ਹਿਸਾਬ ਜ਼ਿੰਦਗੀ ਦੇ ਬੇਹਿਸਾਬ ਜਿਹੇ ਹੁੰਦੇ ਨੇ ਕਿੰਨੇ ਜੁੜਦੇ ਤੇ ਕਿੰਨੇ ਕੱਟਦੇ ਅਣਗਿਣਤ ਕਾਟੇ ਲੱਗਦੇ ਨੇ ਭਾਗ ਜੋ ਦੇ ਲੈਂਦੇ ਜ਼ਿੰਦਗੀ ਦੇ ਸੁੱਖਾਂ ਦੇ ਗੁਣਾਂਕ ਵੀ ਉਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਲੱਗਦੇ ਨੇ ਜ਼ਿੰਦਗੀ ਦੇ ਇਹ ਪਲੱਸ-ਮਾਈਨਸ ਬੇਹਿਸਾਬ ਜਿਹੇ ਲੱਗਦੇ ਨੇ ਮੈਂ ਛੱਡਿਆ ਜੋੜ ਕਰਮਾਂ ਦਾ ਭੱਲਿਆ ਘਟਾਉ ਪਾਪਾਂ ਦਾ ਕਿੰਨੇ ਕਰ ਲਏ ਪੁੰਨ ਤੇ ਕਿੰਨੇ ਘਟਾ ਲਏ ਪਾਪ ਨ ਰੱਖਿਆ …
Read More »ਸਾਹਿਤ ਤੇ ਸੱਭਿਆਚਾਰ
ਮਹਾਨ ਉਪਦੇਸ਼ਕ ਸ੍ਰੀ ਗੁਰੂ ਨਾਨਕ ਦੇਵ ਜੀ
ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਲੋਕ ਖ਼ੁਆਬਾਂ ਦੀ ਦੁਨੀਆਂ ਵਿੱਚ ਜਿਉਂਦੇ ਸਨ।ਜ਼ਾਲਮ ਗਰੀਬਾਂ ਨੂੰ ਲੁੱਟਦੇ ਸਨ ਅਤੇ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਤੇ ਲੁੱਟੇ ਧੰਨ ਤੇ ਐਸ਼ ਪ੍ਰਸਤੀ ਕਰਦੇ ਸਨ।ਗਰੀਬ ਇਸ ਨੂੰ ਰੱਬ ਦਾ ਭਾਣਾ ਮੰਨ ਕੇ ਚੁੱਪ ਕਰ ਜਾਂਦੇ ਅਤੇ ਕਿਸਮਤ ਤੇ ਵਿਸ਼ਵਾਸ਼ ਕਰਕੇ ਬੈਠ ਜਾਂਦੇ …
Read More »ਸ਼ਰੀਫ ਇਨਸਾਨ (ਕਹਾਣੀ)
ਖਾਨਦਾਨੀ ਰਹੀਸ ਅਤੇ ਪਿੰਡ ਦਾ ਮੋਜੂਦਾ ਲੰਬੜਦਾਰ ਅਜਮੇਰ ਸਿੰਘ ਬਹੁਤ ਹੀ ਸ਼ਰੀਫ ਇਨਸਾਨ ਸੀ।ਉਹ ਕਿਸੇ ਦਾ ਵੀ ਕੰਮ ਕਰਵਾਉਣ ਦੇ ਬਦਲੇ ਇੱਕ ਨਵੇਂ ਪੈਸੇ ਦਾ ਵੀ ਰਵਾਦਾਰ ਨਹੀਂ ਸੀ।ਉਸ ਦੀ ਤਨਾਖਹ ਦਾ ਤਾਂ ਪਤਾ ਨਹੀਂ ਸੀ ਕਿ ਕਿੰਨੀ ਕੁ ਹੈ ਬਾਕੀ ਜੋ ਵੀ ਉਸ ਦੇ ਘਰ ਕਿਸੇ ਵੀ ਕੰਮ ਲਈ ਆਉਂਦਾ ਤਾਂ …
Read More »ਬਾਬੁਲ ਦਾ ਵੇਹੜਾ
ਮੈਂ ਹੱਥ ਜੋੜ ਰੱਬਾ ਤੇਰੇ ਅੱਗੇ ਅਰਦਾਸ ਕਰਾਂ ਖੁਸ਼ੀਆਂ ਵੱਸਣ ਬਾਬੁਲ ਦੇ ਵੇਹੜੇ ਇਹੀ ਆਸ ਕਰਾਂ। ਲਾਡਾ ਚਾਵਾਂ ਦੇ ਨਾਲ ਪਾਲ ਪੋਸ ਕੇ ਜੋ ਤੋਰਨ ਧੀਆਂ ਨੂੰ ਤੱਤੀ ਵਾਅ ਨਾ ਲੱਗੇ ਮੇਰੇ ਘਰਦਿਆਂ ਜੀਆਂ ਨੂੰ। ਤੇਰੇ ਵਾਂਗ ਨੀ ਮਾਏ ਲਡਾਏ ਸਾਨੂੰ ਕੌਣ ਲਾਡ ਨੀ ਤੇਰਾ ਵੇਹੜਾ ਨੀ ਭੁੱਲਣਾ ਮਾਏ ਰਹਿਣਾ ਸਦਾ ਯਾਦ ਨੀ। ਅੱਖੀਆਂ ‘ਚੋਂ ਸਭ ਦੇ ਛਮ-ਛਮ ਚੋਂਦਾ ਪਾਣੀ …
Read More »ਨਵੇਂ ਸਾਲ ਦੀ ਵਧਾਈ
ਨਵੇਂ ਸਾਲ ਦੇ ਨਵੇਂ ਸੂਰਜਾ ਨਵਾਂ ਚਾਨਣ ਲੈ ਆਵੀਂ ਖੁਸ਼ੀਆਂ ਨਾਲ ਭਰ ਵਿਹੜੇ ਸਭ ਦੀ ਸੁੱਖ ਮੰਨਾਵੀਂ ਭਲਾ ਲੋੜੀਏ ਸਭ ਦਾ ਇਹੋ ਹੈ ਦੁਹਾਈ ਵਧਾਈ ਹੋਵੇ ਵਧਾਈ, ਨਵੇਂ ਸਾਲ ਦੀ ਵਧਾਈ…… ਧੀਆਂ ਉਤੇ ਜ਼ੁਲਮ ਹੁਣ ਹੋਰ ਨਾ ਹੋਵਣ ਕਿਸਮਤ ਮਾਰੀਆਂ ਕਦੇ ਨਾ ਇਹ ਰੋਵਣ ਵਸਦੇ ਰਹਿਣ ਸਦਾ-ਭੈਣਾਂ ਦੇ ਪਿਆਰੇ ਭਾਈ ਵਧਾਈ ਹੋਵੇ ਵਧਾਈ, ਨਵੇਂ ਸਾਲ ਦੀ ਵਧਾਈ…….. ਮਾੜੇ ਉਤੇ ਤਕੜੇ …
Read More »ਚਮਕੌਰ ਦੀ ਗੜ੍ਹੀ ਨੂੰ…
ਵੱਡੇ ਸਾਹਿਬਜ਼ਾਦਿਆਂ ਵਲੋਂ ਚਮਕੌਰ ਦੀ ਗੜ੍ਹੀ ਨੂੰ………… ਚਮਕੌਰ ਦੀ ਗੜ੍ਹੀ ਨੂੰ ਅਸੀਂ ਕਹਿ ਚੱਲੇ ਅਲਵਿਦਾ ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ ਖ਼ੂਨ ‘ਚ ਸਾਡੇ ਸ਼ਹੀਦੀ ਦੀ ਜਾਗ ਲਗਾਈ ਸ਼ੁਕਰ ਹੈ ਅਸਾਂ ਕੰਨੋਂ ਨਾ ਕਤਰਾਈ ਸਾਨੂੰ ਲਾੜੀ ‘ਚ ਮੌਤ ਮਿਲੀ ਪਸੰਦੀਦਾ ਸ਼ੁਕਰ ਹੈ ਅਸੀਂ ਧਰਮ ਲਈ ਹੋ ਚੱਲੇ ਵਿਦਾ। ਮੇਰੇ ਪਿੱਛੇ ‘ਜੁਝਾਰ’ ਨੇ ਵਾਰੀ ਹੈ ਲਗਾਈ ਦੁਸ਼ਮਣ ਨੂੰ ਮੌਤ …
Read More »ਮੁਬਾਰਕ ! ਨਵਾਂ ਸਾਲ
ਨਾ ਦਿਨ ਬਦਲਿਆ, ਨਾ ਰਾਤ ਬਦਲੀ, ਨਾ ਹੀ ਬਦਲੀ ਸਮੇਂ ਦੀ ਚਾਲ। ਫਿਰ ਵੀ ਸਭ ਨੂੰ ਕਹੋ ਸਾਥੀਓ, ਮੁਬਾਰਕ! ਨਵਾਂ ਸਾਲ, ਨਵਾਂ ਸਾਲ। ਕਈ ਵਿੱਛੜੇ, ਕਈ ਨਵੇਂ ਆ ਗਏ, ਆਪਣਿਆਂ ਦਾ ਪਾ ਭੁਲੇਖਾ, ਸੀਨੇ ਗਹਿਰੀਆਂ ਚੋਟਾਂ ਲਾ ਗਏ। ਅਜੇ ਵੀ ਕਹਿੰਦੇ, ਅਸੀਂ ਹਾਂ ਤੁਹਾਡੇ ਨਾਲ ਮੁਬਾਰਕ! ਨਵਾਂ ਸਾਲ, ਨਵਾਂ ਸਾਲ। ਰੱਬ ਦੇ ਅੱਗੇ ਕਰਾਂ ਦੁਆਵਾਂ, ਅਜ਼ਾਦੀ ਦਾ ਨਿੱਘ ਸਾਰੇ ਮਾਨਣ, …
Read More »ਸਾਲ! ਸਾਲ ਬਾਅਦ ਬਦਲੇ
ਸਾਲ! ਸਾਲ ਬਾਅਦ ਬਦਲੇ, ਬੰਦਾ ਰੋਜ਼ ਬਦਲਦਾ ਜਾਵੇ। ਗਿਰਗਟ ਨੂੰ ਮਾਤ ਪਾਉਂਦਾ, ਛੱਤੀ ਰੰਗ ਇਹ ਬਦਲਾਵੇ। ਮੈਂ ਚੰਗਾ, ਨਾਲੇ ਦੁੱਧ ਧੋਤਾ, ਉਂਗਲਾਂ ਦੂਜਿਆਂ `ਤੇ ਉਠਾਵੇ। ਕਰ ਦਾ ਕੁੱਝ ਤੇ ਦੱਸੇ ਕੁੱਝ, ਫਿਰ ਵੀ ਚੰਗਾ ਕਹਾਵੇ। ਲੱਖਾਂ ਤੋਂ ਬਣਾ ਲਏ ਕਰੋੜਾਂ, ਹੱਥ ਅਰਬਾਂ ਨੂੰ ਹੁਣ ਪਾਵੇ। ਝੂਠ ਨੂੰ ਸੱਚ, ਸੱਚ ਨੂੰ ਝੂਠ, ਬਣਾਉਂਦਿਆਂ ਰਤਾ ਦੇਰ ਨਾ ਲਾਵੇ। ਨਵੇਂ ਸਾਲ ਦੀ ਦੇਵੇ …
Read More »ਬਾਣੀ ਨਾਨਕ ਦੀ….
ਮੇਰੀ ਕਲਮ ‘ਚ ਨਹੀਂ ਇਹ ਤਾਕਤ, ਕਿਵੇਂ ਕਰੇਗੀ ਬਾਬਾ ਬਿਆਨ ਤੇਰਾ। ਤੂੰ ਮੇਰੀ ਬੁੱਧ ਨੂੰ ਸ਼ੁੱਧ ਜੇ ਕਰ ਦੇਵੇਂ, ਭੁੱਲਾਂ ਕਦੇ ਨਾ ਮੈਂ, ਅਹਿਸਾਨ ਤੇਰਾ। ਖਿੱਚ ਤੇਰੇ ਦੀਦਾਰ ਦੀ ਮਨ ਅੰਦਰ, ਕਿਸ ਅੱਖ਼ਰੀਂ ਕਰਾਂ ਸਨਮਾਨ ਤੇਰਾ। ਮਾਣ ਬਖ਼ਸ਼ਿਓ ਮੇਰੀ ਕਲਮ ਤਾਈਂ, ਲਿਖ ਥੱਕਾਂ ਨਾ ਕਦੇ ਫੁਰਮਾਨ ਤੇਰਾ। ਆਦਿ ਸਚ ਜੁਗਾਦਿ ਵੀ ਸੱਚ ਹੋਸੀ, ਗੁਰੂ ਨਾਨਕ ਦਾ ਸੋਹਣਾ ਸ਼ਬਦ ਸੱਚਾ। ਬਾਣੀ …
Read More »ਕਸੂਰ
ਮਾਨਾ ਸਿਓਂ ਸ਼ਹਿਰੋਂ ਆਪਣੇ ਕੰਮ-ਕਾਰ ਤੋਂ ਵਿਹਲਾ ਹੋ ਕੇ ਪਿੰਡ ਵਾਲੀ ਬੱਸ ‘ਤੇ ਚੜ੍ਹਿਆ।ਬੱਸ ਸਵਾਰੀਆਂ ਨਾਲ ਖਚਾਖਚ ਭਰੀ ਪਈ ਸੀ, ਫਿਰ ਵੀ ਕੰਡਕਟਰ ਸਵਾਰੀਆਂ ਨੂੰ ਬੱਸ ਵਿੱਚ ਇਉਂ ਤੁੰਨੀ ਜਾ ਰਿਹਾ ਸੀ, ਜਿੱਦਾਂ ਜਿਮੀਂਦਾਰ ਮੂਸਲ ਵਿੱਚ ਤੂੜੀ ਤੁੰਨਦਾ।ਇੱਕ ਬਜ਼ੁਰਗ ਮਾਈ ਬੱਸ ਦੀ ਬਾਰੀ ਦੇ ਕੁੰਡੇ ਨੂੰ ਹੱਥ ਪਾ ਕੇ ਲੱਤਾਂ ਘੜੀਸਦੀ ਉਪਰ ਨੂੰ ਚੜ੍ਹੀ, ਉਸ ਨੇ …
Read More »