ਸ਼ਹੀਦ ਭਗਤ ਸਿੰਘ ਦਾ ਜਨਮ ਜੱਟ ਸਿੱਖ ਸੰਧੂ ਪਰਿਵਾਰ ਵਿੱਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ 1907 ਨੂੰ ਚੱਕ ਨੰਬਰ 105 ਪਿੰਡ ਬੰਗਾਂ ਤਹਿਸੀਲ ਜੜਾਂਵਾਲਾ ਜਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ।ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਨਵਾ ਸ਼ਹਿਰ (ਪੰਜਾਬ) ਵਿੱਚ ਸਥਿਤ ਹੈ, ਸਰਕਾਰ ਵਲੋਂ ਜਿਸ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ …
Read More »ਸਾਹਿਤ ਤੇ ਸੱਭਿਆਚਾਰ
ਅੰਤਰਰਾਸ਼ਟਰੀ ਪੱਧਰ ਦਾ ਮੁੱਕੇਬਾਜ਼ ਕੈਪਟਨ ਸਿੰਘ
ਕੋਈ ਨਾ ਕੋਈ ਕਲਾ ਹਰ ਇਨਸਾਨ ਵਿੱਚ ਹੁੰਦੀ ਹੈ,ਉਸ ਕਲਾ ਨੂੰ ਨਿਖਾਰਣ ਦਾ ਕੋਈ ਨਾ ਕੋਈ ਪ੍ਰੇਰਨਾ ਸਰੋਤ ਬਣਦਾ ਹੈ।ਕੈਪਟਨ ਸਿੰਘ ਵਾਸਤੇ ਪ੍ਰੇਰਨਾ ਸਰੋਤ ਬਣਿਆ ਉਸ ਦਾ ਜਮਾਤੀ ਮੁੱਕੇਬਾਜ ਹਰਮਨਦੀਪ ਸਿੰਘ।ਕੈਪਟਨ ਸਿੰਘ ਮੁੱਕੇਬਾਜ਼ ਨੇ ਦੱਸਿਆ ਕਿ ਉਹ ਰੋਜ਼ਾਨਾ ਪਿੰਡ ਬੇਗੇਵਾਲ (ਮਜੀਠਾ) ਤੋਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਪੜ੍ਹਨ ਆਉਂਦਾ ਸੀ।ਇਸੇ ਸਕੂਲ ਵਿਚ ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਦੀ ਦੇਖ …
Read More »ਵਿਰਸਾ
ਇਹ ਸਮਾਂ ਹੈ ਕੈਸਾ ਆਇਆ ਓ ਲੋਕੋ ਅਸੀ ਵਿਰਸਾ ਆਪਣਾ ਭੁਲਾਇਆ ਓ ਲੋਕੋ। ਪਿੰਡ ਦੀ ਧੀਅ ਭੈਣ ਦੀ ਇੱਜ਼ਤ ਸਾਰੇ ਕਰਦੇ ਸੀ, ਅੱਖ ਚੁੱਕ ਕੇ ਵੇਖਣ ਤੋਂ ਸਾਰੇ ਹੀ ਡਰਦੇ ਸੀ। ਆਪਣੇ ਹੀ ਸੀ ਸਾਰੇ ਨਾ ਕੋਈ ਪਰਾਇਆ ਸੀ ਲੋਕੋ, ਇਹ ਸਮਾਂ ਹੈ ਕੈਸਾ… ਲੱਭਦੇ ਨਾ ਖੂਹ ਤੇ ਟਿੰਡਾਂ, ਨਾ ਬਲਦ ਟੱਲੀਆਂ ਵਾਲੇ, ਠੰਡੀਆਂ ਛਾਵਾਂ ਵਾਲੇ ਰੁੱਖ ਨਹੀਂ ਲੱਭਦੇ ਕਿਧਰੋਂ …
Read More »ਬੰਦੇ ਦਾ ਤੁਰਨ
ਉਸ ਨੂੰ ਤੁਰਨਾ ਚੰਗਾ ਲੱਗਦਾ ਹੈ ਚੂੰਕਿ ਤੁਰਦਿਆਂ ਤੁਰਦਿਆਂ ਉਸਨੂੰ ਜੀਵਨ ਦਾ ਅਭਿਆਸ ਹੋਇਆ ਹੈ ਉਸ ਲਈ ਤੁਰਨਾ ਮਹਿਜ਼ ਸ਼ਕਤੀ ਦਾ ਪ੍ਰਦਰਸ਼ਨ ਨਹੀ ਜਿ਼ੰਦਗੀ ਜੀਊਣ ਦੀ ਮਹਾਰਤ ਹੈ ਤੇ ਇਸ ਕਲਾਤਮਕ ਸਫਰ ਨੂੰ ਉਹ ਬਾਖੂਬੀ ਅੰਜ਼ਾਮ ਦਿੰਦਾ ਹੈ ਤੁਰਨਾ ਉਸਨੂੰ ਸ਼ਾਇਦ ਇਸ ਲਈ ਵੀ ਚੰਗਾ ਲੱਗਦਾ ਹੈ ਕਿਉਕਿ ਤੁਰਦਿਆਂ ਤੁਰਦਿਆਂ ਉਹ ਵਿੱਚ ਵਿਚਾਲੇ ਰੁਕ ਵੀ ਜਾਂਦਾ ਹੈ ਤੇ ਫੇਰ ਉਹੀ …
Read More »ਦੋਗਲਾਪਨ
ਪੰਜਾਬੀ ਭਾਸ਼ਾ ਨਾਲ ਮੁਹੱਬਤ ਰੱਖਣ ਵਾਲੇ ਬੁਧੀਜੀਵੀਆਂ ਦੀ, ਪੰਜਾਬੀ ਭਾਸ਼ਾ ਦੀ ਦਿਨੋ ਦਿਨ ਹੋ ਰਹੀ ਦੁਰਗਤੀ ਸੰਬੰਧੀ ਟੀਚਰ ਹੋਮ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ।ਜਿਥੇ ਭਾਗ ਲੈਣ ਵਾਲੇ ਜਿਆਦਾਤਰ ਮੈਂਬਰ ਅਧਿਆਪਕ ਵਰਗ ਨਾਲ ਸੰਬੰਧਿਤ ਸਨ।ਉਥੇ ਇਕ ਅਧਿਆਪਕ ਦੇ ਵਿਚਾਰਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਈ।ਉਹਨਾਂ ਦੇ ਵਿਚਾਰਾਂ ਤੋਂ ਉਹਨਾਂ ਦਾ ਆਪਣੀ ਮਾਂ …
Read More »ਬਾਤਾਂ ਵਾਲਾ ਬਾਬਾ
ਸੁਜਰਨ ਸਿਹੁੰ ਦੀ ਉਮਰ ਸੱਠਾਂ ਤੋਂ ਟੱਪ ਚੱਲੀ ਸੀ।ਚਾਲੀ ਘੁਮਾਂ ਦਾ ਮਾਲਕ ਸੀ ਸੁਰਜਨ।ਸੁੱਖ ਨਾਲ ਜਵਾਕਾਂ ਨਾਲ ਘਰ ਹਰਿਆ ਭਰਿਆ ਸੀ।ਜਵਾਨੀ ਵੇਲੇ ਸੁਰਜਨ ਨੇ ਜਾਨ ਤੋੜ ਕੇ ਕੰਮ ਕੀਤਾ ਤਾਂ ਹੀ ਤਾਂ ਦਸ ਘੁਮਾਂ ਤੋਂ ਚਾਲੀ ਘੁਮਾਂ ਜ਼ਮੀਨ ਬਣੀ ਸੀ।ਜਵਾਨੀ ਵੇਲੇ ਉਹ ਖੇਤ ਕੰਮ ਕਰਦਾ ਤੇ ਮੱਝਾਂ ਵੀ ਚਾਰਦਾ।ਜਦੋਂ ਮੁੰਡੇ ਜਵਾਨ ਹੋ ਗਏ ਤਾਂ ਇਕੱਲੀਆਂ ਮੱਝਾਂ …
Read More »ਦਰਦਾਂ ਦਾ ਅੰਬਾਰ
ਮੈਂ ਸੀਨੇ ਅੰਦਰ ਦਰਦਾਂ ਦਾ ਅੰਬਾਰ ਸੰਭਾਲੀ ਫਿਰਦਾ ਹਾਂ। ਖੁੱਝ ਬੇਕਦਰੇ ਜਿਹੇ ਲੋਕਾਂ ਲਈ ਸਤਿਕਾਰ ਸੰਭਾਲੀ ਫਿਰਦਾ ਹਾਂ। ਲੜ ਲੜ ਦੁਨੀਆ ਜਿੱਤ ਲਈ ਫਿਰ ਵੀ ਕੱਲਾ ਕਾਰਾ ਹਾਂ। ਆਪਣਿਆਂ ਦੇ ਪਿੱਠ ਪਿਛੋਂ ਵਾਰ ਸੰਭਾਲੀ ਫਿਰਦਾ ਹਾਂ। ਦਿਲ ਕਹਿੰਦਾ ਕਹਿਦੇ ਜੋ ਕਹਿਣਾ ਮਨ ਕਹਿੰਦਾ ਮੂਰਖ ਕਿਉਂ ਬਣਨਾ। ਚੁੱਪ ਮਿਆਨ `ਚ ਲਫਜ਼ਾਂ ਦੀ ਤਲਵਾਰ ਸੰਭਾਲੀ ਫਿਰਦਾ ਹਾਂ। ਨਾ ਵਗ ਸਕੀ ਨਾ ਰੁਕ …
Read More »ਬਿਰਹੋਂ ਦੀਆਂ ਪੀੜਾਂ
ਬਿਰਹੋਂ ਦੀਆਂ ਪੀੜਾਂ ਵਾਲੇ ਜ਼ਖ਼ਮਾਂ ‘ਤੇ ਲੂਣ ਸੁੱਟ, ਬੁਲ੍ਹਾਂ ਉਤੇ ਸਾਹਾਂ ਤਾਈਂ ਬਹੁਤਾ ਤੜਪਾਉ ਨਾ। ਹਿਜ਼ਰਾਂ ਦੀ ਮਾਰੀ ਹੋਈ ਮੁਕ ਚੱਲੀ ਜ਼ਿੰਦ ਮੇਰੀ, ਕਰ ਕੇ ਹਲਾਕ ਰੀਝਾਂ ਝੋਲੀ ਮੇਰੀ ਪਾਓ ਨਾ। ਹੋ ਨਾ ਜਾਣ ਗੁੰਗੇ ਬੋਲੇ ਗੀਤ ਮੇਰੇ ਸਬਰਾਂ ਦੇ, ਜੀਊਂਦੇ ਜੀਅ ਮੇਰੇ ‘ਤੇ ਇਹ ਕਹਿਰ ਕਮਾਉ ਨਾ। ਸੂਹੀ ਫ਼ੁੱਲਕਾਰੀ ਅੱਜ ਚਿੱਟੀ-ਚਿੱਟੀ ਜਾਪਦੀ ਏ, ਮਹਿੰਦੀ ਰੰਗੇ ਹੱਥਾਂ ਕੋਲੋਂ ਵਾਸਤੇ ਪਵਾਉ …
Read More »ਮਨੁੱਖਤਾ ਲਈ ਸਾਂਝਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੇ ਗੁਰੂ ਹੋਣ ਦੇ ਨਾਲ-ਨਾਲ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਅਧਿਆਤਮਿਕ ਸੋਮਾ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਉਪਦੇਸ਼ ਸਾਰੀ ਮਾਨਵਤਾ ਲਈ ਸਾਂਝਾ ਹੈ ਅਤੇ ਸੰਸਾਰ ਦਾ ਹਰ ਪ੍ਰਾਣੀ ਮਾਤਰ ਇਸ ਨੂੰ ਪੜ੍ਹ-ਸੁਣ ਅਤੇ ਵਿਚਾਰ ਸਕਦਾ ਹੈ। ਇਹ ਪਵਿੱਤਰ ਉਪਦੇਸ਼ ਹਰ ਇੱਕ ਦੇ ਕਲਿਆਣ, ਸੁਧਾਰ ਅਤੇ ਉਧਾਰ ਲਈ ਹੈ। …
Read More »ਬੇਸਮਝ
ਸਾਰੀ ਉਮਰ ਬੱਚਿਆਂ ਲਈ ਕਮਾਉਂਦੇ ਕੱਢ ਦਿੱਤੀ ਕਰਨੈਲ ਸਿੰਘ ਨੇ।ਜਦ ਬੁਢਾਪਾ ਆਇਆ ਤਾਂ ਪ੍ਰਤਾਪ ਕੌਰ ਵੀ ਸਾਥ ਛੱਡ ਗਈ।ਬੱਚੇ ਆਪਣੀ ਜ਼ਿੰਦਗੀ ਵਿੱਚ ਸੈਟ ਸਨ।ਸਭ ਸਹੀ ਚੱਲ ਰਿਹਾ ਸੀ।ਬੱਚਿਆਂ ਦੇ ਬਿਜ਼ਨੈਸ ਵਿੱਚ ਜੇਕਰ ਕੋਈ ਊਚ ਨੀਚ ਹੋ ਜਾਂਦੀ ਤਾਂ ਤਜ਼ੱਰਬੇ ਦੇ ਆਧਾਰ `ਤੇ ਆਪਣੀ ਰਾਏ ਦੱਸਦਾ ਤਾਂ ਬੱਚੇ ਔਖੇ ਹੋ ਜਾਂਦੇ ਤੇ ਇਹ ਆਖ ਦਿੰਦੇ ਕੇ ਚੁੱਪ ਰਿਹਾ ਕਰੋ ਪਾਪਾ ਤੁਹਾਨੂੰ …
Read More »