Wednesday, November 25, 2026

Monthly Archives: May 2014

Workshop On Disaster Management held at DAV Public School

                            Amritsar, 3  May ( Jasbir Singh Saggu)-  DAV Public School, Lawrence Road organized a workshop on Disaster Management in the school. The workshop was conducted by Sh. Surjit Sharma, honorary Deputy Chief Warden of Civil Defence and Master Trainer of Disaster Management by NIDM. It dealt with the preparedness of dealing with a disaster and alleviating its effects. He …

Read More »

ਰਛਪਾਲ ਸਿੰਘ ਰੰਧਾਵਾ ਤੇ ਰਮਨਪ੍ਰੀਤ ਕੌਰ ਰੰਧਾਵਾ ਨੂੰ ਵਿਆਹ ਦੀ 7ਵੀਂ ਵੇਰਗੰਢ ਮੁਬਾਰਕ

           ਰਛਪਾਲ ਸਿੰਘ ਰੰਧਾਵਾ ਤੇ ਰਮਨਪ੍ਰੀਤ ਕੌਰ ਰੰਧਾਵਾ ਵਾਸੀ ਘੁੱਕੇਵਾਲੀ, ਗੁਰੂ ਕਾ ਬਾਗ ਅੰਮ੍ਰਿਤਸਰ ਨੂੰ ਵਿਆਹ ਦੀ 7ਵੀਂ ਵੇਰਗੰਢ ਮੁਬਾਰਕ

Read More »

ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਛੇੜਛਾੜ ਕਰਨ ਵਾਲੇ ਨੂੰ ਸਜਾ ਦਿਵਾਈ ਜਾਵੇਗੀ -ਜਥੇਦਾਰ

ਅੰਮ੍ਰਿਤਸਰ 3 ਮਈ (ਪੰਜਾਬ ਪੋਸਟ ਬਿਊਰੋ) –  ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰੂਨੀ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਬਿਲਕੁੱਲ ਸਾਹਮਣੇ ਭਾਜਪਾ ਆਗੂ ਨਰਿੰਦਰ ਮੋਦੀ ਨੁਮਾ ਤਸਵੀਰ ਛਾਪ ਕੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਵਲ਼ੂੰਧਰਣ ਵਾਲੇ ਮਨਦੀਪ ਸਰੋਆ (ਦੀਪ ਕੁਮਾਰ) ਦੇ ਖਿਲਾਫ ਕਰੜੀ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦਿਆਂ ਸ੍ਰੀ …

Read More »

ਟਰੈਕਟਰ ਟਰਾਲੀ ਪਲਟਣ ਨਾਲ ਇਕ ਵਿਅਕਤੀ ਦੀ ਮੋਤ

ਗਹਿਰੀ ਮੰਡੀ/ਤਰਸਿੱਕਾ 2 ਮਈ (ਡਾ. ਨਰਿੰਦਰ ਸਿੰਘ/ਸਿਕੰਦਰ ਸਿੰਘ)-  ਜੰਡਿਆਲਾ ਗੁਰੂ ਗਹਿਰੀ ਮੰਡੀ ਰੋਡ ਤੋਂ ਪਿੰਡ ਖਜਾਲਾ ਨੂੰ ਜਾਂਦੀ ਸੜਕ ਤੇ ਟਰੈਕਟਰ ਟਰਾਲੀ ਪਲਟਣ ਨਾਲ ਇਕ ਵਿਅਕਤੀ ਦੀ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਪਿੰਡ ਕੰਗ ਜਿਲਾ੍ਹ ਤਰਨਤਾਰਨ ਵਾਸੀ ਭੁਪਿੰਦਰ ਸਿੰਘ ਕਣਕ ਨਾਲ ਲੱਦੀ ਟਰਾਲੀ ਲੈ ਕੇ ਪਿੰਡ ਡੱਡੂਆਣਾ ਨੂੰ ਜਾ ਰਿਹਾ ਸੀ ਕਿ ਇਕ ਹੋਰ ਟਰੈਕਟਰ ਟਰਾਲੀ …

Read More »

ਸ਼ਿਕਾਗੋ ਵਿਖੇ ਸ਼ਹੀਦ ਹੋਏ ਮਜਦੂਰਾਂ ਨੂੰ ਦਿੱਤੀ ਸ਼ਰਧਾਂਜਲੀ

ਜੰਡਿਆਲਾ ਗੁਰੂ,  1 ਮਈ   ( ਹਰਿੰਦਰਪਾਲ ਸਿੰਘ)-  ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ (ਰਜਿ:) ਜੰਡਿਆਲਾ ਗੁਰੁ ਵਲੋਂ ਰਾਮ ਸ਼ਰਨ ਪ੍ਰਧਾਨਗੀ ਹੇਠ ਉਹਨਾਂ ਦੇ ਗ੍ਰਹਿ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ।ਰਾਮ ਸ਼ਰਨ ਨੇ ਆਏ ਹੋਏ ਸਾਥੀਆਂ ਨੂੰ ਮਜਦੂਰ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜ਼ਦੂਰ ਦਿਵਸ ਕਿਉਂ ਮਨਾਇਆ ਜਾਦਾ ਹੈ ਅਤੇ ਫਿਰ 2 ਮਿੰਟ ਦਾ ਮੋਨ ਧਾਰ ਕੇ 1 ਮਈ ਨੂੰ ਸ਼ਿਕਾਗੋ ਵਿਖੇ ਸ਼ਹੀਦ …

Read More »

ਲੋਕ ਸਭਾ ਚੋਣਾਂ 2014 ਦੌਰਾਨ ਨੌਜੁਆਨਾਂ ਵਿੱਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ

ਅੰਮ੍ਰਿਤਸਰ, 2 ਮਈ ( ਸੁਖਬੀਰ ਸਿੰਘ)-  ਤਸਵੀਰ ਵਿੱਚ ਸੰਸਦੀ ਸੀਟ ਤਹਿਤ ਆਉਂਦੇ ਹਲਕਾ ਪੂਰਬੀ ਦੀ ਵਾਰਡ ਨੰ. 29  ਦੇ ਈਸਟ ਮੋਹਨ ਨਗਰ ਸਥਿਤ ਬੂਥ ਨੰ. 147  ਵਿਖੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਦੇ ਹੋਏ ਰਾਹੁਲ ਸ਼ਰਮਾ, ਜਗਦੀਪ ਸਿੰਘ ਸੱਗੂ ਅਤੇ ਹਰਵਿੰਦਰ ਸਿੰਘ।

Read More »

ਸਾਹਿਤ ਅਕਾਦਮੀ ਚੋਣਾਂ ‘ਚ ਡਾ: ਸੁਖਦੇਵ ਸਿਰਸਾ ਦੇ ਪੈਨਲ ਦੀ ਲੇਖਕਾਂ ਵੱਲੋਂ ਹਮਾਇਤ

ਅੰਮ੍ਰਿਤਸਰ, 2 ਮਈ (ਦੀਪ ਦਵਿੰਦਰ ਸਿੰਘ)-  ਸਾਹਿਤ, ਸਮਾਜ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਪੰਜਾਬੀ ਲੇਖਕਾਂ ਦੀ ਨਾਮਵਰ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਜਨਰਲ ਬਾਡੀ ਦੀ 4 ਮਈ ਨੂੰ ਪੰਜਾਬੀ ਭਵਨ ਲੁਧਿਆਣ ਵਿਖੇ ਹੋ ਰਹੀਂ ਚੋਣ ਵਿੱਚ ਲੇਖਕ ਭਾਈਚਾਰਾਂ ਉਤਸ਼ਾਹ ਨਾਲ ਹਿੱਸਾ ਲੈ ਰਿਹਾ ਹੈ। ਅੱਜ ਸਥਾਨਕ ਵਿਰਸਾ ਵਿਹਾਰ ਵਿਖੇ ਅੱਖਰ ਕਾਵਿ ਕਬੀਲਾ ਦੇ ਦਫ਼ਤਰ ‘ਚ ਹੋਈ ਮੀਟਿੰਗ …

Read More »

ਡਾ: ਜੈਨੋਸ ਟੈਰੇਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਕ ਹੋਏ

ਅੰਮ੍ਰਿਤਸਰ, 2 ਮਈ (ਪ੍ਰੀਤਮ ਸਿੰਘ)- ਨਵੀਂ ਦਿੱਲੀ ਵਿਖੇ ਸਥਿਤ ਹੰਗਰੀ ਦੂਤਾਵਾਸ ਦੇ ਅੰਬੈਸਡਰ ਡਾ: ਜੈਨੋਸ ਟੈਰੇਨੀ ਆਪਣੀ ਪਤਨੀ ਐਮੀਲੀਆ ਟੈਰੇਨੀ ਅਤੇ ਬੇਟੇ ਟਾਮਸ ਟੈਰੇਨੀ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਕ ਹੋਏ।ਪ੍ਰੈਸ ਨੂੰ ਸੰਬੋਧਨ ਕਰਦਿਆਂ ਡਾ: ਜੈਨੋਸ ਟੈਰੇਨੀ ਨੇ ਕਿਹਾ ਕਿ ਉਹ ਪੰਜ ਸਾਲ ਪਹਿਲਾਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਲਈ ਆਏ ਸਨ ਤੇ ਉਨ੍ਹਾਂ ਕਿਹਾ ਕਿ ਉਹ ਸਿੱਖ …

Read More »

ਧਾਰਮਿਕ ਅਧਿਆਪਕਾਂ ਲਈ ਦਿੱਲੀ ਕਮੇਟੀ ਨੇ ਲਗਾਇਆ ਕੈਂਪ

ਨਵੀਂ ਦਿੱਲੀ  2 ਮਈ (ਅੰਮ੍ਰਿਤ ਲਾਲ ਮੰਨਣ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰ ਵਜੋਂ ਜਾਣੀ ਜਾਂਦੀ ਸ੍ਰੀ ਜਪੁਜੀ ਸਾਹਿਬ ਜੀ ਦੀ ਬਾਣੀ ਅਤੇ ਗੁਰੂ ਸ਼ਬਦ ਵਿਚਾਰ ਨਾਲ ਜੋੜਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਜਾ ਰਹੀ “ਗੁਰੂ ਪਿਆਰਾ ਪਰਿਵਾਰ” ਪ੍ਰਤਿਯੋਗਿਤਾ ਬਾਰੇ ਮੁੱਢਲੀ ਜਾਨਕਾਰੀ ਦਿੱਲੀ ਦੇ ਖਾਲਸਾ ਸਕੂਲਾਂ ਦੇ ਧਾਰਮਿਕ ਵਿਸ਼ੇ ਦੇ ਅਧਿਆਪਕਾ ਨੂੰ ਦੇਣ ਵਾਸਤੇ ਗੁਰਦੁਆਰਾ ਰਕਾਬਗੰਜ …

Read More »

ਮਜੀਠੀਆ ਨੇ ਇਕ ਨਿਮਾਣੇ ਸਿੱਖ ਵਾਂਗ ਪੇਸ਼ ਹੋ ਕੇ ਕੀਤੀ ਮਿਸਾਲ ਕਾਇਮ- ਤਨਵੰਤ ਸਿੰਘ

ਨਵੀਂ ਦਿੱਲੀ  2 ਮਈ (ਅੰਮ੍ਰਿਤ ਲਾਲ ਮੰਨਣ)- ਪੰਜਾਬ ਦੇ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਵੱਲੋਂ ਕਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕ ਨਿਮਾਣੇ ਸਿੱਖ ਵਾਂਗ ਪੇਸ਼ ਹੋਣ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ ਨੇ ਚੰਗਾ ਕਦਮ ਕਰਾਰ ਦਿੰਦੇ ਹੋਏ ਸਿੱਖ ਜੱਥੇਬੰਦੀਆ ਅਤੇ ਸਿਆਸੀ ਆਗੂਆਂ ਨੂੰ ਬਾਣੀ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ। ਤਨਵੰਤ ਸਿੰਘ …

Read More »