Saturday, July 4, 2026

ਖੇਡ ਸੰਸਾਰ

ਖੇਡ ਮੁਕਾਬਲਿਆਂ `ਚ ਦਸ਼ਮੇਸ ਸਕੂਲ ਮਾਨਸਾ ਨੇ ਮਾਰੀਆਂ ਮੱਲਾਂ

ਭੀਖੀ, 18 ਸਤੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ (ਲੜਕੇ ਅਤੇ ਲੜਕੀਆਂ) ਨੇ ਅੰਡਰ 14,17,19 ਗਰੁੱਪ `ਚ ਫੈਨਸਿੰਗ, ਤਾਈਕਵਾਂਡੋ, ਬਾਕਸਿੰਗ, ਕਬੱਡੀ, ਬਾਸਕਿਟਬਾਲ, ਗੱਤਕਾ, ਬੈਡਮਿੰਟਨ ਆਦਿ ਖੇਡਾਂ ਵਿੱਚ ਨੇ ਸ਼ਾਨਦਾਰ ਮੁਕਾਮ ਹਾਸਲ ਕੀਤਾ ਹੈ।ਜਿੰਨ੍ਹਾਂ ਵਿਚੋ 20 ਖਿਡਾਰੀ ਸਟੇਟ ਪੱਧਰੀ ਮੁਕਾਬਲਿਆਂ ਲਈ ਚੁਣੇ ਗਏ।ਸਕੂਲ ਦੇ ਪ੍ਰਧਾਨ ਮੱਘਰ ਸਿੰਘ, ਸਕੱਤਰ ਜੁਗਰਾਜ ਸਿੰਘ, ਡਾਇਰੈਕਟਰ ਹੀਰਾ ਲਾਲ ਨੇ ਵਿਦਿਆਰਥੀਆਂ …

Read More »

ਖ਼ਾਲਸਾ ਕਾਲਜ ਵਿਖੇ ਕਰਵਾਇਆ ਕੁਵਿਜ਼ ਪ੍ਰੋਗਰਾਮ

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪਲੇਸਮੈਂਟ ਸੈਲ ਅਤੇ ਜੈਪੁਰੀਆ ਇੰਸਟੀਟਿਊਟ ਆਫ਼ ਮੈਨੇਜਮੈਂਟ ਨੋਇਡਾ ਵੱਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਵਿੱਜ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਕੁੱਲ 70 ਟੀਮਾਂ ਨੇ ਭਾਗ ਲਿਆ। ਇਹ ਕਵਿੱਜ਼ ਰਿਸ਼ੀ ਚੱਢਾ, ਅਸਿਸਟੈਂਟ ਮੈਨੇਜਰ ਜੈਪੁਰੀਆ ਇੰਸਟੀਟਿਊਟ ਆਫ਼ ਮੈਨੇਜਮੈਂਟ ਨੋਇਡਾ ਦੀ ਅਗਵਾਈ ਹੇਠ ਸੰਪੰਨ ਹੋਇਆ।     ਡਾ. ਮਹਿਲ …

Read More »

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਕਰਾਂਸ ਕੰਟਰੀ ’ਚ ਪਹਿਲਾ ਸਥਾਨ ਹਾਸਲ ਕੀਤਾ

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) -ਖਾਲਸਾ ਕਾਲਜ ਦੀ ਕਰਾਸ ਕੰਟਰੀ ਟੀਮ (ਲੜਕੇ ਤੇ ਲੜਕੀਆਂ) ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਗਈ ‘ਇੰਟਰ ਕਾਲਜ ਮੈਨ ਕਰਾਸ ਕੰਟਰੀ’ ਚੈਂਪੀਅਨਸ਼ਿਪ 2018-19’ ’ਚ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਦੀ ਲੜਕਿਆਂ ਦੀ ਟੀਮ ਨੇ ਟੂਰਨਾਮੈਂਟ ’ਚ 24 ਪੁਆਇੰਟ ਨਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ …

Read More »

ਇੰਡੀਅਨ ਨੈਸ਼ਨਲ ਹਾਕੀ (ਵੂਮੈਨ) ਦੀ ਕਪਤਾਨ ਰਾਣੀ ਰਾਮਪਾਲ ਦਾ ਖ਼ਾਲਸਾ ਕਾਲਜ `ਚ ਭਰਵਾਂ ਸਵਾਗਤ

38 ਸਾਲਾਂ ਬਾਅਦ ਭਾਰਤੀ ਨੂੰ ਤਗਮਾ ਦਿਵਾਉਣ ਦਾ ਮਾਣਹਾਸਲ ਹੈ ‘ਰਾਣੀ ਰਾਮਪਾਲ ਨੂੰ’ – ਛੀਨਾ ਅੰਮ੍ਰਿਤਸਰ, 15 ਸਤੰਬਰ (    ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਕੈਂਪਸ ਦੇ ਹੈਰੀਟੇਜ਼ ਗੈਸਟ ਹਾਊਸ ਵਿਖੇ ਅੱਜ ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਦੀ ਜੰਮਪਲ ਭਾਰਤੀ ਕੌਮਾਂਤਰੀ ਹਾਕੀ (ਮਹਿਲਾ) ਦੀ ਕਪਤਾਨ ਰਾਣੀ ਰਾਮਪਾਲ ਦਾ ਅੱਜ ਇੱਥੇ ਪੁੱਜਣ ’ਤੇ ਖ਼ਾਲਸਾ ਮੈਨੇਜ਼ਮੈਂਟ ਦੇ ਆਨਰੇਰੀ ਸਕੱਤਰ ਸ: …

Read More »

ਖਾਲਸਾ ਕਾਲਜ ਤੇ ਬੀ.ਬੀ.ਕੇ ਡੀ.ਏ.ਵੀ ਅੰਮ੍ਰਿਤਸਰ ਬਣੇ ਰੱਸਾਕਸ਼ੀ ਚੈਂਪੀਅਨ

ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਬਹੁ ਖੇਡ ਮੈਦਾਨ ਵਿਖੇ ਮਹਿਲਾ-ਪੁਰਸ਼ਾਂ ਦੇ ਰੱਸਾਕੱਸ਼ੀ ਮੁਕਾਬਲੇ ਦੇਰ ਸ਼ਾਮ ਗਏ ਸੰਪੰਨ ਹੋ ਗਏ। ਇੰਚਾਰਚ ਕੋਚ ਜਗਦੀਪ ਸਿੰਘ, ਟੀ.ਡੀ ਪਿਸ਼ੌਰਾ ਸਿੰਘ ਧਾਰੀਵਾਲ, ਕੋਚ ਰਣਕੀਰਤ ਸਿੰਘ ਸੰਧੂ, ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਇੰਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਪੁਰਸ਼ਾਂ ਦੇ ਏ ਡਵੀਜਨ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਪਹਿਲੇ, ਲਾਇਲਪੁਰ ਖਾਲਸਾ ਕਾਲਜ ਜਲੰਧਰ …

Read More »

ਜੀ.ਐਨ.ਡੀ.ਯੂ ਵਿਖੇ ਦੋ ਦਿਨ੍ਹਾਂ ਇੰਟਰ-ਕਾਲਜ (ਮਹਿਲਾ ਪੁਰਸ਼) ਚੈਸ ਮੁਕਾਬਲੇ ਸ਼ੁਰੂ

ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ- ਸੰਧੂ) – ਏ.ਆਈ.ਯੂ ਵੱਲੋਂ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਆਲ ਇੰਡੀਆ ਇੰਟਰਵਰਸਿਟੀ ਪੱਧਰ ਦੇ ਬਹੁ ਖੇਡ ਮੁਕਾਬਲਿਆਂ  ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ.ਸੀ ਪ੍ਰੋ. ਡਾ. ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਸਪੋਰਟਸ ਸਰੀਰਿਕ ਸਿੱਖਿਆ ਵਿਭਾਗ ਮੁੱਖੀ ਪ੍ਰੋ. ਡਾ. ਸੁਖਦੇਵ ਸਿੰਘ ਦੀ ਦੇਖ-ਰੇਖ ਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ ਦੇ …

Read More »

ਦਸਵੀਂ ਡਾਇਓਸਿਸ ਇੰਟਰ ਸਕੂਲ ਖੇਡ ਮੁਕਾਬਲਿਆਂ ਦਾ ਸਮਾਪਤੀ ਸਮਾਰੋਹ ਆਯੋਜਿਤ

ਸਿਮਲਾ, ਮਨਾਲੀ ਤੇ ਬਟਾਲਾ ਤੋਂ ਬੱਚਿਆਂ ਨੇ ਲਿਆ ਹਿੱਸਾ ਬਟਾਲਾ, 13 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਐਸੋਸੀਏਸ਼ਨ ਬਟਾਲਾ ਵਿਖੇ ਡਾਇਓਸਿਸ ਅੰਮ੍ਰਿਤਸਰ (ਸੀ.ਐਨ.ਆਈ) ਵਲੋਂ ਦਸਵੀਂ ਡਾਇਓਸਿਸ ਇੰਟਰ ਸਕੂਲ ਖੇਡ ਮੁਕਾਬਲਿਆਂ ਦੇ ਤੀਸਰੇ ਦਿਨ ਸਮਾਪਤੀ ਸਮਾਰੋਹ ਬਹੁਤ ਹੀ ਸ਼ਾਨਦਾਰ ਰਿਹਾ।ਤੀਸਰੇ ਦਿਨ ਦੇ ਮੁੱਖ ਮਹਿਮਾਨਾਂ ਵਿਚ ਪੀ.ਕੇ ਸਾਮੰਤਾਰਾਏ, ਕੈਬਨਿਟ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਲਿਲੀ ਸਾਮੰਤਾਰਾਏ (ਐਡਮੀਸਟੇਟ …

Read More »

ਅੰਤਰਰਾਸ਼ਟਰੀ ਪੱਧਰ ਦਾ ਮੁੱਕੇਬਾਜ਼ ਕੈਪਟਨ ਸਿੰਘ

ਕੋਈ ਨਾ ਕੋਈ ਕਲਾ ਹਰ ਇਨਸਾਨ ਵਿੱਚ ਹੁੰਦੀ ਹੈ,ਉਸ ਕਲਾ ਨੂੰ ਨਿਖਾਰਣ ਦਾ ਕੋਈ ਨਾ ਕੋਈ ਪ੍ਰੇਰਨਾ ਸਰੋਤ ਬਣਦਾ ਹੈ।ਕੈਪਟਨ ਸਿੰਘ ਵਾਸਤੇ ਪ੍ਰੇਰਨਾ ਸਰੋਤ ਬਣਿਆ ਉਸ ਦਾ ਜਮਾਤੀ ਮੁੱਕੇਬਾਜ ਹਰਮਨਦੀਪ ਸਿੰਘ।ਕੈਪਟਨ ਸਿੰਘ ਮੁੱਕੇਬਾਜ਼ ਨੇ ਦੱਸਿਆ ਕਿ ਉਹ ਰੋਜ਼ਾਨਾ ਪਿੰਡ ਬੇਗੇਵਾਲ (ਮਜੀਠਾ) ਤੋਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਪੜ੍ਹਨ ਆਉਂਦਾ ਸੀ।ਇਸੇ ਸਕੂਲ ਵਿਚ ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਦੀ ਦੇਖ …

Read More »

ਸੀਨੀਅਰ ਨੈਸ਼ਨਲ ਪਾਵਰ ਲਿਫਟਿੰਗ `ਚ ਕਰਨਬੀਰ ਬਣਿਆ ਫਸਟ ਰਨਰਜ਼ਅੱਪ

ਆਈ.ਟੀ.ਬੀ.ਪੀ ਨੇ ਨੌਕਰੀ ਦੇ ਕੇ ਨਵਾਜਿਆ   ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੰਧੂ) – ਛਤੀਸ਼ਗੜ੍ਹ ਵਿਖੇ ਸੰਪੰਨ ਹੋਈ 5 ਰੋਜ਼ਾ ਸੀਨੀਅਰ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਜ਼ਿਲੇ੍ ਦੇ ਪਿੰਡ ਵਡਾਲਾ ਭਿੱਟੇਵੱਡ ਰਾਮਤੀਰਥ ਰੋਡ ਨਿਵਾਸੀ ਤੇ ਇੰਡੋ ਤਿਬੱਤ ਬਾਰਡਰ ਪੁਲਿਸ ਦੇ ਅੰਤਰਰਾਸ਼ਟਰੀ ਪਾਵਰ ਲਿਫਟਿੰਗ ਖਿਡਾਰੀ ਕਰਨਬੀਰ ਸਿੰਘ ਪੁੱਤਰ ਨਿਰਵੈਲ ਸਿੰਘ ਨੇ ਆਪਣੀ ਵੇਟ ਕੈਟਾਗਿਰੀ 93 ਕਿਲੋਗ੍ਰਾਮ ਦੇ ਵਿੱਚ ਫਸਟ ਰਨਰਜ਼ਅੱਪ …

Read More »

`ਗ੍ਰੇਟ ਰਨ ਆਫ ਪੰਜਾਬ ਅਲਟਰਾ` 200 ਕਿਲੋਮੀਟਰ ਮੈਰਾਥਨ ਦਾ ਹੋਵੇਗਾ ਆਯੋਜਨ

ਦੇਸ਼ੀ-ਵਿਦੇਸ਼ੀ ਦੌੜਾਕਾਂ ਨੂੰ ਪੰਜਾਬ ਦੇ ਪੇਂਡੂ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਹੈ ਮੁੱਖ ਮਕਸਦ- ਗੁੜਗਾਓਂ/ ਕਪੂਰ ਅੰਮ੍ਰਿਤਸਰ 11 ਸਤੰਬਰ (ਪੰਜਾਬ ਪੋਸਟ- ਸੰਧੂ) – ਗੁਰੂ ਨਗਰੀ ਅੰਮ੍ਰਿਤਸਰ ਦੇ ਖਿਡਾਰੀਆਂ ਤੇ ਗੈਰ ਖਿਡਾਰੀਆਂ ਦੀ ਉਮਰ ਵਰਗ ਤੇ ਓਪਨ ਮੈਰਾਥਨ ਕਰਵਾ ਕੇ ਸੱਭਿਆਚਾਰ ਨੂੰ ਵਧਾਉਣ ਵਾਲਾ ਅੰਮ੍ਰਿਤਸਰ ਦਾ ਵਾਰ ਗਰੁੱਪ (ਵੁਈ ਅੰਮ੍ਰਿਤਸਰ ਰਨਰਜ਼) 23 ਨਵੰਬਰ 2018 ਦਿਨ ਸ਼ੁਕਰਵਾਰ ਨੂੰ `ਦੀ ਗ੍ਰੇਟ ਰਨ ਆਫ ਪੰਜਾਬ` …

Read More »