Saturday, December 21, 2024

ਸਾਹਿਤ ਤੇ ਸੱਭਿਆਚਾਰ

ਪਿੰਡ ਦਾ ਗੇੜ੍ਹਾ

ਦਿਲ਼ ਕਰਦਾ ਪਿੰਡ ਦਾ ਗੇੜ੍ਹਾ ਮਾਰ ਆਵਾਂ, ਜਿਥੇ ਨਿੱਕੇ ਹੁੰਦੇ ਖੇਡੇ ਵੇਖ ਘਰ ਬਾਹਰ ਆਵਾਂ। ਵੇਖਾਂ ਉਹ ਗਲੀਆਂ ਜਿਥੇ ਕੈਂਚੀ ਸਾਈਕਲ ਚਲਾਇਆ ਸੀ। ਡਿੱਗਦੇ ਉਠਦੇ ਹੱਸਦੇ ਖ਼ੂਬ ਭਜਾਇਆ ਸੀ। ਜੀਅ ਕਰੇ ਉਨ੍ਹਾਂ ਗਲੀਆਂ ਦੀ ਲੈ ਸਾਰ ਆਵਾਂ। ਦਿਲ਼ ਕਰਦਾ ਪਿੰਡ ਦਾ ਗੇੜ੍ਹਾ ਮਾਰ ਆਵਾਂ। ਉਹ ਛੱਪੜ ਵੇਖਾਂ ਜਿਥੇ ਮੱਝਾਂ ਨੁਹਾਈਆਂ ਸੀ, ਡੂੰਘੇ ਪਾਣੀਂ ਜਾ ਤਾਰੀਆਂ ਲਾਈਆਂ ਸੀ। ਕਾਗਜ਼ ਦੀ ਕਿਸ਼ਤੀ …

Read More »

ਵਾਸਤਾ ਜੇ ਰੱਬ ਦਾ ….

ਸਾਡੇ ਲੋਕਾਂ ਵਾਸਤੇ ਆਈ ਕਿਹੜੀ ਅਜ਼ਾਦੀ ਸੀ ਘਰ ਬਾਹਰ ਉਜੜ ਗਏ ਹੋ ਗਈ ਬਰਬਾਦੀ ਸੀ ਮਾਵਾਂ ਦੇ ਪੁੱਤਰ ਮਰ ਗਏ ਭੈਣਾਂ ਦੇ ਭਰਾ ਛੱਡ ਤੁਰੇ ਜਿਹੜੀ ਮੰਜ਼ੇ ‘ਤੇ ਬਿਮਾਰ ਪਈ ਦਾਦੀ ਸੀ। ਪੈ ਗਿਆ ਏ ਰੌਲਾ ਕਹਿੰਦੇ ਹੋ ਗਈ ਏ ਵੰਡ ਬਈ ਚੰਗੇ ਭਲੇ ਦੇਸ਼ ਦੀ ਅੰਗਰੇਜ਼ਾਂ ਲਾਹ ਦਿੱਤੀ ਡੰਡ ਬਈ ਸਦੀਆਂ ਤੋਂ ਜਿਹਨਾਂ ਨਾਲ ਬਣਿਆ ਸੀ ਭਾਈਚਾਰਾ ਉਹਨਾਂ ਹੀ …

Read More »

ਸੇਵਾ ਮੁਕਤੀ (ਮੂੰਹ ਆਈ ਗੱਲ)

               ਨਿਮਾਣਾ ਸਿਹੁੰ ਦੇ ਇੱਕ ਸਾਥੀ ਦੇ ਸੇਵਾਮੁਕਤ ਹੋਣ ‘ਚ ਥੋੜ੍ਹੇ ਹੀ ਦਿਨ ਰਹਿ ਗਏ ਸਨ।ਉਸ ਨੂੰ ਬਿਨਾਂ ਮੰਗਿਆਂ ਸਲਾਹਾਂ ਦੇਣ ਵਾਲੇ ਹਰ ਮੋੜ `ਤੇ ਮਿਲ ਜਾਂਦੇ।ਉਸ ਨੂੰ ਸਮਝਾਉਂਦੇ ਕਿ ਵੇਖਿਓ ਵਿਹਲੇ ਨਾ ਰਹਿਓ।ਭਾਵੇਂ ਗੁਜ਼ਾਰੇ ਜੋਗੀ ਤੁਹਾਡੀ ਪੈਨਸ਼ਨ ਲੱਗ ਹੀ ਜਾਣੀ, ਪਰ ਕੋਈ ਨਾ ਕੋਈ ਰੁਝੇਵਾਂ ਜ਼ਰੂਰ ਰੱਖਿਓ।ਅਸੀਂ ਬੜੇ ਵੇਖੇ ਜੇ ਸੇਵਾਮੁਕਤੀ ਤੋਂ ਬਾਅਦ …

Read More »

ਚਿੱਟੇ ਦੀ ਸਰਿੰਜ਼

ਅੱਜ ਭੈਣ ਵੀਰ ਨੂੰ ਉਡੀਕੇ ਹੱਥਾਂ ਵਿੱਚ ਫੜ ਰੱਖੜੀ ਵੀਰ ਬੈਠਾ ਸਿਵਿਆਂ ਚੋ ” ਚਿੱਟੇ ਦੀ ਸਰਿੰਜ ਪਕੜੀ ਅੱਜ ਭੈਣ ਵੀਰ ਨੂੰ ਉਡੀਕੇ …………………….. ਰੱਬ ਜਾਣੇ ਕਦੋ ਨਸ਼ਾ ਉਤਰੇ ਤੇ ਕਦੋ ਘਰ ਆਵੇਗਾ ਪਤਾ ਨਹੀਂ ਉਹ ਰੱਖੜੀ ‘ਤੇ ਨਵਾਂ ਚੰਨ ਕੀ ਚੜਾਵੇਗਾ ਨਸ਼ੇ ਦੇ ਵਪਾਰੀਆਂ ਦੀ ਕਿਉਂ ਨਾ ਕਿਸੇ ਧੌਣ ਪਕੜੀ ਅੱਜ ਭੈਣ ਵੀਰ ਨੂੰ ਉਡੀਕੇ …………………….. ਬੁੱਢੇ ਮਾਪਿਆਂ ਦਾ …

Read More »

ਮੁਹੱਬਤ

ਮੁਹੱਬਤ ਹਾਂ ਕੋਈ ਝੂਠਾ ਜਿਹਾ ਰਹਿਬਰ ਨਹੀਂ ਹਾਂ, ਕਿਸੇ ਦੇ ਮਨ `ਚ ਜੋ ਬੈਠਾ ਮੈਂ ਓਹੋ ਡਰ ਨਹੀਂ ਹਾਂ। ਜ਼ਰੂਰਤ ਹੈ ਮੇਰੀ ਸਭ ਨੂੰ ਖ਼ੁਦਾ ਵੀ ਜਾਣਦਾ ਹੈ ਉਜਾੜੇ ਵਿੱਚ ਬੇਲੋੜਾ ਕੋਈ ਖੰਡਰ ਨਹੀਂ ਹਾਂ। ਕਿਸੇ ਦੀਵਾਰ ਦਾ ਹਿੱਸਾ ਮੈਂ ਬਣ ਕੇ ਕੰਮ ਹਾਂ ਆਇਆ ਸਜ਼ਾਵਟ ਵਾਸਤੇ ਰੱਖਿਆ ਕੋਈ ਪੱਥਰ ਨਹੀਂ ਹਾਂ। ਮੇਰਾ ਪ੍ਰਭਾਵ ਕੀ ਪੈਣਾ ਪਤਾ ਮੈਨੂੰ ਵੀ ਇਸ …

Read More »

ਪੀਓ ਦੁੱਧ, ਵਧਾਓ ਬੁੱਧ

             ਦੁੱਧ ਇਕ ਜਰੂਰੀ ਖੁਰਾਕ ਹੈ।ਇਹ ਮਨੁੱਖੀ ਸਰੀਰ ਦੇ ਵਿਕਾਸ ਲਈ ਬਹੁਤ ਸਹਾਈ ਹੁੰਦਾ ਹੈ।ਇਸ ਬਾਰੇ ਇਕ ਅਖਾਣ ਪ੍ਰਚਤਲ ਹੈ- ‘ਸੌ ਚਾਚਾ ਤੇ ਇੱਕ ਪਿਉ, ਸੌ ਦਾਰੂ ਤੇ ਇੱਕ ਘਿਉ’              ਘਿਉ ਦੁੱਧ ਤੋਂ ਹੀ ਪੈਦਾ ਹੁੰਦਾ ਹੈ, ਇਸ ਮਹੱਤਤਾ ਬਾਰੇ ਉਪਰੋਕਤ ਅਖਾਣ ਗਵਾਹੀ ਭਰਦਾ ਹੈ।ਦੁੱਧ ਵਿਚ ਬਹੁਤ ਸਾਰੇ ਜਰੂਰੀ …

Read More »

ਰੁਮਾਂਸ, ਐਕਸ਼ਨ ਤੇ ਕਾਮੇਡੀ ਦਾ ਸੁਮੇਲ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’

              ਐਕਸ਼ਨ ਫ਼ਿਲਮਾਂ ਦਾ ਸੁਪਰ ਸਟਾਰ ਦੇਵ ਖਰੋੜ ਹੁਣ ਪਹਿਲੀ ਵਾਰ ਕਾਮੇਡੀ ਭਰੇ ਐਕਸ਼ਨ ਨਾਲ ਪਰਦੇ ‘ਤੇ ਨਜ਼ਰ ਆਵੇਗਾ।ਜੀ ਹਾਂ, ਗੱਲ ਕਰ ਰਹੇ ਹਾਂ ਉਸ ਦੀ ਫ਼ਿਲਮ ‘ਬਾਈ ਜੀ ਕੁੱਟਣਗੇ’ ਬਾਰੇ, ਜਿਸ ਵਿਚ ਉਸ ਨੇ ਆਮ ਫ਼ਿਲਮਾਂ ਤੋਂ ਹਟ ਕੇ ਕਿਰਦਾਰ ਨਿਭਾਇਆ ਹੈ।ਉਸ ਦੇ ਆਪਣੇ ਕੁੱਝ ਅਸੂਲ ਹਨ, ਜਿੰਨ੍ਹਾਂ ਤੋਂ ਸਾਰੇ ਡਰ ਨਾਲ ਸਹਿਮੇ …

Read More »

ਸਾਰਥਿਕ ਕਾਮੇਡੀ ਨਾਲ ਮਨੋਰੰਜ਼ਨ ਭਰਪੂਰ ਫ਼ਿਲਮ `ਲੌਂਗ ਲਾਚੀ -2’

               ਸਾਲ 2018 ਵਿੱਚ ਰਿਲੀਜ਼ ਹੋਈ ਨੀਰੂ ਬਾਜਵਾ ਨਾਲ ਅੰਬਰਦੀਪ ਦੀ ਬਤੌਰ ਹੀਰੋ ਪਹਿਲੀ ਫ਼ਿਲਮ ‘ਲੌਂਗ ਲਾਚੀ’ ਸੀ ਜਿਸ ਨੇ ਆਪਣੇ ਗੀਤਾਂ ਅਤੇ ਸਾਦਗੀ ਭਰੇ ਵਿਸ਼ੇ ਕਰਕੇ ਦਰਸ਼ਕਾਂ ਦਾ ਭਰਪੂਰ ਪਿਆਰ ਲਿਆ।ਇਸ ਫ਼ਿਲਮ ਦੇ ਟਾਇਟਲ ਗੀਤ ਨੇ ਮਕਬੂਲੀਅਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।                 ਜ਼ਿਕਰਯੋਗ ਹੈ …

Read More »

ਫਾਸਟ ਫੂਡ

ਬੱਚਿਓ, ਛੱਡੋ ਫਾਸਟ ਫੂਡ ਖਾਣਾ, ਡਾਕਟਰ ਕੋਲ ਆਪਾਂ ਨਹੀਂ ਜਾਣਾ। ਭੋਜਨ ਸਾਡੀ ਇਹ ਸਿਹਤ ਵਿਗਾੜੇ, ਉਪਰੋਂ ਡਾਕਟਰ ਚੰਗੇ ਰੁਪਏ ਝਾੜੇ। ਸਾਡੇ ਸਰੀਰ ਦਾ ਵਧਾਉਂਦਾ ਭਾਰ, ਗੁੱਸਾ ਵੀ ਆਉ਼ਂਦਾ ਹੈ ਲਗਾਤਾਰ। ਬਲੱਡ ਪ੍ਰੈਸ਼ਰ ਨੂੰ ਕਰਦੇ ਉੱਤੇ ਥੱਲੇ, ਯਾਦ-ਸ਼ਕਤੀ ਰਹਿੰਦੀ ਨਹੀਂ ਪੱਲੇ। ਕੈਂਸਰ ਦੀ ਵੀ ਕਰ ਲਓ ਤਿਆਰੀ, ਜਿਹਨਾਂ ਨੂੰ ਫਾਸਟ ਫੂਡ ਪਿਆਰੀ। ਮੈਦਾ ਸਰੀਰ ‘ਚ ਹਜ਼ਮ ਨਾ ਹੋਏ, ਖਾਣ ਵਾਲਾ ਇੱਕ …

Read More »

ਅੱਤ ਖ਼ੁਦਾ ਦਾ ਵੈਰ

ਅੱਤ ਖ਼ੁਦਾ ਦਾ ਵੈਰ ਹੁੰਦਾ, ਬਚਪਨ ਤੋਂ ਸੁਣਦੇ ਆ ਰਹੇ ਹਾਂ। ਮਾੜੇ ਦੇ ਗਲ਼ ਪੈਣ ਤਕ ਜਾਈਏ, ਤਕੜੇ ਅੱਗੇ ਸੀਸ ਨਿਵਾ ਰਹੇ ਹਾਂ। ਹੱਕ ਦੀ ਕਮਾਈ ਨਾਲ਼ ਨਾ ਸਿਦਕ ਆਇਆ, ਹੱਥ ਦੁਜਿਆਂ ਦੀਆਂ ਜੇਬਾਂ `ਚ ਪਾ ਰਹੇ ਹਾਂ। ਪੰਜ ਸੌ ਗਜ਼ ਦੇ ਵਿੱਚ ਭਾਵੇਂ ਪਾਈ ਕੋਠੀ, ਫਿਰ ਵੀ ਸੜ੍ਹਕ `ਤੇ ਹੱਕ ਜਮਾ ਰਹੇ ਹਾਂ। ਠੱਗੀਆਂ ਮਾਰ ਕੇ ਨੋਟਾਂ ਦੇ ਢੇਰ …

Read More »