Amritsar, 5 April (Jasbir Singh Saggu)- 5th Unified Games 2014 were organized by combined efforts of Mr. Chandar Shekhar Kohli in association with All India Pingalwara Charitable Society at Manawala Complex of Pingalwara. Mr. Chandar Shekhar Kohli an NRI from Dubai alongwith his NRI group from USA has associated them with Pingalwara to organize the Fifth Unified Games. First Inaugural …
Read More »Monthly Archives: April 2014
ਖਾਲਸਾ ਬਲੱਡ ਡੋਨੇਟ ਯੂਨਿਟੀ ਨੇ ਅੱਖਾਂ ਦਾ ਫ੍ਰੀ ਮੈਡਿਕਲ ਕੈਪ ਲਗਾਇਆ
ਅੰਮ੍ਰਿਤਸਰ, 5 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ )- ਲੋਕ ਭਲਾਈ ਨੂੰ ਸਮਰਪਿਤ ਸੰਸਥਾ ਖਾਲਸਾ ਬਲੱਡ ਡੋਨੇਟ ਯੂਨਿਟੀ ਜੋ ਲੜੀਵਾਰ ਖੂਨਦਾਨ ਕੈਂਪ ਲਗਾ ਰਹੀ ਹੈ, ਵਲੋਂ ਚੋੜਾ ਬਜਾਰ ਗੋਬਿੰਦ ਨਗਰ ਵਿਖੇ ਲੋਕਾਂ ਦੀ ਸਹੂਲਤ ਲਈ ਅੱਖਾਂ ਦਾ ਫ੍ਰੀ ਮੈਡੀਕਲ ਕੈਪ ਲਗਾਇਆ ਗਿਆ। ਇਸ ਕੈਪ ਵਿੱਚ ਜਿਥੇ 700 ਮਰੀਜਾਂ ਨੇ ਅੱਖਾਂ ਦਾ ਚੈਕੱਅਪ ਕਰਵਾਇਆ ਉਥੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆ ਵੀ ਦਿੱਤੀਆਂ ਗਈਆਂ …
Read More »ਰਾਮ ਨਵਮੀ ਕਮੇਟੀ (ਰਜਿ) ਮਜੀਠ ਮੰਡੀ ਵਲੋਂ ਸ਼ੋਭਾ ਯਾਤਰਾ 8 ਅਪ੍ਰੈਲ ਨੂੰ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸਥਾਨਕ ਰਾਮ ਨਵਮੀ ਕਮੇਟੀ (ਰਜਿ) ਮਜੀਠ ਮੰਡੀ ਵਲੋਂ ੮ ਅਪ੍ਰੈਲ ਮੰਗਲਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਬੜੀ ਧੂਮ ਧਾਮ ਨਾਲ ਕੱਢੀ ਜਾਵੇਗੀ।ਮਜੀਠ ਮੰਡੀ ਮੰਦਰ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਗਲੱਬਾਤ ਕਰਦਿਆਂ ਪ੍ਰਧਾਨ ਰਵਿੰਦਰ ਅਰੋੜਾ ਨੇ ਦੱਸਿਆ ਕਿ ਸ਼੍ਰੀ ਰਾਮ ਨਵਮੀ ਸ਼ੋਭਾ ਯਾਤਰਾ ਦੀ ਸ਼ੁਰੂਆਤ 1922 ਵਿਚ ਦਿਆਲ ਸ਼੍ਰੀ ਪਰਸਰਾਮ ਜੀ ਦੇ ਸਹਿਯੋਗ ਸਦਕਾ ਕੀਤੀ ਗਈ …
Read More »ਕ੍ਰਿਟਰ ਗੋਤਮ ਗੰਭੀਰ ਦਾ ਅੰਮ੍ਰਿਤਸਰ ਪਹੁੰਚਣ ‘ਤੇ ਨਿਘਾ ਸਵਾਗਤ
ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕ੍ਰਿਟਰ ਗੋਤਮ ਗੰਭੀਰ ਦਾ ਅੰਮ੍ਰਿਤਸਰ ਹਾਲ ਗੇਟ ਪਹੁੰਚਣ ‘ਤੇ ਨਿਘਾ ਸਵਾਗਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਹਲਕਾ ਕੇਂਦਰੀ ਦੇ ਇੰਚਾਰਜ ਤਰੁਣ ਚੁਘ, ਅਵਿਨਾਸ਼ ਸ਼ੈਲਾ, ਮਨੀ ਭਾਟੀਆ ਅਤੇ ਹੋਰ ਵਰਕਰ।
Read More »ਮਿਨਾਕਸ਼ੀ ਲੇਖੀ ਦੇ ਹੱਕ ਵਿਚ ਜੀ.ਕੇ. ਨੇ ਕਰਵਾਈ ਚੋਣ ਮੀਟਿੰਗ
ਨਵੀਂ ਦਿੱਲੀ, 5 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਨਵੀਂ ਦਿੱਲੀ ਲੋਕ ਸਭਾ ਹਲਕੇ ਦੇ ਸੰਤ ਨਗਰ ਇਲਾਕੇ ਵਿਚ ਨੁੱਕੜ ਮੀਟਿੰਗ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਨਵੀਂ ਦਿੱਲੀ ਹਲਕੇ ਦੇ ਜਿੱਤੇ ਹਾਰੇ ਹੋਏ ਸਾਰੇ ਅਕਾਲੀ ਮੈਂਬਰਾਂ ਨੇ ਇਕਜੁੱਟਤਾ ਨਾਲ ਕਾਰਜ ਕਰਦੇ ਹੋਏ ਭਾਜਪਾ ਉਮੀਦਵਾਰਾਂ ਨੇ ਮਿਨਾਕਸ਼ੀ ਲੇਖੀ ਨੂੰ ਜਿਤਾਉਣ ਦਾ ਭਰੋਸਾ ਦਿੱਤਾ। ਸੰਤ ਨਗਰ, ਲਾਜਪਤ ਨਗਰ, ਈਸਟ ਆਫ ਕੈਲਾਸ਼ ਤੇ ਗ੍ਰੇਟਰ …
Read More »ਟ੍ਰਾਂਸਪੋਰਟ ਸੈਕਟਰ ਨੇ ਅਕਾਲੀ-ਭਾਜਪਾ ਉਮੀਦਵਾਰਾਂ ਦੀ ਕੀਤੀ ਹਮਾਇਤ
ਨਵੀਂ ਦਿੱਲੀ, 5 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਦੀਆਂ ਸਮੁੱਚੀਆਂ ਟ੍ਰਾਂਸਪੋਰਟ ਯੁਨੀਅਨਾਂ ਜਿਵੇਂ ਟੈਂਪੂ, ਟੈਕਸੀ, ਆਟੋ ਅਤੇ ਟਰੱਕ ਯੁਨਿਯਨਾਂ ਦੇ ਪ੍ਰਤੀਨਿਧੀਆਂ ਨੇ ਅੱਜ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਨਾਉਣ ਲਈ ਇਕਮੱਤ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਮੌਜੂਦਗੀ ‘ਚ ਭਾਜਪਾ ਅਕਾਲੀ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਸਮੱਰਥਨ ਦੇਣ ਦਾ ਅਕਾਲੀ ਦਲ ਦਫਤਰ …
Read More »ਕੇਂਦਰ ਵਿੱਚ ਮੋਦੀ ਸਰਕਾਰ ਆਵੇਗੀ ਅਤੇ ਸਰਹੱਦੀ ਲੋਕਾਂ ਦੀ ਖੁਸ਼ਹਾਲੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ – ਬਾਦਲ
ਕਸਬਾ ਲੋਪੋਕੇ ਵਿਖੇ ਠਾਠਾਂ ਮਾਰਦਾ ਇਕੱਠ ਵੇਖ ਕੈਪਟਨ ਦੇ ਅਕਲ ਦੇ ਪਰਦੇ ਖੁੱਲ ਜਾਣੇ ਚਾਹੀਦੇ – ਮਜੀਠੀਆ ਲੋਪੋਕੇ 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਭਰ ਵਿੱਚ ਮੋਦੀ ਅਤੇ ਐਨ ਡੀ ਏ ਪੱਕੀ ਲਹਿਰ ਚੱਲ ਰਹੀ ਹੈ । ਯਕੀਨਨ ਕੇਂਦਰ ਵਿੱਚ ਮੋਦੀ ਸਰਕਾਰ ਬਣੇਗੀ ਅਤੇ ਪੰਜਾਬ ਖ਼ਾਸਕਰ ਸਰਹੱਦੀ ਲੋਕਾਂ ਦੀ ਖੁਸ਼ਹਾਲੀ …
Read More »SAD-BJP organizes Mega Rally at Rajasansi
Modi Government in Centre will Usher New Era of Development in Border Areas- Badal Rajasansi, April 5 ( Punjab Post Bureau)- Chief Minister Punjab Parkash Singh Badal today stated that there is clear wave in favour of NDA in the country and Narendra Modi will form next government in Centre which will usher a new era of development for Punjab …
Read More »ਰਾਜਾਸਾਂਸੀ ਵਿਖੇ ਰੈਲੀ ਦੌਰਾਨ ਅਕਾਲੀ ਭਾਜਪਾ ਉਮੀਦਵਾਰ ਸ੍ਰੀ ਅਰੁਣ ਜੇਤਲੀ ਸਨਮਾਨਿਤ
ਜੇ.ਈ.ਈ ਦੀ ਪ੍ਰੀਖਿਆ ਲਈ ਅੰਮ੍ਰਿਤਸਰ ਵਿੱਚ ਹੋਣਗੇ 22 ਪ੍ਰੀਖਿਆ ਕੇਂਦਰ – ਡਾ: ਧਰਮਵੀਰ ਸਿੰਘ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ)-ਸੀ.ਬੀ.ਐਸ.ਈ. ਵੱਲੋਂ ਇੰਜੀਨੀਅਰਿੰਗ ਕੋਰਸ ਵਿੱਚ ਦਾਖਲੇ ਲਈ ਰਾਸ਼ਟਰ ਪੱਧਰ ਤੇ ਕਰਵਾਈ ਜਾ ਰਹੀ ਜੇ.ਈ.ਈ. ਦੀ ਪ੍ਰੀਖਿਆ ਲਈ ਅੰਮ੍ਰਿਤਸਰ ਵਿੱਚ 22 ਪ੍ਰੀਖਿਆ ਕੇਂਦਰ ਬਣਾਏ ਗਏ ਹਨ । ਪ੍ਰੀਖਿਆ ਦਾ ਮੁੱਖ ਕੇਂਦਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਹੋਵੇਗਾ ਜਿੱਥੇ ਸੀ.ਬੀ.ਐਸ.ਈ. ਨਾਲ ਸੰਬੰਧਿਤ ਅਧਿਕਾਰੀ, ਵੱਖ-ਵੱਖ ਸੂਬਿਆਂ ਤੋਂ ਤੈਨਾਤ ਕੀਤੇ ਗਏ ਆਬਜ਼ਰਵਰ ਅਤੇ ਸੰਬੰਧਿਤ …
Read More »
Punjab Post Daily Online Newspaper & Print Media