Wednesday, March 25, 2026

ਸਾਹਿਤ ਤੇ ਸੱਭਿਆਚਾਰ

ਲੋਕ ਸਾਜ਼ ਤੇ ਸੰਗੀਤ

             ਪੰਜਾਬੀ ਮੁੱਢ ਕਦੀਮ ਤੋਂ ਹੀ ਸੰਗੀਤ ਦੇ ਦੀਵਾਨੇ ਰਹੇ ਹਨ। ਲੋਕ ਸੰਗੀਤ ਨਾਲ ਕਈ ਮਿੱਥਾਂ ਵੀ ਜੁੜੀਆਂ ਹੋਈਆਂ ਹਨ।ਮਲ੍ਹਾਰ ਰਾਗ ਗਾਉਣ `ਤੇ ਵਰਖਾ ਹੋਣ ਲੱਗ ਪੈਂਦੀ ਸੀ।ਦੀਪਕ ਰਾਗ ਨਾਲ ਦੀਵੇ ਜਗ ਪੈਂਦੇ ਸਨ।ਕ੍ਰਿਸ਼ਨ ਜੀ ਦੀ ਬੰਸਰੀ ਦੀ ਸੁਰੀਲੀ ਅਵਾਜ਼ ਸੁਣ ਗਊਆਂ ਮੁਗਧ ਹੋ ਜਾਂਦੀਆਂ ਸਨ।ਭਗਤ ਭਗਤਣੀਆਂ ਵੀ ਉਹਨਾਂ ਦੀ ਬੌਂਸਰੀ ਦੀ ਧੁੰਨ ਦੇ ਦੀਵਾਨੇ ਸਨ।ਸ਼ਿਵਜੀ ਦਾ ਡੰਬਰੂ ਦੇ ਵੀ …

Read More »

ਮਾਂ ਬਾਪ

ਨੂੰਹ, ਸੱਸ ਸੌਹਰੇ ਨੂੰ ਮਾਂ-ਬਾਪ ਸਮਝੇ, ਬਿਰਧ ਆਸ਼ਰਮ ਕਦੇ ਵੀ ਨਾ ਬਣਦੇ। ਬੁੱਢੇ ਵਾਰੇ ਕਿਉਂ ਇਨ੍ਹਾਂ ਨੂੰ ਘਰੋਂ ਕੱਢੋ, ਪਰਿਵਾਰ ਲਈ ਸੀ ਸੰਘਣੀ ਛਾਂ ਬਣਦੇ। ਲਾਡ ਪਿਆਰ ਨਾਲ ਬੱਚੇ ਨੂੰ ਪਾਲਦੇ ਨੇ, ਇਹ ਤਾਂ ਨਿਥਾਵਿਆਂ ਲਈ ਥਾਂ ਬਣਦੇ। `ਸੁਖਬੀਰ` ਹੋਵੇ ਆਪਣੀ ਔਲਾਦ ਚੰਗੀ, ਘਰ ਵਿੱਚ ਸਵਰਗ ਫਿਰ ਤਾਂ ਬਣਦੇ।     ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ- 9855512677

Read More »

ਸਟੇਟਸ (ਮਿੰਨੀ ਕਹਾਣੀ)

          “ਯਾਰ ਆ ਦਿਲਦਾਰ ਸਿੰਘ ਐਵੇਂ ਈ ਸਟੇਟਸ ਬਦਲ ਬਦਲ ਕੇ ਪਾਈ ਜਾਂਦਾ ਆਪਣੇ ਮੋਬਾਇਲ `ਤੇ ਹਰ ਰੋਜ਼! ਕਦੇ ਖਿਡਾਉਣ ਦਾ, ਕਦੇ ਸੈਮੀਨਾਰ ਲਗਾਉਣ ਦਾ, ਕਦੇ ਕੋਈ ਫ਼ਿਲਮ ਬਣਾਉਣ ਦਾ, ਕਦੇ ਭੰਗੜਾ ਪਵਾਉਣ ਦਾ, ਕਦੇ ਲੋੜਵੰਦਾਂ ਨੂੰ ਵਰਦੀਆਂ ਵੰਡਣ ਦਾ, ਕਦੇ ਕਿਸੇ ਆਲ੍ਹਾ ਅਫ਼ਸਰ ਵੱਲੋਂ ਸਨਮਾਨਿਤ ਹੋਣ ਦਾ, ਕਦੇ ਕਿਸੇ ਨੂੰ ਸਨਮਾਨਿਤ ਕਰਨ ਦਾ ਤੇ ਕਦੇ ਵੱਡੇ-ਵੱਡੇ ਲੈਕਚਰ ਦੇਣ ਦਾ…।”ਨਿਰਾਸ਼ਾ …

Read More »

ਹੁਣ ਜਮਾਨਾ ਲੰਘ ਗਿਆ…

ਹੁਣ ਜਮਾਨਾ ਲੰਘ ਗਿਆ ਪਰਾਲੀ ਦੇ ਢੇਰ `ਤੇ ਛਾਲਾਂ ਮਾਰਨ ਦਾ, ਪਤੰਗਾਂ ਫੜਦੇ ਫੜਦੇ ਦੂਜੇ ਪਿੰਡ ਪਹੁੰਚ ਜਾਣ ਦਾ, ਘਲਾੜੀ ਤੇ ਬਹਿ ਕੇ ਤੱਤਾ ਤੱਤਾ ਗੁੜ ਖਾਣ ਦਾ, ਆਂਉਦੇ ਦਸ-ਬਾਰਾਂ ਗੰਨੇ ਘਰ ਨੂੰ ਲਿਆਉਣ ਦਾ, ਬੁਰਾ ਨੀ ਮਨਾਉਣਾ ਪਿੰਡ ਦੇ ਸਿਆਣੇ ਬੰਦੇ ਦੀ ਘੂਰ ਦਾ ਆਪ ਨਹਾਉਣਾ ਤੇ ਟੋਭਿਆਂ `ਚ ਮਹੀਆਂ ਨੂੰ ਨਵਾਉਣ ਦਾ ਮਖਾਣੇ ਖਿੱਲਾਂ ਪਕੋੜੀਆਂ ਚ ਰਲਾ ਕੇ …

Read More »

ਨੱਥ (ਮਿੰਨੀ ਕਹਾਣੀ)

         ਲੰਬੜਦਾਰ ਸੁੱਚਾ ਸਿਉਂ ਦਾ ਸਾਂਝੀ ਜਦੋਂ ਬਲਦ ਰੇਹੜਾ ਲੈ ਕੇ ਪਿੰਡ ਦੀ ਸੱਥ ’ਚੋਂ ਲੰਘਿਆ ਤਾਂ ਬੈਠੇ ਭਗਤੂ ਬਾਬੇ ਨੇ ਕੋਲ ਖੜ੍ਹੇ ਮਾਸਟਰ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਵੇਖ ਜਗਜੀਤ ਸਿਹਾਂ ਕਿਵੇਂ ਇਨਸਾਨ ਨੇ ਸਦੀਆਂ ਤੋਂ ਇਹਨਾਂ ਬੇਜ਼ੁਬਾਨਾਂ ਨੂੰ ਆਪਣੇ ਦਿਮਾਗ ਦੀ ਸੂਝ-ਬੂਝ ਨਾਲ ਕਾਬੂ ਕਰਕੇ ਵੱਸ ਕੀਤਾ ਹੋਇਆ ਹੈ।         ਬਾਬਾ ਜੀ ਜੇਕਰ ਇਹ ਨੱਥ ਅੱਜ ਦੇ ਭ੍ਰਿਸ਼ਟਾਚਾਰੀ …

Read More »

ਸਾਡਾ ਦੇਸ਼ ਮਹਾਨ ਏ

ਸਾਡਾ ਦੇਸ਼ ਸੁਤੰਤਰ ਤੇ ਮਹਾਨ ਏ ਪਰ ਸੋਚ ਤਾਂ ਅੱਜ ਵੀ ਗੁਲਾਮ ਏ        ਪਰ ਸਾਡਾ ਦੇਸ਼ ਮਹਾਨ ਏ। ਗੁਲਾਮੀ ਜਾਤਾਂ-ਪਾਤਾਂ ਦੀ ਝੂਠੇ ਧਰਮ ਤੇ ਰੀਤੀ ਰਿਵਾਜਾਂ ਦੀ ਝੂਠ ਦੀ ਚੌਧਰ ਦੀ ਤੇ ਗਰੀਬ ਦੇ ਹਾਲਾਤਾਂ ਦੀ। ਗਰੀਬ ਦੇ ਹੱਕ ਨੂੰ ਖਾ-ਡਕਾਰ ਕੇ ਧਰਮ ਸਥਾਨਾਂ ਨੂੰ ਕਰਦੇ ਦਾਨ ਨੇ       ਪਰ ਸਾਡਾ ਦੇਸ਼ ਮਹਾਨ ਏ। ਇਸ਼ਕ ਨੂੰ ਰੱਬ ਵੀ ਕਹਿੰਦੇ …

Read More »

ਰਿਸ਼ਤਾ

ਪਿਤਾ ਜੀ ਨਾਲ ਅਜਿਹਾ ਰਿਸ਼ਤਾ ਸੀ, ਸਾਡੇ ਵਾਸਤੇ ਉਹ ਫਰਿਸ਼ਤਾ ਸੀ। ਜਦ ਸਾਡੇ ਲਾਗੇ ਬਹਿੰਦਾ ਸੀ, ਕੁੱਝ ਸੁਣਦਾ ਕੁੱਝ ਕਹਿੰਦਾ ਸੀ। ਹੱਦ ਦਰਜੇ ਦਾ ਕਿਰਤੀ ਸੀ,        ਰੱਖਦਾ ਉੱਚੀ ਬਿਰਤੀ ਸੀ।   ਪੈਗ ਭਾਵੇਂ ਉਹ ਲਾਉਂਦਾ ਸੀ, ਪਰ ਗੱਲਾਂ ਸੱਚ ਸੁਣਾਉਂਦਾ ਪੁੱਤ! ਕਿਸੇ ਨੂੰ ਮਾੜਾ ਕਹਿਣਾ ਨਹੀਂ, ਇਥੇ ਬੈਠ ਕਿਸੇ ਨੇ ਰਹਿਣਾ ਨਹੀਂ। ਮਿਹਨਤ ਕਰਨੀ, ਕਦੇ ਹਾਰਿਓ ਨਾ, `ਸੁਖਬੀਰ` ਹੱਕ …

Read More »

ਪੁਰਾਤਨ ਸੱਭਿਆਚਾਰ ਤੇ ਰੀਤੀ ਰਿਵਾਜ਼ਾਂ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕ ਫ਼ਿਲਮ `ਮੁਕਲਾਵਾ`

      ਪੰਜਾਬੀ ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿਚ ਨਿਰੰਤਰ ਸਫਲਤਾ ਦੀਆਂ ਉਚੀਆਂ ਮੰਜਿਲਾਂ ਨੂੰ ਛੁਹਣ ਵਾਲਾ ਗਾਇਕ ਐਮੀ ਵਿਰਕ ਇਨੀਂ ਦਿਨੀਂ ਆਪਣੀ ਫਿਲਮ `ਮੁਕਲਾਵਾ` ਨਾਲ ਕਾਫੀ ਚਰਚਾ `ਚ ਹੈ।ਐਮੀ ਵਿਰਕ ਪੰਜਾਬੀ ਸਿਨਮੇ ਦਾ ਇਕ ਉਹ ਅਦਾਕਾਰ ਹੈ, ਜਿਸ ਦੀਆਂ ਫ਼ਿਲਮਾਂ ਨੇ ਦਰਸ਼ਕਾਂ ਨੂੰ ਕਦੇ ਨਿਰਾਸ਼ ਨਹੀਂ ਕੀਤਾ।ਉਸ ਦੀਆਂ ਫ਼ਿਲਮਾਂ ਦਾ ਇਕ ਵੱਖਰਾ ਦਰਸ਼ਕ ਵਰਗ ਹੈ, ਜੋ ਉਸ ਦੀ ਹਰੇਕ …

Read More »

ਪੱਖਾ (ਮਿੰਨੀ ਕਹਾਣੀ)

         ਅੱਜ ਸਵੇਰ ਤੋ ਹੀ ਗਰਮੀ ਬਹੁਤ ਸੀ ਉਪਰੋਂ ਕਹਿਰ ਦੀ ਧੁੱਪ ਸਰੀਰ `ਚ ਜਾਨ ਕੱਢਣ ਲਈ ਕਾਹਲੀ ਸੀ।ਹਰਜੀਤ ਨੇ ਕਿਤੇ ਰਿਸ਼ਤੇਦਾਰੀ `ਚ ਜਾਣਾ ਸੀ ਗੱਡੀ ਬਹੁਤ ਲਿਬੜੀ ਹੋਣ ਕਰਕੇ ਉਸ ਨੇ ਸੋਚਿਆ ਇਸ ਨੂੰ ਘਰ ਹੀ ਧੋ ਲੈਨੇ ਆ ਨਾਲੇ ਲੱਗਦੇ ਹੱਥ ਘਰ ਦੀ ਮੋਟਰ `ਤੇ ਠੰਡੇ ਠੰਡੇ ਪਾਣੀ ਨਾਲ ਖੁਦ ਨਹਾ ਲਵਾਂਗਾ। ਹਾਲੇ ਗੱਡੀ ਅੱਧੀ ਕੁ ਧੋਤੀ ਕੇ …

Read More »

ਸਿਉਂਕ (ਮਿੰਨੀ ਕਹਾਣੀ)

             ਗਲੀ ’ਚ ਖੜ੍ਹਾ ਨਿਰੰਜਨ ਸਿੰਘ ਨੌਜਵਾਨ ਤੋਂ ਕੁੱਝ ਪੁੱਛ ਰਿਹਾ ਸੀ।ਕੋਲੋਂ ਲੰਘਦੇ 10 ਜਮਾਤ ਪੜੇ ਮੁੱਖੇ ਨੂੰ ਹੋਰ ਹੀ ਜਚ ਗਿਆ ਤੇ ਬੋਲਿਆ ਨੰਜੀ ਤੂੰ ਅੱਜ ਦੇ ਪੜੇ ਲਿਖੇ ਕੰਪਿਊਟਰ ਯੁੱਗ ਤੋਂ ਕੀ ਪੁੱਛ ਰਿਹਾ ਹੈ।            ਨੰਜੀ ਨੇ ਕਿਹਾ ਕਿ ਮੈਂ ਤਾਂ ਐਵੇਂ ਸਰਸਰੀ ਗੱਲ ਕਰ ਰਿਹਾ ਸੀ ਮੇਰੀ ਡਰੰਮ ’ਚ ਪਾਈ ਕਣਕ ਨੂੰ ਸੁਸਰੀ ਲੱਗ ਗਈ ਹੈ …

Read More »