Thursday, November 26, 2026

Monthly Archives: April 2014

ਬਿਨ੍ਹਾ ਅਧਾਰ ਵਾਲੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਸੁਖਬੀਰ ਕੀ ਸਿੱਧ ਕਰਨਾ ਚਾਹੁੰਦਾ ਹੈ –ਮਨਪ੍ਰੀਤ ਬਾਦਲ

ਬਠਿੰਡਾ, 14 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਕਾਂਗਰਸ ਅਤੇ ਸੀ.ਪੀ.ਆਈ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਹਲਕੇ ਵਿੱਚ ਕਾਲੀਆਂ ਝੰਡੀਆਂ ਵਿਖਾ ਕੇ ਕੀਤੇ ਜਾ ਰਹੇ ਸਵਾਗਤ ਪਿੱਛੇ ਕੇਵਲ ਐਂਟੀਇਨਕੰਬੈਂਸੀ ਫੈਕਟਰ ਨਹੀਂ ਬਲਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਅਤੇ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਲੋਕਾਂ ਦਾ ਗੁੱਸਾ ਹੈ। ਇੱਥੇ ਇੱਕ ਜਾਰੀ …

Read More »

ਪੰਜਾਬ ਚੋਂ ਸਭ ਤੋਂ ਵੱਧ ਵੋਟਾਂ ਨਾਲ ਹਾਰੇਗਾ ਮਨਪ੍ਰੀਤ – ਸੁਖਬੀਰ ਬਾਦਲ

ਸਾਬਕਾ ਰਾਸਟਰਪਤੀ ਦੀ ਬੇਟੀ ਸਮੇਤ ਕਈ ਕੱਦਾਵਰ ਕਾਂਗਰਸੀ ਲੀਡਰ ਅਕਾਲੀ ਦਲ ਵਿੱਚ ਸ਼ਾਮਲ ਬਠਿੰਡਾ 14 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮਨਪ੍ਰੀਤ ਬਾਦਲ ਜਿਹੇ ਝੂਠ ਦੇ ਪੁਜਾਰੀ ਨੂੰ ਬਠਿੰਡਾ ਵਾਸੀਆਂ ਨੇ ਇਸ ਤਰ੍ਹਾਂ ਹਰਾਉਣ ਦਾ ਫੈਸਲਾ ਕੀਤਾ ਹੈ ਕਿ ਮਨਪ੍ਰੀਤ ਨੂੰ ਰਿਕਾਰਡ …

Read More »

ਸਿੱਧ ਸ਼੍ਰੀ ਹਨੂਮਾਨ ਮੰਦਿਰ ਵਲੋਂ ਹਨੂਮਾਨ ਜਯੰਤੀ ਮੋਕੇ ਤੇ ਕੱਢੀ ਗਈ ਸ਼ੋਭਾ ਯਾਤਰਾ

ਫਾਜਿਲਕਾ, 14 ਅਪ੍ਰੈਲ (ਵਿਨੀਤ ਅਰੋੜਾ)-  ਹਨੂਮਾਨ ਜਯੰਤੀ ਦੇ ਮੋਕੇ ਤੇ ਅੱਜ ਸ਼ਾਮ ਫਾਜ਼ਿਲਕਾ ਦੇ ਕਾਲਜ ਰੋਡ ਤੇ ਸਥਿਤ  ਸਿਧ ਸ਼੍ਰੀ ਹਨੂਮਾਨ ਮੰਦਿਰ ਤੋ ਇਕ ਸ਼ੋਭਾ ਯਾਤਰਾ ਕੱਢੀ ਗਈ।ਇਸ ਸ਼ੋਭਾ ਯਾਤਰਾ ਦੀ ਅਗਵਾਈ ਪੰਜਾਬ ਸਰਕਾਰ ਦੇ ਸੇਹਤ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਕੀਤੀ ਸੁੰਦਰ ਸੁੰਦਰ ਝਾੰਕਿਆ, ਘੋੜੇ ਗੱੜਿਆ ਅਤੇ ਸੈਕੜਾ ਲੋਕਾਂ ਦੇ ਇੱਕਠ ਦੇ ਨਾਲ ਇਹ ਸ਼ੋਭਾ ਯਾਤਰਾ ਸ਼ਾਮ 5 …

Read More »

ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿੱਚ ਮਨਾਇਆ ਗਿਆ ਡਾ. ਭੀਮ ਰਾਵ ਅੰਬੇਡਕਰ ਦਾ ਜਨਮ ਦਿਵਸ

ਫਾਜਿਲਕਾ, 14 ਅਪ੍ਰੈਲ (ਵਿਨੀਤ ਅਰੋੜਾ)-  ਡਾ.  ਭੀਮ ਰਾਵ  ਅੰਬੇਡਕਰ ਸਮਾਜ ਭਲਾਈ ਸਭਾ  ( ਰਜਿ. )  ਦੁਆਰਾ ਭਾਰਤ ਰੱਤਨ ਡਾ .  ਭੀਮ ਰਾਵ  ਅੰਬੇਡਕਰ ਜੀ  ਦਾ 123ਵਾਂ ਜਨਮ ਦਿਵਸ ਅੱਜ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੋਰਾਇਆ ਵਿੱਚ ਵੱਡੀ ਧੂਮਧਾਮ ਨਾਲ ਮਨਾਇਆ ਗਿਆ।ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦਲਜੀਤ ਸਿੰਘ  ਸਰਾਭਾ ਅਤੇ ਜਨਰਲ ਸਕੱਤਰ ਸੰਤ ਰਾਮ ਸੋਲੀਆ ਨੇ ਦੱਸਿਆ ਕਿ ਸਵੇਰੇ 11 …

Read More »

ਬਿਜਲੀ ਤੋਂ ਸਪਾਰਕਿੰਗ ਹੋਣ ਨਾਲ ਸੜੀ ਕਿਸਾਨ ਦੀ 4 ਕਨਾਲ ਕਣਕ

ਫਾਜਿਲਕਾ, 14 ਅਪ੍ਰੈਲ (ਵਿਨੀਤ ਅਰੋੜਾ)-  ਫਾਜ਼ਿਲਕਾ ਦੇ ਪਿੰਡ ਸਾਬੂਆਣਾਂ ਵਿਖੇ ਬਿਜਲੀ ਦੀਆਂ ਤਾਰਾਂ ‘ਚ ਸਪਾਰਕਿੰਗ ਹੋਣ ਨਾਲ ਇਕ ਕਿਸਾਨ ਦੀ ੪ ਕਨਾਲ ਕਣਕ ਸੜ ਕੇ ਸੁਆਹ ਹੋ ਗਈ। ਮੌਕੇ ‘ਤੇ ਪਤਾ ਲੱਗਣ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ। ਜਿਸ ਨਾਲ ਆਸ ਪਾਸ ਦੇ ਖੇਤਾਂ ਵਿਚ ਵੱਡਾ ਨੁਕਸਾਨ ਹੋਣੋ ਬੱਚ ਗਿਆ। ਪਿੰਡ ਸਾਬੂਆਣਾ ਦੇ ਕਿਸਾਨ ਜੰਗ ਸਿੰਘ ਦੇ ਖੇਤਾਂ ਵਿਚੋਂ …

Read More »

ਉਘੀ ਕਾਮੇਡੀਅਨ ਭਾਰਤੀ ਨੇ ਅਰੁਣ ਜੇਤਲੀ ਲਈ ਮੰਗੀਆਂ ਵੋਟਾਂ

ਅੰਮ੍ਰਿਤਸਰ , 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਉਘੀ ਕਾਮੇਡੀਅਨ ਤੇ ਅੰਮ੍ਰਿਤਸਰ ਦੀ ਰਹਿਣ ਵਾਲੀ ਭਾਰਤੀ ਆਪਣੇ ਵੱਖਰੇ ਅੰਦਾਜ਼ ‘ਚ ਘਰ-ਘਰ ਜਾ ਕੇ ਲੋਕਾਂ ਕੋਲੋਂ ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਲਈ ਵੋਟਾਂ ਮੰਗਦੀ ਹੋਈ।

Read More »

ਪੰਥਕ ਮਸਲਿਆਂ ‘ਤੇ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਦਿੱਲੀ ਕਮੇਟੀ ਵਚਨਬੱਧ – ਜੀ.ਕੇ

ਸੰਗਤਾਂ ਨੂੰ ਇੱਕ ਨਿਸ਼ਾਨ ਥੱਲੇ ਖੜੇ ਹੋਣ ਦਾ ਵੀ ਦਿੱਤਾ ਸੁਨੇਹਾ ਅੰਮ੍ਰਿਤਸਰ, (ਨਵੀਂ ਦਿੱਲੀ) 14 ਅਪ੍ਰੈਲ (ਅੰਮਿਤ੍ਰ ਲਾਲ ਮੰਨਣ)- ਪਾਕਿਸਤਾਨੀ ਅੰਬੈਸੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਵੱਲੋਂ ਬੀਤੇ ਦਿਨੀ ਪਾਕਿਸਤਾਨ ਦੇ ਗੁਰਧਾਮਾਂ ‘ਚ ਵਿਸਾਖੀ 14 ਅਪ੍ਰੈਲ ਨੂੰ ਮਨਾਉਣ ਦੀ ਕੀਤੀ ਗਈ ਬੇਨਤੀ ਨੂੰ ਪ੍ਰਵਾਨ ਕਰਨ ਦੀ ਜਾਣਕਾਰੀ ਸੰਗਤਾਂ ਨਾਲ ਵਿਸਾਖੀ ਮੌਕੇ ਸਜੇ ਵਿਸ਼ੇਸ਼ ਦੀਵਾਨ ਵਿੱਚ ਕਮੇਟੀ ਦੇ …

Read More »

ਰਿੰਟੂ ਦੇ ਚੌਣ ਦਫਤਰ ‘ਤੇ ਗੋਲੀਆਂ ਨਾਲ ਹਮਲਾ

ਵਿਰੋਧੀ ਆਪਣੀ ਹਾਰ ਦੀ ਬੌਖਲਾਹਟ ‘ਚ ਕਾਂਗਰਸੀਆਂ ‘ਚ ਫੈਲਾਉਣਾ ਚਾਹੰਦਾ ਹੈ ਦਹਿਸ਼ਤਂ – ਰਿੰਟੂ ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਹਲਕਾ ਉੱਤਰੀ ਇੰਚਾਰਜ ਕਰਮਜੀਤ ਸਿੰਘ ਰਿੰਟੂ ਦੇ ‘ਤੇ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਗੌਲੀਆਂ ਚਲਾ ਕੇ ਭੱਜਣ ‘ਚ ਕਾਮਯਾਬ ਹੋ ਗਏ। ਰਾਤੋਂ ਰਾਤ ਇੱਕਠੇ ਹੋਏ ਕਾਂਗਰਸੀਆਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਸਵੇਰੇ ਮੌਕੇ ‘ਤੇ ਪਹੁੰਚੇ ਕਮਰਜੀਤ ਸਿੰਘ ਰਿੰਟੂ …

Read More »

ਲੋਕਾਂ ‘ਚ ਭਰੋਸਾ ਨਾ ਬਿਠਾ ਸਕਣ ਵਾਲੇ ਕੈਪਟਨ ਦੀ ਨਾਮੋਸ਼ੀਜਨਕ ਹਾਰ ਨਿਸ਼ਚਿਤ- ਮਜੀਠੀਆ

ਕਾਜ਼ੀਕੋਟ ਤੋਂ ਸਰਪੰਚ ਅਤੇ ਸਾਬਕਾ ਸਰਪੰਚਾਂ ਸਮੇਤ 60 ਕਾਂਗਰਸੀ ਪਰਿਵਾਰ ਸ਼ਾਮਿਲ ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਚੋਣ ਮੁਹਿੰਮ ਦੌਰਾਨ ਆਮ ਲੋਕਾਂ ‘ਤੇ ਤਾਂ ਕਿ ਸਥਾਨਿਕ ਕਾਂਗਰਸੀ ਆਗੂਆਂ ‘ਤੇ ਵੀ ਆਪਣਾ ਵਿਸ਼ਵਾਸ਼ ਬਿਠਾਉਣ ‘ਚ ਨਾਕਾਮ ਰਿਹਾ। ਹਲਕਾ ਮਜੀਠਾ ਦੇ ਪਿੰਡ ਕਾਜੀਕੋਟ ਵਿਖੇ ਭਰਵੀਂ …

Read More »

ਨੀਲੀਆਂ, ਪੀਲੀਆਂ ਤੇ ਚਿੱਟੀਆਂ ਦਸਤਾਰਾਂ ਵਾਲਿਆਂ ਨੇ ਕੁੱਝ ਨਹੀ ਕੀਤਾ ਸਿਵਾਏ ਪੰਜਾਬ ਨੂੰ ਲੁੱਟਣ ਤੋ -ਆਸਲ

ਅੰਮ੍ਰਿਤਸਰ 14  ਅਪ੍ਰੈਲ (ਸੁਖਬੀਰ ਸਿੰਘ ) – ਕਾਮਰੇਡ ਅਮਰਜੀਤ ਸਿੰਘ ਆਸਲ ਦੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਦਿਆ ਸੀ.ਪੀ.ਆਈ ਤੇ ਸੀ.ਪੀ.ਐਮ ਦੇ ਵਰਕਰਾਂ ਤੇ ਆਗੂਆ ਨੇ ਅੱਜ ਸਰਹੱਦੀ ਖੇਤਰ ਦੇ ਇਲਾਕਾ ਕੋਹਾਲੀ, ਚੁਗਾਵਾ , ਲੋਪੇਕੋ ਪਿੰਡਾਂ ਤੋ ਇਲਾਵਾ ਸ਼ਹਿਰੀ ਖੇਤਰ ਦੇ ਇਲਾਕਾ ਗੁੰਮਟਾਲਾ ਤੇ ਮਜੀਠੇ ਖੇਤਰ ਦੇ ਬਹੁਤ ਸਾਰੇ ਪਿੰਡਾਂ ਤੇ ਕਸਬਿਆ ਵਿੱਚ ਜਨਤਕ ਮੀਟਿੰਗਾਂ ਕਰਕੇ ਲੋਕਾਂ ਨੂੰ ਅਕਾਲੀ ਭਾਜਪਾ …

Read More »