Saturday, July 4, 2026

ਖੇਡ ਸੰਸਾਰ

ਯੂਨੀਵਰਸਿਟੀ ਦੀ ਵਿਦਿਆਰਥਣ ਹਰਜੀਤ ਕੌਰ ਨੇ ਜਿਤਿਆ ‘ਧੀ ਪੰਜਾਬ ਦੀ’ ਐਵਾਰਡ

ਬਠਿੰਡਾ (ਤਲਵੰਡੀ ਸਾਬੋ), 15 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਦਿਨੀ ਫਰੀਦਕੋਟ ਵਿਖੇ ਨੈਸ਼ਨਲ ਯੂਥ ਵੈਲਫੇਅਰ ਕਲੱਬ ਵੱਲੋਂ 17ਵਾਂ ‘ਧੀ ਪੰਜਾਬ ਦੀ’ ਐਵਾਰਡ 2017 ਆਯੋਜਿਤ ਕੀਤਾ ਗਿਆ।ਇਸ ਪ੍ਰਤੀਯੋਗਤਾ ਵਿੱਚ ਪੰਜਾਬ ਭਰ ਤੋਂ ਸੈਂਕੜੇ ਤੋਂ ਵੱਧ ਮੁਟਿਆਰਾਂ ਨੇ ਭਾਗ ਲਿਆ।ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਫੈਸ਼ਨ ਵਿਭਾਗ ਦੀ ਵਿਦਿਆਰਥਣ ਹਰਜੀਤ ਕੌਰ (ਐਮ.ਐਸ.ਸੀ ਫੈਸ਼ਨ ਟੈਕਨਾਲੋਜੀ) ਨੇ 18 …

Read More »

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਖੇਡਾਂ `ਚ ਮਾਰੀਆਂ ਮੱਲਾਂ

ਬਠਿੰਡਾ (ਤਲਵੰਡੀ ਸਾਬੋ), 15 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਦਿਨੀ ਲੁਧਿਆਣਾ ਵਿਖੇ ਹੋਏ ਰਾਜ ਪੱਧਰ ਤਾਈਕਮਾਡੋ ਖੇਡ ਮੁਕਾਬਲਿਆਂ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਅਤੇ ਫਿਜੀਕਲ ਐਜੂਕੇਸ਼ਨ ਕਾਲਜ ਦੇ ਡੀਨ ਡਾ. ਰਵਿੰਦਰ ਸੂਮਲ ਨੇ ਦੱਸਿਆ ਕਿ 18ਵੀਂ ਸਟੇਟ ਤਾਂਈਕਮਾਡੋ ਚੈਪੀਅਨਸ਼ਿਪ ਵਿਚ ਯੂਨੀਵਰਸਿਟੀ ਦੇ …

Read More »

ਭੱਜੀ ਨੇ ਅਮਨਦੀਪ ਕ੍ਰਿਕੇਟ ਅਕੈਡਮੀ ‘ਚ ਕੀਤੀ ਪ੍ਰੈਕਟਿਸ

ਰਣਜੀ ਟ੍ਰਾਫ਼ੀ ਦੇ ਮੈਚ ਲਈ ਪੰਜਾਬ ਦੀ ਟੀਮ ਪਹੁੰਚੀ ਅੰਮ੍ਰਿਤਸਰ ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕਿਸੇ ਵੀ ਖੇਤਰ ‘ਚ ਸਫ਼ਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਅਤੇ ਲਗਾਤਾਰ ਪ੍ਰੈਕਟਿਸ ਦੀ ਬਹੁਤ ਲੋੜ ਹੁੰਦੀ ਹੈ।ਪ੍ਰੈਕਟਿਸ ਤੋਂ ਬਿਨਾ ਕਦੀ ਵੀ ਸਫ਼ਲਤਾ ਨਹੀਂ ਮਿਲ ਸਕਦੀ ਸਖ਼ਤ ਮਿਹਨਤ ਅਤੇ ਪ੍ਰੈਕਟਿਸ ਦੇ ਬਲ ‘ਤੇ ਹੀ ਅੱਜ ਮੈਂ ਇਸ ਮੁਕਾਮ ‘ਤੇ ਪਹੁੰਚ ਸਕਿਆ …

Read More »

ਖਾਲਸਾ ਅਕੈਡਮੀ ਮਹਿਤਾ ਦਾ ਸੀ.ਬੀ.ਐਸ.ਈ ਨੈਸ਼ਨਲ ਹਾਕੀ ਟੂਰਨਾਮੈਂਟ ‘ਚ ਪਹਿਲਾ ਸਥਾਨ

ਚੌੰਕ ਮਹਿਤਾ, 14 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਜੀ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਨੇ ਸੀ.ਬੀ.ਐੱਸ.ਈ ਦਿੱਲੀ ਵਲੋਂ 5 ਤੋਂ 10 ਨਵੰਬਰ 2017 ਤੱਕ ਆਰੀਆ ਗਰਲਜ਼ ਪਬਲਿਕ ਸਕੂਲ, ਪਾਣੀਪਤ …

Read More »

ਪਿੰਡ ਦਿਆਲਗੜ੍ਹ ਵਿਖੇ ਦੋ ਰੋਜ਼ਾਂ ਬਾਲ ਮੁਕਾਬਲੇ ਕਰਵਾਏ ਗਏ

ਚੌੰਕ ਮਹਿਤਾ, 14 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – 11ਵੇਂ ਦੋ ਰੋਜ਼ਾਂ ਬਾਲ ਮੁਕਾਬਲੇ ਬੀਤੀ 8-9 ਅਕਤੂਬਰ ਪਿੰਡ ਦਿਆਲਗੜ੍ਹ ਦੇ ਸਰਕਾਰੀ ਐਲੀਂਮੈਂਟਰੀ ਸਕੂਲ਼ ਪਿੰਡ ਦਿਆਲਗੜ੍ਹ ਰਈਆ-1(ਅੰਮ੍ਰਿਤਸਰ) ਵਿਖੇ ਹੋਏ,ਜਿਸ ਦੌਰਾਨ ਵਿੱਦਿਅਕ, ਸੱਭਿਆਚਾਰਕ ਤੇ ਖੇਡ ਮੁਕਾਬਲੇ ਕਰਵਾਏ ਗਏ, ਜਿਸ ਦੌਰਾਨ ਕਬੱਡੀ, ਖੋ-ਖੋ, ਅਥਲੈਟਿਕਸ, ਕੋਰੀਓਗ੍ਰਾਫੀ, ਐਕਸ਼ਨ ਸੌਂਗ, ਕਵਿਤਾ, ਸੁੰਦਰ ਲਿਖਾਈ ਪੰਜਾਬੀ ਤੇ ਅੰਗਰੇਜ਼ੀ ਤੋਂ ਇਲਾਵਾ ਕੁਇਜ਼ ਦੇ ਕਰਵਾਏ ਗਏ ਦਿਲਚਸਪ ਮੁਕਾਬਲ਼ਿਆਂ ‘ਚ  …

Read More »

ਵਿਦਿਆਰਥੀਆਂ ਨੇ ਦਿਲਚਸਪ ਮੰਨੋਰੰਜਕ ਪ੍ਰੋਗਰਾਮ ‘ਸਕੂਐਡਰਾ’ ਦਾ ਕੀਤਾ ਆਯੋਜਨ

ਬਠਿੰਡਾ, 11 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਵਿਖੇ ਇੱਕ ਬਹੁਤ ਹੀ ਦਿਲਚਸਪ ਅਤੇ ਮੰਨੋਰੰਜਕ ਪ੍ਰੋਗਰਾਮ ‘ਸਕੂਐਡਰਾ’ ਦਾ ਪ੍ਰਬੰਧਨ ਅਤੇ ਆਯੋਜਨ ਬੀ.ਬੀ.ਏ  ਪੰਜਵਾਂ ਸਮੈਸਟਰ ਦੇ ਵਿਦਿਆਰਥੀਆਂ ਦੁਆਰਾ ਕੀਤਾ ਗਿਆ ਅਤੇ ਜਿਸ ਨੂੰ ਬਿਗ ਬਾਜ਼ਾਰ ਵਲੋਂ ਸਪਾਂਸਰ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੌਰਾਨ ਫੈਸ਼ਨ ਫੀਵਰ, ਟੇਲੈਂਟ ਗ੍ਰਾਫ ਤੋਂ ਇਲਾਵਾ ਮੈਂਟਲ ਐਂਡ ਫਿਜ਼ੀਕਲ ਫਾਈਟ ਆਦਿ …

Read More »

ਬੀ.ਐਨ.ਐਸ ਇੰਟਰਨੈਸ਼ਨਲ ਸਕੂਲ ਵਿਖੇ 3 ਦਿਨਾ ਸਪੋਰਟਸ ਮੀਟ ਸ਼ੁਰੂ

ਅੰਮ੍ਰਿਤਸਰ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਬੀ.ਐਨ.ਐਸ ਇੰਟਰਨੈਸ਼ਨਲ ਸਕੂਲ ਭਿੱਟੇਵੱਡ, ਮਾਨਾਂਵਾਲਾ ਦੀ ਪ੍ਰਬੰਧਕੀ ਕਮੇਟੀ ਦੇ ਐਮ.ਡੀ ਗੁਰਚਰਨ ਸਿੰਘ ਸੰਧੂ ਦੇ ਦਿਸ਼ਾਂ ਨਿਰਦੇਸ਼ਾਂ ਤੇ ਸਪੋਰਟਸ ਵਿੰਗ ਇੰਚਾਰਜ਼ ਮੈਡਮ ਸੰਨਦੀਪ ਕੌਰ ਦੇ ਬੇਮਿਸਾਲ ਪ੍ਰਬੰਧਾਂ ਹੇਠ ਸਕੂਲ ਦੀ ਸਲਾਨਾ 3 ਦਿਨਾਂ ਸਪੋਰਟਸ ਮੀਟ ਅੱਜ ਤੋਂ ਸ਼ੁਰੂ ਹੋ ਗਈ।ਜਿਸ ਦਾ ਸ਼ੁੱਭਆਰੰਭ ਉੱਘੇ ਖੇਡ ਪ੍ਰਮੋਟਰ ਤੇ ਸਾਹਿਤਕਾਰ ਪ੍ਰਿੰਸੀਪਲ ਗੁਰਬਾਜ਼ ਸਿੰਘ ਛੀਨਾ ਨੇ ਖਿਡਾਰੀਆਂ ਨਾਲ …

Read More »

ਸੇਂਟ ਸੋਲਜ਼ਰ ਇਲੀਟ ਕਾਨਵੈਟ ਸਕੂਲ `ਚ 21ਵਾਂ ਸਲਾਨਾ ਖੇਡ ਮੇਲਾ ਕਰਵਾਇਆ

ਜੰਡਿਆਲਾ ਗੁਰੂ, 2 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ)  ਸੇਂਟ ਸੋਲਜ਼ਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੁੂ ਵਿੱਚ ਬੱਚਿਆਂ ਦੀ ਸਰੀਰਕ ਤੇ ਬੌਧਿਕ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਸਲਾਨਾ ਖੇਡ ਮੇਲਾ ਕਰਵਾਇਆ ਗਿਆ।ਕਿੰਡਰ ਗਾਰਟਨ ਦੇ ਵਿਦਿਆਰਥੀਆਂ ਦੀਆਂ ਖੇਡਾਂ 28-10-2017 ਨੂੰ ਸ਼ੁਰੂ ਹੋਈਆਂ ਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਦੀਆਂ ਖੇਡਾਂ 30-10-2017 ਨੂੰ ਆਰੰਭ ਹੋਈਆਂ।ਜਿਸ ਦਾ ਆਰੰਭ ਕਰਨ ਲਈ …

Read More »

ਮੁੱਕੇਬਾਜ਼ੀ ’ਚ ਕਾਲਜ ਵਿਦਿਆਰਥੀਆਂ ਦੀ 9ਵੀਂ ਲਗਾਤਾਰ ਜਿੱਤ

ਅੰਮ੍ਰਿਤਸਰ 31 ਅਕਤੂਬਰ (ਪੰਜਾਬ ਪੋਸਟ  ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ’ਚ ਸੋਨੇ, ਚਾਂਦੀ ਅਤੇ ਕਾਂਸੇ ਦੇ ਤਮਗੇ ਹਾਸਲ ਕਰਕੇ ਇਤਿਹਾਸ ਰਚਿਆ ਹੈ।ਬਾਕਸਿੰਗ ਦੇ ਮੁਕਾਬਲੇ ’ਚ ਖ਼ਾਲਸਾ ਕਾਲਜ (25 ਅੰਕ) ਨੇ ਪਹਿਲਾਂ, ਲਾਇਲਪੁਰ ਖ਼ਾਲਸਾ ਕਾਲਜ (23) ਦੂਜਾ ਅਤੇ ਐਸ.ਐਸ.ਐਨ ਦੀਨਾਨਗਰ (15) ਨੇ ਤੀਜਾ ਸਥਾਨ ਹਾਸਲ …

Read More »

ਸਬ ਜੂਨੀਅਰ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਅੰਡਰ-11, 13 ਤੇ 15 ਆਯੋਜਿਤ

ਸੰਦੌੜ, 30 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮੋਗਾ ਵਿਖੇ ਸਬ ਜੂਨੀਅਰ ਸਟੇਟ ਬੈਡਮਿੰਟਨ ਚੈਂਪੀਅਨਸ਼ਿੱਪ ਅੰਡਰ-11, 13 ਤੇ 15 ਸਾਲ ਲੜਕੇ/ਲੜਕੀਆਂ ਆਯੋਜਿਤ ਹੋਈ।ਜਿਸ ਵਿੱਚ ਪੰਜਾਬ ਭਰ `ਚੋਂ ਲਗਭਗ 300 ਖਿਡਾਰੀਆਂ ਨੇ ਭਾਗ ਲਿਆ।ਸਮਾਪਤੀ ਸਮਾਰੋਹ ‘ਚ ਦਿਲਰਾਜ ਸਿੰਘ ਡਿਪਟੀ ਕਮਿਸ਼ਨਰ, ਮੋਗਾ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਉਕਤ ਟੂਰਨਾਮੈਂਟ ‘ਚ ਮਾਲੇਰਕੋਟਲਾ ਦੇ ਖਿਡਾਰੀਆਂ ਨੇ ਵੀ ਸੰਗਰੂਰ ਜਿਲ੍ਹੇ …

Read More »