ਜੰਡਿਆਲਾ ਗੁਰੂ, 29 ਮਈ (ਹਰਿੰਦਰਪਾਲ ਸਿੰਘ)- ਪੰਜਾਬ ਪੁਲਿਸ ਵਲੋਂ ਨਸ਼ੇੜੀਆਂ ਦੇ ਖਿਲਾਫ ਕੱਸੇ ਸਖਤ ਸਿਕੰਜੇ ਨੇ ਨਸ਼ੇ ਦੇ ਸੋਦਾਗਰਾਂ ਨੂੰ ਭਾਜੜਾ ਪਾ ਰੱਖੀਆਂ ਹਨ।ਬੀਤੇ ਦਿਨੀ 27 ਮਈ ਸ਼ਾਮ ਨੂੰ ਚੋਂਕੀ ਇੰਚਾਰਜ ਸੁਰਜੀਤ ਸਿੰਘ ਵਲੋਂ ਵਾਲਮੀਕੀ ਚੋਂਕ ਵਿਚ ਵਿਸ਼ੇਸ਼ ਚੈਕਿੰਗ ਦੋਰਾਨ ਸ਼ੱਕੀ ਹਾਲਤ ਵਿਚ ਆ ਰਹੀ ਕਾਰ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਤਾਂ ਚੋਂਕੀ ਇੰਚਾਰਜ ਸੁਰਜੀਤ ਸਿੰਘ ਅਨੁਸਾਰ ਕਾਰ ਵਿਚ ਸਵਾਰ …
Read More »Daily Archives: May 30, 2014
ਨਸ਼ਿਆਂ ਨੂੰ ਜੜੌ ਖਤਮ ਕਰਨਾ ਹੀ ਮੁੱਖ ਏਜੰਡਾ – ਤਰਨਦੀਪ ਗੋਲਡੀ, ਸੰਦੀਪ
ਬਟਾਲਾ, 29 ਮਈ (ਬਰਨਾਲ)- ਦਿਨੋ ਦਿਨ ਨਸ਼ਿਆਂ ਵਿਚ ਗਰਕ ਹੁੰਦੀ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਬਾਡੀ ਬਿਲਡਿੰਗ ਅਤੇ ਵੇਟ ਲਿਫਟਿੰਗ ਨੌਜਵਾਨਾਂ ਲਈ ਇਕ ਨਵੀ ਦਿਸ਼ਾ ਸਿੱਧ ਹੋ ਰਹੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਉਘੇ ਕੌਚ ਬਾਡੀ ਬਿਲਡਰ ਸੰਦੀਪ ਕੁਮਾਰ ਨੇ ਕੁਲਦੀਪ ਗੰਨ ਗੁਰਦਾਸਪੁਰ ਅਤੇ ਸ੍ਰ. ਤਰਨਦੀਪ ਸਿੰਘ ਗੋਲਡੀ ਦੀ ਹਾਜਰੀ ਵਿਚ ਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। …
Read More »ਮਾਸਟਰ ਮਿਲਖੀ ਰਾਮ ਯਾਦਗਾਰੀ ਭੰਗੜਾ ਕੈਪ ਦਾ ਉਦਘਾਟਨ
ਬਟਾਲਾ, 29 ਮਈ (ਬਰਨਾਲ)- ਪੰਜਾਬ ਕਲਚਰ ਪ੍ਰੋਮੋਸਨ ਕੌਸਲ ਰਜਿ ਪੰਜਾਬ ਵੱਲੋ ਮਾਸਟਰ ਮਿਲਖੀ ਰਾਮ ਯਾਦਗਾਰੀ ਭੰਗੜਾ ਕੈਪ ਸਿਵ ਕੁਮਾਰ ਬਟਾਵਲੀ ਆਡੀਟੋਰੀਅਰਮ ਵਿਖੇ ਲਗਾਇਆ ਗਿਆ ,ਭੰਗੜਾ ਕੈਦਾ ਉਘਾਟਨ ਉਘੇ ਸਮਾਜ ਸੇਵਕ ਡਾ ਸਤਨਾਮ ਸਿੰਘ ਨਿੱਜਰ ਨੇ ਢੋਲ ਦੇ ਡਗੇ ਤੇ ਖੁਦ ਭੰਗੜਾ ਪਾ ਕੇ ਕੀਤਾ| ਊਹਨਾ ਰਵਾਇਤੀ ਭੰਗੜੇ ਨੂੰ ਜਿਉਦਾ ਰੱਖਣ ਲਈ ਸੇਰ -ਏ-ਪੰਜਾਬ ਕਲਚਰ ਪ੍ਰੋਮੋਸਨ ਕੌਸਲ ਦੇ ਜਤਨਾ ਦੀ ਤਾਰੀਫ …
Read More »ਹਰ ਲੋੜਵੰਦ ਬੱਚੇ ਦੀ ਸਿੱਖਿਆ ਹੋਵੇਗੀ ਸੰਪੂਰਨ -ਮਹੰਤ ਤਿਲਕ ਦਾਸ
ਬਟਾਲਾ, 29 ਮਈ (ਬਰਨਾਲ)- ਜਸਦੇਵ ਮਾਨ,ਬਾਬਾ ਸ੍ਰੀ ਚੰਦਰ ਜੀ ਦੀ ਚਰਨ ਛੋਹ ਪ੍ਰਾਪਤ ਮੰਦਿਰ ਨਾਨਕ ਚੱਕ ਦੇ ਮੌਜੂਦਾ ਪੂਜਨੀਕ ਮਹੰਤ ਤਿਲਕ ਦਾਸ ਜੀ ਵਲੋ ਗਰੀਬ ਲੋੜਵੰਦ ਬੱਚਿਆ ਦੀ ਸਿੱਖਿਆ ਵਲੋ ਉਚੇਚੇ ਧਿਆਨ ਦੇ ਰਹੇ ਹਨ। ਉਹਨਾ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆ ਦੱਸਿਆ ਕੇ ਹਰ ਮਾਂ ਬਾਪ ਦੀ ਖਾਹਿਸ਼ ਹੁੰਦੀ ਹੈ ਕਿ ਉਸ ਦੇ ਬੱਚੇ ਵੀ ਚੰਗੀ ਸਿੱਖਿਆ ਪ੍ਰਾਪਤ ਕਰੇ। ਪਰ ਗਰੀਬੀ ਦੇ ਚੱਲਦਿਆ …
Read More »ਕੋਚ ਸੰਦੀਪ ਵਲੋ ਐਸ. ਪੀ ਡੀ ਵਿਪਨ ਚੋਧਰੀ ਨਾਲ ਵਿਸ਼ੇਸ਼ ਮੁਲਾਕਾਤ
ਬਟਾਲਾ, 29 ਮਈ (ਬਰਨਾਲ)- ਨੌਜਵਾਨ ਬਾਡੀ ਬਿਲਡਰ ਅਤੇ ਬੈਸਟ ਕੋਚ ਵਲੋ ਜਾਣੇ ਜਾਂਦੇ ਸੰਦੀਪ ਕੁਮਾਰ ਵਲੋ ਨੌਜਵਾਨਾਂ ਨੂੰ ਬਾਡੀ ਬਿਲਡਿੰਗ ਤੇ ਵੇਟ ਲਿਫਟਿੰਗ ਸਬੰਧੀ ਦਿੱਤੀ ਜਾ ਰਹੀ ਫਰੀ ਟ੍ਰੇਨਿੰਗ ਵਰਗੇ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ੇਸ਼ ਗੱਲਬਾਤ ਦੌਰਾਨ ਐਸ ਪੀ ਡੀ ਵਿਪਨ ਚੋਧਰੀ ਬਟਾਲਾ ਨੇ ਆਪਣੇ ਦਫਤਰ ਵਿਖੇ ਕੀਤੀ। ਸ਼੍ਰੀ ਵਿਪਨ ਚੋਧਰੀ ਨੇ ਅੱਗੇ ਕਿਹਾ ਕਿ …
Read More »ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੀ ਮੀਟਿੰਗ ਅੱਜ
ਲੈਕਚਰਾਰ ਤੇ ਮੁੱਖ ਅਧਿਆਪਕਾਂ ਦੀ ਤਰੱਕੀਆਂ ਸਬੰਧੀ ਹੋਵੇਗੀ ਵਿਚਾਰ ਚਰਚਾ ਬਟਾਲਾ, 29 ਮਈ (ਬਰਨਾਲ)- ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਦੀ ਇੱਕ ਜਰੂਰੀ ਮੀਟਿੰਗ ਅੱਜ ਬਾਅਦ ਦੁਪਹਿਰ 3-00 ਵਜੇ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦੇ ਦਫਤਰ ਵਿਖੇ ਕੀਤੀ ਜਾ ਰਹੀ ਹੈ| ਮਾਸਟਰ ਦੇ ਬਲਾਕ ਕਾਹਨੂੰਵਾਲ -2 ਦੇ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਨੇ ਜਾਰੀ ਪ੍ਰੈਸ ਬਿਆਨ ਵਿਚ ਦੱਸਿਆ ਕਿ ਮਾਸਟਰ ਕੇਡਰ ਦੀਆਂ ਤਰੱਕੀਆਂ …
Read More »
Punjab Post Daily Online Newspaper & Print Media