ਫਾਜਿਲਕਾ, 30 ਮਾਰਚ (ਵਿਨੀਤ ਅਰੋੜਾ): ਸਥਾਨਕ ਰੇਨਬੋ ਡੇਅ-ਬੋਰਡਿੰਗ ਪਬਲਿਕ ਸਕੂਲ ਦਾ ਪਿਛਲਾ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ਅਤੇ ਹਵਨ ਯੱਗ ਨਾਲ ਨਵੇਂ ਸਿੱਖਿਅਕ ਵਰੇ ਦਾ ਸ਼ੁਭ ਆਰੰਭ ਕੀਤਾ ਗਿਆ । ਵੈਦਿਕ ਮੰਤਰਾਂ ਨਾਲ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਸ਼ਰਮਾ, ਐਸਡੀ ਹਾਈ ਸਕੂਲ ਦੇ ਪ੍ਰਿੰਸੀਪਲ ਦਿਨੇਸ਼ ਸ਼ਰਮਾ ਅਤੇ ਸਕੂਲ ਸਟਾਫ ਮੈਬਰਾਂ ਆਰਤੀ, ਅਨੁਰਾਧਾ ਅਲਕਾ, ਆਸ਼ੂ, ਅਮਨਦੀਪ, ਹਰਪ੍ਰੀਤ, ਜੋਤੀ, ਜੌਤੀ ਨਾਗਪਾਲ, ਮੋਹਿਣੀ, ਮੋਨਿਕਾ, ਮਿਨਾਕਸ਼ੀ, …
Read More »Monthly Archives: March 2014
ਟੀ-੨੦ ਕ੍ਰਿਕਟ ਫੈਡਰੇਸ਼ਨ ਟੀਮ ਮੈਨੇਜਰ ਅਤੇ ਕੋਚ ਸ਼੍ਰੀ ਲੰਕਾ ਰਵਾਨਾ
ਫਾਜਿਲਕਾ, 30 ਮਾਰਚ (ਵਿਨੀਤ ਅਰੋੜਾ)- ਕਲੰਬੋ (ਸ਼੍ਰੀਲੰਕਾ) ਵਿਚ 3 ਤੋਂ 7 ਅਪ੍ਰੈਲ ਤੋਂ ਹੋਣ ਵਾਲੀ ਸਮਿਆ ਮੂਰਥੀ ਥੋਡਾਮਨ ਮੈਮੋਰਿਅਲ ਟੀ-20 ਕ੍ਰਿਕਟ ਟੂਰਨਾਮੈਟ ਵਿੱਚ ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਦੀ ਟੀਮ ਆਈ.ਟੀ.ਸੀ.ਐਫ ਬੋਰਡ ਇਲੈਵਨ ਵਿਚ ਭਾਗ ਲੈਣ ਲਈ ਰਵਾਨਾ ਹੋ ਗਈ।ਆਈ.ਟੀਸੀ ਲਾਇਜਨ ਅਫਸਰ ਪੰਕਜ ਧਮੀਜਾ ਨੇ ਦੱਸਿਆ ਕਿ ਟੂਰਨਾਂਮੈਂਟ ਲਈ ਟੀਮਾਂ ਦਾ ਗਠਨ ਕਰ ਕੀਤਾ ਗਿਆ ਸੀ।ਟੀਮ ਦੇ ਨਾਲ ਬਤੌਰ ਮੈਨੇਜਰ ਆਈ.ਪੀ.ਸੀ.ਐਲ …
Read More »ਪਿੰਡ ਹੌਜ ਗੰਧੜ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਨਵੀ ਕਮੇਟੀ ਬਣੀ
ਫਾਜਿਲਕਾ, 30 ਮਾਰਚ (ਵਿਨੀਤ ਅਰੋੜਾ)- ਸ਼੍ਰੀ ਅਕਾਲ ਤਖਤ ਸਾਹਿਬ ਦੇ ਅਦੇਸ਼ ਮੁਤਾਬਕ ਪਿੰਡ ਹੌਜ ਗੰਧੜ ਵਿਖੇ ਪਿੰਡ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਨਵੀ ਪ੍ਰਬੰਧਕ ਕਮੇਟੀ ਗੁਰਨਾਮ ਸਿੰਘ ਗਜ਼ਬ ਪ੍ਰਚਾਰਕ ਹਲਕਾ ਫਾਜਿਲਕਾ ਦੀ ਦੇਖ-ਰੇਖ ਹੇਠ ਬਣਾਈ ਗਈ, ਜਿਸ ਵਿੱਚ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ, ਮੀਤ ਪ੍ਰਧਾਨ ਬਲਵੀਰ ਸਿੰਘ, ਖਜਾਨਚੀ ਧਿਆਨ ਸਿੰਘ ਅਤੇ ਸੈਕਟਰੀ ਰਣਜੀਤ ਸਿੰਘ ਨੂੰ ਬਣਾਇਆ ਗਿਆ। ਇਸ ਮੌਕੇ …
Read More »ਜਾਖੜ ਦਾ ਫਾਜਿਲਕਾ ਪੁੱਜਣ ਉੱਤੇ ਹੋਇਆ ਸ਼ਾਨਦਾਰ ਸਵਾਗਤ
ਫਾਜਿਲਕਾ, 30 ਮਾਰਚ (ਵਿਨੀਤ ਅਰੋੜਾ) – ਕਾਂਗਰਸ ਪਾਰਟੀ ਦੇ ਉਮੀਦਵਾਰ ਚੌ. ਸੁਨੀਲ ਕੁਮਾਰ ਜਾਖੜ ਨੇ ਕਾਂਗਰਸ ਪਾਰਟੀ ਦੀ ਟਿਕਟ ਮਿਲਣ ਉਪਰਾਂਤ ਅੱਜ ਪਹਿਲੀ ਵਾਰ ਫਾਜਿਲਕਾ ਦੇ ਸ਼ਾਹ ਪੈਲੇਸ ਵਿੱਚ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਮੌਜੂਦਾ ਸਾਸੰਦ ਸ਼ੇਰ ਸਿੰਘ ਘੁਬਾਇਆ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਨੇ ਪਿਛਲੇ ਪੰਜ ਸਾਲਾਂ ਵਿੱਚ ਸਿਰਫ ਮੇਜਾਂ ਥਪਥਪਾਉਣ ਅਤੇ ਹੌ ਹੱਲਾ …
Read More »ਆਪ ਸੁਨਾਮੀ ਵਾਂਗ ਆਵੇਗੀ ਤੇ ਭ੍ਰਿਸ਼ਟਾਚਾਰ ਤੇ ਨਸ਼ਿਆਂ ਨੂੰ ਮਿਟਾਏਗੀ—ਡਾ. ਦਲਜੀਤ ਸਿੰਘ
ਅੰਮ੍ਰਿਤਸਰ 30 ਮਾਰਚ ( ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਸਾਰੇ ਦੇਸ਼ ਵਿੱਚ ਇੱਕ ਸੁਨਾਮੀ ਦੀ ਤਰਾਂ ਆਏਗੀ ਤੇ ਦੇਸ਼ ਵਿੱਚ ਫੈਲ ਚੁੱਕੇ ਭ੍ਰਿਸ਼ਟਾਚਾਰ ਅਤੇ ਪੰਜਾਬ ਵਿੱਚ ਨਸ਼ਿਆਂ ਦਾ ਜਾਲ ਨੂੰ ਜੜ ਤੋਂ ਉਖਾੜ ਦੇਵੇਗੀ।ਆਮ ਆਦਮੀ ਪਾਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਵਿਸ਼ਵ ਪ੍ਰਸਿੱਧ ਡਾਕਟਰ ਦਲਜੀਤ ਸਿੰਘ ਨੇ ਪੁਰਾਣੇ ਜਮਾਨੇ ਵਾਂਗ ਢੋਲ ਵਜਾ ਕੇ ਕੀਤੀ ਜਾਂਦੀ ਮੁਨਿਆਦੀ ਦੇ ਅੰਦਾਜ਼ ਵਿੱਚ ਛੇਹਰਟਾ ਅਤੇ …
Read More »‘AAP will wash away corruption & scourge of drugs’- Dr Daljit Singh
Amritsar, March 30 ( Punjab Post Bureau)- “AAP is a people’s movement which has turned into a huge tsunami and will wash away corruption and scourge of drugs from the country to a large extent”. Aam Aadmi Party Amritsar’s candidate Padamshree award recipient Dr Daljit Singh said while talking to people of Chheharta and Ghanupur Kale early from 6 am …
Read More »ਕੈਪਟਨ ਨੇ ਕਿਹਾ ਕਿ ਪੀ.ਪੀ.ਪੀ ਦੇ ਆਗੂ ਮਨਪ੍ਰੀਤ ਬਾਦਲ ਸਿਆਸੀ ਤੌਰ ‘ਤੇ ਖਤਮ ਹੋ ਚੁੱਕੀ ਹਸਤੀ – ਬੀਬੀ ਬਾਦਲ
ਬਠਿੰਡਾ, 30 ਮਾਰਚ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਪ੍ਰਵਾਨ ਕਰਨ ਦਾ ਧੰਨਵਾਦ ਕੀਤਾ ਕਿ ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਸਿਆਸੀ ਤੌਰ ‘ਤੇ ਖਤਮ ਹੋ ਚੁੱਕੀ ਹਸਤੀ ਹਨ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਬੂਲ …
Read More »ਆਪਸੀ ਭਾਈਚਾਰੇ ਦਾ ਹੋਕਾ ਦਿੰਦੀ ਚੇਤਨਾ ਰੈਲੀ ਆਯੋਜਿਤ
ਬਠਿੰਡਾ, 30 ਮਾਰਚ (ਜਸਵਿੰਦਰ ਸਿੰਘ ਜੱਸੀ)- ਬੀਤੇ ਦਿਨੀ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਮਿਲਵਰਤਨ ਅਤੇ ਆਪਸੀ ਭਾਈਚਾਰੇ ਦਾ ਹੋਕਾ ਦਿੰਦੀ ਚੇਤਨਾ ਰੈਲੀ ਆਯੋਜਿਤ ਕੀਤੀ ਗਈ।ਜਿਸ ਰੈਲੀ ਵਿਚ ਐਨ. ਐੱਸ. ਐੱਸ ਦੇ ਵਲੰਟੀਅਰਜ਼ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ।ਰੈਲੀ ਸ਼ੁਰੂ ਕਰਨ ਤੋਂ ਪਹਿਲਾਂ ਹੈੱਡ ਕਾਂਸਟੇਬਲ ਸੁਖਰਾਜ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ, ਤਾਂ ਜੋ ਵਿਦਿਆਰਥੀ ਇਹ ਜਾਣਕਾਰੀ ਪਿੰਡ …
Read More »ਸਰਬੱਤ ਦੇ ਭਲੇ ਲਈ ਵਿਰਾਸਤੀ ਪਿੰਡ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ
ਬਠਿੰਡਾ, 30 ਮਾਰਚ (ਜਸਵਿੰਦਰ ਸਿੰਘ ਜੱਸੀ)- ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਵਲੋਂ ਵਿਰਾਸਤੀ ਪਿੰਡ ਜੈਪਾਲਗੜ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਠ ਦਾ ਭੋਗ ਪਾਉਣ ਤੋਂ ਬਾਅਦ ਰਾਗੀ ਜੱਥਿਆਂ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ।ਇਸ ਸਮਾਗਮ ਵਿਚ ਕਲੱਬ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਗੁਰੂ ਕਾਂਸੀ ਸੱਭਿਆਚਾਰਕ ਇਤਿਹਾਸਕ ਵਿਚਾਰ ਕੇਂਦਰ ਦਾ ਵਿਸ਼ੇਸ਼ ਸਹਿਯੋਗ ਰਿਹਾ।ਇਸ ਮੌਕੇ ਹਰਵਿੰਦਰ ਸਿੰਘ ਖਾਲਸਾ,ਪਵਨ ਸ਼ਰਮਾ, …
Read More »ਵੀਨੂ ਬਾਦਲ ਨੇ ਬਾਦਲ ਪਰਿਵਾਰ ਸੂਬੇ ਦੇ ਖਜਾਨੇ ਦੀ ਮਾੜੀ ਹਾਲਤ ਲਈ ਜਿੰਮੇਵਾਰ ਠਹਿਰਾਇਆ
ਬਠਿੰਡਾ, 30 ਮਾਰਚ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਹਲਕਾ ਬਠਿੰਡਾ ਤੋਂ ਪੀਪੀਪੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਚੋਣ ਮੁਹਿੰਮ ਸਿਖਰਾਂ ਤੇ ਪਹੁੰਚ ਚੁੱਕੀ ਹੈ, ਜਿਸ ਲਈ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਵੀ ਚੋਣ ਸਰਗਰਮੀਆਂ ਤੇਜ ਕਰਦਿਆਂ ਪੂਰੀ ਤਾਕਤ ਲਾਈ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਦੀ ਅਗਵਾਈ ਵਿੱਚ ਉਮੀਦਵਾਰ …
Read More »
Punjab Post Daily Online Newspaper & Print Media