Sunday, December 15, 2024

ਸਾਹਿਤ ਤੇ ਸੱਭਿਆਚਾਰ

ਵਿਸ਼ਵ ਮਜ਼ਦੂਰ ਦਿਵਸ ਦਾ ਜਨਮ ਦਾਤਾ ਅਮਰੀਕਾ

ਦੁਨੀਆਂ ਭਰ ਵਿਚ 1 ਮਈ ਨੂੰ ਵਿਸ਼ਵ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ, ਪਰ ਅਮਰੀਕਾ ਤੇ ਕਨੇਡਾ ਵਿੱਚ ਮਜ਼ਦੂਰ ਦਿਵਸ ਸਤੰਬਰ ਦੇ ਪਹਿਲੇ ਸੋਮਵਾਰ ਮਨਾਇਆ ਜਾਂਦਾ ਹੈ, ਹਾਲਾਂਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦਾ ਜਨਮ-ਦਾਤਾ ਵੀ ਅਮਰੀਕਾ ਹੀ ਹੈ।ਇਸ ਸਾਲ ਇਨ੍ਹਾਂ ਦੋਵਾਂ ਮੁਲਕਾਂ ਵਿਚ ਇਹ ਦਿਨ 5 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ।ਇਸ ਦਿਨ ਦੋਵਾਂ ਦੇਸ਼ਾਂ ਵਿਚ ਕੌਮੀ ਛੁੱਟੀ ਹੁੰਦੀ ਹੈ।ਹੁਣ ਸੁਆਲ ਪੈਦਾ …

Read More »

ਰਾਸ਼ਟਰ ਨਿਰਮਾਣ ‘ਚ ਅਧਿਆਪਕ ਦੀ ਭੂਮਿਕਾ ਅਹਿਮ

ਭਾਰਤ ਵਿਚ 5 ਸਤੰਬਰ ਨੂੰ ਦੇਸ਼ ਪੱਧਰ ‘ਤੇ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।ਇਸ ਦਿਨ ਦੀ ਸ਼ੁਰੂਆਤ 1962 ’ਚ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ, ਦੂਜੇ ਰਾਸ਼ਟਰਪਤੀ ਅਤੇ ਭਾਰਤ ਰਤਨ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਕਰਕੇੇ ਮਨਾਇਆ ਜਾਂਦਾ ਹੈ।ਸਮਾਜ ਦੀ ਸਿਰਜਣਾ ਅਤੇ ਵਿਕਾਸ ਅਧਿਆਪਕ ਰਾਹੀਂ ਹੀ ਸੰਭਵ ਹੈ, ਕਿਉਂਕਿ ਅਧਿਆਪਕ ਇੱਕ ਮੋਮਬੱਤੀ ਦੀ ਤਰ੍ਹਾਂ ਹੈ।ਜਿਹੜਾ ਆਪ ਜਲਦਾ ਹੈ …

Read More »

ਬਾਬੇ ਨਾਨਕ ਦੇ ਵਿਆਹ ਦਾ ਲੋਕਧਾਰਾਈ ਪਰਿਪੇਖ

ਵਿਆਹ ਇੱਕ ਅਜਿਹਾ ਵਰਤਾਰਾ ਹੈ, ਜਿਸ ਵਿਚ ਬਹੁਤ ਸਾਰੇ ਰੀਤੀ ਰਿਵਾਜ਼ਾਂ ਦੀ ਸ਼ਮੂਲੀਅਤ ਹੁੰਦੀ ਹੈ।ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸੰਬੰਧਿਤ ਬਹੁਤ ਸਾਰੇ ਰੀਤੀ ਰਿਵਾਜ਼ ਲੋਕਧਾਰਾ ਵਿੱਚ ਮਿਲ ਜਾਂਦੇ ਹਨ, ਜਿਨ੍ਹਾਂ ਵਿੱਚ ਕੁੜਮਾਈ, ਚੌਕੜ, ਮੇਲ, ਵਾਰਨਾ, ਲਗਣ, ਜੇਵਣਹਾਰ, ਖਾਰੇ ਬਿਠਾਉਣਾ, ਤੰਬੋਲ, ਜੰਞ ਦੀ ਤਿਆਰੀ, ਜੰਞ ਦਾ ਸਵਾਗਤ, ਪੇਸ਼ਕਾਰਾ, ਤਣੀ ਛੋਹਣਾ, ਖੱਟ ਧਰਨਾ ਆਦਿ ਪ੍ਰਮੁੱਖ ਹਨ। ਲੋਕਧਾਰਾ ਦੇ ਅਸਲੀ ਮੁਹਾਂਦਰੇ …

Read More »

ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਬਟਾਲਾ

ਮਾਤਾ ਸੁਲੱਖਣੀ ਜੀ ਦੇ ਪਿਤਾ ਮੂਲ ਚੰਦ ਚੋਣਾ ਖੱਤਰੀ ਅਤੇ ਮਾਤਾ ਚੰਦੋ ਰਾਣੀ ਜੀ ਜੱਦੀ ਪਿੰਡ ਪੱਖੋਕੇ ਰੰਧਾਵਾ (ਨੇੜੇ ਡੇਰਾ ਬਾਬਾ ਨਾਨਕ) ਦੇ ਰਹਿਣ ਵਾਲੇ ਸਨ।ਮਾਤਾ ਸੁਲੱਖਣੀ ਜੀ ਦੇ ਪਿਤਾ ਬਟਾਲਾ ਸ਼ਹਿਰ ਵਿੱਚ ਪਟਵਾਰੀ ਦੀ ਨੌਕਰੀ ਕਰਦੇ ਸਨ ਅਤੇ ਇਥੇ ਰਹਿੰਦਿਆਂ ਹੋਇਆਂ ਹੀ ਪਿਤਾ ਮੂਲ ਚੰਦ ਜੀ ਅਤੇ ਮਾਤਾ ਚੰਦੋ ਰਾਣੀ ਜੀ ਦੇ ਗ੍ਰਹਿ ਸੰਨ 1473 ਈ: ਨੂੰ ਮਾਤਾ ਸੁਲੱਖਣੀ …

Read More »

ਵਿਰਸਾ ਵੇਖੋ ਵਿਸਰਿਆ

ਵਿਰਸਾ ਪੰਜਾਬੀਆਂ ਦਾ ਸਭ ਤੋਂ ਅਮੀਰ ਏ। ਢੋਲੇ ਮਾਹੀਏ ਟੱਪੇ ਗਾਉਂਦੇ ਮਿਰਜ਼ਾ ਤੇ ਹੀਰ ਏ। ਘੋੜੀਆਂ ਸੁਹਾਗ ਨਾਲੇ ਸਿੱਠਣੀਆਂ ਬੋਲੀਆਂ। ਭੰਗੜੇ ਦੇ ਵਿੱਚ ਮੁੰਡੇ ਬੰਨ੍ਹ-ਬੰਨ੍ਹ ਟੋਲੀਆਂ। ਤਿਲੇ ਵਾਲੀ ਜੁੱਤੀ ਲੜ ਚਾਦਰੇ ਦਾ ਛੱਡਦੇ। ਕੁੜਤਾ ਤਰੀਜ਼ਾਂ ਵਾਲਾ ਪਾ ਕੇ ਬੜਾ ਫੱਬਦੇ। ਚੌੜੀਆਂ ਨੇ ਛਾਤੀਆਂ ਤੇ ਗੁੰਦਵੇਂ ਸਰੀਰ ਏ। ਵਿਰਸਾ ਪੰਜਾਬੀਆਂ ਦਾ… ਚਾਟੀ ‘ਚ ਮਧਾਣੀ ਜਦੋਂ ਪਾਉਂਦੀਆਂ ਸਵਾਣੀਆਂ। ਹਾਲੀ ਤੁਰ ਪੈਂਦੇ ਹੱਥ …

Read More »

ਮਨੁੱਖੀ ਜੀਵਨ ਦੇ ਪ੍ਰੇਰਣਾ ਸਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

            ਮਾਨਵਤਾ ਨੂੰ ਜੀਵਨ ਸੇਧਾਂ ਦੇਣ ਵਾਲੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ।ਇਸ ਵਿਚ ਸੁਸ਼ੋਭਿਤ ਪਾਵਨ ਗੁਰਬਾਣੀ ਮਨੁੱਖੀ ਜੀਵਨ ਨੂੰ ਹਰ ਪੱਖ ਤੋਂ ਮੁਕੰਮਲ ਬਣਾਉਣ ਲਈ ਅਗਵਾਈ ਦੇਣ ਵਾਲੀ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਨ ਦੀ …

Read More »

ਖੇਡ ਸਭਿਆਚਾਰ

ਖੇਡਣ ਦੇ ਦਿਨ ਚਾਰ ਕਿਥੇ ਗਏ ਖੇਡਣ ਦੇ ਦਿਨ ਚਾਰ। ਖੇਡਾਂ ਗਈਆਂ ਨਾਲੇ ਤੁਰ ਗਿਆ ਖੇਡ ਸਭਿਆਚਾਰ। ਜਾਗੋ ਲੋਕੋ ਜਾਗੋ ਰੁਲ ਗਿਆ ਖੇਡ ਸਭਿਆਚਾਰ। ਜੰਡ ਪ੍ਰਾਂਬਲ, ਗੁੱਲੀ ਡੰਡਾ ਖਿੱਦੋ ਖੂੰਡੀ, ਕਾਵਾਂ ਘੋੜੀ। ਖੇਡ-ਖੇਡ ਕੇ ਤੰਦਰੁਸਤੀ ਦੀ ਚੜ੍ਹਦੇ ਰਹਿੰਦੇ ਬੱਚੇ ਪੌੜੀ। ਛੂਹਣ-ਛੁਹਾਈ ਲੁਕਣ-ਮਚਾਈ ਚੀਚੋ-ਚੀਚ ਗਨੇਰੀਆਂ। ਖੇਡਾਂ ਵੀ ਸਨ ਸਾਂਝਾਂ ਵੀ ਸਨ ਤੇਰੀਆਂ ਤੇ ਮੇਰੀਆਂ। ਕੱਦ ਸਰੂ ਜਿਹੇ ਗੰਦਵੇਂ ਜੁੱਸੇ ਗੱਭਰੂ ਤੇ …

Read More »

ਜਿੱਤੀ ਬਾਜ਼ੀ (ਅੰਦਰ ਦੀ ਗੱਲ)

ਅੰਦਰ ਦੀ ਗੱਲ ਕਰ ਬੈਠਾ ਹਾਂ, ਜਿੱਤੀ ਬਾਜ਼ੀ ਹਰ ਬੈਠਾ ਹਾਂ। ਆਪਣਾ ਸਮਝ ਕੀਤੀ ਗ਼ਲਤੀ, ਗਰਮੀ ਵਿੱਚ ਵੀ ਠਰ ਬੈਠਾਂ ਹਾਂ। ਜਖਮ ਅੱਲ੍ਹੇ ਜਿਹੜੇ ਮੇਰੇ, ਨਮਕ ਉਹਨਾਂ `ਤੇ ਧਰ ਬੈਠਾ ਹਾਂ। ਸਮੇਂ ਨਾਲ਼ ਸਭਨਾਂ ਨੇ ਮਰਨਾ, ਸਮੇਂ ਤੋਂ ਪਹਿਲਾਂ ਮਰ ਬੈਠਾਂ ਹਾਂ। ਕਦੇ ਕੀੜੀ ਲੜੀ ਮਹਿਸੂਸ ਸੀ ਹੁੰਦੀ, ਹੁਣ ਵਾਰ ਤੀਰਾਂ ਦੇ ਜ਼ਰ ਬੈਠਾ ਹਾਂ। ਚਿਹਰੇ `ਤੇ ਮੁਸਕਰਾਹਟ ਝੂਠੀ, ਅੰਦਰੋ-ਅੰਦਰੀ …

Read More »

ਖ਼ੁਦ ਦੇ ਦੁੱਖੜੇ

ਖ਼ੁਦ ਦੇ ਦੁੱਖੜੇ ਖ਼ੁਦ ਦੇ ਕੋਲ਼ੇ ਫੋਲਿਆ ਕਰ। ਹਰ ਕਿਸੇ ਦੇ ਕੋਲ਼ ਦਿਲ ਨਾ ਖੋਲ੍ਹਿਆ ਕਰ। ਹਰ ਮੁਸੀਬਤ ਨੂੰ ਵਿਖਾ ਦੇ ਹੱਸ ਕੇ ਤੂੰ ਮਾੜੀ ਮੋਟੀ ਗੱਲ ‘ਤੇ ਨਾ ਡੋਲਿਆ ਕਰ। ਸਭ ਦਾ ਏਥੇ ਵੱਖੋ ਵੱਖਰਾ ਰੇਟ ਹੈ ਸੋ ਸਭ ਨੂੰ ਇੱਕੋ ਭਾਅ ਹੀ ਨਾ ਤੂੰ ਤੋਲਿਆ ਕਰ। ਆਪਣਿਆਂ ਦੇ ਭੇਸ ਅੰਦਰ ਗ਼ੈਰ ਫਿਰਦੇ ਹਰ ਕਿਸੇ ਨੂੰ ਨਾ ਤੂੰ ਬੂਹਾ …

Read More »

ਪਿੰਡ ਦਾ ਗੇੜ੍ਹਾ

ਦਿਲ਼ ਕਰਦਾ ਪਿੰਡ ਦਾ ਗੇੜ੍ਹਾ ਮਾਰ ਆਵਾਂ, ਜਿਥੇ ਨਿੱਕੇ ਹੁੰਦੇ ਖੇਡੇ ਵੇਖ ਘਰ ਬਾਹਰ ਆਵਾਂ। ਵੇਖਾਂ ਉਹ ਗਲੀਆਂ ਜਿਥੇ ਕੈਂਚੀ ਸਾਈਕਲ ਚਲਾਇਆ ਸੀ। ਡਿੱਗਦੇ ਉਠਦੇ ਹੱਸਦੇ ਖ਼ੂਬ ਭਜਾਇਆ ਸੀ। ਜੀਅ ਕਰੇ ਉਨ੍ਹਾਂ ਗਲੀਆਂ ਦੀ ਲੈ ਸਾਰ ਆਵਾਂ। ਦਿਲ਼ ਕਰਦਾ ਪਿੰਡ ਦਾ ਗੇੜ੍ਹਾ ਮਾਰ ਆਵਾਂ। ਉਹ ਛੱਪੜ ਵੇਖਾਂ ਜਿਥੇ ਮੱਝਾਂ ਨੁਹਾਈਆਂ ਸੀ, ਡੂੰਘੇ ਪਾਣੀਂ ਜਾ ਤਾਰੀਆਂ ਲਾਈਆਂ ਸੀ। ਕਾਗਜ਼ ਦੀ ਕਿਸ਼ਤੀ …

Read More »