ਅੰਮ੍ਰਿਤਸਰ, 25 ਸਤੰਬਰ ( ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ.ਸੀ.ਸ. ਵਿੰਗ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਰੈਲੀ ਕੱਢੀ ਗਈ। ਸਕੂਲ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਨੇ ਹਰੀ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ, ਜਿਸਦੀ ਅਗਵਾਈ ਬੱਬਲਜੀਤ ਸਿੰਘ ਦੁਆਰਾ ਕੀਤੀ ਗਈ। ਪ੍ਰਿੰਸੀਪਲ ਨਾਗਪਾਲ ਨੇ ਕਿਹਾ …
Read More »ਖੇਡ ਸੰਸਾਰ
ਜੋਨਲ ਪੱਧਰੀ ਐਥਲੈਟਿਕਸ ਮੁਕਾਬਲਿਆਂ `ਚ ਬਾਬਾ ਫ਼ਰੀਦ ਸਕੂਲ ਨੇ ਜਿੱਤੀ ਓਵਰਆਲ ਟਰਾਫ਼ੀ
ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਸਥਾਨਕ ਖੇਡ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਗਏ ਜੋਨਲ ਪੱਧਰੀ ਐਥਲੇਟਿਕਸ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਬਠਿੰਡਾ ਦੇ ਵਿਦਿਆਰਥੀਆਂ ਨੇ ਜਿੱਤ ਦੇ ਝੰਡੇ ਗੱਡ ਕੇ ਓਵਰਆਲ ਟਰਾਫ਼ੀ ਜਿੱਤ ਲਈ ਹੈ।ਬਠਿੰਡਾ ਜੋਨ-2 ਦੇ ਤਹਿਤ ਇਹਨਾਂ ਐਥਲੇਟਿਕਸ ਮੁਕਾਬਲਿਆਂ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹਨਾਂ …
Read More »ਬੀ.ਬੀ.ਕੇ ਕਾਲਜ ਵੁਮੈਨ ਦੀ ਗੱਤਕਾ ਟੀਮ ਨੇ ਜਿੱਤੀ ਅੰਤਰ-ਕਾਲਜ ਯੂਨੀਵਰਸਿਟੀ ਚੈਂਪੀਅਨਸ਼ਿਪ
ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਗੱਤਕਾ ਟੀਮ ਨੇ ਅੰਤਰ-ਕਾਲਜ ਮੁਕਾਬਲੇ ਵਿੱਚ ਐਸ.ਐਨ.ਕਾਲਜ ਬੰਗਾ, ਹਿੰਦੂ ਕੰਨਿਆ ਕਾਲਜ ਕਪੂਰਥਲਾ, ਐਸ.ਡੀ ਕਾਲਜ ਗੁਰਦਾਸਪੁਰ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਮਾਤ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ ਹੈ। ਇਸ ਆਹਿਮ ਪ੍ਰਾਪਤੀ `ਤੇ ਅਸਿਸਟੈਂਟ ਡਿਪਟੀ ਕਮਿਸ਼ਨਰ ਪੁਲਿਸ ਲਖਬੀਰ ਸਿੰਘ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ …
Read More »ਐਥਲੈਟਿਕ ਮੀਟ ਦੌਰਾਨ ਸਵ. ਬਲਦੀਪ ਸਿੰਘ ਦੀ ਯਾਦ `ਚ ਵੰਡੇ 300 ਤਗਮੇ ਤੇ ਟਰਾਫੀਆਂ
ਵੈਟਰਨ ਐਥਲੀਟ ਬਲਜੀਤ ਸਿੰਘ ਮਛਾਣਾ ਨੇ ਆਪਣੇ ਪੁੱਤਰ ਦੀ ਯਾਦ `ਚ ਕੀਤੀ ਸੇਵਾ ਬਠਿੰਡਾ, 23 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – 2018-19 ਦੀ ਜੋਨ ਬਠਿੰਡਾ-2 ਦੀ ਐਥਲੈਟਿਕ ਮੀਟ ਜੋਨਲ ਸਕੱਤਰ ਪ੍ਰਿੰਸੀਪਲ ਗੁਰਮੇਲ ਸਿੰਘ ਸ.ਸ.ਸ.ਸ ਕੋਠੇ ਚੇਤ ਸਿੰਘ ਦੀ ਅਗਵਾਈ ਅਧੀਨ ਮਿਤੀ 21.09.2108 ਤੋਂ 22.09.2108 ਤੱਕ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਕਰਵਾਈ ਗਈ।ਇਸ ਜੋਨਲ ਐਥਲੈਟਿਕ ਮੀਟ ਵਿੱਚ ਉਮਰ ਵਰਗ ਅੰਤਰ-14, ਅੰਤਰ-17 …
Read More »ਵਿਸ਼ਵ ਸ਼ੂਟਿੰਗ ਚੈਂਪਿਅਨਸ਼ਿਪ `ਚ ਸੋਨ ਤਮਗਾ ਜੇਤੂ ਸਕੇ ਭਰਾਵਾਂ ਦਾ ਡੀ.ਸੀ ਵਲੋਂ ਵਿਸ਼ੇਸ਼ ਸਨਮਾਨ
ਭੀਖੀ, 23 ਸਤੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਦੱਖਣੀ ਕੋਰੀਆ ਦੇ ਸ਼ਹਿਰ ਚੈਂਗਵੌਨ ਵਿਖੇ 52ਵੀਂ ਆਈ.ਐਸ.ਐਸ.ਐਫ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਦੌਰਾਨ ਸੋਨ ਤਮਗੇ ਜਿੱਤਣ ਵਾਲੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ 16-16 ਵਰ੍ਹਿਆਂ ਦੇ 2 ਜੋੜੇ ਭਰਾਵਾਂ ਵਿਜੇਵੀਰ ਸਿੰਘ ਸਿੱਧੂ ਅਤੇ ਉਦੇਵੀਰ ਸਿੰਘ ਸਿੱਧੂ ਦਾ ਜ਼ਿਲ੍ਹਾ ਮਾਨਸਾ ਦੇ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਬੀਤੀ ਦੇਰ …
Read More »ਵਰਲਡ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ `ਚ ਕਾਂਸੀ ਤਮਗਾ ਜੇਤੂ ਸੰਦੀਪ ਸਿੰਘ ਦਾ ਸਨਮਾਨ
ਬਠਿੰਡਾ, 23 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਦੱਖਣੀ ਅਫ਼ਰੀਕਾ ਵਿਖੇ ਵਰਲਡ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਵਿਚ ਬਠਿੰਡਾ ਦੇ ਸੰਦੀਪ ਸਿੰਘ ਸਬ ਜੂਨੀਅਰ ਕੈਟਾਗਿਰੀ ਦੇ 125 ਕਿਲੋ ਭਾਰ ਵਰਗ ਵਿਚ ਕਾਂਸੀ ਦਾ ਤਮਗਾ ਹਾਸਲ ਕਰਕੇ ਜ਼ਿਲ੍ਹਾ ਬਠਿੰਡੇ ਦਾ ਮਾਣ ਵਧਾਇਆ।ਸਕੂਐਟ 200 ਕਿਲੋ, ਬੈਂਚ ਪ੍ਰੈਸ 140 ਕਿਲੋ ਅਤੇ ਡੈਂਡ ਲਿਫਟ 200 ਕਿਲੋ ਸਮੇਤ ਕੁੱਲ 540 ਕਿਲੋਂ ਭਾਰ ਚੁੱਕ ਕੇ ਤੀਜਾ ਸਥਾਨ …
Read More »ਏਸ਼ੀਅਨ ਪੇਸਫਿਕ ਮਾਸਟਰ ਖੇਡਾਂ `ਚੋਂ ਤਿੰਨ ਤਗਮੇ ਹਾਸਲ ਕਰਨ ਵਾਲੇ ਗੁਰਦੀਪ ਸਿੰਘ ਪੂਹਲਾ ਦਾ ਸਨਮਾਨ
ਅੰਮ੍ਰਿਤਸਰ, 19 ਸਤੰਬਰ- ਮਲੇਸ਼ੀਆ ਵਿਚ ਹੋਈਆਂ ਏਸ਼ੀਅਨ ਪੇਸੀਫਿਕ ਮਾਸਟਰ ਖੇਡਾਂ 2018 ਵਿੱਚੋਂ ਇਕ ਸੋਨੇ ਦਾ ਅਤੇ ਦੋ ਕਾਸੀ ਦੇ ਤਗਮੇ ਪ੍ਰਾਪਤ ਕਰਨ ਵਾਲੇ ਸਾਬਤ ਸੂਰਤ ਸਿੱਖ ਗੁਰਦੀਪ ਸਿੰਘ ਪੂਹਲਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।ਮਲੇਸ਼ੀਆ ਤੋਂ ਪਰਤੇ ਗੁਰਦੀਪ ਸਿੰਘ ਪੂਹਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚੇ, ਜਿਥੇ ਉਨ੍ਹਾਂ …
Read More »ਸਹੋਦਿਆ ਸਕੂਲਜ਼ ਕਰਵਾੲਗਾ ਅਧਿਆਪਕਾਂ ਤੇ ਪਿੰਸੀਪਲਾਂ ਲਈ 15 ਵਰਕਸ਼ਾਪਾਂ ਤੇ ਸੈਮੀਨਾਰ
ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸੀ.ਬੀ.ਐਸ.ਈ ਦਿੱਲੀ ਨਾਲ ਸੰਬੰਧਿਤ ਸੱਹੋਦਿਆ ਸਕੂਲਜ਼ ਕੰਪਲੈਕਸ ਅੰਮ੍ਰਿਤਸਰ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਲਈ 15 ਵਰਕਸ਼ਾਪਾਂ ਅਤੇ ਸੈਮੀਨਾਰ ਅਯੋਜਿਤ ਕਰਵਾਏ ਜਾਣਗੇੇ। ਸੰਸਥਾ ਦੇ ਚੇਅਰਮੈਨ ਡਾ. ਧਰਮਵੀਰ ਸਿੰਘ ਜੋ ਚੀਫ਼ ਖਾਲਸਾ ਦੀਵਾਨ ਦੇ ਸਕੂਲਾਂ ਦੇ ਡਾਇਰੈਕਟਰ ਵੀ ਹਨ ਨੇ ਕਿਹਾ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਇਹ ਯਤਨ ਸਮੁੱਚੇ ਮੈਂਬਰਾਂ ਵੱਲੋਂ ਲਏ ਫੈਸਲੇ …
Read More »ਡੀ.ਏ.ਵੀ ਜਲੰਧਰ, ਬੀ.ਬੀ.ਕੇ ਅੰਮ੍ਰਿਤਸਰ ਤੇ ਜੀ.ਐਨ ਖਾਲਸਾ ਸੁਲਤਾਨਪੁਰ ਲੋਧੀ ਬਣੇ ਯੋਗਾ ਚੈਂਪੀਅਨ
ਜਲੰਧਰ ਦਾ ਰਣਜੀਤ ਸਿੰਘ ਤੇ ਅੰਮ੍ਰਿਤਸਰ ਦੀ ਗਗਨਪ੍ਰੀਤ ਬੈਸਟ ਯੋਗੀ ਐਲਾਨੇ ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ- ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ.ਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ ਦੀ ਦੇਖ-ਰੇਖ ਹੇਠ ਜੀ.ਐਨ.ਡੀ.ਯੂ ਦੇ ਬਹੁ ਮੰਤਵੀ ਇੰਡੋਰ ਸਟੇਡੀਅਮ ਵਿਖੇ ਦੇਰ ਸ਼ਾਮ ਗਏ ਮਹਿਲਾ-ਪੁਰਸ਼ਾਂ ਦੇ ਏ ਅਤੇ ਬੀ ਡਵੀਜਨ ਦੇ ਇੰਟਰ ਕਾਲਜ …
Read More »ਸਰਕਾਰੀ ਸਕੂਲ ਛੇਹਰਟਾ ਤੇ ਪੁਤਲੀਘਰ ਬਣੇ ਬਾਕਸਿੰਗ ਚੈਂਪੀਅਨ
ਐਨਮ ਸੰਧੂ, ਕੀਰਤੀ, ਅੰਮ੍ਰਿਤ, ਦਿਸ਼ਾ, ਪ੍ਰਿਯਾ, ਤੀਸ਼ਾ, ਪੂਜਾ, ਦਿਕਸ਼ਾ ਨੇ ਜਿੱਤੇ ਗੋਲਡ ਮੈਡਲ ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਸੰਧੂ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੈਣਗੜ੍ਹ ਛੇਹਰਟਾ ਵਿਖੇ ਸੰਪੰਨ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅੰਡਰ 17, 19 ਸਾਲ ਉਮਰ ਵਰਗ ਦੀਆਂ ਲੜਕੀਆਂ ਦੇ ਬਾਕਸਿੰਗ ਮੁਕਾਬਲਿਆਂ ਦੌਰਾਨ 17 ਸਾਲ ਉਮਰ ਵਰਗ ਵਿੱਚ ਸਰਕਾਰੀ ਸਕੂਲ ਛੇਹਰਟਾ ਤੇ 19 ਸਾਲ ਉਮਰ ਵਰਗ …
Read More »
Punjab Post Daily Online Newspaper & Print Media