Wednesday, November 25, 2026

Daily Archives: May 3, 2014

ਵਿਸ਼ਾਲ ਜਾਗਰਣ – ਮਾਤਾ ਚਿੰਤਾਪੂਰਨੀ ਮੰਦਰ ਦਰਬਾਰ ਲਈ ਪੈਦਲ ਝੰਡਾ ਯਾਤਰਾ ਆਯੋਜਿਤ

ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ)-ਸ਼ਹਿਰ ਦੀ ਕੋਰਟ ਰੋਡ ‘ਤੇ ਸਥਿਤ ਵਪਾਰਿਕ ਸੇਵਾ ਸੰਘ ਵਲੋਂ ਹਰ ਸਾਲ ਦੀ ਤਰਾਂ ਪੈਦਲ ਝੰਡਾ ਯਾਤਰਾ ਆਯੋਜਿਤ ਕੀਤੀ ਗਈ ਜੋ ਕਿ ਰਾਤ ਦੇ ਸਮੇਂ ਮਾਤਾ ਚਿੰਤਾਪੂਰਨੀ ਮੰਦਰ ਦਰਬਾਰ ਭੁੱਚੋਂ ਕੈਚੀਆਂ ਵਿਖੇ ਵਿਸ਼ਾਲ ਜਾਗਰਣ ਵਿਚ ਸ਼ਾਮਲ ਹੋਣ ਲਈ ਪਹੁੰਚੇ ਗਈ। ਇਸ ਮੌਕੇ ਪ੍ਰੈਸ ਸਕੱਤਰ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਜਾਗਰਣ ਮਾਤਾ ਜੀ ਦੇ ਜਨਮ …

Read More »

ਗੁੱਡਵਿਲ ਸੁਸਾਇਟੀ ਵਲੋਂ ਕਹਿਰ ਭਰੀ ਗਰਮੀ ਦੇ ਕਾਰਨ ਪਾਣੀ ਦੀ ਛਬੀਲ ਦੀ ਅਰੰਭਤਾ

ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ)- ਕਹਿਰ ਭਰੀ ਗਰਮੀ ਦੀ ਸ਼ੁਰੂਆਤ ਹੁੰਦਿਆਂ ਹੀ ਸਥਾਨਕ ਸ਼ਹਿਰ ਦੀ ਲਾਇਨੋਪਾਰ ਗੁੱਡਵਿਲ ਸੁਸਾਇਟੀ ਵਲੋਂ ਹਰ ਸਾਲ ਦੀ ਤਰਾਂ ਮੁਫ਼ਤ ਪੀਣ ਦੇ ਪਾਣੀ ਦੀ ਠੰਡੀ ਛਬੀਲ ਦਾ  ਸ਼ੁਭ ਅਰੰਭ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰ-5 ‘ਤੇ ਕੀਤਾ ਗਿਆ। ਇਸ ਦੀ ਅਰੰਭਤਾ ਮੁੱਖ ਮਹਿਮਾਨ ਮਾਸਟਰ ਅਨੁਰਾਗ ਗਰਗ ਨੇ ਆਪਣਾ 13ਵਾਂ ਜਨਮ ਦਿਨ ਮਨਾਉਣਾ ਕਰਦਿਆਂ ਆਪਣੇ ਹੱਥੀਂ …

Read More »

ਬਰਸੀ ਮੌਕੇ ਲਗਾਇਆ ਖੂਨਦਾਨ ਕੈਂਪ

ਬਠਿੰਡਾ, 2 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ  ਦੇ ਨੇੜਲੇ ਪਿੰਡ ਬੀਬੀਵਾਲਾ ਦੇ ਬੀਬੀ ਕਰਮ ਕੌਰ ਸਪੋਰਟਸ ਕਲੱਬ ਵੱਲੋਂ ਸਵ: ਖੂਨਦਾਨੀ ਬਲਕੌਰ ਸਿੰਘ ਕੌਰਾ ਦੀ ੫ ਵੀਂ ਬਰਸੀ ਮੌਕੇ ਯੂਨਾਈਟਿਡ ਵੈਂਲਫੇਅਰ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਗਰਿੱਡ ਵਿੱਚ ਇੱਕ ਸਵੈ-ਇੱਛੁਕ ਖੂਨਦਾਨ ਕੈਂਪ ਲਗਾ ਕੇ 14  ਯੂਨਿਟ ਖੂਨਦਾਨ ਕੀਤਾ ਗਿਆ।ਪਿੰਡ ਦੇ ਅਗਾਂਹਵਧੂ ਸੋਚ ਦੇ ਧਾਰਨੀ ਨੌਜਵਾਨ …

Read More »