Thursday, November 26, 2026

Monthly Archives: March 2014

Two-day Conference on Innovations in Engineering concludes at KCET

Amritsar, March 29 ( Paritam Singh)- The two day long national conference on Innovations in Engineering and Information Technology today concluded at Khalsa College of Engineering and Technology (KCET) here today. More than 65 research papers were read during the conference in which experts from various parts of the country and students presented their papers and projects in the subject. …

Read More »

ਸਿੱਖਾਂ ਦੀਆਂ ਕੁਰਬਾਨੀਆਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ- ਮਹੇਸ਼ ਭੱਟ

ਵਿਦੇਸ਼ਾਂ ਵਿਚ ਸਿਖਾਂ ਦੀ ਪਹਿਚਾਣ ਸਬੰਧੀ ਬਨਾਉਣਗੇ ਫਿਲਮ ਨਵੀਂ ਦਿੱਲੀ, 29 ਮਾਰਚ ( ਅੰਮ੍ਰਿਤ ਲਾਲਾ ਮੰਨਣ)-  ਉੱਘੇ ਹਿੰਦੀ ਫਿਲਮਕਾਰ ਮਹੇਸ਼ ਭੱਟ ਨੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣਾ ਅਕੀਦਾ ਭੇਟ ਕਰਨ ਤੋਂ ਬਾਅਦ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਉਤੇ ਤਾਲਿਬਾਨੀ ਸਮਝ ਕੇ ਹੋ ਰਹੇ ਹਮਲਿਆਂ ਤੇ ਇਕ ਡਾਕਉਮੈਂਟ੍ਰੀ ਬਨਾਉਣ ਦਾ ਐਲਾਨ ਇਕ ਵਿਸ਼ੇਸ਼ ਸਮਾਗਮ ਦੌਰਾਨ ਕਰਦੇ ਹੋਏ ਆਪਣੇ ਆਪ ਨੂੰ …

Read More »

ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਨੇ ਯਤੀਮਖ਼ਾਨ ਦੇ ਬੱਚਿਆਂ ਨੂੰ ਟਰੈਕ ਸੂਟ ਵੰਡੇ

ਅੰਮ੍ਰਤਸਰ, 29  ਮਾਰਚ (ਪ੍ਰੀਤਮ ਸਿੰਘ)-ਸ਼ਹੀਦ ਊਧਮ ਸਿੰਘ ਫਾਊਂਡੇਸ਼ਨ (ਰਜਿ:) ਦੇ ਸਮੂਹ ਅਹੁਦੇਦਾਰ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਪੁਤਲੀਘਰ ਅੰਦਰ ਚੱਲ ਰਹੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਟਰੈਕ ਸੂਟ ਦੇਣ ਲਈ ਪਧਾਰੇ।ਇਸ ਸਮੇਂ ਫਾਊਂਡੇਸ਼ਨ ਦੇ ਪ੍ਰਧਾਨ ਸ੍ਰ. ਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਯਤੀਮਖ਼ਾਨੇ ਦੇ ਮੈਂਬਰ ਇੰਚਾਰਜਾਂ ਸ੍ਰ. ਜੋਗਿੰਦਰ ਸਿੰਘ ਕੋਹਲੀ ਤੇ ਸ੍ਰ. ਸਰਬਜੀਤ ਸਿੰਘ ਨੂੰ ਭਰੋਸਾ ਪ੍ਰਗਟਾਇਆ ਕਿ …

Read More »

ਹਰ ਵੋਟਰ ਬਣੇ ਦੇਸ਼ ਦੀ ਸਰਕਾਰ ਚੁਣਨ ‘ਚ ਭਾਈਵਾਲ – ਗਰਗ

ਫਾਜ਼ਿਲਕਾ, 29  ਮਾਰਚ ( ਵਨੀਤ ਅਰੋੜਾ)- ਆਗਾਮੀ ਲੋਕ ਸਭਾ ਚੋਣਾਂ ਵਿਚ ਸਵੀਪ ਪ੍ਰਾਜੈਕਟ-2 ਤਹਿਤ ਜਿਲੇ ਭਰ ਵਿਚ ਵੋਟਰ ਜਾਗਰੂਕਤਾ ਲਈ ਡਿਪਟੀ ਕਮਿਸ਼ਨਰ-ਕਮ- ਜ਼ਿਲਾ ਚੋਣ ਅਫ਼ਸਰ ਡਾ. ਬਸੰਤ ਗਰਗ ਵਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਦਾ ਆਗਾਜ ਕੀਤਾ ਗਿਆ। ਇਸ ਮੌਕੇ ਉਨਾਂ ਸ਼ਹਿਰ ਦੇ ਘੰਟਾਘਰ ਚੌਂਕ ਵਿਚ ਵੋਟਰ ਜਾਗਰੂਕਤਾ ਅਤੇ ਵੋਟਰਾਂ ਦੀ ਦੇਸ਼ ਦੀ ਸਰਕਾਰ ਚੁਣਨ ਵਿਚ ਭਾਗੀਦਾਰੀ ਲਈ …

Read More »

ਦਿੱਲੀ ਕਮੇਟੀ ਵਫਦ ਨੇ ਪਾਕਿਸਤਾਨੀ ਸਫੀਰ ਨਾਲ ਕੀਤੀ ਮੁਲਾਕਾਤ

ਪਾਕਿਸਤਾਨ ਦੇ ਗੁਰਧਾਮਾਂ ਵਿੱਚ ਨਾਨਕਸ਼ਾਹੀ ਕੈਲੰਡਰ ਸਣੇ ਵੀਜ਼ਾ ਨੀਤੀ ਵਿੱਚ ਸੋਧ ਕਰਨ ਲਈ ਮੰਗਿਆ ਸਹਿਯੋਗ ਨਵੀਂ ਦਿੱਲੀ, 28 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫਦ ਨੇ ਅੱਜ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਅਗਵਾਈ ਹੇਠ ਦਿੱਲੀ ਵਿੱਖੇ ਪਾਕਿਸਤਾਨ ਦੂਤਘਰ ਦੇ ਸਫੀਰ ਜਨਾਬ ਅਬਦੁਲ ਬਿਸ਼ਟ ਨਾਲ ਦੁਪਹਿਰ ਦੇ ਭੋਜਨ ਵੇਲੇ ਸਿੱਖ ਮਸਲਿਆਂ ਨੂੰ ਲੈ ਕੇ ਦੋਸਤਾਨਾ ਮਾਹੌਲ …

Read More »

60 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ ਅੰਦਰ ਬਣੇਗਾ ਕੈਂਸਰ ਹਸਪਤਾਲ

ਸਟੇਟ ਪ੍ਰੋਗਰਾਮ ਅਫ਼ਸਰ ਡਾ. ਟੀ.ਐਸ ਬਹਿਲ ਨੇ ਫਾਜ਼ਿਲਕਾ ਦੌਰੇ ਦੌਰਾਨ ਦਿੱਤੀ ਜਾਣਕਾਰੀ ਫਾਜਿਲਕਾ,  28  ਮਾਰਚ (ਵਿਨੀਤ ਅਰੋੜਾ) –   ਭਾਰਤ ਸਰਕਾਰ ਵਲੋਂ ਦੇਸ਼ ਅੰਦਰ ਕੈਂਸਰ ਦੀ ਰੋਕਥਾਮ ਲਈ 50 ਨਵੇਂ ਟਰੈਸ਼ਰੀ ਕੈਂਸਰ ਕੇਅਰ ਸੈਂਟਰ ਖੋਲੇ ਜਾ ਰਹੇ ਹਨ। ਜਿਸ ਵਿਚ 25 ਫੀਸਦੀ ਹਿੱਸਾ ਸੂਬਾ ਸਰਕਾਰਾਂ ਅਤੇ 75 ਫੀਸਦੀ ਹਿੱਸਾ ਕੇਂਦਰ ਸਰਕਾਰ ਨੇ ਦੇਣਾ ਹੈ। ਇਸ ਤੋਂ ਇਲਾਵਾ ਇਹ ਹਸਪਤਾਲ ਖੋਲਣ …

Read More »

ਰਾਸ਼ਟਰੀ ਮਾਧਮਿਕ ਅਭਿਆਨ ਤਹਿਤ ਦੋ ਰੋਜ ਪੁਸਤਕ ਮੇਲੇ ਦਾ ਆਗਾਜ

ਫਾਜਿਲਕਾ,  28  ਮਾਰਚ (ਵਿਨੀਤ ਅਰੋੜਾ) :  ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਪੰਜਾਬ ਵਲੋਂ ਪੰਜਾਬ ਦੇ ਸਕੂਲੀ ਵਿਦਿਆਰਥੀਆਂ ਨੂੰ ਸਾਹਿਤਕ ਚੇਟਕ ਲਾਉਣ ਲਈ ਨਵਾਂ ਉਪਰਾਲਾ ਸ਼ੁਰੂ ਕਰਦਿਆਂ ਪੁਸਤਕ ਮੇਲੇ ਲਵਾਏ ਜਾ ਰਹੇ ਹਨ। ਜਿਸ ਵਿਚ ਵਿਦਿਆਰਥੀਆਂ ਨੂੰ ਉਨਾਂ ਦੇ ਗਿਆਨ ਵਧਾਉਣ ਵਾਲੀਆਂ ਕਿਤਾਬਾਂ ਤੋਂ ਇਲਾਵਾ ਹੋਰ ਜ਼ਿੰਦਗੀ ਦਾ ਰਾਹ ਦਸੇਰਾ ਬਣਦੀਆਂ ਪੁਸਤਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤਹਿਤ ਹੀ ਅੱਜ ਇਕ …

Read More »

ਡੀ.ਸੀ. ਫ਼ਾਜ਼ਿਲਕਾ ਵੱਲੋਂ ਵੱਖ ਵੱਖ ਵਿਭਾਗੀ ਮੁਖੀਆਂ ਨਾਲ ਮੀਟਿੰਗ

ਫਾਜਿਲਕਾ,  28 ਮਾਰਚ ( ਵਿਨੀਤ ਅਰੋੜਾ ) :  16ਵੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਇਸ ਵਾਰ ਵੱਧ ਤੋਂ ਵੱਧ ਪੋਲਿੰਗ ਦਰ ਵਧਾਉਣ ਲਈ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਡਾ. ਬਸੰਤ ਗਰਗ ਨੇ ਜ਼ਿਲੇ ਭਰ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ, ਸਿੱਖਿਅਕ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ …

Read More »