ਸਰਬੰਸਦਾਨੀ, ਸਾਹਿਬੇ-ਕਮਾਲ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੀ ਅਦੁੱਤੀ ਤੇ ਨੂਰਾਨੀ ਸ਼ਖ਼ਸੀਅਤ ਦੁਨੀਆਂ ਦੇ ਇਤਿਹਾਸ ਅੰਦਰ ਨਿਵੇਕਲੀ ਅਤੇ ਵਿਲੱਖਣ ਹੈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਵਿਸ਼ਵ ਇਤਿਹਾਸ ਵਿਚ ਕ੍ਰਾਂਤੀਕਾਰੀ ਅਧਿਆਏ ਸਿਰਜਣ ਵਾਲਾ ਹੈ।ਦੁਨੀਆਂ ਦੇ ਕਲਮਕਾਰਾਂ ਨੇ ਗੁਰੂ ਸਾਹਿਬ ਜੀ ਦੀ ਉਸਤਤੀ ਕੀਤੀ ਹੈ, ਪ੍ਰੰਤੂ ਇਹ ਵੀ ਸੱਚ ਹੈ ਕਿ ਅਜੇ ਤੱਕ ਗੁਰੂ ਸਾਹਿਬ ਜੀ ਦੀ ਵਿਲੱਖਣ ਸ਼ਖ਼ਸੀਅਤ …
Read More »ਸਾਹਿਤ ਤੇ ਸੱਭਿਆਚਾਰ
ਰੁੱਤ ਫਿਰੀ ਵਣ ਕੰਬਿਆ
ਬੀਬੀ ਦੇ ਮੱਠਾ-ਮੱਠਾ ਹੂੰਗਣ ਦੀ ਅਵਾਜ਼ ਸਾਰੀ ਰਾਤ ਮੇਰੇ ਕੰਨਾਂ ’ਚ ਪੈਂਦੀ ਰਹੀ ਹੈ।ਹੁਣ ਤੱਕ ਕਈ ਵਾਰੀ ਕੰਧ ਵੱਲ ਪਾਸਾ ਪਰਤ ਕੇ ਤੇ ਕਈ ਵਾਰੀ ਮੂੰਹ ਸਿਰ ਵਲੇਟ ਕੇ ਵੀ ਸੌਣ ਦਾ ਯਤਨ ਕਰਦਾ ਰਿਹਾ ਹਾਂ।ਕਦੀ-ਕਦੀ ਥੋੜ੍ਹੀ ਜਿਹੀ ਅੱਖ ਲੱਗਦੀ ਵੀ ਸੀ।ਫਿਰ ਅਬੜਵਾਹੇ ਉੱਠ ਬੈਠਦਾ ਸਾਂ।ਉੱਪਰ ਲਏ ਲੀੜੇ ਨੂੰ ਪਾਸੇ ਕਰਕੇ ਲਾਗਲੇ ਕਮਰੇ ’ਚ ਲੇਟੀ ਬੀਬੀ ਨੂੰ ਵੇਖਣ ਚਲਾ …
Read More »ਚੁੱਪ
ਸਿਖਰ ਦੁਪਹਿਰੇ ਧੁੱਪ ਗਵਾਚੀ ਨਹੀਂ ਲੱਭਣੀ ਰੌਲੇ ਅੰਦਰ ਚੁੱਪ ਗਵਾਚੀ ਨਹੀਂ ਲੱਭਣੀ। ਸ਼ਾਮ ਸਵੇਰੇ ਨਹੀਂ ਜੇ ਲੱਭਦੀ ਲੋਕਾਂ ਨੂੰ ਹੋਸ਼ ਹਨੇਰੇ ਘੁੱਪ ਗਵਾਚੀ ਨਹੀਂ ਲੱਭਣੀ। ਤੇਜ਼ ਬੜਾ ਹੈ ਝੱਖੜ ਅੱਜਕਲ ਫੈਸ਼ਨ ਦਾ ਦੇਖ ਲਿਓ ਜੇ ਗੁੱਤ ਗਵਾਚੀ ਨਹੀਂ ਲੱਭਣੀ। ਸ਼ੱਕ ਹੈ ਓਹਨੂੰ ਸੱਚ ਦੀ ਆਦਤ ਮਾਰ ਗਈ ਲਾਸ਼ ਤੂੜੀ ਦੇ ਕੁੱਪ ਗਵਾਚੀ ਨਹੀਂ ਲੱਭਣੀ। ਸੱਚੀ ਗੱਲ ਦਮਾਂ ਦੇ ਨਾਲ …
Read More »ਦਿਲ ਦੀ ਅਮੀਰੀ
ਦਿਲ ਦੀ ਅਮੀਰੀ ਨਾਲ ਬੰਦਾ ਅਮੀਰ ਹੁੰਦਾ, ਪੈਸੇ ਵਾਲੇ ਕਈ ਰੋਂਦੇ ਕੁਰਲਾਂਵਦੇ ਨੇ। ਮਰ ਗਏ, ਲੁੱਟੇ ਗਏ, ਕੱਖ ਪੱਲੇ ਨਹੀਂ ਸਾਡੇ, ਰਾਗ ਹਰ ਵੇਲੇ ਇਹੀ ਅਲਾਪਦੇ ਨੇ। ਕੋਠੀਆਂ ਕਾਰਾਂ ਤੇ ਖਾਣ-ਪੀਣ ਸ਼ਾਹੀ, ਫਿਰ ਵੀ ਤੰਗੀਆਂ ਤੁਰਸ਼ੀਆਂ ਗਿਣਾਂਵਦੇ ਨੇ। ਖਾਲੀ ਹੱਥ ਆਏ ਤੇ ਖਾਲੀ ਹੱਥ ਜਾਣਾ, ਸੁਖਬੀਰ ਇਹ ਕਿਉਂ ਮਨੋਂ ਵਿਸਾਰਦੇ ਨੇ। ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ …
Read More »ਸੁਪਨੇ
ਸੁਪਨੇ ਉਹ ਨਹੀਂ ਹੁੰਦੇ ਜੋ ਗੂੜੀ ਨੀਂਦ ਵਿੱਚ ਸੌਣ ਤੋਂ ਬਾਅਦ ਆਉਂਦੇ ਹਨ ਸੁਪਨੇ ਤਾਂ ਪਿਆਰਿਓ ਉਹ ਹੁੰਦੇ ਹਨ ਜੋ ਸਾਨੂੰ ਸੌਣ ਹੀ ਨਾ ਦੇਣ ਨੀਂਦ ਵਿੱਚ ਲਿਆ ਸੁਪਨਾ ਤਾਂ ਦਿਨ ਵਿੱਚ ਵਾਪਰੀ ਹੋਈ ਅਜ਼ੀਬ ਤੇ ਅਸੀਮ ਘਟਨਾ ਦਾ ਰੂਪ ਹੀ ਹੁੰਦਾ ਜਾਪਦੈ ਮੰਜ਼ਿਲਾਂ ਨੂੰ ਸਰ ਕਰਨ ਵਾਲੇ ਕਦੇ ਨੀਂਦ ਦੇ ਸੁਪਨੇ ਲੈ ਆਪਣੇ ਮਿਸ਼ਨ `ਤੇ ਨਹੀੰ ਚੜਦੇ ਉਨਾਂ ਦਾ …
Read More »ਮੇਰੇ ਜਖਮ
ਨਾ ਲਾ ਤੂੰ ਮੱਲਮ ਮੇਰੇ ਜਖਮਾਂ `ਤੇ, ਇਹ ਦਿੱਤੀ ਹੋਈ ਏ ਸੌਗਾਤ ਤੇਰੀ। ਜੇ ਉਚੇੜ ਕੇ ਚਲੀ ਗਈ ਮੇਰੇ ਜਖਮਾਂ ਨੂੰ, ਇੱਕ ਹੋਰ ਦਰਦਾਂ `ਚ ਗੁਜਰੇਗੀ ਰਾਤ ਮੇਰੀ। ਕੀ ਆਖੀਏ ਅਸਾਂ ਕੀ ਕਹਿਨਾ ਏ ਤੈਨੂੰ, ਉੱਚਾ ਬੋਲ ਬੋਲੀਏ ਐਨੀ ਕਿੱਥੇ ਔਕਾਤ ਮੇਰੀ। ਛਿਪਦੇ ਸੂਰਜਾਂ ਵਾਂਗੂੰ ਤੇਰੇ ਹੁੰਗਾਰੇ ਅਲੋਪ ਹੋ ਗਏ, ਰਾਤਾ ਕਾਲੀਆਂ ਚ ਗੁੰਮ ਹੋ ਗਈ ਬਾਤ ਮੇਰੀ। ਧਰਮਾਂ ਦੇ …
Read More »ਸੜਕੀ ਹਾਦਸੇ ਵਧਾ ਰਹੇ ਹਨ ਮੋਬਾਇਲ ਫੋਨ
ਤੇਜ਼ ਰਫਤਾਰੀ, ਕਾਹਲੀ, ਲਾਪਰਵਾਹੀ ਵਗੈਰਾ ਤਾਂ ਹਮੇਸ਼ਾਂ ਹੀ ਸੜਕੀ ਹਾਦਸਿਆਂ ਦੀ ਜਨਮਦਾਤੀ ਰਹੀ ਹੈ, ਪਰ ਮੌਜੂਦਾ ਸਮੇਂ ਵਿੱਚ ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਵੀ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ। ਹਾਲ ਵਿੱਚ ਹੀ ਹੋਏ ਇੱਕ ਸਰਵੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਰ ਸਾਲ ਸੜਕਾਂ ਦੇ ਹੋਣ ਵਾਲੀਆਂ 2100 ਤੋਂ ਵੱਧ ਮੌਤਾਂ ਦਾ ਕਾਰਣ ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ …
Read More »ਖੁਸ਼ੀਆਂ ਭਰਿਆ ਹੋਵੇ ਨਵਾਂ ਸਾਲ – 2019
365 ਦਿਨ ਅਤੇ 12 ਮਹੀਨਿਆਂ ਦਾ ਚੱਕਰ ਕੱਟ ਪੁਰਾਣਾ ਸਾਲ ਇਤਿਹਾਸ ਦਾ ਹਿੱਸਾ ਬਣਨ ਵਾਲਾ ਹੈ ਅਤੇ ਸਾਲ 2019 ਸਾਡੇ ਬੂਹੇ `ਤੇ ਦਸਤਕ ਦੇ ਰਿਹਾ ਹੈ।ਹੋ ਸਕਦਾ ਹੈ ਆਰਟੀਕਲ ਪ੍ਰਕਾਸ਼ਿਤ ਹੋਣ ਜਾਂ ਪੜ੍ਹੇ ਜਾਣ ਤੱਕ ਨਵਾਂ ਸਾਲ ਚੜ੍ਹ ਚੁੱਕਾ ਹੋਵੇ ਅਤੇ ਨਵੇ ਸਾਲ ਵਿੱਚ ਨਿਕਲੇ ਸੂਰਜ ਦੀਆਂ ਕਿਰਨਾਂ ਖਿੜਕੀ ਜਾਂ ਰੌਸ਼ਨਦਾਨ ਰਾਹੀ ਹੁੰਦੀਆਂ ਹੋਈਆ ਤੁਹਾਡੇ ਘਰ ਵਿੱਚ ਚਾਨਣ ਖਿਲਾਰ …
Read More »ਪੰਚਾਇਤੀ ਚੋਣਾਂ ਤੇ ਮੋਹਤਬਰਾਂ ਦੀ ਤੂਤੀ
ਮੈਂ ਕਿਹਾ ਲੀਡਰੋ! ਪੰਚਾਇਤ ਚੋਣਾ ਦਾ ਬਿਗਲ ਵੱਜ ਗਿਆ।ਇਲਾਕੇ ਵਿੱਚ ਕੌਣ ਕੌਣ ਬਣੂ ਸਰਪੰਚ? ਸਾਡੀ ਪਾਰਟੀ ਦੇ ਬਣਨੇ ਨੇ, ਨਾ ਖੁਦਾ ਨਖਾਸਤਾ ਦੂਸਰਾ ਕੋਈ ਬਣ ਗਿਆ।ਗਰਾਂਟਾਂ ਲਈ ਤਾਂ ਸਾਡੀਆਂ ਹੀ ਲਿੱਲੜੀਆਂ ਕੱਢਣੀਆਂ ਪੈਣਗੀਆਂ।ਭਰਾਵਾ ਸਾਡੇ ਤਾਂ ਦੋਹੀ ਹੱਥੀਂ ਲ਼ੱਡੂ ਆ।ਤੁਸੀਂ ਵੇਖੀ ਜਾਓ ਸਭ ਹਾਉਲੇ ਕਰ ਦੇਣੇ।ਠੰਡ ਵੱਧ ਗਈ ਦੂਜੀ ਕਿਣਮਿਣ।ਚੋਣਾਂ ਦਾ ਖਰਚਾ ਵੱਧ ਗਿਆ ਪੀਣ ਪਿਲਾਉਣ ਦਾ।ਤੁਹਾਡੇ ਵਰਗੇ ਥੋੜੇ ਦਾਲ …
Read More »ਜ਼ਿੰਦਗੀ
ਜ਼ਿੰਦਗੀ ਦੇ ਲੰਘੇ, ਸਾਲ ਬੜੇ ਨੇ। ਆਪਣਿਆਂ ਕੀਤੇ, ਕਮਾਲ ਬੜੇ ਨੇ। ਬੁਝਦੀ ਨੂੰ, ਬੁਝਣ ਨਾ ਦਿੱਤਾ, ਧੁੱਖਦੀ `ਤੇ ਵੀ, ਤੇਲ ਪਾ ਦਿੱਤਾ। ਉਂਝ ਉੱਚੇ ਸੁੱਚੇ, ਖਿਆਲ ਬੜੇ ਨੇ। ਜ਼ਿੰਦਗੀ ਦੇ ਲੰਘੇ, ———। ਲੱਤਾਂ ਖਿੱਚਣ ਦੇ ਵਿੱਚ ਅੱਗੇ, ਰੱਬ ਤੋਂ ਇਨ੍ਹਾਂ ਨੂੰ, ਡਰ ਨਾ ਲੱਗੇ ਇਨ੍ਹਾਂ ਪੁੱਟੇ ਅੱਗੇ, ਖਾਲ ਬੜੇ ਨੇ। ਜ਼ਿੰਦਗੀ ਦੇ ਲੰਘੇ, ———। ਚੰਗੇ ਮਾੜੇ ਦਿਨ ਯਾਦ ਰਹਿਣਗੇ, ਬੜਾ …
Read More »
Punjab Post Daily Online Newspaper & Print Media