ਫਾਜਿਲਕਾ, 23 ਮਾਰਚ (ਵਿਨੀਤ ਅਰੋੜਾ)- ਡਾਇਰੈਕਟਰ ਜਨਰਲ ਸਕੂਲ ਐਜ਼ੂਕੇਸ਼ਨ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਸਰਵ ਸਿੱਖਿਆ ਅਭਿਆਨ ਅਥਾਰਟੀ ਨੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਅਤੇ ਸਕੂਲ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਕਰਵਾਉਣ ਸਬੰਧੀ ਆਦੇਸ਼ ਜਾਰੀ ਕੀਤੇ ਹਨ। ਡਾਇਰੈਕਟਰ ਜਨਰਲ ਸਕੂਲ ਐਜ਼ੂਕੇਸ਼ਨ ਵਲੋਂ ਜਾਰੀ ਕੀਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਸਮੂਹ ਸਕੂਲ ਮੁਖੀ, ਅਧਿਆਪਕ …
Read More »Monthly Archives: March 2014
ਸਿਆਸੀ ਤੌਰ ਤੇ ਨਾਂ ਤੇ ਪਹਿਚਾਣ ਵਰਤ ਕੇ ਕੀਤਾ ਜਾ ਰਿਹਾ ਪੰਜਾਬ ਦੇ ਬੇਰੁਜਗਾਰਾਂ ਨੂੰ ਗੁੰਮਰਾਹ – ਨਾਮਧਾਰੀ
ਬੇਰੁਜ਼ਗਾਰ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਰਾਜਨੀਤਿਕ ਰੰਗਤ ਦੇਣਾ ਗਲਤ ਫਾਜਿਲਕਾ, 23 ਮਾਰਚ (ਵਿਨੀਤ ਅਰੋੜਾ)- ਬੇਰੁਜ਼ਗਾਰ ਤਾਲਮੇਲ ਸੰਘਰਸ਼ ਕਮੇਟੀ ਜੋ ਕਿ ਰੁਜ਼ਗਾਰ ਪ੍ਰਾਪਤੀ ਲਈ ਪਾਵਰਕਾਮ ਵਿਚ ਪਿਛਲੇ 10 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ।ਕੁੱਝ ਲੋਕ ਇਸ ਸੰਘਰਸ਼ ਦੀ ਆੜ ਵਿਚ ਆਪਣਾ ਸਿਆਸੀ ਲਾਹਾ ਵੀ ਖੱਟ ਰਹੇ ਹਨ ਅਤੇ ਇਸ ਸੰਘਰਸ਼ ਨੂੰ ਮੋੜ ਕੇ ਰਾਜਨੀਤਿਕ ਰੰਗਤ ਦੇਣ ਦੀ …
Read More »ਸਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਬਠਿੰਡਾ, 23 ਮਾਰਚ (ਜਸਵਿੰਦਰ ਸਿੰਘ ਜੱਸੀ )- ਸਥਾਨਕ ਬਠਿੰਡਾ ਯੂਥ ਕਲੱਬਜ ਆਰਗੇਨਾੲੀਜੇਸ਼ਨ (ਰਜਿ) ਪੰਜਾਬ ਵਲੋਂ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ । ਵਿਸ਼ੇਸ਼ ਤੌਰ ਤੇ ਪਹੁੰਚੇ ਬਾਬਾ ਹਜੂਰਾ ਸਿੰਘ ਜੀ ਖਿਆਲੀ ਵਾਲਾ ਵਾਲਿਆਂ ਨੇ ਰਿਬਨ ਕੱਟ ਕੇ ਦਫਤਰ ਦਾ ਉਦਘਾਟਨ ਕੀਤਾ । ਬਾਬਾ ਹਜ਼ੂਰਾ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰਹਿਣ ਅਤੇ ਸ਼ਹੀਦ ਭਗਤ ਸਿੰਘ ਦੀਆਂ ਸਿਖਿਆਵਾਂ ਤੇ ਚੱਲਣ ਲਈ …
Read More »ਕੈਪਟਨ ਦੇ ਆਉਣ ਨਾਲ ਬਦਲ ਸਕਦੇ ਹਨ ਮਾਝੇ ਦੇ ਚੋਣ ਸਮੀਕਰਨ
ਜੰਡਿਆਲਾ ਗੁਰੂ, 23 ਮਾਰਚ (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ) – ਕੇਂਦਰ ਵਿੱਚ ਤੀਜੀ ਵਾਰ ਯੂ.ਪੀ.ਏ ਦੀ ਸਰਕਾਰ ਬਚਾਉਣ ਅਤੇ ਐਨ.ਡੀ.ਏ ਨੂੰ ਅੱਗੇ ਵਧਣ ਤੋਂ ਰੋਕਣ ਲਈ ਕਾਂਗਰਸ ਹਾਈਕਮਾਨ ਵਲੋਂ ਇਸ ਵਾਰ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਪੰਜਾਬ ਵਿਚ ਵੀ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।ਜਿਸ ਨਾਲ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿਚ ਵੀ ਆਉਣ ਵਾਲੇ ਸਮੇਂ ‘ਚ …
Read More »7ਵਾਂ ਪੰਜਾਬ ਨਾਟਕ ਮੇਲਾ ਜਾਰੀ -ਪੰਜਾਬੀ ਫਿਲਮ ‘ਨਾਬਰ ਦਾ ਸ਼ੋਅ’ ਵਿਖਾਇਆ
ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ ਬਿਊਰੋ)- ਸਥਾਨਕ ਵਿਰਸਾ ਵਿਹਾਰ ਵਿਖੇ ‘ਦਾ ਥੀਏਟਰ ਪਰਸਨਜ਼’ ਅੰਮ੍ਰਿਤਸਰ ਵੱਲੋਂ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਨਿਰਦੇਸ਼ਨਾਂ ‘ਚ ਚੱਲ ਰਿਹਾ ਅੱਠ ਰੋਜ਼ਾ 7ਵਾਂ ਪੰਜਾਬ ਨਾਟਕ ਮੇਲਾ ਦਰਸ਼ਕਾਂ ਦੀ ਭਰਪੂਰ ਸ਼ਮੂਲੀਅਤ ਨਾਲ ਜਾਰੀ ਹੈ। ਅੱਜ ਨਾਟਕ ਮੇਲੇ ਦੇ ਤੀਸਰੇ ਦਿਨ ਹੈਂਡ ਔਨ ਪ੍ਰੋਡਕਸ਼ਨ ਦੇ ਬੈਨਰ ਹੇਠ ਰਜੀਵ ਸ਼ਰਮਾ ਦੀ ਨਿਰਦੇਸ਼ਨਾਂ ‘ਚ ਬਣੀ ਨੈਸ਼ਨਲ ਐਵਾਰਡ ਜੇਤੂ ਚਰਚਿਤ …
Read More »ਟੁੱਟਦੇ ਪੁਲਾਂ ਦੀ ਦਾਸਤਾਨ
ਦੀਪ ਦਵਿੰਦਰ ਸਿੰਘ ਕੁਝ ਦਹਾਕੇ ਪਹਿਲਾਂ ਇਕ ਫਿਲਮ ‘ਚ ਹੀਰੋ ਜਦੋਂ ਛਾਤੀ ਚੌੜੀ ਕਰਕੇ ਕਹਿੰਦਾ ਸੀ ਕਿ ‘ਮੇਰੇ ਪਾਸ ਮਾਂ ਹੈ’ ਤਾਂ ਦਰਸ਼ਕਾਂ ਦਾ ਭਰਿਆ ਹਾਲ ਤਾੜੀਆਂ ਨਾਲ ਗੂੰਜ਼ ਉਠਦਾ ਸੀ। ਅੱਜ ਜਦੋਂ ਮੈਂ ਕਿਸੇ ਜਾਣਕਾਰ ਦੀ ਪਤਨੀ ਦੇ ਮੂੰਹੋਂ ਤਲਖੀ ਭਰੇ ਸ਼ਬਦਾਂ ‘ਚ ਇਹ ਕਹਿੰਦਿਆਂ ਸੁਣਿਆ ਕਿ ‘ਸਾਡੇ ਕੋਲ ਈ ਐ ਮਾਤਾ, ਦੂਜੇ ਕਿਥੇ ਘਰ ਵਾੜਦੇ ਐ ਇਹਨੂੰ, ਤਾਂ …
Read More »ਜੀਵਨ ਮੁੱਲਾਂ ਨੂੰ ਪ੍ਰਣਾਈ ਸ਼ਖ਼ਸੀਅਤ- ਡਾ. ਨਿਰੰਕਾਰ ਸਿੰਘ ਨੇਕੀ
-ਦਿਲਜੀਤ ਸਿੰਘ ‘ਬੇਦੀ’ ਮੋ: 98148- 98570 ਮਨੁੱਖੀ ਜਾਮੇ ਵਿਚ ਵਿਚਰਦਿਆਂ ਸੇਵਾ ਦਾ ਪੱਲਾ ਫੜੀ ਰੱਖਣਾ ਮਨੁੱਖ ਦੀ ਵੱਡੀ ਵਡਿਆਈ ਦਾ ਪ੍ਰਤੀਕ ਹੈ। ਜਿਹੜੇ ਮਨੁੱਖ ਸਮਾਜ ਅਤੇ ਲੋਕਾਈ ਦੀ ਸੇਵਾ ਲਈ ਸਦਾ ਤਤਪਰ ਰਹਿੰਦੇ ਹਨ, ਉਹ ਸਮਾਜ ਵਿਚ ਤਾਂ ਸਤਿਕਾਰੇ ਹੀ ਜਾਂਦੇ ਹਨ ਨਾਲ ਦੀ ਨਾਲ ਹੋਰਨਾਂ ਲਈ ਪੈੜਾਂ ਦੇ ਸਿਰਜਕ ਵੀ ਬਣਦੇ ਹਨ। ਮਨੁੱਖਤਾ ਦੀ ਸੇਵਾ ਲਈ ਸਿਦਕ, ਚਾਅ ਅਤੇ …
Read More »ਰੱਸਾ ਫਾਂਸੀ ਦਾ
(23 ਮਾਰਚ ਸ਼ਹੀਦੀ ‘ਤੇ) ਰਮੇਸ਼ ਬੱਗਾ ਚੋਹਲਾ ਧੰਨ ਧੰਨ ਨੇ ਉਨ੍ਹਾਂ ਦੀਆਂ ਮਾਂਵਾਂ ਜਿਨ੍ਹਾਂ ਦੇ ਪੁੱਤ ਮਰੇ ਦੇਸ਼ ਲਈ। ਪੂਜਣਯੋਗ ਨੇ ਉਨ੍ਹਾਂ ਦੀਆਂ ਥਾਵਾਂ ਜੋ ਸਭ ਕੁੱਝ ਹਰੇ ਦੇਸ਼ ਲਈ। ਹੋਈ ਦੇਸ਼ ਦੀ ਜਦੋਂ ਵੀ ਬੇਕਦਰੀ, ਰਹੇ ਗ਼ਦਰ ਮਚਾਉਂਦੇ ਬਾਬੇ ਗ਼ਦਰੀ, ਰਹੇ ਖਿੜੇ ਮੱਥੇ ਝਲਦੇ ਸਜ਼ਾਵਾਂ ਭੋਰਾ ਵੀ ਡਰੇ ਦੇਸ਼ ਲਈ। ਧੰਨ———————————। ਲਿਆ ਬਦਲਾ ਉਧਮ ਸਿੰਘ ਸ਼ੇਰ …
Read More »ਪੰਜਾਬ ਦੇ ਕਿਸਾਨਾਂ ਦੀ ਲੁੱਟ ਅਤੇ ਪੈਂਦੀ ਕੁੱਟ
ਪੰਜਾਬ ਦੇ ਕਿਸਾਨਾਂ ਦੀ ਲੁੱਟ ਅਤੇ ਪੈਂਦੀ ਕੁੱਟ -ਪ੍ਰੋ: ਸੁਦੀਪ ਸਿੰਘ ਢਿੱਲੋਂ ਪੰਜਾਬ ਦਾ ਕਿਸਾਨ ਤਮਾਮ ਮਿਹਨਤ ਅਤੇ ਆਪਣਾ ਢਿੱਡ ਚੀਰ ਕੇ ਦੂਜਿਆਂ ਦਾ ਢਿੱਡ ਭਰਨ ਦੇ ਬਾਵਜੂਦ ਕਈ ਵਰਿਆਂ ਤੋਂ ਲਗਾਤਾਰ ਲੁੱਟ ਅਤੇ ਕੁੱਟ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ । ਬੀਤੇ ਦਿਨੀਂ ਇਸ ਦੀ ਇੱਕ ਹੋਰ ਮਾੜੀ ਮਿਸਾਲ ਵੇਖਣ ਨੂੰ ਮਿਲੀ ਜਦੋਂ ਗੁਰੂ ਕੀ ਨਗਰੀ ਅਮ੍ਰਿਤਸਰ ਵਿਖੇ ਆਪਣੀਆਂ …
Read More »ਪੰਜਾਬੀ ਦੇ ਸ਼ਬਦ-ਜੋੜਾਂ ਦੀ ਘੜਮੱਸ ਚੌਦੇਂ
ਗਿਆਨੀ ਸੰਤੋਖ ਸਿੰਘ, ਸਿਡਨੀ (ਆਸਟਰੇਲੀਆ) ਵੈਸੇ ਤਾਂ ਇਹਨਾਂ ਦਿਨਾਂ ਵਿਚ ਪੰਜਾਬੀ ਪੜ੍ਹਨ ਤੇ ਲਿਖਣ ਦਾ ਯਤਨ ਕਰਨਾ ਹੀ ਇਕ ਪ੍ਰਸੰਸਾ ਦੇ ਯੋਗ ਕਾਰਜ ਹੈ ਤੇ ਫੇਰ ਜੇਕਰ ਕੋਈ ਵਿਦਵਾਨ ਲ਼ਿਖਣ ਸਮੇ ਇਸਦੇ ਸ਼ਬਦ-ਜੋੜਾਂ ਦੀ ਸਰਲਤਾ ਤੇ ਸਮਾਨਤਾ ਨੂੰ ਵੀ ਧਿਆਨ ਵਿਚ ਰੱਖਣ ਦਾ ਯਤਨ ਕਰੇ ਤਾਂ ਇਹ ਸੋਨੇ ਤੇ ਸੁਹਾਗੇ ਵਾਲ਼ੀ ਗੱਲ ਹੋਵੇਗੀ। ਜੇਕਰ ਹੋ ਸਕੇ ਤਾਂ ਅਸੀਂ ਇਸਨੂੰ ਲਿਖਣ …
Read More »
Punjab Post Daily Online Newspaper & Print Media