Saturday, October 24, 2026

ਖੇਡ ਸੰਸਾਰ

ਤੈ੍ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਦਾ ਯੂਨੀਵਰਸਿਟੀ ਜ਼ੋਨਲ ਯੁਵਕ ਮੇਲੇ ਵਿੱਚ ਤੀਜਾ ਸਥਾਨ

ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ ਸੱਗੂ) – ਸ਼ੋ੍ਰਮਣੀ  ਕਮੇਟੀ ਦੇ ਪ੍ਰਬੰਧ ਅਧੀਨ ਤੈ੍ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਨੇ ਯੂਨੀਵਰਸਿਟੀ ਜ਼ੋਨਲ ਯੁਵਕ ਮੇਲੇ ਦੇ ਬੀ.ਡਵੀਜਨ ਵਿੱਚ ਤੀਜੇ ਸਥਾਨ ਤੇ ਰਹਿੰਦਿਆਂ ਟਰਾਫੀ ਹਾਸਲ ਕੀਤੀ।ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ …

Read More »

ਕਮਾਂਡਿੰਗ ਅਫ਼ਸਰ ਬ੍ਰਗੇਡੀਅਰ ਏ.ਡੀ.ਐਸ. ਔਜਲਾ ਵਲੋਂ ਟੇਬਲ ਟੈਨਿਸ ਦੇ ਮੁਕਾਬਲਿਆਂ ਦੀ ਸ਼ੁਰੂਆਤ

ਪਠਾਨਕੋਟ, 30 ਅਕਤੂਬਰ (ਪ.ਪ)- ਸਥਾਨਕ ਆਰ.ਆਰ.ਐਮ.ਕੇ ਆਰੀਆ ਗਰਲਜ਼ ਕਾਲਜ ਵਿਖੇ ਚੱਕਰਧਾਰੀ ਵੈਲਫੇਅਰ ਐਂਡ ਚੈਰੀਟੇਬਲ ਕਲੱਬ (ਰਜਿ:) ਵੱਲੋਂ ਕਰਵਾਏ ਜਾ ਰਹੇ ਪੰਜ ਰੋਜ਼ਾ 56ਵੀਂ ਰਾਜ ਪੱਧਰੀ ਓਪਨ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਤੀਸਰੇ ਦਿਨ 21 ਸਬ ਏਰੀਆ ਦੇ ਕਮਾਂਡਿੰਗ ਅਫ਼ਸਰ ਬ੍ਰਗੇਡੀਅਰ ਏ.ਡੀ.ਐਸ. ਔਜਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਸ਼ਮਾ ਰੋਸ਼ਨ ਕਰਕੇ ਟੇਬਲ ਟੈਨਿਸ ਦੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ। ਬ੍ਰਗੇਡੀਅਰ ਏ.ਡੀ.ਐਸ. ਔਜਲਾ …

Read More »

ਤੀਜਾ ਚਾਰ ਰੋਜ਼ਾ ਡੇ-ਨਾਈਟ ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਸ਼ੁਰੂ

ਮਾਲੇਰਕੋਟਲਾ (ਸੰਦੌੜ), 30 ਅਕਤੂਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਕਿਲਾ ਰਹਿਮਤਗੜ੍ਹ ਦੇ ਮਿਨੀ ਸਟੇਡੀਅਮ ਵਿੱਚ ਅਲ-ਕੌਸਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਵੱਲੋਂ ਤੀਜਾ ਚਾਰ ਰੋਜ਼ਾ ਡੇ-ਨਾਈਟ ਸੈਵਨ ਏ ਸਾਈਡ ਫੁੱਟਬਾਲ ਟੂਰਨਾਮੈਂਟ ਧੂਮ-ਧੜੱਕੇ ਨਾਲ ਸ਼ੁਰੂ ਹੋਇਆ। ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਸਥਾਨਕ ਐਸ.ਡੀ.ਐਮ ਸ਼੍ਰੀ ਅਮਿਤ ਬੈਂਬੀ ਨੇ ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਟੂਰਨਾਮੈਂਟ ਦੇ ਪਹਿਲੇ ਮੈਚ ਦੇ …

Read More »

ਕਾਤਰੋਂ ਵਿਖੇ ਜੌਨ ਪੱਧਰੀ ਖੇਡਾਂ ਦਾ ਉਦਘਾਟਨ ਹੋਇਆ

ਸੰਦੌੜ, 30 ਅਕਤੂਬਰ (ਹਰਮਿੰਦਰ ਸਿੰਘ ਭੱਟ)- ਸਰਕਾਰੀ ਹਾਈ ਸਕੂਲ ਕਾਤਰੋਂ ਵਿਖੇ ਮੁੱਖ ਅਧਿਆਪਕ ਜਰਨੈਲ ਸਿੰਘ ਦੀ ਅਗਵਾਈ ਦੇ ਵਿਚ ਕੋਚ ਸਵ. ਕੁਲਵਿੰਦਰ ਸਿੰਘ ਅਲੀਪੁਰ ਦੀ ਯਾਦ ਵਿਚ ਦੋ ਰੋਜ਼ਾ ਜੌਨ ਪੱਧਰੀ ਐਥਲੈਟਿਕਸ ਮੀਟ ਸ਼ੁਰੂ ਹੋਈ ਜਿਸ ਦਾ ਉਦਘਾਟਨ ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਅਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਰੰਧਾਵਾ ਅਤੇ ਗਰਾਮ ਪੰਚਾਇਤ ਕਾਤਰੋਂ ਨੇ ਕੀਤਾ।ਇਸ ਟੂਰਨਾਮੈਂਟ ਵਿਚ ਜੌਨ …

Read More »

ਸਾਇੰਸ ਪ੍ਰਤੀਯੋਗਤਾ ਵਿਚ ਸਰਕਾਰੀ ਕੰਨਿਆਂ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ

ਬਟਾਲਾ, 30 ਅਕਤੂਬਰ (ਨਰਿੰਦਰ ਸਿੰਘ ਬਰਨਾਲ) – ਪੰਜਾਬ ਰਾਜ ਵਿੱਚ ਵਿਦਿਆਰਥੀਆਂ ਵਿੱਚ ਸਾਇੰਸ ਵਿਸੇ ਦੀ ਰੌਚਕਤਾ ਪੈਦਾ ਕਰਨ ਹਿੱਤ ਰਾਜ ਸਾਇੰਸ ਸਿਖਿਆ ਸੰਸਥਾ ਪੰਜਾਬ ਵੱਲੋ ਜਾਰੀ ਦਿਸ਼ਾ ਨਿਰਦੇਸਾਂ ਅਨੁੁਸਾਰ ਵਿਗਿਆਨ ਤੇ ਹਿਸਾਬ ਦੇ ਅਧਾਰਿਤ ਤਹਿਸੀਲ ਪੱਧਰੀ ਵਿਗਿਆਨ ਪ੍ਰਦਰਸ਼ਨੀ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਜਿਲ੍ਹਾਂ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੀ ਨਿਗਰਾਨੀ ਹੇਠ ਲਗਾਈ ਗਈ। ਸਰਕਾਰੀ …

Read More »

 ਕਲਗੀਧਰ ਅਕੈਡਮੀ ਅਤੇ ਪਬਲਿਕ ਸਕੂਲ ਨੇ ਜਿੱਤੇ 5 ਤਗਮੇ

ਭਿੱਖੀਵਿੰਡ, 30 ਅਕਤੂਬਰ (ਕੁਲਵਿੰਦਰ ਸਿੰਘ ਕੰਬੋਕੇ)-  ਏ.ਈ.ਓ ਸ: ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਕਰਵਾਈਆਂ ਗਈਆਂ ਬਲਾਕ ਪੱਧਰੀ ਸਕੂਲ ਖੇਡਾਂ ਵਿੱਚ ਕਲਗੀਧਰ ਅਕੈਡਮੀ ਭਿੱਖੀਵਿੰਡ ਦੀ ਗੁਰਲੀਨ ਕੌਰ ਨੇ 200 ਮੀਟਰ ਦੌੜ, ਲੰਬੀ ਛਾਲ ਵਿੱਚੋਂ ਦੋ ਗੋਲਡ ਮੈਡਲ, ਹਰਮਨਪ੍ਰੀਤ ਸ਼ੇਰ ਸਿੰਘ ਨੇ ਗੋਲਾ ਸੁੱਟਣ ਵਿੱਚ ਗੋਲਡ ਮੈਡਲ, ਸੁਖਜੀਤ ਕੌਰ ਨਵਾਂ ਪਿੰਡ ਨੇ ਲੰਬੀ ਛਾਲ ਵਿੱਚ ਕਾਂਸਾ ਤਗਮਾ, ਕਿਰਨਦੀਪ ਅਲਗੋਂ ਨੇ ਗੋਲਾ ਸੁੱਟਣ …

Read More »

ਅਸ਼ਵਨੀ ਸ਼ਰਮਾ 56ਵੀਂ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਓਪਨ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇ ਮੁਕਾਬਲਿਆਂ ਦਾ ਉਦਘਾਟਨ

ਪਠਾਨਕੋਟ, 29 ਅਕਤੂਬਰ (ਪ.ਪ) – ਚੱਕਰਧਾਰੀ ਵੈਲਫੇਅਰ ਅਤੇ ਚੈਰੀਟੇਬਲ ਕਲੱਬ (ਰਜਿ:) ਪਠਾਨਕੋਟ ਵੱਲੋਂ ਸਥਾਨਕ ਆਰ.ਆਰ.ਐਮ.ਕੇ. ਆਰੀਆ ਗਰਲਜ਼ ਕਾਲਜ ਵਿਖੇ ਕਰਵਾਈ ਜਾ ਰਹੀ 56ਵੀਂ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਓਪਨ ਟੇਬਲ ਟੈਨਿਸ ਚੈਂਪੀਅਨਸ਼ਿੱਪ ਦੇ ਦੂਜੇ ਦਿਨ ਦੇ ਮੁਕਾਬਲਿਆਂ ਦਾ ਉਦਘਾਟਨ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਰਾਕੇਸ਼ ਗੁਪਤਾ ਪ੍ਰਧਾਨ ਚੱਕਰਧਾਰੀ ਵੈਲਫੇਅਰ ਐਂਡ ਚੈਰੀਟੇਬਲ ਕਲੱਬ …

Read More »

56ਵੀਂ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਓਪਨ ਟੇਬਲ ਟੈਨਿਸ ਚੈਂਪੀਅਨਸ਼ਿਪ ਨੂੰ ਸਮਰਪਿੱਤ ਜਨ ਚੇਤਨਾ ਰੈਲੀ

ਪਠਾਨਕੋਟ, 29 ਅਕਤੂਬਰ (ਪ.ਪ) – 56ਵੀਂ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਓਪਨ ਟੇਬਲ ਟੈਨਿਸ ਚੈਂਪੀਅਨਸ਼ਿਪ ਨੂੰ ਸਮਰਪਿੱਤ ਇੱਕ ਜਨ ਚੇਤਨਾ ਰੈਲੀ ਚੱਕਰਧਾਰੀ ਵੈਲਫੇਅਰੀ ਐਂਡ ਚੈਰੀਟੇਬਲ ਕਲੱਬ (ਰਜਿ:) ਪਠਾਨਕੋਟ ਵੱਲੋਂ ਸਥਾਨਿਕ ਰਾਮਲੀਲਾ ਗਰਾਉਂਡ ਤੋਂ ਕੱਢੀ ਗਈ।ਇਸ ਜਨ ਚੇਤਨਾ ਰੈਲੀ ਵਿੱਚ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਅਤੇ ਚੇਅਰਮੈਨ ਚੱਕਰਧਾਰੀ ਵੈਲਫੇਅਰੀ ਐਂਡ ਚੈਰੀਟੇਬਲ ਕਲੱਬ (ਰਜਿ:) ਪਠਾਨਕੋਟ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਹ ਜਨ ਚੇਤਨਾ …

Read More »

ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਘੁਲਾਲ ਵਿਖੇ ਧੂਮਧਾਮ ਨਾਲ ਸਮਾਪਤ

ਗੁਰਜੋਤ ਸਿੰਘ ਡੀ. ਈ. ਓ. (ਐਲੀ) ਵੱਲੋਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ ਸਮਰਾਲਾ, 28 ਅਕਤੂਬਰ (ਪ.ਪ)- ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਬੀ. ਪੀ. ਈ. ਓ ਸਮਰਾਲਾ-2 ਭੂਸ਼ਣ ਲਾਲ ਖੰਨਾ ਦੀ ਅਗਵਾਈ ਬਲਾਕ ਸਮਰਾਲਾ-2 ਦੀਆਂ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਈਆਂ। ਇਨ੍ਹਾਂ ਖੇਡਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਮਾ. ਸੰਜੀਵ ਕੁਮਾਰ ਕਲਿਆਣ ਨੇ ਦੱਸਿਆ ਕਿ ਦੋ ਰੋਜਾ ਖੇਡ ਮੁਕਾਬਲਿਆਂ …

Read More »

61ਵੀਆਂ ਪੰਜਾਬ ਰਾਜ ਸਕੂਲ ਖੇਡਾਂ ਅੰਡਰ 17 ਲੜਕੀਆਂ ਦਾ ਦੂਜਾ ਦਿਨ ਰਿਹਾ ਸ਼ਾਨਦਾਰ

ਬਠਿੰਡਾ, 26 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 61ਵੀਆਂ ਪੰਜਾਬ ਰਾਜ ਸਕੂਲ ਖੇਡਾਂ-ਅੰਡਰ-17 ਲੜਕੀਆਂ ਕਬੱਡੀ ਨੈਸ਼ਨਲ ਸਟਾਇਲ ਖੇਡਾਂ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸ) ਡਾ. ਅਮਰਜੀਤ ਕੌਰ ਕੋਟਫੱਤਾ ਦੀ ਰਹਿਨੁਮਾਈ ਹੇਠ ਅਤੇ ਸ਼੍ਰੀਮਤੀ ਪਵਿੱਤਰ ਕੌਰ ਸਹਾਇਕ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਖੇਡਾਂ ਦੀ ਯੋਗ ਅਗਵਾਈ ਹੇਠ ਸਥਾਨਿਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੇ ਖੇਡ ਮੈਦਾਨ ਵਿੱਚ 24 ਅਕਤੂਬਰ ਤੋ 26 …

Read More »