ਅੰਮ੍ਰਿਤਸਰ 21 ਮਈ ( ਪੰਜਾਬ ਪੋਸਟ ਬਿਊਰੋ )- ਸਿਡਾਨਾ ਇੰਟਰਨੈਸ਼ਨਲ ਸਕੂਲ, ਖਿਆਲਾ ਖੁਰਦ, ਰਾਮ ਤੀਰਥ ਰੋਡ, ਅੰਮ੍ਰਿਤਸਰ ਦਾ ਸੀ.ਬੀ.ਐਸ.ਈ ਦਾ ਦੱਸਵੀਂ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ। ਸੀ.ਬੀ.ਐਸ.ਈ ਨਵੀਂ ਦਿੱਲੀ ਵੱਲੋਂ ਐਲਾਨੇ ਗਏ ਨਤੀਜੇ ਦੇ ਆਧਾਰ ਤੇ ਸੰਸਥਾ ਦੇ ਸਾਰੇ ਦੇ ਸਾਰੇ ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ। ਸਭ ਤੋਂ ਵਧੇਰੇ ਅੰਕ ਸੰਸਥਾ ਦੀ ਹੋਣਹਾਰ ਵਿਦਿਆਰਥਣ ਪ੍ਰਤਿਭਾ ਸ਼ਰਮਾ ਨੇ ਪ੍ਰਾਪਤ …
Read More »Monthly Archives: May 2014
ਜਨਮ ਦਿਨ ਮੁਬਾਰਕ – ਅਨਵੀਰ ਸਿੰਘ ਮਾਨ (ਕੋਟਲਾ ਸਮਸ਼ਪੁਰ)
ਜਨਮ ਦਿਨ ਮੁਬਾਰਕ – ਅਨਵੀਰ ਸਿੰਘ ਮਾਨ (ਕੋਟਲਾ ਸਮਸ਼ਪੁਰ) ਕੋਟਲਾ ਸਮਸ਼ਪੁਰ ਤਹਿ: ਸਮਰਾਲਾ ਵਾਸੀ ਗੁਰਿੰਦਰ ਸਿੰਘ ਮਾਨ ਅਤੇ ਜਸਪ੍ਰੀਤ ਕੌਰ ਮਾਨ ਦੇ ਲਾਡਲੇ ਅਨਵੀਰ ਸਿੰਘ ਮਾਨ ਦੇ ਜਨਮ ਦਿਨ ਦੀਆਂ ਬਹਤੁ-ਬਹੁਤ ਮੁਬਾਰਕਾਂ।
Read More »ਕੇਜਰੀਵਾਲ ਪਹੁੰਚੇ ਤਿਹਾੜ ਜੇਲ
ਦਿਲੀ- 21 ਮਈ — ਮਾਨਹਾਨੀ ਦੇ ਇੱਕ ਮਾਮਲੇ ਵਿੱਚ ਜਮਾਨਤ ਦਾ ਬਾਂਡ ਭਰਨ ਤੋਂ ਇਨਕਾਰ ਕਰਨ ‘ਤੇ ਪਟਿਆਲਾ ਹਾਊਸ ਅਦਾਲਤ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ ਵਿੱਚ ਭੇਜ ਦਿਤਾ ਹੈ। ਜਿਥੇ ਤੁਹ 23 ਮਈ ਤੱਕ ਬੰਦ ਰਹਿਣਗੇ । ਜਿਕਰਯੋਗ ਹੈ ਕਿ ਭਾਜਪਾ ਆਗੂ ਨਿਤਿਨ ਗਡਕਰੀ ਨੇ ਅਰਵਿੰਦ ਕੇਜਰੀਵਾਲ ਖਿਲਾਫ ਮਾਨਹਾਨੀ …
Read More »ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ-ਸੜਕ ‘ਤੇ ਪਿਆ ਕੂੜਾ ਅਤੇ ਅਵਾਰਾ ਪਸੂਆਂ ਦਾ ਝੁੰਡ
ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਫੇਸ ਨੰਬਰ 1, ਮਾਡਲ ਟਾਊਨ ਕਲੋਨੀ ਜਿਸ ਬਾਰੇ ਇਹ ਕਹਾਵਤ ਹੈ ਕਿ ਇਥੇ ਪੜ੍ਹੇ ਲਿਖੇ ਲੋਕਾਂ ਅਤੇ ਉੱਚੀ ਸੁਸਾਇਟੀ ਦੇ ਲੋਕ ਰਹਿੰਦੇ ਹਨ ਪ੍ਰੰਤੂ ਵੇਖਣ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਅਸੀ ਕਿਸੇ ਸਲਿਮ ਇਲਾਕੇ ਵਿਚ ਆ ਗਏ ਹਾਂ। ਇਥੇ ਗੁਰਦੁਆਰਾ ਸਾਹਿਬ ਦੇ ਕੋਲ ਹੀ ਪੁੱਡਾ ਦਾ ਦਫ਼ਤਰ , ਮਾਲ ਪਟਵਾਰੀਆਂ ਦਾ …
Read More »ਗਰਮੀ ਦੇ ਕਹਿਰ ਤੋਂ ਬਚਾਉਣ ਲਈ ਠੰਡੇ ਪਾਣੀ ਦੀ ਮੋਬਾਇਲ ਰਵਾਨਾ
ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ)-ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਵਲੋਂ ਸ਼ਹਿਰ ਦੇ ਪਬਲਿਕ ਅਸਥਾਨਾਂ ‘ਤੇ ਗਰਮੀ ਦੇ ਕਹਿਰ ਨੂੰ ਵੇਖਦੇ ਹੋਏ ਠੰਡੇ ਪਾਣੀ ਦੀਆਂ ਛਬੀਲਾਂ ਅਤੇ ਮੋਬਾਇਲ ਵੈਨਾਂ ਟੈਕੀਆਂ ਸ਼ੁਰੂ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਉਦਘਾਟਨ ਕਰਨ ਮੌਕੇ ਕੋਲ ਮਰਚੈਂਟਸ ਐਸੋਸ਼ੀeੈਸ਼ਨ ਦੇ ਪ੍ਰਧਾਨ ਜਨਕ ਰਾਜ ਅਗਰਵਾਲ ਅਤੇ ਸ਼ਰੇਸ਼ ਕੁਮਾਰ ਵਲੋਂ ਮੋਬਾਇਲ ਟੈਂਕੀ ਨੂੰ ਹਰੀ ਝੰਡੀ ਦੇ …
Read More »ਲੀਗਲ ਲਿਟਰੇਸੀ ਕੈਂਪ ਦਾ ਆਯੋਜਿਨ ਕੀਤਾ
ਬਠਿੰਡਾ, 20 ਮਈ (ਜਸਵਿੰਦਰ ਸਿੰਘ ਜੱਸੀ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਜੀਆਂ ਦੇ ਮਿਲੇ ਦਿਸ਼ਾ ਨਿਰਦੇਸ਼ ਅਨੁਸਾਰ ਮਾਨਯੋਗ ਸ੍ਰੀ ਤੇਜਵਿੰਦਰ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਜੀ ਦੀ ਰਹਿਨੁਮਾਈ ਹੇਠ ਸੀਨੀਅਰ ਸੰਕੈਡਰੀ ਸਕੂਲ ਮਾਇਸਰ ਖਾਨਾ ਵਿਖੇ ਇਕ ਲੀਗਲ ਲਿਟਰੇਸੀ ਕੈਂਪ ਦਾ ਆਯੋਜਿਨ ਕੀਤਾ ਗਿਆ। ਜਿਸ ਦੀ ਪ੍ਰ੍ਰਧਾਨਗੀ ਮਾਨਯੋਗ ਸ੍ਰੀਮਤੀ ਜਸਬੀਰ ਕੌਰ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, …
Read More »13 ਸਾਲਾ ਲੜਕੀ ਨੂੰ ਅਗਵਾ ਕਰਕੇ ਵਿਆਹੁਣ ਦਾ ਦੋਸ਼
ਜੰਡਿਆਲਾ ਗੁਰੂ, 20 ਮਈ (ਹਰਿੰਦਰਪਾਲ ਸਿੰਘ)- ਗੁਰਚਰਨ ਸਿੰਘ ਪੁੱਤਰ ਗੋਪਾਲ ਸਿੰਘ ਪਿੰਡ ਮਾਨਾਂਵਾਲਾ ਕਲਾਂ ਜਿਲਾ੍ਹ ਅੰਮ੍ਰਿਤਸਰ ਨੇ ਪ੍ਰੈਸ ਕਲੱਬ ਜੰਡਿਆਲਾ ਦੇ ਦਫ਼ਤਰ ਪਹੁੰਚ ਕੇ ਆਪਣੀ ਦੁਖ ਭਰੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਦੀ ਨਾਬਾਲਿਗ ਲੜਕੀ ਜਿਸ ਦੀ ਉਮਰ ਲਗਭਗ 13 ਸਾਲ ਹੈ ਨੂੰ ਦਵਿੰਦਰ ਸਿੰਘ ਉਰਫ ਘੋੜਾ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਮਾਨਾਂਵਾਲਾ 12 ਮਈ ਨੂੰ ਘਰੋ ਭਜਾ ਕੇ …
Read More »ਨਵੇਂ ਬਣੇ ਸੰਸਦ ਮੈਂਬਰ ਚੰਦੂਮਾਜਰਾ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
Kudos DAV Public School for X result
Amritsar, 20 May (Jasbir Singh Saggu)- It was a momentous day for DAV Public School, Lawrence Road as Std X result was declared by the CBSE. The Joy and jubilance of the students could not be held as they gathered in the school campus to take blessings of the Principal and the teachers. History repeated itself as out of a …
Read More »Excellent performance by Sri Guru Harkrishan Sr. Sec. School G.T. Road
Amritsar, 20 May (Jagdeep Singh)- It was a proud moment for the school when class X students showed 100 % results in the CBSE Exams. The total number of students who appeared this year was 393. 18 students from G.T. Road school got CGPA 10 (95% & above), 29 students got A1 grade (91% & above). S. Charanjit Singh Chadha, …
Read More »
Punjab Post Daily Online Newspaper & Print Media