ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ।ਬੰਦੀ ਛੋੜ ਦਿਹਾੜੇ ਦਾ ਸਬੰਧ ਛੇਵੇਂ ਪਾਤਸ਼ਾਹ ਸ੍ਰੀ ਗੁੁਰੂ ਹਰਿਗੋਬਿੰਦ ਸਾਹਿਬ ਨਾਲ ਜੁੜਦਾ ਹੈ।ਛੇਵੇਂ ਪਾਤਸ਼ਾਹ ਆਪਣੇ ਨਾਲ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਕਰਵਾਉਣ ਮਗਰੋਂ ਇਸ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ, ਜਿਸ ’ਤੇ ਸੰਗਤਾਂ ਨੇ ਘਿਓ …
Read More »ਸਾਹਿਤ ਤੇ ਸੱਭਿਆਚਾਰ
ਬੱਚਿਆਂ ਬਿਨ੍ਹਾਂ ਇਥੇ ਕਾਹਦੀਆਂ ਦੀਵਾਲੀਆਂ……
ਹਰ ਸਾਲ ਦੀਵਾਲੀ ਆੳਂੁਦੀ ਹੈ ਅਤੇ ਲੰਘ ਜਾਂਦੀ ਹੈ।ਇਹ ਸਿਲਸਿਲਾ ਹਜਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ।ਆਮ ਰੋਜ਼ਮਰਾ ਦੀ ਜਿੰਦਗੀ ਨਾਲੋਂ ਦੀਵਾਲੀ ਦੇ ਤਿਉਹਾਰ ‘ਤੇ ਖੁਸ਼ੀਆਂ ਗਮੀਆਂ ਜਿਆਦਾ ਮਹਿਸ਼ੂਸ ਹੁੰਦੀਆਂ ਹਨ।ਹਰ ਇਨਸਾਨ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਦੀਪਾਂ ਦੇ ਇਸ ਤਿਉਹਾਰ ਦੀਵਾਲੀ ਦਾ ਨਿੱਘ ਆਪਣਿਆਂ ਦੇ ਨਾਲ ਮਨਾਇਆ ਜਾਵੇ।ਪਿਛਲੇ ਸਾਲ ਦੀਵਾਲੀ ਵਾਲੇ ਦਿਨ ਸਾਡੇ ਕਿਸਾਨ ਵੀਰ ਦਿੱਲੀ ਦੀਆਂ …
Read More »ਦੀਵਾਲੀ
ਚਾਅ, ਰੀਝਾਂ ਤੇ ਖੁਸ਼ੀਆਂ ਵੰਡਦੀ ਆਉਂਦੀ ਏ ਦੀਵਾਲੀ। ਸ਼ਾਲਾ ਸਭ ਲਈ ਖੈਰਾਂ ਮੰਗੀਏ ਬਣ ਕੇ ਆਪ ਸਵਾਲੀ। ਕੜਵਾਹਟਾਂ ਨੂੰ ਛੱਡ ਕੇ ਪਾਈਏ ਸਾਂਝਾਂ ਦੀ ਕੋਈ ਬਾਤ, ਬੇਸ਼ਕੀਮਤੀ ਇਹ ਮੌਕੇ ਕਿਤੇ ਲੰਘ ਨਾ ਜਾਵਣ ਖਾਲੀ।2310202201 ਡਾ. ਆਤਮਾ ਸਿੰਘ ਗਿੱਲ ਮੋ- 9878883680
Read More »ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ -130 ਸਾਲਾ ਸਥਾਪਨਾ ਦਿਵਸ ‘ਤੇ ਵਿਸ਼ੇਸ਼
ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਪਲੇਠੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਮਿਡਲ ਸਕੂਲ 22 ਅਕਤੂਬਰ 1893 ਈ: ਨੂੰ ਸਥਾਪਤ ਹੋਇਆ ਸੀ, ਜੋ ਇਸ ਸਮੇਂ ਸੀਨੀਅਰ ਸੈਕੰਡਰੀ ਸਕੂਲ ਹੈ।ਫਰਵਰੀ 1890 ਨੂੰ ਲਾਹੌਰ ਵਿਖੇ ਸਥਾਪਤ ਹੋਈ ਖ਼ਾਲਸਾ ਕਾਲਜ ਐਸਟੈਬਲਿਸ਼ਮੈਂਟ ਕਮੇਟੀ ਦਾ ਮੁੱਖ ਮਿਸ਼ਨ ਖ਼ਾਲਸਾ ਕਾਲਜ ਦੀ ਸਥਾਪਨਾ ਸੀ।ਪਰ ਪਹਿਲਾਂ ਕੌਮ ਦੀ ਨਵ ਪਨੀਰੀ ਨੂੰ ਸਾਂਭਣ ਲਈ ਮਿਡਲ ਸਟੈਂਡਰਡ ਸਕੂਲ ਸ਼ੁਰੂ ਕੀਤਾ ਗਿਆ।ਉਸ …
Read More »ਧੰਨੁ ਧੰਨੁ ਰਾਮਦਾਸ ਗੁਰੁ …
ਸ੍ਰੀ ਗੁਰੂ ਰਾਮਦਾਸ ਜੀ ਗੁਰੂ-ਜੋਤਿ ਦੇ ਚੌਥੇ ਵਾਰਸ ਬਣੇ।ਆਪ ਨੇ ਲੋਕਾਈ ਦਾ ਜੀਵਨ ਰਾਹ ਰੋਸ਼ਨ ਕੀਤਾ ਤੇ ਜੀਵਨ ਜੁਗਤਿ ਸਮਝਾਈ।ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੀ ਵਡਿਆਈ ਨੂੰ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਰਾਮਕਲੀ ਵਾਰ ਵਿਚ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤਾ ਹੈ: ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥ ਸਿਖੀ …
Read More »ਕੇ.ਵਾਈ.ਸੀ ਅੱਪਡੇਟ ਠੱਗੀ…
ਕੇ.ਵਾਈ.ਸੀ (ਖੈਛ) ਦਾ ਅਰਥ ਹੈ, ਆਪਣੇ ਗਾਹਕ ਨੂੰ ਜਾਣੋ।ਅਸਾਨ ਭਾਸ਼ਾ ਵਿੱਚ ਕੇ.ਵਾਈ.ਸੀ ਭਾਰਤ ਵਿੱਚ ਕੰਮ ਕਰ ਰਹੀਆਂ ਸਾਰੀਆਂ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੁਆਰਾ ਗਾਹਕ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਇੱਕ ਲਾਜ਼ਮੀ ਪ੍ਰਕਿਰਿਆ ਹੈ।ਇਸ ਪ੍ਰਕਿਰਿਆ ‘ਚ ਬੈਂਕ ਵਿੱਚ ਖਾਤਾ ਖੋਲਣ ਜਾਂ ਕਰਜ਼ਾ ਲੈਣ ਲਈ, ਆਪਣੀ ਪਛਾਣ ਅਤੇ ਪਤੇ ਦਾ ਪ੍ਰਮਾਣ ਭਾਵ ਅਧਾਰ …
Read More »ਪੰਛੀ ਕਿਧਰੇ ਨਜ਼ਰ ਨਾ ਆਵਣ…….
ਕਿਤੇ ਨਜ਼ਰ ਨਾ ਆਉਂਦੀਆਂ, ਚਿੜੀਆਂ, ਘੁੱਗੀਆਂ, ਗੁਟਾਰਾਂ। ਦੇਖਣ ਨੂੰ ਅੱਖਾਂ ਤਰਸਦੀਆਂ, ਉਡਦੇ ਪੰਛੀਆਂ ਦੀਆਂ ਡਾਰਾਂ। ਲੱਗਦੈ ਇਨ੍ਹਾਂ ਪੰਛੀਆਂ ‘ਤੇ, ਪੈ ਗਈਆਂ ਹੁਣ ਪ੍ਰਦੂਸ਼ਣ ਦੀਆਂ ਮਾਰਾਂ। ਕੋਇਲ ਹੁਣ ਨਜ਼ਰ ਨਾ ਆਵੇ, ਕਿਸ ਨੂੰ ਕਰੀਏ ਹੁਣ ਪੁਕਾਰਾਂ। 5 ਜੀ ਦੇ ਚੱਕਰ ਵਿੱਚ ਫਸਿਆ ਮਾਨਵ, ਕਿਥੋਂ ਸਮਝੇ ਪੰਛੀਆਂ ਦੀਆਂ ਗੁਹਾਰਾਂ। ਕਿਤੇ ਨਜ਼ਰ ਨਾ ਆਉਂਦੀਆਂ, ਪੰਛੀਆਂ ਦੀਆਂ ਡਾਰਾਂ। ਆਓ ਰਲ-ਮਿਲ ਆਵਾਜ਼ ਉਠਾਈਏ, ਵਾਤਾਵਰਨ ਤੇ …
Read More »ਚਮਚਾ
“ਇੱਕ ਲੱਕੜ ਦਾ ਚਮਚਾ ਆਈਸ ਕਰੀਮ ਦੇ ਕੱਪ `ਚ ਡੁਬੋ ਦਿੱਤਾ ਗਿਆ ਹੈ, ਇਸ ਦਾ ਦੂਸਰਾ ਸਿਰਾ ਠੰਢਾ ਹੋਵੇਗਾ ਜਾਂ ਨਹੀਂ” ਪੇਪਰ `ਚ ਆਏ ਇਸ ਪ੍ਰਸ਼ਨ ਬਾਰੇ ਜਦ ਬੱਚੇ ਨੇ ਪੇਪਰ ਉਪਰੰਤ ਅਧਿਆਪਕ ਕੋਲੋਂ ਸਹੀ ਉੱਤਰ ਜਾਣਨਾ ਚਾਹਿਆ ਤਾਂ ਅਧਿਆਪਕ ਨੇ ਉਸ ਨੂੰ ਦੱਸਿਆ ਕਿ ਲੱਕੜ ਦੇ ਚਮਚੇ ਦਾ ਦੂਸਰਾ ਸਿਰਾ ਠੰਢਾ ਨਹੀਂ ਹੋਵੇਗਾ, ਕਿਉਂਕਿ ਲੱਕੜ ਇੱਕ ਰੋਧਕ ਹੋਣ ਕਰਕੇ …
Read More »ਹੌਸਲੇ
ਮਿਹਨਤਾਂ ਬਾਜ਼ ਨਾ ਕੰਮ ਸਿਰੇ ਚੜ੍ਹਦੇ ਯਾਰਾਂ ਬਾਝੋਂ ਨਾ ਹੌਸਲੇ ਬੁਲੰਦ ਹੁੰਦੇ। ਕਿਰਤ ਬਾਝੋਂ ਨਾ ਕਮਾਈ ਨੇਕ ਬਣਦੀ ਮਾਂ ਬਾਝੋਂ ਨਾ ਦੁੱਖੜੇ ਰੋਏ ਜਾਂਦੇ। ਅਸੂਲਾਂ ਬਾਝੋਂ ਨਾ ਹੁੰਦਾ ਮਨਾਰ ਉਚਾ ਪਿਓ ਬਾਝੋਂ ਨਾ ਸਿਦਕ ਖਲੋਏ ਜਾਂਦੇ। ਦਲੇਰੀ ਬਾਝੋਂ ਨਾ ਜਾਂਦੀ ਜੰਗ ਜਿੱਤੀ ਭਰਾਵਾਂ ਬਾਝੋਂ ਨਾ ਵਾਅਦੇ ਪੁਗਾਏ ਜਾਂਦੇ। ਦਸਵੰਧ ਬਾਝੋਂ ਨਾ ਕਮਾਈ ਹੋਵੇ ਸੁੱਚੀ ਭੈਣਾਂ ਬਾਝੋਂ ਨਾ ਅਰਦਾਸ ਦੀ ਸੁਣਾਈ …
Read More »ਦਿਨ ਪੇਪਰਾਂ ਦੇ ਆਏ
ਦਿਨ ਪੇਪਰਾਂ ਦੀ ਆਏ ਆਓ ਕਰ ਲਓ ਪੜ੍ਹਾਈ ਬੱਚਿਓ। ਵਿੱਦਿਆ ਹੈ ਅਸਲ ਕਮਾਈ ਬੱਚਿਓ। ਮੋਬਾਇਲ, ਟੀ.ਵੀ ਬੰਦ ਕਰ ਘਰ ਸਕੂਲ ਵਿੱਚ ਕਰ ਲਓ ਪੜ੍ਹਾਈ ਬੱਚਿਓ। ਦਿਨ ਪੇਪਰਾਂ ਦੇ ਆਏ, ਆਓ ਕਰ ਲਓ ਪੜ੍ਹਾਈ ਬੱਚਿਓ ਜੇਕਰ ਸਫਲ ਹੋਣਾ ਇਸ ਵਾਰ ਬੱਚਿਓ ਕਰ ਲਓ ਪੜ੍ਹਾਈ ਜੀਅ ਜਾਨ ਨਾਲ ਬੱਚਿਓ ਕੀਮਤੀ ਹੈ ਵੇਲਾ ਮੁੜ ਹੱਥ ਅਉਣਾ ਨਈ ਫੇਲ੍ਹ ਹੋ ਗਏ ਤਾਂ ਫਿਰ ਪਊ …
Read More »