Thursday, November 26, 2026

Monthly Archives: March 2014

ਚੀਫ ਖਾਲਸਾ ਦੀਵਾਨ ਵਲੋਂ ਸਾਲ 2014-15 ਲਈ 105 ਕਰੋੜ ਦਾ ਬਜਟ ਪਾਸ

ਆਦਰਸ਼ ਸਕੂਲਾਂ ਲਈ 1.24 ਤੇ ਦਿਹਾਤੀ ਲਈ 1 ਕਰੋੜ ਦੀ ਰਾਸ਼ੀ ਰਾਖਵੀਂ ਅੰਮ੍ਰਿਤਸਰ, 30 ਮਾਰਚ (ਪੰਜਬ ਪੋਸਟ ਬਿਊਰੋ)- ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆaੁਂਦੇ ਸਕੂਲਾਂ ਅਤੇ ਅਦਾਰਿਆਂ ਦਾ ਸਾਲ 2014-15 ਦਾ 105,41,79,651 ਰੁਪਏ ਦਾ ਬਜਟ ਸੁਸਾਇਟੀ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਦੀ ਅਗਵਾਈ ਵਿੱਚ ਪਾਸ ਕਰ ਦਿੱਤਾ ਗਿਆ।ਅੱਜ ਇਥੇ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਬੁਲਾਈ ਗਈ ਜਨਰਲ ਹਾਊਸ …

Read More »

ਅਨਾਉਂਸਮੈਂਟ ਕਰਨੋ ਰੋਕਣ ਤੇ ਸ਼ਰਾਬੀਆਂ ਕੀਤੀ ਗ੍ਰੰਥੀ ਦੀ ਮਾਰਕੁੱਟ

ਪੁਲਿਸ ਵਲੋਂ ਦੋ ਗ੍ਰਿਫਤਾਰ, ਜਾਂਚ ਜਾਰੀ ਅੰਮ੍ਰਿਤਸਰ, 30  ਮਾਰਚ  (ਨਰਿੰਦਰ ਪਾਲ ਸਿੰਘ)-  ਜਿਲ੍ਹੇ ਦੇ ਪਿੰਡ ਵਨਚਿੜੀ ਵਿਖੇ ਵਾਪਰੀ ਇਕ ਮੰਦਭਾਗੀ ਘਟਨਾ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਕੁੱਝ ਸ਼ਰਾਰਤੀਆਂ ਨੇ ਇਸ ਕਰਕੇ ਕੁੱਟ-ਮਾਰ ਕਰ ਦਿੱਤੀ, ਿਜਸ ਨੇ ਇਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਸ਼ਰਾਬ ਦਾ ਚੜਾਵਾ ਲੈਣ ਲਈ ਮਸ਼ਹੂਰ ਡੇਰੇ ਜਾਣ ਬਾਰੇ ਅਨਾਉਂਸਮੈਂਟ ਕਰਨ ਤੋਂ ਰੋਕਿਆ ਸੀ ।ਪਿੰਡ …

Read More »

ਖੇਮਕਰਨ ਤੋ ਅਕਾਲੀ ਭਾਜਪਾ ਦੀ ਹੋਵੇਗੀ ਇੱਕ ਤਰਫਾ ਜਿੱਤ – ਅਕਾਲੀ ਆਗੂ

ਪੱਟੀ/ਝਬਾਲ 29 ਮਾਰਚ (ਰਾਣਾ)- ਕਾਂਗਰਸ ਪਾਰਟੀ ਹਰੇਕ ਪਲੇਟ ਫਾਰਮ ਤੇ ਫੇਲ ਹੋ ਚੁੱਕੀ ਹੈ, ਜਿਹੜੇ ਵੀ ਘੁਟਾਲੇ ਹੋਏ ਹਨ, ਹਰੇਕ ਵਿੱਚ ਕਾਂਗਰਸ ਪਾਰਟੀ ਦਾ ਹੱਥ ਹੈ।ਇਸ ਕਰਕੇ ਇਸ ਨੂੰ ਕਾਂਗਰਸ ਪਾਰਟੀ ਦੀ ਥਾਂ ਭ੍ਰਿਸ਼ਟਾਚਾਰ ਪਾਰਟੀ ਵੀ ਕਿਹਾ ਜਾਵੇ ਤਾਂ ਕੋਈ ਅੱਤ ਕਥਨੀ ਨਹੀ ਹੋਵੇਗੀ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਪਰਮਜੀਤ ਸਿੰਘ ਨੇ ਜੁਗਿੰਦਰ ਸਿੰਘ ਡੱਲ ਦੇ ਗ੍ਰਹਿ ਵਿਖੇ ਪੱਤਰਕਰਾਂ ਨਾਲ ਗੱਲਬਾਤ …

Read More »

ਮਨਪ੍ਰੀਤ ਪੰਜਾਬ ਦੀ ਦੁਸ਼ਮਣ ਕਾਂਗਰਸ ਦੀ ਡੁੱਬਦੀ ਬੇੜੀ ਚੜਿਆ – ਹਰਸਿਮਰਤ ਬਾਦਲ

ਬਠਿੰਡਾ, 29 ਮਾਰਚ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇਂ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਪੀਪੀਪੀ ਦੇ ਸਾਝੇਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਦੇਸ਼ ਅਤੇ ਕੌਮ ਦਾ ਗਦਾਰ ਐਲਾਨ ਦਿੱਤਾ। ਉਸਨੇ ਕਿਹਾ ਕਿ ਜਿਸ ਵਿਅਕਤੀ ਨੂੰ ਬਜ਼ੁਰਗਾਂ ਨੇ ਆਪਣੀ ਉਂਗਲ ਫੜ ਕੇ ਤੁਰਨਾ ਸਿਖਾਇਆ ਹੋਵੇ ਅਤੇ ਜਿੰਦਗੀ …

Read More »

ਵਿਸਾਖੀ ਮੇਲੇ ਦੇ ਪ੍ਰਬੰਧ ਪੁਖਤਾ ਰੂਪ ਵਿੱਚ ਕੀਤੇ ਜਾਣ-ਕਮਲ ਕਿਸ਼ੋਰ ਯਾਦਵ

ਬਠਿੰਡਾ, 29  ਮਾਰਚ ( ਜਸਵਿੰਦਰ ਸਿੰਘ ਜੱਸੀ )-  ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲੱਗਣ ਵਾਲੇ ਵਿਸਾਖੀ ਮੇਲੇ ਦੀਆਂ ਤਿਆਰੀਆਂ ਸਬੰਧੀ ਇੱਕ ਅਹਿਮ ਮੀਟਿੰਗ  ਡਿਪਟੀ ਕਮਿਸ਼ਨਰ ਬਠਿੰਡਾ ਯਾਦਵ  ਦੀ ਪ੍ਰਧਾਨਗੀ ਹੇਠ ਕੀਤੀ ਗਈ। ਦਸਮੇਸ ਸੀਨੀਅਰ ਸਕੈਡਰੀ ਸਕੂਲ ਤਲਵੰਡੀ ਸਾਬੋ ਦੇ ਮੀਟਿੰਗ ਹਾਲ ਵਿਖੇ ਹੋਈ ਇਸ ਮੀਟਿੰਗ ਦੌਰਾਨ ਵਿਸਾਖੀ ਮੇਲੇ ਦੇ ਪੁਖਤਾ ਤੇ ਸੁਚਾਰੂ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ …

Read More »

ਮੈਕਸ ਹਸਪਤਾਲ ਲੀਵਰ ਕੈਂਪ- ਪਹਿਲੇ ਦਿਨ ਦੀ ਸ਼ੁਰੂਆਤ

  ਬਠਿੰਡਾ, 29  ਮਾਰਚ (ਜਸਵਿੰਦਰ ਸਿਮਘ ਜੱਸੀ)- ਮੈਕਸ ਸੁਪਰ ਸਪੈਸ਼ਲਿਟੀ (ਐਮਐਸਐਸਐਚ), ਬਠਿੰਡਾ ਵਿਖੇ ਤਿੰਨ ਦਿਨਾਂ ਲੀਵਰ (ਗੈਸਟ੍ਰੋ ) ਕੈਂਪ ਦੀ ਸ਼ੁਰੂਆਤ ਹੋਈ। ਕੈਂਪ ਵਿਚ ਡਾ. ਬੰਸਲ, ਗੈਸਟ੍ਰੋਐਂਟ੍ਰੋਲੌਜਿਸਟ, ਐਮਐਸਐਸਐਚ, ਦੀ ਅਗਵਾਈ ਵਿਚ ਟੀਮ ਵਲੋਂ 142 ਲੋਕਾਂ ਦੀ ਜਾਂਚ ਕੀਤੀ ਗਈ।  ਜਿਗਰ ਰੋਗਾਂ ਦੇ ਬਾਰੇ ਡਾ. ਬੰਸਲ ਨੇ ਕਿਹਾ ਜਿਗਰ ਰੋਗ ਸਿਰਫ਼ ਸ਼ਰਾਬ ਪੀਣ ਨਾਲ ਹੀ ਨਹੀਂ ਹੁੰਦਾ ਸੀ ਸਗੋਂ  ਅੱਜ ਨੌਜਵਾਨ …

Read More »

ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਵਾਰਡ 42 ‘ਚ ਭਰਵੀਂ ਚੋਣ ਰੈਲੀ

ਕੈਪਟਨ ਨੂੰ ਆਪਣੀ ਜਿੰਦਗੀ ਦੀ ਸਭ ਤੋਂ ਜਬਰਦਸਤ ਹਾਰ ਵੇਖਣੀ ਪਵੇਗੀ-ਅਰੁਣ ਜੇਤਲੀ ਅੰਮ੍ਰਿਤਸਰ, 29 ਮਾਰਚ ( ਸੁਖਬੀਰ ਸਿੰਘ )-ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਦੀ ਵਲੋਂ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਰਹਿਨੁਮਾਈ ਹੇਠ ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਵਾਰਡ ੪੨ ‘ਚ ਫਤਿਹ ਸਿੰਘ ਮੰਡੀ ਵਿਖੇ ਰੱਖੀ ਇਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ …

Read More »

ਜ਼ਿਲਾ ਚੋਣ ਅਫ਼ਸਰ ਰਵੀ ਭਗਤ ਵਲੋਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

 ਸ਼ੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਸ਼ਨਾਖਤ ਕਰਨ ਦੀ ਕੀਤੀ ਹਦਾਇਤ ਅੰਮ੍ਰਿਤਸਰ, 29  ਮਾਰਚ (ਸੁਖਬੀਰ ਸਿੰਘ)- ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਟ ਹਾਊਸ ਵਿਖੇ ਲੋਕ ਸਭਾ ਦੀਆਂ ਹੋ ਰਹੀਆਂ ਆਮ ਚੋਣਾਂ ਸਬੰਧੀ ਜ਼ਿਲੇ ਅੰਦਰ ਸੰਵੇਦਨੀਸ਼ੀਲ ਪੋਲਿੰਗ ਸਟੇਸ਼ਨਾਂ ਦੀ ਸ਼ਨਾਖਤ ਕਰਨ ਸਬੰਧੀ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਜ਼ਿਲਾ ਚੋਣ ਅਫਸਰ ਸ੍ਰੀ ਰਵੀ ਭਗਤ ਨੇ …

Read More »

Big Jolt to Congress, party’s Commission Agents Association President Join SAD (B)

“I see Amritsar’s future in the personality of Arun Jaitley’’-  Majithia Amritsar, March 29 ( Punjab Post Bureau)- In a big jolt to Congress party today, the President of Commission Agents Association Narinder Kumar Behal left Congress and joined the ShiromaniAkali Dal (B). The development came a day after the arrival of former Chief Minister and Congress’s LokSabha candidate Captain …

Read More »