Wednesday, November 25, 2026

Daily Archives: May 29, 2014

ਪੰਜਾਬ ਸਰਕਾਰ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਕਸਰ ਬਾਕੀ ਨਹੀ ਛੱਡੇਗੀ – ਜੋਸ਼ੀ

30 ਜੂਨ ਤਕ ਬਿਨਾਂ ਕਿਸੇ ਜੁਰਮਾਨੇ ਦੇ ਲੋਕ ਭਰ ਸਕਦੇ ਹਨ ਪਿਛਲਾ (2013-14) ਪ੍ਰਾਪਰਟੀ ਟੈਕਸ ਨਵਾਂ ਪ੍ਰਾਪਰਟੀ ਟੈਕਸ ਲਾਗੂ ਕਰਨ ਲਈ ਸੂਬੇ ਭਰ ਵਿਚ ਕੀਤੀਆਂ ਜਾ ਰਹੀਆਂ ਹਨ ਮੀਟਿੰਗਾਂ ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਪ੍ਰਾਪਰਟੀ ਟੈਕਸ ਸਬੰਧੀ ਲੋਕਾਂ ਦੀ ਵਿਚਾਰ ਜਾਣਨ ਦੇ ਮਨੋਰਥ ਨਾਲ ਸਥਾਨਕ ਸਰਕਾਰਾਂ ਵਿਭਾਗ ਵਲੋਂ ਰਾਜ ਅੰਦਰ ਵੱਖ-ਵੱਖ ਪੱਧਰ ‘ਤੇ ਮੀਟਿੰਗਾਂ …

Read More »

ਲੋਕ ਸਭਾ ਚੋਣਾ ਤੋ ਬਾਅਦ ਆਮ ਆਦਮੀ ਪਾਰਟੀ ਦੀ ਕੈਰੋਂ ਵਿਖੇ ਮੀਟਿੰਗ

ਪੱਟੀ/ ਤਰਨ ਤਾਰਨ, 28 ਮਈ (ਰਾਣਾ/ ਰਣਜੀਤ ਸਿੰਘ ਮਾਹਲਾ)-  ਪਿੰਡ ਕੈਰੋਂ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਜਿਸ ਵਿੱਚ ਭਾਈ ਬਲਦੀਪ ਸਿੰਘ  ਐਮ.ਪੀ ਕੈਂਡੀਡੇਟ ਨੇ ਹਿਸਾ ਲਿਆ ਉਹਨਾ ਕਿਹਾ ਕਿ ਪੰਜਾਬ ਵਿੱਚ ਸਰਕਾਰ ਆਮ ਲੋਕਾ ਬਹੁਤ ਧੱਕਾ ਕਰ ਰਹੀ ਹੈ ਪੰਜਾਬ ਵਿੱਚ ਨਸ਼ਾ ਖੋਰੀ ਭ੍ਰਿਸਟਾਚਾਰ ਬਹੁਤ ਜਿਆਦਾ ਵੱਧ ਚੁੱਕਾ ਹੈ! ਓਹਨਾ ਕਿਹਾ ਕਿ ਆਮ ਆਦਮੀ ਪਾਰਟੀ ਨੂ ਪੰਜਾਬ ਦੀ …

Read More »

ਮੱਸਿਆ ਦੇ ਦਿਹਾੜੇ ਤੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ

ਪੱਟੀ/ਤਰਨਤਾਰਨ, 28 ਮਈ (ਰਾਣਾ/ਰਣਜੀਤ ਸਿੰਘ ਮਾਹਲਾ) – ਮੱਸਿਆ ਦੇ ਦਿਹੜੇ ਮੌਕੇ ਲੱਖਾਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਨਤਮਸਤਕ ਹੋਈਆਂ।ਇਸ ਦਿਹਾੜੇ ਦੇ ਸਬੰਧ ਵਿਚ ਸਵੇਰ ਤੋਂ ਹੀ ਸੰਗਤਾਂ ਦਾ ਹੜ੍ਹ ਵੇਖਣ ਨੂੰ ਮਿਲਿਆ।ਪੰਜਾਬ ਦੇ ਵੱਖ-ਵੱਖ ਇਲਾਕੇ ਤੋਂ ਸੰਗਤਾਂ ਬੱਸਾਂ, ਟਰੱਕਾਂ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਰਾਂਹੀ ਪਹੁੰਚੀਆਂ।ਸਾਰਾ ਦਿਨ ਗੁਰਦੁਆਰਾ ਮੰਝੀ ਸਾਹਿਬ ਵਿਖੇ ਕੀਰਤਨੀਏ ਜਥਾ ਭਾਈ ਉਂਕਾਰ ਸਿੰਘ ਦਿਆਲਪੁਰ ਵਾਲੇ ਅਤੇ ਗੁਰਬਚਨ …

Read More »

ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਵਾਏ

ਪੱਟੀ/ਤਰਨਤਾਰਨ, 28 ਮਈ (ਰਾਣਾ/ਰਣਜੀਤ ਸਿੰਘ ਮਾਹਲਾ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਹਰ ਮਹੀਨੇ ਸੰਗਤਾਂ ਦੇ ਸਹਿਯੋਗ ਨਾਲ ਗੁਰਧਾਮ ਯਾਤਰਾ ਕਰਵਾਈ ਗਈ।ਇਸ ਯਾਤਰਾ ਦੌਰਾਨ ਮਾਲਵੇ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਅਤੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਬਾਬਾ ਅਵਤਾਰ ਸਿੰਘ ਜੀ ਬਿਧੀਚੰਦੀਏ ਸੁਰ ਸਿੰਘ ਵਾਲਿਆਂ ਦੀ ਰਹਿਨੁਮਾਈ …

Read More »

ਨਸ਼ੇ ਦੇ ਖਾਤਮੇ ਲਈ ਵੱਡੇ ਸੋਦਾਗਰਾ ਦੀ ਗ੍ਰਿਫਤਾਰੀ ਬਹੁਤ ਜਰੂਰੀ – ਚੇਅਰਮੈਨ ਸੋਹਲ, ਪ੍ਰਧਾਨ ਸਰਬਜੀਤ ਸ਼ੱਬੂ

ਨਸ਼ੇ ਦੇ ਸੋਦਾਗਰਾਂ ਨੂੰ ਬਖਸ਼ਿਆ ਨਹੀ ਜਾਵੇਗਾ ਪੱਟੀ/ਤਰਨਤਾਰਨ, 28 ਮਈ (ਰਾਣਾ/ਰਣਜੀਤ ਸਿੰਘ ਮਾਹਲਾ) – ਨਸ਼ੇ ਦਾ ਕਾਰੋਬਾਰ ਕਰਨ ਵਾਲਿਆ ਦੀ ਗਿਣਤੀ ਸ਼ਹਿਰ ਵਿੱਚ ਵਿੱਚ ਦਿਨੋ ਦਿਨ ਘੱਟ ਹੋ ਰਹੀ।ਇਸ ਸੰਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਯੂਥ ਵਿੰਗ ਦੇ ਚੇਅਰਮੈਨ ਸਿਮਰਨਜੀਤ ਸਿੰਘ ਸੋਹਲ ਅਤੇ ਪ੍ਰਧਾਨ ਸਰਬਜੀਤ ਸਿੰਘ ਸ਼ੱਬੂ ਨੇ ਦੱਸਿਆ ਕਿ ਪੱਟੀ ਸ਼ਹਿਰ ਵਿੱਚ ਹੀਰੋਇਨ ਦਾ ਨਸ਼ਾ ਵੇਚਣ ਵਾਲਿਆ ਦੀ ਗਿਣਤੀ …

Read More »

ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਬਾਰਵੀ ਸੀ.ਬੀ.ਐਸ.ਈ ਦਾ ਨਤੀਜਾ ਸ਼ਾਨਦਾਰ ਰਿਹਾ

ਜੰਡਿਆਲਾ ਗੁਰੁ, 28 ਮਈ (ਹਰਿੰਦਰਪਾਲ ਸਿੰਘ)- ਸੇਂਟ ਸੋਲਜਰ ਇਲਾਈਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਬਾਰਵੀ ਸੀ.ਬੀ.ਐਸ.ਈ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। 35 ਬੱਚਿਆਂ ਵਿਚੋਂ 34 ਬੱਚੇ ਪਾਸ ਹੋਏ ਤੇ ਤਿੰਨ ਵਿਦਿਆਰਥਣਾਂ ਮੈਰਿਟ ਵਿਚ ਆਈਆਂ, ਜਿੰਨਾ ਵਿਚੋਂ ਕਿਰਨਦੀਪ ਕੋਰ 96 ਪ੍ਰਤੀਸ਼ਤ ਨੰਬਰ ਲੈ ਕੇ ਪਹਿਲੀ ਪੁਜੀਸ਼ਨ,  ਭਾਵਿਕਾ ਜੈਨ 93.4 ਪ੍ਰਤੀਸ਼ਤ ਲੈਕੇ ਦੂਜੀ ਪੁਜ਼ੀਸ਼ਨ ਤੇ ਰਾਜਬੀਰ ਕੋਰ 92 ਪ੍ਰਤੀਸ਼ਤ ਅੰਕ ਲੈਕੇ ਤੀਜੀ …

Read More »

ਯੂਥ ਵਿਰਾਂਗਨਾਵਾਂ ਨੇ ਜ਼ਰੂਰਤਮੰਦ ਲੜਕੀਆਂ ਨੂੰ ਟ੍ਰੇਨਿੰਗ ਦੇਣ ਲਈ ਖੋਲਿਆ ਮੁਫ਼ਤ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰ

ਫਾਜਿਲਕਾ: 28 ਮਈ (ਵਿਨੀਤ ਅਰੋੜਾ): ਜ਼ਰੂਰਤਮੰਦ ਲੜਕੀਆਂ ਨੂੰ ਸਵੈ ਰੋਜ਼ਗਾਰ ਦੇ ਲਈ ਜਾਗਰੂਕ ਕਰਨ ਅਤੇ ਬਿਊਟੀ ਪਾਰਲਰ ਦੇ ਕੰਮ ਦੀ ਟ੍ਰੇਨਿੰਗ ਦੇਣ ਲਈ ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿੱਲੀ ਦੀ ਇਕਾਈ ਫਾਜ਼ਿਲਕਾ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਅੱਜ ਸਥਾਨਕ ਰਾਧਾ ਸਵਾਮੀ ਕਲੋਨੀ ‘ਚ ਕਲੋਨੀ ਵਾਸੀ ਸ਼ਾਮ ਲਾਲ ਗਾਂਧੀ ਦੇ ਨਿਵਾਸ ਸਥਾਨ ‘ਤੇ ਮੁਫ਼ਤ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰ ਖੋਲਿਆ ਗਿਆ। ਬਿਊਟੀ ਪਾਰਲਰ ਸੈਂਟਰ …

Read More »

ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਫਾਜਿਲਕਾ: 28 ਮਈ (ਵਿਨੀਤ ਅਰੋੜਾ): ਸਰਕਾਰੀ ਹਾਈ ਸਕੂਲ ਹੀਰਾਂਵਾਲੀ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਜਿਸ ਵਿੱਚ ਸਕੂਲ ਦੀ ਮੁੱਖ ਅਧਿਆਪਿਕਾ ਸ਼੍ਰੀਮਤੀ ਮੀਰਾ ਨਰੂਲਾ ਨੇ ਬੱਚਿਆਂ ਨੂੰ ਵਾਤਾਵਰਣ ਦੀ ਦੇਖਭਾਲ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਸੱਤਵੀਂ ਜਮਾਤ ਦੀ ਵਿਦਿਆਰਥਣ ਸੁਮਿਤਰਾ ਨੇ ਆਪਣੀ ਲਿਖੀ ਕਵਿਤਾ ਰੁੱਖਾ ਕੀਤੀ ਪੁਕਾਰ ਪੇਸ਼ ਕਰਕੇ ਵਾਹਵਾਹੀ ਲੁੱਟੀ ।ਇਸਤੋਂ …

Read More »

ਪ੍ਰੋਪਰਟੀ ਟੈਕਸ ਖ਼ਤਮ ਕਰਨ ਅਤੇ ਹੋਰ ਮੰਂਗਾਂ ਨੂੰ ਲੈ ਕੇ ਵਪਾਰ ਮੰਡਲ ਦੇ ਪ੍ਰਤਿਨਿੱਧੀ ਮੰਡਲ ਨੇ ਸਥਾਨਕ ਨਿਕਾਏ ਵਿਭਾਗ ਦੇ ਪ੍ਰਮੁੱਖ ਸਕੱਤਰ ਨਾਲ ਕੀਤੀ ਭੇਂਟ

ਫਾਜਿਲਕਾ: 28 ਮਈ (ਵਿਨੀਤ ਅਰੋੜਾ) : ਵਪਾਰ ਮੰਡਲ ਫਾਜਿਲਕਾ ਨੇ ਪੰਜਾਬ ਸਰਕਾਰ ਤੋਂ ਪ੍ਰੋਪਰਟੀ ਟੈਕਸ ਖ਼ਤਮ ਕਰਣ,  ਨਿਜੀ ਸਫਾਈ ਕੰਪਨੀ  ਦੇ ਠੇਕੇਦਾਰਾਂ ਵੱਲੋਂ ਜਬਰਨ ਫੀਸ ਵਸੂਲਣ ਅਤੇ 1100 ਵਰਗ ਫੁੱਟ ਤੋਂ ਘੱਟ ਖੇਤਰਫਲ ਵਾਲੇ ਘਰਾਂ ਨੂੰ ਪਾਣੀ ਅਤੇ ਸੀਵਰੇਜ  ਦੇ ਬਿਲ ਮਾਫ ਕਰਣ  ਨੂੰ ਵਿਵਹਾਰਕ ਰੂਪ ਦੇਣ ਦੀ ਮੰਗ ਕੀਤੀ ਹੈ ।ਵਪਾਰ ਮੰਡਲ ਫਾਜਿਲਕਾ ਦਾ ਇੱਕ ਪ੍ਰਤਿਨਿੱਧੀ ਮੰਡਲ ਉਕਤ ਮੰਗਾਂ …

Read More »

ਵਿਸ਼ਵ ਤੰਬਾਕੂ ਮੁਕਤ ਦਿਵਸ ਮੌਕੇ ਚਲਾਇਆ ਹਸਤਾਖਰ ਅਭਿਆਨ

ਫਾਜਿਲਕਾ: 28 ਮਈ (ਵਿਨੀਤ ਅਰੋੜਾ): ਪੰਜਾਬ ਸਰਕਾਰ ਅਤੇ ਸਿਹਤ ਵਿਭਾਗ  ਦੇ ਦਿਸ਼ਾਨਿਰਦੇਸ਼ਾਂ ਉੱਤੇ ਸਥਾਨਕ ਸਿਵਲ ਸਰਜਨ ਦਫ਼ਤਰ ਵਿੱਚ ਵਿਸ਼ਵ ਤੰਬਾਕੂ ਮੁਕਤ ਦਿਵਸ ਮਨਾਇਆ ਜਾ ਰਿਹਾ ਹੈ ।ਇਸ ਪਰੋਗਰਾਮ ਦੀ ਜਾਣਕਾਰੀ ਦਿੰਦੇ ਪ੍ਰੋਜੇਕਟ ਇਨਚਾਰਜ ਅਨਿਲ ਧਾਮੂ ਨੇ ਦੱਸਿਆ ਕਿ ਸਿਹਤ ਵਿਭਾਗ  ਦੇ ਦਿਸ਼ਾਨਿਰਦੇਸ਼ਾਂ ਉੱਤੇ 26 ਤੋਂ 30 ਮਈ ਤੱਕ ਪੂਰੇ ਪੰਜਾਬ ਵਿੱਚ ਵਿਸ਼ਵ ਤੰਬਾਕੂ ਮੁਕਤ ਦਿਵਸ  ਦੇ ਰੂਪ ਵਿੱਚ ਮਨਾਇਆ ਜਾਂਦਾ …

Read More »