ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ)- ਲੋਕ ਸਭਾ ਲਈ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ੍ਰ. ਪ੍ਰਦੀਪ ਸਿੰਘ ਵਾਲੀਆ ਅੱਜ ਸੈਂਕੜੇ ਪਾਰਟੀ ਵਰਕਰਾਂ ਸਹਿਤ ਵਿਧਾਨ ਸਭਾ ਹਲਕਾ ਕੇਂਦਰੀ ਦੇ ਇਲਾਕਾ ਦੇ ਡੈਮਗੰਜ ਖੇਤਰ ਦਾ ਦੌਰਾ ਕੀਤਾ ਅਤੇ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ।ਸ੍ਰ. ਵਾਲੀਆ ਦੇ ਇਸ ਚੋਣ ਦੌਰੇ ਸਮੇਂ ਪਾਰਟੀ ਜਨਰਲ ਸਕੱਤਰ ਸ੍ਰੀ ਰਵਿੰਦਰ ਹੰਸ, ਸੁਰਜੀਤ ਸਿੰਘ ਭੈਲ, ਸਤਪਾਲ ਸਿੰਘ …
Read More »Monthly Archives: April 2014
ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਬਾਬਾ ਕੁੱਲੀ ਵਾਲੇ ਘਨੂਪੁਰ ਕਾਲਾ ਵਿਖੇ ਲਿਆ ਅਸ਼ੀਰਵਾਦ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸਚਖੰਡ ਵਾਸੀ ਧੰਨ ਧੰਨ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਘਨੂਪੁਰ ਕਾਲਾ ਵਿਖੇ ਅਸ਼ੀਰਵਾਦ ਲੈਣ ਆਏ।ਉਨਾਂ ਦੇ ਨਾਲ ਪਰਜਾਪੱਤ ਬਰਾਦਰੀ ਦੇ ਆਲ ਇੰਡੀਆ ਪ੍ਰਧਾਨ ਰਘਬੀਰ ਸਿੰਘ ਰਾਜਾ ਸਾਂਸੀ, ਪੰਜਾਬ ਯੂਥ ਪ੍ਰਧਾਨ ਕੌਂਸਲਰ ਗੁਰਿੰਦਰ ਰਿਸ਼ੀ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਸਾਬਕਾ …
Read More »Healthy India Wealthy India- AAP Daljit Singh
Amritsar April, 13th ( Punjab Post Bureau)- All the doctors who gathered at the IMA today agreed with AAP’s Lok Sabha candidate from Amritsar Dr Daljit Singh, when he stressed the need of “Affordable health for all”. Amritsar’s “who is who” not only from the various fields of medicine, but from other professions as well as from commerce were present. …
Read More »ਹਰੇਕ ਲਈ ਚੰਗੀ ਸਿਹਤ ਹੀ ਮੇਰੀ ਪ੍ਰਾਥਮਿਕਤਾ – ਡਾ. ਦਲਜੀਤ ਸਿੰਘ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ)- ਆਈ.ਐਮ.ਏ. ਦੀ ਮੀਟਿੰਗ ‘ਚ ਹਾਜਰ ਸਾਰੇ ਡਾਕਟਰ ‘ਆਪ’ ਲੋਕ ਸਭਾ ਅੰਮ੍ਰਿਤਸਰ ਤੋ ਉਮੀਦਵਾਰ ਡਾ. ਦਲਜੀਤ ਸਿੰਘ ਨਾਲ ਸਹਿਮਤ ਸਨ ਜਦ ਉਨਾਂ ਕਿਹਾ ਕਿ ਸਮੇ ਦੀ ਜਰੂਰਤ ਹੈ ਕਿ ”ਸਾਰਿਆ ਨੂੰ ‘ਸਹਿਤ ਸੁਵਿਧਾ’ ਮਿਲੇ, ਪਰ ਘੱਟ ਖਰਚੇ ਤੇ।” ਅੰਮ੍ਰਿਤਸਰ ਦੇ ਸਾਰੇ ਖਾਸ ਡਾਕਟਰ ਹੀ ਨਹੀ ਸਗੋਂ ਹੋਰ ਵੱਖ-ਵੱਖ ਕਾਰੋਬਾਰ ਕਰਨ ਵਾਲੇ ਵਪਾਰੀ ਵੀ ਮੀਟਿੰਗ ਵਿਚ ਹਾਜਰ …
Read More »ਖਾਲਸਾ ਸਿਰਜਣਾ ਦਿਵਸ ਮੋਕੇ ਇੰਟਰਨੈਸ਼ਨਲ ਫਤਿਹ ਅਕੈਡਮੀ ਵਿਖੇ 7 ਵਾਂ ਮਹਾਨ ਕੀਰਤਨ ਦਰਬਾਰ
ਫਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਜੰਡਿਆਲਾ ਗੁਰੂ, 12 ਅਪ੍ਰੈਲ (ਹਰਿੰਦਰਪਾਲ ਸਿੰਘ) – ਦਸਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜੇ ਨਿਵਾਜੇ ‘ਖਾਲਸਾ’ ਦੇ ਸਿਰਜਣਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਸਬੰਧ ਵਿਚ ਇੰਟਰਨੈਸ਼ਨਲ ਫਤਿਹ ਅਕੈਡਮੀ ਵਿਚ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਕੀਰਤਨ ਦਰਬਾਰ, ਅਮ੍ਰਿਤ ਸੰਚਾਰ ਅਤੇ ਅੱਖਾਂ ਦਾ ਫਰੀ ਮੈਡੀਕਲ ਕੈਂਪ ਲਗਾਇਆ …
Read More »ਰਾਹੁਲ ਹੋਵੇ ਜਾਂ ਮੋਦੀ ਦੋਨੋਂ ਹੀ ਦੇਸ਼ ਲਈ ਘਾਤਕ- ਪ੍ਰਦੀਪ ਸਿੰਘ ਵਾਲੀਆ
ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਕਾਂਗਰਸ ਦਾ ਰਾਹੁਲ ਹੋਵੇ ਜਾਂ ਭਾਜਪਾ ਦਾ ਨਰਿੰੰਦਰ ਮੋਦੀ ਦੋਨੋਂ ਹੀ ਦੇਸ਼ ਤੇ ਦੇਸ਼ ਵਾਸੀਆਂ ਲਈ ਘਾਤਕ ਹਨ, ਵਿਧਾਨ ਸਭਾ ਹਲਕਾ ਪੱਛਮੀ ਦੇ ਇਲਾਕਾ ਕੋਟ ਖਾਲਸਾ ਵਿਖੇ ਸ੍ਰੀ ਤਾਰਾ ਚੰਦ ਭਗਤ ਦੀ ਪ੍ਰਧਾਨਗੀ ਹੇਠ ਅਯੋਜਿਤ ਪਾਰਟੀ ਵਰਕਰਾਂ ਤੇ ਇਲਾਕਾ ਵਾਸੀਆਂ ਦੀ ਇਕ ਭਰਵੀਂ ਰੈਲੀ ਦੌਰਾਨ ਇਹ ਵਿਚਾਰ ਪੇਸ਼ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਲੋਕ …
Read More »ਵਿਰਸਾ ਵਿਹਾਰ ਵੱਲੋਂ ਰਾਸ਼ਟਰੀ ਕਵੀ ਸੰਮੇਲਨ 14 ਅਪ੍ਰੈਲ ਨੂੰ
ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ)- ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਪਹਿਲੀ ਵਾਰ ਰਾਸ਼ਟਰੀ ਕਵੀ ਸੰਮੇਲਨ ਕਰਵਾਇਆ ਜਾ ਰਿਹਾ ਹੈ।14 ਅਪ੍ਰੈਲ ਨੂੰ ਹੋ ਰਹੇ ਇਸ ਕਵੀ ਸੰਮੇਲਨ ਬਾਰੇ ਸਾਂਝੀ ਜਾਣਕਾਰੀ ਦੇਂਦਿਆਂ ਪ੍ਰਮਿੰਦਰਜੀਤ, ਕੇਵਲ ਧਾਲੀਵਾਲ ਤੇ ਜਗਦੀਸ਼ ਸਚਦੇਵਾ ਨੇ ਦੱਸਿਆ ਕਿ ਇਸ ਕਵੀ ਸੰਮੇਲਨ ਵਿੱਚ ਭਾਰਤ ਦੇ ਸੱਤ ਸੂਬਿਆਂ ਤੋਂ ਹਿੰਦੀ ਤੇ ਉਰਦੂ ਦੇ ਨਾਮਵਰ ਕਵੀ ਹਿੱਸਾ ਲੈ ਰਹੇ ਹਨ। …
Read More »ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਰਾਸ਼ਟਰਪਤੀ ਸ੍ਰੀ ਪ੍ਰਣਬ ਮੁੱਖਰਜੀ ਵੱਲੋਂ ਸਨਮਾਨ
ਅੰਮ੍ਰਿਤਸਰ, 12 ਅਪ੍ਰੈਲ (ਜਗਦੀਪ ਸਿੰਘ)- ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ਥੀਏਟਰ ਡਾਇਰੈਕਸ਼ਨ ਲਈ ਜੋ ਐਵਾਰਡ ਅਨਾਉਂਸ ਕੀਤਾ ਗਿਆ ਸੀ, ਉਹ 11 ਅਪ੍ਰੈਲ ਨੂੰ ਰਾਸ਼ਟਰਪਤੀ ਭਵਨ ਵਿਖੇ ਦਰਬਾਰ ਹਾਲ ਵਿੱਚ ਮਾਣਯੋਗ ਰਾਸ਼ਟਰਪਤੀ ਸ੍ਰੀ ਪ੍ਰਣਬ ਮੁੱਖਰਜੀ ਵੱਲੋਂ ਕੇਵਲ ਧਾਲੀਵਾਲ ਨੂੰ ਸਨਮਾਨਿਤ ਹਸਤੀਆਂ ਦੀ ਹਾਜ਼ਰੀ ‘ਚ ਭੇਂਟ ਕੀਤਾ ਗਿਆ । ਕੇਵਲ ਧਾਲੀਵਾਲ ਜੋ ਪਿਛਲੇ 36 ਸਾਲਾਂ ਤੋਂ ਪੰਜਾਬੀ …
Read More »ਅੰਮ੍ਰਿਤਸਰ ‘ਚ 23 ਉਮੀਦਵਾਰ ਚੋਣ ਮੈਦਾਨ ਵਿਚ- ਚੋਣ ਨਿਸ਼ਾਨ ਕੀਤੇ ਅਲਾਟ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ)- ਜ਼ਿਲ੍ਹਾ ਚੋਣ ਅਫ਼ਸਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਆਖਰੀ ਦਿਨ ਸੀ ਪਰ ਕਿਸੇ ਵੀ ਉਮੀਦਵਾਰ ਵਲੋਂ ਆਪਣੇ ਕਾਗਜ਼ ਵਾਪਸ ਨਹੀਂ ਲਏ ਗਏ। ਇਸ ਲਈ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਕੁਲ 23 ਉਮੀਦਵਾਰ ਚੋਣ ਮੈਦਾਨ ਵਿਚ ਹਨ। ਜਿਕਰਯੋਗ ਹੈ ਕਿ ਲੋਕ …
Read More »ਹੁਕਮਾਂ ਦੀ ਪ੍ਰਵਾਹ ਨਾ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ – ਇੰਸਪੈਕਟਰ ਸ਼ਰਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ)- ਲੋਕ ਸਭਾ ਚੋਣਾਂ ਦੇ ਮੱਦੇਨਜਰ ਲਾਇਸੈਂਸੀ ਹਥਿਆਰਾਂ ਦੇ ਮਾਲਕਾਂ ਨੂੰ ਅਸਲਾ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ, ਪਰ ਕਈ ਲੋਕਾਂ ਨੇ ਚੋਣ ਕਮਿਸ਼ਨਰ ਦੇ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਹੋਇਆ ਅਜੇ ਤੱਕ ਅਸਲਾ ਜਮਾ ਨਹੀ ਕਰਵਾਇਆ। ਚੋਣ ਪ੍ਰਚਾਰ ਤੇਜ ਹੋਣ ਕਾਰਨ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਅਤੇ ਕਿਸੇ ਵੀ ਅਣਸੁਖਵੀ ਘਟਨਾ ਨੂੰ ਵਾਪਰਨ ਤੋਂ …
Read More »
Punjab Post Daily Online Newspaper & Print Media