Saturday, September 7, 2024

ਖੇਡ ਸੰਸਾਰ

36 ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਦਿਨ ਹੋਈਆਂ ਨੰਨੇ ਚੋਬਰਾਂ ਦੀਆਂ ਫਸਵੀਆਂ ਟੱਕਰਾਂ

ਅੰਕ ਲੈਣ ਲਈ ਖਿਡਾਰੀਆਂ ਤੋਂ ਵਧ ਕੇ ਦਰਸ਼ਕਾਂ ਦਾ ਲਗਦਾ ਰਿਹਾ ਜ਼ੋਰ ਕੁਸ਼ਤੀ ਮੁਕਾਬਲਿਆਂ ਵਿੱਚ ਸੰਗਤ ਦੇ ਪਹਿਲਵਾਨਾਂ ਨੇ ਮਾਰੀ ਬਾਜੀ ਬਠਿੰਡਾ, 29  ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ੩੬ ਵੀਂਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਸਰੇ ਦਿਨ ਅੱਜ ਕਬੱਡੀ , ਖੋ ਖੋ ਅਤੇ ਓਪਨ ਕਬੱਡੀ ਵਿੱਚ ਨੰਨੇ ਚੋਬਰਾਂ ਦੀਆਂ ਫਸਵੀਂਆਂ ਟੱਕਰਾਂ ਪਿੰਡ ਬਹਿਮਣ ਦੀਵਾਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ …

Read More »

ਖਾਲਸਾ ਕਾਲਜ ਨੇ ਬਾਕਸਿੰਗ ਵਿੱਚ ਲਗਾਤਾਰ ਛੇਵੀਂ ਵਾਰ ਇਤਿਹਾਸ ਰਚਿਆ

ਮੁੱਕਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ – 7 ਸੋਨੇ ਤੇ 2 ਚਾਂਦੀ ਦੇ ਤਮਗੇ ਹਾਸਲ ਕੀਤੇ ਅੰਮ੍ਰਿਤਸਰ, 28 ਅਕਤੂਬਰ (ਪ੍ਰੀਤਮ ਸਿੰਘ)-ਇਤਿਹਾਸਿਕ ਖਾਲਸਾ ਕਾਲਜ ਨੇ ਆਪਣੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਮੁੜ ਇਤਿਹਾਸ ਦੁਹਰਾਇਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਲਗਾਤਾਰ ਛੇਵੀਂ ਵਾਰ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਬਾਕਸਿੰਗ ਦੇ ਇਸ ਮੁਕਾਬਲੇ ਵਿੱਚ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ …

Read More »

36ਵੀਆਂ ਜ਼ਿਲ੍ਹਾ ਪੱਧਰੀ ਤਿੰਨ ਦਿਨਾਂ ਪ੍ਰਾਇਮਰੀ ਸਕੂਲ ਖੇਡਾਂ ਦਾ ਸ਼ਾਨਦਾਰ ਆਗਾਜ਼

100 ਮੀਟਰ ਦੌੜਾਂ ‘ਚ ਸੁਖਵਿੰਦਰ ਕੌਰ ਸੰਗਤ ਤੇ ਜਗਸੀਰ ਸਿੰਘ ਨਥਾਣਾ ਨੇ ਮਾਰੀ ਬਾਜੀ ਜਿੱਤ ਹਾਰ ਦੀ ਬਜਾਏ ਖੇਡ ਭਾਵਨਾ ਨਾਲ ਖੇਡਾਂ ਵਿੱਚ ਭਾਗ ਲੈਣ ਵਿਦਿਆਰਥੀ-ਸੋਨਾਲੀ ਗਿਰੀ ਬਠਿੰਡਾ, 28 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- 36 ਵੀਂਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਰੰਭ ਪਿੰਡ ਬਹਿਮਣ ਦੀਵਾਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨਾਂ ਵਿੱਚ ਕੀਤਾ ਗਿਆ। ਤਿੰਨ ਦਿਨਾਂ …

Read More »

ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੇ ਲਏ ਖਿਡਾਰੀਆਂ ਦੇ ਟਰਾਇਲ

ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਬੀਤੇ ਕੱਲ੍ਹ ਅੰਡਰ 19 ਕ੍ਰਿਕਟ ਟੂਰਨਾਂਮੈਂਟ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਖਿਡਾਰੀਆਂ ਦੇ ਟਰਾਇਲ ਲਏ ਗਏ। ਜਿਸ ਵਿਚ ਬਲਾਕ ਜਲਾਲਾਬਾਦ, ਬਲਾਕ ਅਬੋਹਰ, ਬੱਲੂਆਣਾ, ਖੂਈਆਂ ਸਰਵਰ ਅਤੇ ਫਾਜ਼ਿਲਕਾ ਦੇ ਖਿਡਾਰੀ 115 ਟਰਾਇਲ ਦੇਣ ਲਈ ਪਹੁੰਚੇ। ਇਹ ਟਰਾਇਲ ਸਥਾਨਕ ਐਸਕੇਬੀਡੀਏਵੀ ਸਕੂਲ ਵਿਚ ਲਏ ਗਏ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਕਰਨ ਗਿਲਹੋਤਰਾ, ਰਾਜੇਸ ਸ਼ਰਮਾ ਬੰਟੀ, …

Read More »

20ਵਾਂ ਸੰਤ ਚੰਨਣ ਸਿੰਘ ਯਾਦਗਾਰੀ ਪੇਂਡੂ ਖੇਡ ਮੇਲਾ ਅਮਿੱਟ ਯਾਦਾ ਛੱਡਦਾ ਹੋਇਆ ਸੰਪੰਨ

ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਪਿੰਡ ਚਿਮਨੇ ਵਾਲਾ ਵਿਖੇ ਸੰਤ ਚੰਨਣ ਸਿੰਘ ਸਪੋਰਟਸ ਕਲੱਬ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 20ਵਾਂ ਤਿੰਨ ਰੋਜ਼ਾ ਸੰਤ ਚੰਨਣ ਸਿੰਘ ਯਾਦਗਾਰੀ ਪੇਂਡੂ ਖੇਡ ਮੇਲਾ ਮਾਤਾ ਗੁਜਰੀ ਯਾਦਗਾਰੀ ਸਟੇਡੀਅਮ ਵਿੱਚ ਕਰਵਾਇਆ ਗਿਆ। ਖੇਡ ਮੇਲੇ ਦੇ ਦੂਸਰੇ ਦਿਨ ਸਭ ਤੋਂ ਪਹਿਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ …

Read More »

63rd All India Police Volleyball Cluster-2014 Championship starts PAP Hqus

Jalandhar, Oct. 26 (Pawandeep Bhandal/Hardeep Deol) – 63rd All India Police Volleyball Cluster-2014 (Basketball, Handball, Kabaddi & Volleyball Championship is going to be organised by Punjab Police at PAP Hqus., Jalandhar Cantt. from 26‘“ to 30th October, 2014. This Cluster is being Organised under the guidance & patronage of Sh. Sumedh Singh, IPS, DGP/Punjab, Chandigarh with Sh. Sanjeev Kalra, IPS, …

Read More »

3 ਰੋਜ਼ਾ ਪੇਂਡੂ ਖੇਡ ਮੇਲੇ ਦੀ ਹੋਈ ਸ਼ੁਰੂਆਤ

ਫਾਜਿਲਕਾ, 24 ਅਕਤੂਬਰ (ਵਿਨੀਤ ਅਰੋੜਾ) – ਪਿੰਡ ਚਿਮਨੇ ਵਾਲਾ ਵਿਖੇ 20ਵਾਂ ਸੰਤ ਚੰਨਣ ਸਿਘ ਯਾਦਗਾਰੀ3 ਰੋਜ਼ਾ ਪੇਂਡੂ ਖੇਡ ਮੇਲੇ ਦੀ ਸ਼ੁਰੂਆਤ ਮਾਤਾ ਗੁਜਰੀ ਯਾਦਗਾਰੀ ਸਟੇਡੀਅਮ ਵਿੱਚ ਪਿੰਡ ਦੇ ਸਰਪੰਚ ਹਰਬੰਸ ਲਾਲ ਨੇ ਰੀਬਨ ਕੱਟ ਕੇ ਆਪਣੇ ਕਰ ਕਮਲਾਂ ਨਾਲ ਕੀਤੀ। ਇਸ ਪੈਡੂ ਖੇਡ ਮੇਲੇ ਵਿਚ ਸ਼ੁਰੂਅਤੀ ਮੈਚ ਫੁਟਬਾਲ 52 ਕਿਲੋ ਵਰਗ ਦਾ ਪਿੰਡ ਸੰਘੂਧੋਣ ਅਤੇ ਟਾਹਲੀ ਵਾਲਾ ਜੱਟਾ ਦੀਆ ਟੀਮਾਂ …

Read More »

ਬੈਲਜੀਅਮ ਦੇ ਪੰਜਾਬੀ ਪਾਵਰ ਲਿਫਟਰ ਰਾਮ ਤੀਰਥਪਾਲ ਨੇ ਭਾਰਤੀਆਂ ਦਾ ਨਾਮ ਰੋਸ਼ਨ ਕੀਤਾ

ਬੈਲਜੀਅਮ, 18 ਅਕਤੂੰਬਰ (ਹਰਚਰਨ ਸਿੰਘ ਢਿੱਲ੍ਹੋ) – ਪਾਵਰ ਲਿਫਟਿੰਗ ਵਿਚ ਪੰਜਾਬੀਆਂ ਦਾ ਮਾਣ ਬੈਲਜੀਅਮ ਦੇ ਕਨੂੰਕੇ ਸ਼ਹਿਰ ਦਾ ਵਾਸੀ ਜੋ ਭਾਰਤ ਦੀ ਧਰਤੀ ਤੋ ਕੁਝ ਹੀ ਸਾਲ ਪਹਿਲਾ ਬੈਲਜੀਅਮ ਆਇਆ ਅਤੇ ਮਿਹਨਤ ਲਗਾਵ ਨਾਲ ਵੇਟ ਲਿਫਟਿੰਗ ਕਰਦਾ ਹੋਇਆ ਮੱਲਾ੍ਹ ਮਾਰਦਾ ਹੋਇਆਂ ਤਗਮੇ ਕੱਪਾਂ ਤੇ ਕਬਜਾ ਕਰਦਾ ਹੋਇਆ ਭਾਰਤੀਆਂ ਦਾ ਨਾਮ ਉਚਾ ਕਰ ਰਿਹਾ ਹੈ , ਅੱਜ ਐਟਵਰਪੰਨ ਸ਼ਹਿਰ ਵਿਚ ਬੈਲਜੀਅਮ …

Read More »