣ ਚਵਾਨੀ, ਇਨਸਾਨ ਵੰਡ ਤਾਂ ਧਰਮ ਦੀਆਂ ਪੱਖਾਂ, ਦੇਖ ਕੇ …

Read More »

ਚੜ੍ਹਦਾ ਸੂਰਜ

ਕਵਿਤਾ ਚੜ੍ਹਦੇ ਸੂਰਜ ਢਲਦੇ ਦੇਖੇ, ਬੁਝਦੇ ਦੀਵੇ ਵਲਦੇ ਦੇਖੇ, ਹੀਰੇ ਦਾ ਕੋਈ ਮੁੱਲ ਨਾ ਜਾਣੇ, ਖੋਟੇ ਸਿੱਕੇ ਚਲਦੇ ਦੇਖੇ, ਜਿੰਨਾ ਦਾ ਨਾ ਜੱਗ `ਤੇ ਕੋਈ, ਉਹ ਵੀ ਪੁੱਤਰ ਪਲਦੇ ਦੇਖੇ, ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚਲਦੇ ਵੇਖੇ, ਲੋਕੀ ਕਹਿੰਦੇ ਦਾਲ ਨੀ ਗਲਦੀ ਮੈ ਤਾਂ ਪੱਥਰ ਗਲਦੇ ਦੇਖੇ। ਜਿੰਨਾਂ ਨੇ ਕਦਰ ਨਾ ਕੀਤੀ ਮਾਂ ਦੀ, ਪ੍ਰਵੀਨ, ਹੱਥ ਖਾਲੀ …

Read More »

ਲਾਸਾਨੀ ਸ਼ਹੀਦ ਬਾਬਾ ਦੀਪ ਸਿੰਘ ਜੀ

 ਪ੍ਰੋ. ਕਿਰਪਾਲ ਸਿੰਘ ਬਡੂੰਗਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਖਾਲਸਾ ਪੰਥ ਨੇ ਹਿੰਦੋਸਤਾਨ ਅਤੇ ਹੱਕ-ਸੱਚ ਦੀ ਰਾਖੀ ਲਈ ਜੋ ਸੁਨਹਿਰੀ ਇਤਿਹਾਸ ਰਚਿਆ ਹੈ, ਇਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਹੋਰ ਕਿਤੇ ਨਹੀਂ ਮਿਲਦੀ। ਅਮਨ-ਸ਼ਾਂਤੀ ਦੇ ਸਮੇਂ ਤਾਂ ਧਰਮ ਦੇ ਰਾਖੇ ਬਣ ਬੈਠਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਸੁਆਦ ਤਾਂ ਉਸ ਸਮੇਂ ਰਾਖੇ ਬਣਨ ਦਾ ਹੁੰਦਾ ਹੈ, ਜਦੋਂ …

Read More »

ਲੋਹੜੀ ਸ਼ਗਨਾਂ ਦੀ….

ਲੋਹੜੀ ਸ਼ਗਨਾਂ ਦੀ ਵਿਹੜੇ ਦੇ ਵਿੱਚ ਆਈ, ਨਿੱਕੀਆਂ ਵੱਡੀਆਂ ਪਰੀਆਂ ਰਲ ਕੇ, ਪੂਰੀ ਰੌਣਕ ਲਾਈ, ਜੀ ਲੋਹੜੀ ਸ਼ਗਨਾਂ ਦੀ….। ਬੇਬੇ ਨੇ ਵੀ ਦਾਣੇ ਭੁੰਨੇ, ਮਖਾਣੇ ਵਿੱਚ ਰਲਾਏ, ਬਾਪੂ ਨੇ ਭਾਨ ਕਰਾਇਆ, ਵੰਡਣ ਨੂੰ ਨੋਟ ਭਨਾਏ। ਲੋਹੜੀ ਮੰਗਣ ਹੱਸਣ ਗਾਵਣ, ਸੁੰਦਰ ਮੁੰਦਰੀਏ ਜਾਣ ਸੁਣਾਈ, ਜੀ ਲੋਹੜੀ ਸ਼ਗਨਾਂ ਦੀ ……। ਪੁੱਤਾਂ ਦੀ ਮਨਾਓ ਲੋਹੜੀ, ਪਰ ਧੀਆਂ ਨੂੰ ਵੀ ਸਤਿਕਾਰਿਓ, ਮਨਾਓ ਇਹਨਾਂ ਦੀ …

Read More »

ਫ਼ਤਿਹ ਦੇ ਅਟੁੱਟ ਜਜ਼ਬੇ ਦੀ, ਮਿਸਾਲ ਹੈ – ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ

14 ਜਨਵਰੀ 2017 ਮਾਘੀ ’ਤੇ ਵਿਸ਼ੇਸ਼ -ਪ੍ਰੋ. ਕਿਰਪਾਲ ਸਿੰਘ ਬਡੂੰਗਰ ਸ੍ਰੀ ਮੁੁਕਤਸਰ ਸਾਹਿਬ ਦਾ ਇਤਿਹਾਸ ਅਟੁੱਟ ਜਜ਼ਬੇ ਦੀ ਮਿਸਾਲ ਹੈ। ਇੱਥੋਂ ਦੀ ਜੰਗ ਦੁਨੀਆਂ ਦੇ ਇਤਿਹਾਸ ਵਿਚ ਸਮੂਹਿਕ ਸ਼ਹਾਦਤ, ਅਸਾਵੀਂ ਟੱਕਰ ਅਤੇ ਜਿੱਤ ਦੇ ਦ੍ਰਿੜ੍ਹ ਸੰਕਲਪ ਦੀ ਅਦੁੱਤੀ ਮਿਸਾਲ ਹੈ। ਇਸ ਜੰਗ ਵਿਚ ਮੁੱਠੀ-ਭਰ ਸਿੰਘਾਂ ਨੇ 500 ਸਾਲ ਪੁਰਾਣੇ ਸਾਮਰਾਜ ਦੇ ਭਾਰੀ ਗਿਣਤੀ ਵਿਚ ਮੁਲਖਈਏ ਦਾ ਰਾਹ ਰੋਕ ਲਿਆ ਅਤੇ …

Read More »

ਲੋਹੜੀ ਦਾ ਤਿਓਹਾਰ ਮਨਾਓ

ਗੁਰਪ੍ਰੀਤ ਰੰਗੀਲਪੁਰ ਲੋਹੜੀ ਦਾ ਤਿਓਹਾਰ ਮਨਾਓ । ਬੋਲੀਆਂ, ਗਿੱਧੇ, ਭੰਗੜੇ ਪਾਓ । ਡੋਡੀਆਂ, ਰੇੜੀਆਂ, ਗਚਕ ਮੰਗਾਓ । ਤਾੀ ਦੀ ਭੱਠੀਓਂ ਜਵਾਰ ਭਣਾਓ । ਫੁੱਲ੍ਹਿਆਂ ਦੇ ਵਿੱਚ ਗੁੜ ਰਲਾਓ । ਸਰ੍ਹੋਂ ਦੇ ਸਾਗ ਨੂੰ ਤੜਕੇ ਲਾਓ । ਚੁੱਲ੍ਹੇ ਰੌਅ ਦੀ ਖੀਰ ਬਣਾਓ । ਪਰਿਵਾਰ ਨਾਲ ਰਲ-ਮਿਲ ਕੇ ਖਾਓ । ਪੁੱਤਰਾਂ ਨਾਲ ਧੀਅ ਵੀ ਵਡਿਆਓ । ਧੀ ਦੀ ਵੀ ਭਾਜੀ ਵਰਤਾਓ । …

Read More »