Wednesday, November 25, 2026

Daily Archives: May 3, 2014

ਵਿਰਸਾ ਵਿਹਾਰ ਵਿਖੇ ਨਾਟਕਾਂ ਦੀ ਸ਼ਾਮ-‘ਅਵੇਸਲੇ ਯੁਧਾਂ ਦੀ ਨਾਇਕਾ’ ਤੇ ‘ਪਾਗਲ ਜਾਨਵਰ’ ਕੀਤੇ ਮੰਚਿਤ

ਅੰਮ੍ਰਿਤਸਰ, 2 ਮਈ (ਦੀਪ ਦਵਿੰਦਰ ਸਿੰਘ)- ਰੰਗਕਰਮੀ ਮੰਚ ਅੰਮ੍ਰਿਤਸਰ ਵੱਲੋਂ ਪ੍ਰਸਿੱਧ ਰੰਗਕਰਮੀ ਮੰਚਪ੍ਰੀਤ ਦੀ ਨਿਰਦੇਸ਼ਨਾ ‘ਚ ਪ੍ਰੋ. ਅਜਮੇਰ ਸਿੰਘ ਔਲਖ ਦਾ ਲਿਖਿਆ ‘ਅਵੇਸਲੇ ਯੁਧਾਂ ਦੀ ਨਾਇਕਾ’ ਅਤੇ ਕੇਵਲ ਧਾਲੀਵਾਲ ਦਾ ਪੰਜਾਬੀ ਰੁਪਾਂਤਤ ਕੀਤਾ ਨਾਟਕ ‘ਪਾਗਲ ਜਾਨਵਰ’ ਮੰਚਿਤ ਕੀਤੇ ਗਏ। ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਪੇਸ਼ ਪਹਿਲੇ ਨਾਟਕਾਂ ‘ਚ ਇਮਾਨਦਾਰ ਪ੍ਰਸ਼ਾਸਕ ਅਧਿਕਾਰੀਆਂ ਨੂੰ ਜਿਵੇ ਗੰਧਲਾ ਰਾਜਨੀਤਕ ਤਾਣਾ ਬਾਣਾ ਪ੍ਰੇਸ਼ਾਨ ਵੀ …

Read More »

ਅੰਤਰਰਾਸ਼ਟਰੀ ਓਲੰਪੀਆਡ ਆਫ਼ ਸਾਇੰਸਸ਼ 2013 ਵਿਚ ਡੀ.ਏ.ਵੀ. ਪਬਲਿਕ ਸਕੂਲ ਦੇ ਵਿਦਿਆਰਥੀ ਆਏ ਅੱਵਲ

ਅੰਮ੍ਰਿਤਸਰ, 2 ਮਈ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਸਿਲਵਰ ਜ਼ੋਨ ਫਾਉਂਡੇਸ਼ਨ ਦੁਆਰਾ ਆਯੋਜਿਤ ਅੰਤਰਰਾਸ਼ਟਰੀ ਓਲੰਪੀਆਡ ਆਫ਼ ਸਾਇੰਸਸ਼ 2013 ਵਿਚ ਉਚੱ ਸਥਾਨ ਹਾਸਲ ਕੀਤਾ। ਤਨਿਸ਼ਕ ਕੌਸ਼ਲ ਦੱਸਵੀਂ ਜਮਾਤ ਦਾ ਵਿਦਿਆਰਥੀ ਜਿਸਨੇ ਚੌਥਾ ਅੰਤਰਰਾਸ਼ਟਰੀ ਓਲੰਪੀਆਡ ਦੀ ਪਦਵੀ ਪ੍ਰਾਪਤ ਕਰਕੇ ਸਕੂਲ ਦੇ ਮਾਣ ਵਿਚ ਵਾਧਾ ਕੀਤਾ ਅਤੇ ਨਾਲ ਹੀ ਉਸਨੂੰ ਖ਼ਾਸ ਇਨਾਮ ਸਿਲਵਰ ਜ਼ੋਨ ਦੇ ਵੱਲੋਂ ਦਿੱਤਾ ਗਿਆ। …

Read More »

ਡੀ.ਜੀ.ਪੀ (ਜੇਲ੍ਹਾਂ) ਪੰਜਾਬ ਦੀਆਂ ਜੇਲ੍ਹਾਂ ਦਾ ਕਰਨ ਦੌਰਾ -ਕੰਵਰਬੀਰ ਸਿੰਘ

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਕੈਦੀਆਂ ਵੱਲੋਂ ਆਪਣੇ ਮਸਲਿਆਂ ਦੇ ਹੱਲ ਲਈ ਡੀ.ਜੀ.ਪੀ (ਜੇਲ੍ਹਾਂ) ਨੂੰ ਜੇਲ੍ਹਾਂ ਦੇ ਦੌਰੇ ਕਰਨ ਦੀ ਮੰਗ ਨੂੰ ਬਾਰ-ਬਾਰ ਦੁਹਰਾਇਆ ਜਾ ਰਿਹਾ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੰਵਰਬੀਰ ਸਿੰਘ (ਅੰਮ੍ਰਿਤਸਰ) ਮੈਂਬਰ ਜੇਲ੍ਹ ਬੋਰਡ ਪੰਜਾਬ ਤੇ ਜਿਲ੍ਹਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਨੇ ਕਿਹਾ ਕਿ ਵੱਖ-ਵੱਖ ਜੇਲ੍ਹਾਂ ਤੋਂ ਕੈਦੀਆਂ …

Read More »

ਨਵਜੋਤ ਸਿੰਘ ਸਿੱਧੂ ਗੁਰੂ ਨਗਰੀ ਪਰਤੇ- ਨਵੇਂ ਘਰ ਕੀਤਾ ਗ੍ਰਹਿ ਪ੍ਰਵੇਸ਼

ਅੰਮ੍ਰਿਤਸਰ, 2 ਮਈ (ਪੰਜਾਬ ਪੋਸਟ ਬਿਊਰੋ)-  ਗੁਰੂ ਨਗਰੀ ਅੰਮ੍ਰਿਤਸਰ ਤੋਂ ਆਪਣੀ ਪਾਰਟੀ ਦੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰੰਮ ਤੋਂ ਗੈਰ ਹਾਜਰ ਰਹਿਣ ਵਾਲੇ  ਨਵਜੋਤ ਸਿੰਘ ਸਿੱਧੂ ਨੇ ਅੱਜ ਅੰਮ੍ਰਿਤਸਰ ਆ ਕੇ ਆਪਣੇ ਨਵੇਂ ਘਰ ਗ੍ਰਹਿ ਪ੍ਰਵੇਸ਼ ਕਰਨ ਲਈ ਧਾਰਮਿਕ ਰਸਮਾਂ ਪੂਰੀਆਂ ਕੀਤੀਆਂ।ਏਅਰਪੋਰਟ ਰੋਡ ਸਥਿਤ ਹੋਲੀ ਸਿਟੀ ਵਿੱਚ ਬਣਾਏ ਆਪਣੇ ਨਵੇਂ ਘਰ ਵਿਚ ਪ੍ਰਵੇਸ਼ ਕਰਨ ਲਈ ਜਿਥੇ ਉਨਾਂ ਨੇ …

Read More »

ਸ਼ਰਧਾ ਭਾਵਨਾ ਨਾਲ ਮਨਾਇਆ ਸ੍ਰੀ ਗੁਰੂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ 451ਵਾਂ ਪ੍ਰਕਾਸ਼ ਪੁਰਬ

ਅੰਮ੍ਰਿਤਸਰ, 2 ਮਈ (ਪ੍ਰੀਤਮ ਸਿੰਘ)-  ਪੰਚਮ ਪਾਤਸ਼ਾਹ ਸ੍ਰੀ ਗੁਰੂ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ 451ਵਾਂ ਪ੍ਰਕਾਸ਼ ਪੁਰਬ ਪੁਰੀ ਦੁਨੀਆ ‘ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼੍ਰੀ ਸੰਤੋਖਸਰ (ਟਾਹਲੀ ਸਾਹਿਬ) ਵਿਖੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਜਿੰਨਾਂ ਵਿੱਚ  ਵੱਡੀ ਗਿਣਤੀ ‘ਚ ਆਈਆਂ ਸੰਗਤਾਂ ਨੇ ਸ਼ਾਮਲ ਹੋ ਕੇ ਗੁਰ ਮਹਾਰਾਜ ਦਾ ਅਸ਼ੀਰਵਾਦ ਲ਼ਿਆ।ਸ਼ਰਧਾਲਅਾਂ …

Read More »

ਅਕਾਲੀ ਆਗੂ ਸੁਰਿੰਦਰ ਚੌਧਰੀ ਤੇ ਉਸਦੇ ਸਾਥੀਆਂ ਖਿਲਾਫ ਕੇਸ ਦਰਜ

  ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ)- ਸੰਸਦੀ ਚੋਣ ਮੌਕੇ ਪੁਤਲੀਘਰ ਇਲਾਕੇ ਵਿਚ ਕਾਂਗਰਸੀ ਵਰਕਰ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਵਿਚ ਕੰਟੋਨਮੈਂਟ ਥਾਣੇ ਦੀ ਪੁਲਸ ਨੇ ਅਕਾਲੀ ਆਗੂ ਸੁਰਿੰਦਰ ਚੌਧਰੀ ਤੇ ਉਸਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।ਪੁਤਲੀਘਰ ਦੀ ਸ਼ਿਮਲਾ ਮਾਰਕੀਟ ਵਾਸੀ ਹਰੀਸ਼ ਕੁਮਾਰ ਨੇ ਆਪਣੀ ਸ਼ਿਕਾਤਿ ਵਿੱਚ ਦੋਸ਼ ਲਾਇਆ ਸੀ ਕਿ ਉਹ ਜਦ ਬੂਥ ਲਗਾ ਰਿਹਾ ਸੀ ਤਾਂ ਸਾਬਕਾ …

Read More »

ਜ਼ਿਲੇ ਅੰਦਰ 3 ਲੱਖ 60 ਹਜਾਰ ਮੀਟਰਕ ਟਨ ਕਣਕ ਦੀ ਹੋਈ ਆਮਦ

ਮੰਡੀ ਵਿੱਚ ਜਿਣਸ ਵੇਚਣ ਆਏ ਕਿਸਾਨਾਂ ਨੂੰ ਕੋਈ ਤੰਗੀ ਨਹੀ ਆਉਣ ਦਿੱਤੀ ਜਾਵੇਗੀ-ਕਮਿਸ਼ਨਰ ਜਲੰਧਰ ਡਵੀਜ਼ਨ ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ)- ਸ੍ਰੀ ਆਰ.ਵੈਕਟਰਤਨਮ ਕਮਿਸ਼ਨਰ ਜਲੰਧਰ ਡਵੀਜ਼ਨ ਵਲੋ ਜਿਲੇ ਅੰਦਰ ਕਣਕ ਦੀ ਖਰੀਦ ਸਬੰਧੀ ਅਧਿਕਾਰੀਆਂ ਨਾਲ ਸਥਾਨਕ ਸਰਕਟ ਹਾਊਸ ਵਿਖੇ ਮੀਟਿੰਗ ਕੀਤੀ ਅਤੇ ਮੰਡੀਆਂ ਵਿਚ ਕਣਕ ਦੀ ਕੀਤੀ ਜਾ ਰਹੀ ਖਰੀਦ ਆਦਿ ਬਾਰੇ ਮੁਕੰਮਲ ਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਸ੍ਰੀ ਰਵੀ ਭਗਤ ਡਿਪਟੀ …

Read More »

DAV Bags Top Positions in International Olympiad of Science – 2013

Amritsar, 2 May (Jasbir Singh Saggu)- DAV Public School, Lawrence Road bagged top positions in International Olympiad of Science  – 2013 organised by Silver Zone Foundation. (1) Tanishq Kansal of Std X made the school proud by achieving 4th International Olympiad Rank. He  received a special prize by Silver Zone  foundation. (2) Aayush Chaudhary of Std IX bagged State Rank …

Read More »

ਅੱਖਾਂ ਤੀਜ ਦੇ ਮੌਕੇ 1111 ਕਿਲੋਂ ਲੱਡੂ ਅਤੇ ਛੱਪਨ ਭੋਗ ਲਗਾਇਆ

ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ)-ਸ੍ਰੋਮਣੀ ਬਾਲਾ ਜੀ ਮੰਦਰ ਬੱਲਾ ਰਾਮ ਨਗਰ ਵਿਖੇ  ਧਾਰਮਿਕ ਸਮਾਗਮ ਅੱਖਾਂ ਤੀਜ ਦੇ ਮੌਕੇ 1111 ਕਿਲੋਂ ਲੱਡੂ ਅਤੇ ਛੱਪਨ ਭੋਗ ਲਗਾਉਣ ਤੋਂ ਬਾਅਦ ਗਰੀਬ ਅਤੇ ਜਰੂਰਤਮੰਦ 2 ਲੜਕੀਆਂ ਦੀ ਸ਼ਾਦੀ ਅਤੇ ਅੱਖਾਂ ਦਾ ਕੈਂਪ ਵੀ ਆਯੋਜਿਤ ਕੀਤਾ ਗਿਆ। ਮੌਕੇ ‘ਤੇ ਅੱਖਾਂ ਦੇ ਚੈਂਕਅੱਪ ਤੋਂ ਬਾਅਦ ਜਰੂਰਤਮੰਦਾਂ ਦੇ ਦੀਆਂ ਅੱਖਾਂ ਵਿਚ ਡਾ: ਐਸ.ਕੇ ਬਾਂਸਲ ਦੀ ਟੀਮ …

Read More »