ਬਠਿੰਡਾ, 11 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਨਜਦੀਕੀ ਪਿੰਡ ਨੰਦਗੜ ਦੇ ਗੁਰਦੁਆਰਾ ਸਾਹਿਬ ਗੋਸ਼ਾਈਆਣਾ ਵਿਖੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਅਤੇ ਦਸਵੀਂ ਦੇ ਦਿਹਾੜੇ ਮੌਕੇ ਢਾਡੀ ਅਤੇ ਕਵੀਸ਼ਰੀ ਦਰਬਾਰ ਮਨਾਇਆ ਗਿਆ । ਇਸ ਸਮਾਗਮ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਵੀ ਸ਼ਿਰਕਤ ਕਰਕੇ ਸੰਗਤਾਂ ਦੇ ਦਰਸ਼ਨ ਕੀਤੇ। ਇਸ …
Read More »Monthly Archives: May 2014
ਡੀ.ਏ.ਵੀ. ਪਬਲਿਕ ਸਕੂਲ ਵਿਖੇ ਗਠੀਆ ਦੇ ਰੋਗ ਬਾਰੇ ਗੱਲਬਾਤ
ਅੰਮ੍ਰਿਤਸਰ, 11ਮਈ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਅੱਜ ਵਿਦਿਆਰਥੀਆਂ ਦੇ ਮਾਤਾ ਪਿਤਾ, ਦਾਦਾ ਦਾਦੀ ਲਈ ਗਠੀਆ ਦੇ ਰੋਗਾਂ ਨਾਲ ਸਬੰਧਤ ਗੱਲਬਾਤ ਦਾ ਆਯੋਜਨ ਕੀਤਾ ਗਿਆ। ਇਸ ਗੱਲਬਾਤ ਦਾ ਆਯੋਜਨ ਅਮਨਦੀਪ ਹਸਪਤਾਲ ਦੇ ਮੁਖੀ ਆਰਥੋਪੇਡਿਕਸ ਸਰਜਨ ਬੋਨ ਐਂਡ ਜਵਾਇੰਟ ਰਿਪਲੇਸਮੈਂਟ ਦੇ ਮਾਹਿਰ ਡਾ: ਅਵਤਾਰ ਸਿੰਘ, ਸਰਜਨ ਦੁਆਰਾ ਕੀਤਾ ਗਿਆ। ਉਹਨਾਂ ਨੇ ਗਠੀਆ ਦੇ ਰੋਗ ਦੇ ਕਾਰਣਾਂ, ਲੱਛਣਾ ਅਤੇ …
Read More »Mother’s Day celebrated in SGH Sen. Sec. Pub. School, Sultanwind Link Road
Amritsar, 10 May (Jasbir Singh Saggu)- To mark the importance of mothers in life Mother’s Day was celebrated in Sri Guru Harkrishan Sen. Sec. Public School, Sultanwind Link Road. Mrs. Surinder Kaur Sethi , Mrs. Arvinder Kaur Chawla and Dr. Indu were the guests of the day. Madam Principal Mrs. Amarjeet Kaur extended a floral welcome to the reverred guests. …
Read More »ਯੂਥ ਵਿਰਾਂਗਨਾਵਾਂ ਨੇ ਜ਼ਰੂਰਤਮੰਦ ਲੜਕੀਆਂ ਨੂੰ ਟ੍ਰੇਨਿੰਗ ਦੇਣ ਲਈ ਖੋਲਿਆ ਸਿਲਾਈ ਸੈਂਟਰ
ਫ਼ਾਜ਼ਿਲਕਾ, 11 ਮਈ (ਵਿਨੀਤ ਅਰੋੜਾ)- ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਲੜਕੀਆਂ ਨੂੰ ਸਵੈ ਰੋਜ਼ਗਾਰ ਲਈ ਜਾਗਰੂਕ ਕਰਨ ਅਤੇ ਸਿਲਾਈ ਦੇ ਕੰਮ ਦੀ ਟ੍ਰੇਨਿੰਗ ਦੇਣ ਲਈ ਅੱਜ ਫਾਜ਼ਿਲਕਾ ਉਪਮੰਡਲ ਦੇ ਪਿੰਡ ਰਾਣਾ ‘ਚ ਮੁਫ਼ਤ ਸਿਲਾਈ ਸੈਂਟਰ ਖੋਲਿਆ ਗਿਆ।ਸਿਲਾਈ ਸੈਂਟਰ ਦੀ ਸ਼ੁਰੂਆਤ ਮੁੱਖ ਮਹਿਮਾਨ ਪਿੰਡ ਰਾਣਾ ‘ਚ ਮੈਂਬਰ ਪੰਚਾਇਤ ਰਾਜੇਸ਼ ਕੁਮਾਰ ਨੇ ਨੇ ਰੀਬਨ ਜੋੜ ਕੇ ਕੀਤੀ। ਇਸ …
Read More »ਸੱਭਿਆਚਾਰਕ ਮੰਚ ਦੀ ਮੀਟਿੰਗ ਵਿਚ ਸੁਰਿੰਦਰ ਸਿੰਘ ਨੂੰ ਪੀਐਚ ਦੀ ਡਿਗਰੀ ਪ੍ਰਾਪਤ ਹੋਣ ਤੇ ਵਧਾਈ
ਫ਼ਾਜ਼ਿਲਕਾ, 11 ਮਈ (ਵਿਨੀਤ ਅਰੋੜਾ)- ਪੰਜਾਬੀ ਸੱਭਿਆਚਾਰਕ ਮੰਚ ਦੀ ਇਕ ਮੀਟਿੰਗ ਦਲਜੀਤ ਸਿੰਘ ਸਰਾਭਾ ਅਤੇ ਸੁਖਮੰਦਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮੰਚ ਦੀਆਂ ਭਵਿੱਖ ਵਿਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ ਕੀਤਾ ਗਿਆ। ਇਸ ਮੀਟਿੰਗ ਵਿਚ ਮੰਚ ਦੇ ਸਰਪ੍ਰਸਤ ਸੁਰਿੰਦਰ ਸਿੰਘ ਚੱਕਪੱਖੀ ਦੀ ਪੀਐਚਡੀ ਦੀ ਡਿਗਰੀ ਸੰਪੂਰਨ ਹੋਣ ਅਤੇ ਗਵਰਨਰ ਪੰਜਾਬ ਸ਼ਿਵਰਾਜ ਪਾਟਿਲ ਵਲੋਂ ਉਨਾਂ ਨੂੰ ਇਹ …
Read More »ਨਸ਼ੇ ਦੇ ਤਸਕਰਾਂ ਨੂੰ ਨੱਥ ਪਾਉਣ ਲਈ ਉਨਾਂ ਦੇ ਫੂਕੇ ਜਾਣ ਪੁਤਲੇ- ਚੱਕ ਮੁਕੰਦ, ਲਾਹੋਰੀਆ
ਅੰਮ੍ਰਿਤਸਰ, 11 ਮਈ ( ਸੁਖਬੀਰ ਸਿੰਘ) – ਅਜੋਕੇ ਸਮੇਂ ਵਿੱਚ ਜਿੰਨ੍ਹਾਂ ਲੋਕਾਂ ਕਾਰਨ ਪੰਜਾਬ ਦੀ ਜਵਾਨੀ ਬਰਬਾਦੀ ਵੱਲ ਵੱਧ ਰਹੀ , ਉਨਾਂ ਦੇ ਖਿਲਾਫ ਇੱਕਜੁੱਟ ਹੋ ਕੇ ਆਵਾਜ਼ ਉਠਾਉਣ ਦੇ ਨਾਲ-ਨਾਲ ਨਸ਼ਾ ਰੂਪੀ ਅੱਤਵਾਦ ਤੇ ਇਸ ਦੀ ਤਸਕਰੀ ਵਿੱਚ ਲੱਗੇ ਲੋਕਾਂ ਦੇ ਵੱਡੇ ਪੱਧਰ ਤੇ ਪੁਤਲੇ ਫੂਕੇ ਜਾਣ। ਅਕਾਲ ਪੁਰਖ ਕੀ ਫੌਜ ਅੰਮ੍ਰਿਤਸਰ ਕੋਂਸਲ ਦੇ ਕਨਵੀਨਰ ਯੂਥ ਆਗੂ ਗੁਰਜੀਤ ਸਿੰਘ …
Read More »2800 ਲੀਟਰ ਲਾਹਨ ਤੇ 40 ਬੋਤਲਾ ਨਜਾਇਜ ਸ਼ਰਾਬ ਸਮੇਤ 2 ਕਾਬੂ
ਪਿੰਡ ਹਰਬੰਸਪੂਰਾ ਤੋ ਪਹਿਲਾ ਵੀ ਫੜੇ ਸਨ ਲਾਹਣ ਦੇ 28 ਡਰੱਮ ਪੱਟੀ/ਝਬਾਲ 11 ਮਈ (ਰਾਣਾ) ਜਿਲਾ ਤਰਨ ਤਾਰਨ ਦੇ ਵਿਚ ਐਕਸਾਈਜ ਵਿਭਾਗ ਨੇ ਜਿਲੇ ਅੰਦਰ ਪੇਂਦੇ ਪਿੰਡ ਕੋਟ ਧਰਮ ਚੰਦ ਅਤੇ ਹਰਬੰਸਪੂਰਾ ਦੇ ਵਿਚੋ ਛਾਪਾਮਾਰੀ ਕਰਕੇ ਭਾਰੀ ਮਾਤਰਾ ਦੇ ਵਿਚ ਨਜਾਇਜ ਸ਼ਰਾਬ ਅਤੇ 14 ਡਰੱਮ ਲਾਹਣ ਅਤੇ ਸਮੇਤ ਚਾਲੂ ਭੱਠੀ ਦੇ ਨਾਲ ਦੋ ਵਿਅਕਤੀਆ ਨੂੰ ਕਾਬੂ ਕਰਕੇ ਵੱਡੀ …
Read More »ਦੋ ਮੋਟਰ ਸਾਇਕਲਾਂ ‘ਤੇ ਸਵਾਰ ਚਾਰ ਲੁੱਟੇਰਿਆਂ ਨੇ ਆਟੋ ਚਾਲਕ ਅਤੇ ਸਵਾਰੀਆਂ ਨੂੰ ਲੁੱਟਿਆ
ਅੰਮ੍ਰਿਤਸਰ, 11 ਮਈ (ਮਨਪ੍ਰੀਤ ਸਿੰਘ ਮੱਲੀ)- ਇਲਾਕਾ ਮਕਬੂਲਪੁਰਾ ਵਿਖੇ ਵੱਲ੍ਹਾ ਸਬੱਜ਼ੀ ਮੰਡੀ ਨੂੰ ਜਾਂਦਿਆਂ ਰਸਤੇ ਵਿੱਚ ਦੋ ਮੋਟਰ ਸਾਇਕਲਾਂ ਤੇ ਸਵਾਰ ਚਾਰ ਲੁੱਟੇਰਿਆਂ ਨੇ ਆਟੋ ਚਾਲਕ ਅਤੇ ਸਵਾਰੀਆਂ ‘ਤੇ ਤਲਵਾਰਾਂ ਨਾਲ ਹਮਲਾ ਕਰਕੇ ਉਨਾਂ ਜ਼ਖਮੀ ਕਰ ਦਿੱਤਾ ਅਤੇ ਉਨਾਂ ਪਾਸੋਂ ਨਕਦੀ ਅਤੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ।ਇਸ ਘਟਨਾ ਦੀ ਸ਼ਿਕਾਇਤ ਥਾਣਾ ਮਕਬੂਲ ਪੁਰਾ ਵਿਖੇ ਰਾਤ ਡਿਊਟੀ ਤੇ ਤੈਨਾਤ ਮੁਨਸ਼ੀ …
Read More »ਭਰੂਣ ਹੱਤਿਆ ਤੇ ਕਰਵਾਇਆ ਸੈਮੀਨਾਰ
ਬਠਿੰਡਾ, 11 ਮਈ ( ਜਸਵਿੰਦਰ ਸਿੰਘ ਜੱਸੀ)- ‘ਕਲੀਓਂ ਕੋ ਖਿਲ ਜਾਨੇ ਦੋ, ਮੀਠੀ ਖ਼ੁਸ਼ਬੂ ਫੈਲਾਨੇ ਦੋ, ਬੰਦ ਕਰੋ ਉਨ ਕੀ ਹੱਤਿਆ ਅਬ, ਜੀਵਨ ਜਯੋਤੀ ਜਲਾਨੇ ਦੋ’ ਇਹ ਕਿਸੇ ਗੀਤ ਦੀਆਂ ਸਤਰਾਂ ਨਹੀਂ ਸਗੋਂ ਉਨ੍ਹਾਂ ਮਾਪਿਆਂ ਦੀ ਮਾੜੀ ਮਾਨਸਿਕਤਾ ਨੂੰ ਝੰਜੋੜਨ ਵਾਲੇ ਸ਼ਬਦ ਹਨ, ਜਿਹੜੇ ਆਪਣੇ ਘਰ ਵਿੱਚ ਧੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿੱਚ ਕਤਲ ਕਰਵਾ ਦਿੰਦੇ ਹਨ …
Read More »ਸਿੰਗਲਾ ਪਰਿਵਾਰ ਵਲੋਂ ਗਊਸ਼ਾਲਾ ਨੂੰ ਪੱਖੇ ਭੇਂਟ
ਬਠਿੰਡਾ, 9 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਮਹਿਨਾ ਚੌਂਕ ਸਥਿਤ ਦੁਕਾਨਦਾਰ ਮਦਨ ਮੋਹਨ ਸਿੰਗਲਾ ਅਤੇ ਪਰਿਵਾਰਕ ਮੈਂਬਰਾਂ ਵਲੋਂ ਗਊਸ਼ਾਲਾ ਨੂੰ ਪਰਿਵਾਰਕ ਖੁਸ਼ੀ ਕਾਰਨ 11 ਪੱਖੇ ਦਾਨ ਕੀਤੇ ਤਾਂ ਕਿ ਗਊ ਮਾਤਾਵਾਂ ਨੂੰ ਵੀ ਗਰਮੀ ਤੋਂ ਰਾਹਤ ਮਿਲ ਸਕੇ। ਇਸ ਮੌਕੇ ਗਊਸ਼ਾਲਾ ਦੇ ਐਡਵੋਕੇਟ ਦੀਪਕ ਬਾਂਸਲ, ਸੰਦੀਪ ਅਗਰਵਾਲ ਆਦਿ ਮੈਂਬਰ ਹਾਜ਼ਰ ਸਨ।
Read More »
Punjab Post Daily Online Newspaper & Print Media