ਵੇਈ ਪ੍ਰਵੇਸ਼ ਤੋਂ ਬਾਹਰ ਆ ਕੇ ਜਿਸ ਧਰਤ ਤੇ ਗੁਰੂ ਨਾਨਕ ਸਾਹਿਬ ਨੇ ੴਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ਜਪੁ॥ ਮੂਲਮੰਤਰ ਉਚਾਰ ਕੇ ਸਮੁੱਚੀ ਦੁਨੀਆਂ ਲਈ ਪ੍ਰਮਾਤਮਾ ਦਾ ਇੱਕ ਸਰੂਪ ਦੱਸਿਆ ਇਕ ਅਧਿਆਤਮਕ ਪਲੇਟਫਾਰਮ ਤੇ ਇਕ ਸੁਰ ਹੋਣ ਦਾ ਸੱਦਾ ਦਿੱਤਾ ਉਸ ਸ਼ਹਿਰ ਦਾ ਇਤਿਹਾਸ ਵੀ ਬਹੁਤ ਦਿਲਚਸਪ ਹੈ।ਕਸਬਾ ਸੁਲਤਾਨਪੁਰ ਲੋਧੀ ਵਿਖੇ ਸਾਹਿਬ ਸ੍ਰੀ ਗੁਰੂ …
Read More »ਸਾਹਿਤ ਤੇ ਸੱਭਿਆਚਾਰ
ਸਲੀਕਾ (ਮਿੰਨੀ ਕਹਾਣੀ)
“ਤੇਰੀ ਕੋਈ ਔਕਾਤ ਨਈਂ ਹੈਗੀ ਕਿ ਤੂੰ ਮੇਰੇ ਵਾਂਗ ਆਪਣੇ ਬੱਚੇ ਮਹਿੰਗੇ ਅੰਗਰੇਜ਼ੀ ਸਕੂਲ ‘ਚ ਪਾ ਸਕੇਂ?…ਜਾਤ ਦੀ ਕੋੜ੍ਹ ਕਿਰਲੀ ‘ਤੇ ਸ਼ਤੀਰਾਂ ਨੂੰ ਜੱਫ਼ੇ।” ਦੋਨਾਂ ਦੀ ਬਹਿਸ ਵਿੱਚ ਜੇਠਾਣੀ ਕਿਰਨ ਨੇ ਆਪਣੀ ਦਰਾਣੀ ਸੁਮਨ ਨੂੰ ਅਮੀਰੀ ਦੇ ਹੰਕਾਰ ਵਿੱਚ ਕਿਹਾ।ਦਰਅਸਲ ਕਿਰਨ ਨਿਰੋਲ ਸ਼ਹਿਰੀ ‘ਤੇ ਅਮੀਰ ਘਰਾਣੇ ਦੀ ਜੰਮੀਂ-ਪਲ਼ੀ ਤ੍ਰੀਮਤ ਆ।ਵਿਆਹੀ ਭਾਵੇਂ ਉਹ ਪਿੰਡ ‘ਚ ਈ ਗਈ, ਪਰ ਸ਼ਹਿਰੀ ਤਬਕੇ …
Read More »ਮਾਤਾ ਬਨਾਮ ਦਾਦੀ ਮਾਤਾ (ਮਿੰਨੀ ਕਹਾਣੀ)
ਕੁਲਦੀਪ ਨਵੇਂ ਕੱਪੜੇ ਤੇ ਬੂਟ ਪਾ, ਹੱਥ ਵਿੱਚ ਕੱਪੜਿਆਂ ਵਾਲਾ ਬੈਗ ਫੜ ਕੇ ਜਦੋਂ ਆਪਣੇ ਕਮਰੇ ’ਚੋਂ ਨਿਕਲ ਕੇ ਬਾਹਰ ਜਾਣ ਲੱਗਾ ਤਾਂ ਦਰਾਂ ਵਿੱਚ ਟੁੱਟਾ ਜਿਹਾ ਮੰਜ਼ਾ ਡਾਹ ਕੇ ਬੈਠੀ ਉਸ ਦੀ ਬਿਰਧ ਦਾਦੀ ਮਾਤਾ ਨੇ ਕੁਲਦੀਪ ਨੂੰ ਕਿਹਾ, “ਵੇ ਪੁੱਤ, ਮੈਨੂੰ ਚੱਕਰ ਜਹੇ ਆਈ ਜਾਂਦੇ ਨੇ, ਸ਼ਹਿਰੋਂ ਦਵਾਈ ਹੀ ਦਵਾ ਲਿਆ।” “ਮੈਥੌਂ ਨ੍ਹੀ ਜਾ ਹੋਣਾ, ਮਾਤਾ …
Read More »ਪਲਸਾਟਿਕ ਦੀ ਬੇਤਹਾਸ਼ਾ ਵਰਤੋਂ ਖਤਰਨਾਕ
ਇਹਨਾਂ ਚੀਜ਼ਾਂ ਦੀ ਜਦੋਂ ਵਰਤੋਂ ਸ਼ੁਰੂ ਹੋਈ ਸੀ, ਉਸ ਵਕਤ ਕਿਸੇ ਨੇ ਅੰਦਾਜਾ ਵੀ ਨਹੀਂ ਲਗਾਇਆ ਹੋਣਾ ਕਿ ਇਹ ਸਾਡੀ ਜਿੰਦਗੀ ਲਈ ਐਨੇ ਨੁਕਸਾਨ ਦਾਇਕ ਸਿੱਧ ਹੋਣਗੇ।ਅਸੀਂ ਆਪਣੀਆਂ ਘਰੇਲੂ ਲੋੜਾਂ ਲਈ ਇਹਨਾਂ ਦੀ ਅੰਧਾ-ਧੰੁਦ ਵਰਤੋਂ ਸ਼ੁਰੂ ਕਰ ਲਈ।ਆਓ ਥੋੜ੍ਹਾ-ਥੋੜ੍ਹਾ ਪਹਿਲੀਆਂ ਚੀਜ਼ਾਂ ਦੀ ਮੁੜ ਵਰਤੋਂ ਸ਼ੁਰੂ ਕਰੀਏ।ਇਹਨਾਂ ਤੇ ਨਿਰਭਰਤਾ ਘਟਾਈਏ। ਅਸੀਂ ਸਿਰ ਨਹਾਉਣ ਲਈ ਪਹਿਲਾਂ ਖੱਟੀ ਲੱਸੀ, ਹਰੜ, ਬਹੇੜੇ, …
Read More »ਮੁੱਲ
ਦਾਜ ਦੇ ਭੁੱਖੇ ਲੋਭੀ ਫੁੱਲਾਂ ਵਰਗੀਆਂ ਕੋਮਲ ਧੀਆਂ ਰੋਜ਼ ਹੀ ਸਾੜੀ ਜਾਂਦੇ ਆ। ਗਰੀਬ ਭੁੱਖ ਨਾਲ ਮਰਦੇ ਨੇ ਧਰਮ ਸਥਾਨਾਂ `ਤੇ ਲੋਕ ਸੋਨਾ ਚਾੜੀ ਜਾਂਦੇ ਆ। ਬੰਦੇ ਦੀ ਸ਼ਰਧਾ ਏ, ਧਰਮ ਦੇ ਪੁਜਾਰੀ ਰੱਬ ਦੇ ਨਾਂ `ਤੇ ਹੱਥ ਅੱਡੀ ਜਾਂਦੇ ਆ। ਹਰ ਪਾਸੇ ਧਰਮ ਦਾ ਸ਼ੋਰ ਸ਼ਰਾਬਾ ਪੈਦਾ ਕਰਕੇ, ਸਾਧ ਬੂਬਨੇ ਬੁੱਲ੍ਹੇ ਵੱਢੀ ਜਾਂਦੇ ਆ। ਭਵਿੱਖ ਬਣਾਉਣ ਦੇ ਚੱਕਰਾਂ `ਚ …
Read More »ਸੰਤਾਂ ਦੀ ਤਪੋ ਭੂਮੀ ਡੇਰਾ ਬਾਬਾ ਜੱਸਾ ਸਿੰਘ
ਡੇਰਾ ਬਾਬਾ ਜੱਸਾ ਸਿੰਘ ਪਟਿਆਲਾ ਸ਼ਹਿਰ ਵਿਖੇ ਸੂਲਰ ਰੋਡ ’ਤੇ ਸਥਿਤ ਇੱਕ ਪਵਿੱਤਰ ਸਥਾਨ ਹੈ।ਜਿਸ ਨੂੰ ਚਾਰ ਮਹਾਂਪੁਰਸ਼ਾਂ ਬਾਬਾ ਹਰਦਿੱਤ ਸਿੰਘ, ਬਾਬਾ ਜੱਸਾ ਸਿੰਘ, ਬਾਬਾ ਨੰਦ ਸਿੰਘ ਅਤੇ ਬਾਬਾ ਗੁਰਮੁੱਖ ਸਿੰਘ ਜੀ ਦੀ ਤਪੋ ਭੂਮੀ ਹੋਣ ਦਾ ਮਾਣ ਪ੍ਰਾਪਤ ਹੈ।ਬਰਨਾਲਾ ਜਿਲ੍ਹੇ ਦੇ ਪਿੰਡ ਧਨੌਲੇ ਦੇ ਜੰਮਪਲ ਬਾਬਾ ਹਰਦਿੱਤ ਸਿੰਘ ਜੀ ਦਾ ਪਰਿਵਾਰ ਉਦਾਸੀ ਸੰਤਾਂ ਦਾ ਸ਼ਰਧਾਲੂ ਸੀ।ਸੰਤਾਨ ਦੀ ਮੌਤ …
Read More »ਤੂੰ ਹੋਵੇਂ ਇਕ ਮੈਂ ਹੋਵਾਂ
ਇਕ ਤੂੰ ਹੋਵੇਂ ਇਕ ਮੈਂ ਹੋਵਾਂ। ਲੱਖ ਖ਼ੁਸ਼ੀਆਂ ਦੇ ਹਾਰ ਪਰੋਵਾਂ। ਦੋ ਸਾਹਾਂ ਦਾ ਸਾਹ ਇਕ ਹੋਵੇ ਮੈਂ ਤੇਰਾ ਹੀ ਪ੍ਰਛਾਵਾਂ ਹੋਵਾਂ। ਗ਼ਮੀਆਂ ਦੇ ਦਰਿਆ ਵਿਚੋਂ ਵੀ, ਤਾਰੀ ਲਾਈਏ ਖ਼ੁਸ਼ੀਆਂ ਦੀ। ਛੇੜ ਦਵੇ ਨਾ ਕੋਈ ਕਹਾਣੀ, ‘ਵ੍ਹਾਵਾਂ ਰੁੱਸੀਆਂ-ਰੁੱਸੀਆਂ ਦੀ। ਦਿਲ-ਦਰਿਆ ਸਮੁੰਦਰੋਂ ਡੂੰਘੇ, ਇਸ ਵਿਚ ਡੁੱਬ ਕੇ, ਕੀ ਲੈਣਾ। ਗ਼ਮ ਦੇ ਹੰਝੂ-ਹੌਕਿਆਂ ਨੂੰ ਵੀ, ਹੱਸ-ਹੱਸ ਰੱਜ਼ ਕੇ ਪੀ ਲੈਣਾ। ਸੁਭ੍ਹਾ ਦਾ …
Read More »ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ-ਜੋਤਿ ਗੁਰੂ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਾਵਨ ਗੁਰਬਾਣੀ ਮਨੁੱਖ ਨੂੰ ਅਧਿਆਤਮਿਕਤਾ ਅਤੇ ਮਾਨਵਤਾ ਦਾ ਉਪਦੇਸ਼ ਦ੍ਰਿੜ੍ਹ ਕਰਵਾਉਂਦੀ ਹੈ, ਜਿਸ ’ਤੇ ਚੱਲ ਕੇ ਮਨੁੱਖੀ-ਜੀਵਨ ਸਫ਼ਲ ਬਣਾਇਆ ਜਾ ਸਕਦਾ ਹੈ।ਗੁਰਬਾਣੀ ਅੰਦਰ ਮਨੁੱਖ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ। ਗੁਰਬਾਣੀ ਦੀ ਇਹ ਵੀ ਵਡਿਆਈ ਹੈ ਕਿ ਇਹ ਸਮੁੱਚੀ ਲੋਕਾਈ ਨੂੰ …
Read More »ਜੇ ਦੁਕਾਨ ਕਿਸੇ ਦੀ ਨਾ ਚੱਲੇ…..
ਜੇ ਦੁਕਾਨ ਕਿਸੇ ਦੀ ਨਾ ਚੱਲੇ, ਤਾਂ ਲੋਕ ਦੁਕਾਨ ਬਦਲ ਲੈਂਦੇ ਨੇ। ਹੁਕਮਰਾਨ ਜੇ ਲੋਕਾਂ ਦੀ ਨਾ ਮੰਨੇ, ਲੋਕ ਹੁਕਮਰਾਨ ਬਦਲ ਲੈਂਦੇ ਨੇ। ਜੇ ਪ੍ਰਧਾਨ ਯੂਨੀਅਨ ਦੇ ਉਲਟ ਚੱਲੇ, ਤਾਂ ਉਹ ਪ੍ਰਧਾਨ ਬਦਲ ਲੈਂਦੇ ਨੇ। ਜਿਸ ਮਿਆਨ `ਚੋੰ ਤਲਵਾਰ ਦਿਖਾਈ ਦੇਵੇ। ਤਲਵਾਰ ਨਹੀਂ, ਲੋਕ ਮਿਆਨ ਬਦਲ ਲੈਂਦੇ ਨੇ। ਬਹੁਤਾ ਝੱਲ ਨਾ ਛਾਣ ਖੁਰਮਣੀਆਂ ਵਾਲਿਆ ਉਏ। ਤੇਰੇ ਵਰਗੇ ਤਾਂ ਕਈ …
Read More »ਪਾਣੀ ਦਾ ਰੰਗ
ਪਾਣੀ ਨੇ ਹੈ ਰੰਗ ਵਿਖਾਇਆ। ਬੰਦਾ ਫਿਰਦਾ ਹੈ ਘਬਰਾਇਆ।। ਜੀਵਨ ਜਿਹੜਾ ਦਿੰਦਾ ਪਾਣੀ ਓਸੇ ਦੀ ਇਹ ਦਰਦ ਕਹਾਣੀ। ਹੱਦੋਂ ਵੱਧ ਜਦ ਬੱਦਲ ਵਰ੍ਹਦਾ ਰੱਬ ਰੱਬ ਤਦ ਹੈ ਬੰਦਾ ਕਰਦਾ। ਮੌਸਮ ਦੀ ਇਹ ਮਾਰ ਬੁਰੀ ਹੈ ਹਰ ਸ਼ੈਅ ਦੀ ਭਰਮਾਰ ਬੁਰੀ ਹੈ। ਕੁਦਰਤ ਸਭ ਤੋਂ ਸ਼ਕਤੀਸ਼ਾਲੀ ਇੱਕੋ ਹੱਥ ਨਾਲ ਮਾਰੇ ਤਾਲੀ। ਇਸਦਾ ਅੰਤ ਜੇ ਪਾਵੇ ਬੰਦਾ ਰੱਬ ਹੀ ਫਿਰ ਬਣ ਜਾਵੇ …
Read More »