Wednesday, November 25, 2026

Monthly Archives: May 2014

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਵਤਾਰ ਧਾਰਨ ਦਾ ਪੁਰਬ 2 ਮਈ ਨੂੰ

ਅੰਮ੍ਰਿਤਸਰ, ਨਵੀਂ ਦਿੱਲੀ, 30  ਅਪ੍ਰੈਲ (ਅੰਮ੍ਰਿਤ ਲਾਲ ਮੰਨਣ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਵਤਾਰ ਧਾਰਨ ਦਾ ਪੁਰਬ ਮਨਾਉਣ ਲਈ ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਸ਼ੁਕਰਵਾਰ, 2 ਮਈ (19 ਵੈਸਾਖ ਸੰਮਤ ਨਾਨਕਸ਼ਾਹੀ, 546) ਸ਼ਾਮ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਗੁਰਮਤਿ …

Read More »

ਪੱਤਰਕਾਰ ਯੂਨੀਅਨ ਨੇ ਦਵਿੰਦਰਪਾਲ ਸਿੰਘ ਤੇ ਹੋਏ ਹਮਲੇ ਦੀ ਕੀਤੀ ਨਿਖੇਧੀ

ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ) –  ਚੰਡੀਗੜ੍ਹ ਪੰਜਾਬ ਯੂਨੀਅਨ ਆਫ ਜਰਨਲਿਸਟਸ ਦੇ ਜਿਲ੍ਹਾ ਪ੍ਰਧਾਨ ਸ੍ਰੀ ਜਸਬੀਰ ਸਿੰਘ ਪੱਟੀ ਨੇ ਅੰਗਰੇਜੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ  ‘ਤੇ ਹਮਲੇ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕਰਦਿਆ ਮੰਗ ਕੀਤੀ ਕਿ ਦੋਸ਼ੀਆ ਨੂੰ ਬਿਨਾਂ ਕਿਸੇ ਦੇਰੀ ਤੋ ਗ੍ਰਿਫਤਾਰ ਕੀਤਾ ਜਾਵੇ ਅਤੇ ਦਵਿੰਦਰਪਾਲ ਸਿੰਘ ਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਜਾਰੀ …

Read More »

ਅੰਮ੍ਰਿਤਸਰ ਲੋਕ ਸਭਾ ਸੀਟ ਲਈ ਭਰਵਾਂ ਮੱਤਦਾਨ

ਜਿਲਾ ਚੋਣ ਅਫਸਰ ਰਵੀ ਭਗਤ ਵਲੋ ਵੋਟਰਾਂ ਦਾ ਧੰਨਵਾਦ ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ) –  ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ  ਅੰਮ੍ਰਿਤਸਰ ਲੋਕ ਸਭਾ ਸੀਟ ਲਈ ਕਰੀਬ 70 ਪ੍ਰਤੀਸ਼ਤ ਵੋਟਿੰਗ ਪੋਲ ਹੋਈ ਹੈ।ਹਲਕਾ ਮਜੀਠਾ ਵਿਖੇ 72 ਪ੍ਰਤੀਸ਼ਤ, ਅਟਾਰੀ ਵਿਖੇ  70  ਪ੍ਰਤੀਸ਼ਤ, ਅਜਨਾਲਾ ਵਿਖੇ  75 ਪ੍ਰਤੀਸ਼ਤ, ਰਾਜਾਸਾਂਸੀ ਵਿਖੇ 74 ਪ੍ਰਤੀਸ਼ਤ, ਅੰਮ੍ਰਿਤਸਰ ਉੱਤਰੀ ਵਿਖੇ 68 …

Read More »

ਈਸਟ ਮੋਹਨ ਨਗਰ ਦੇ ਬੂਥ ‘ਤੇ ਸ਼ਾਮ ਤੱਕ ਡਟੇ ਰਹੇ ਠੇਕੇਦਾਰ ਸੁਰਿੰਦਰ ਸਿੰਘ ਤੇ ਬਿੱਟੂ

ਅੰਮ੍ਰਿਤਸਰ,  30  ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਹਲਕਾ ਪੂਰਬੀ ਦੀ ਵਾਰਡ ਨੰਬਰ 29 ‘ਚ ਪੋਲਿੰਗ ਬੂਥ ਦੇ ਪਾਰਟੀ ਵਲੋਂ ਡਿਊਟੀ ਕਰ ਰਹੇ ਠੇਕੇਦਾਰ ਸੁਰਿੰਦਰ ਸਿੰਘ, ਨਵਤੇਜ ਸਿੰਘ ਬਿੱਟੂ, ਮਹਿੰਦਰ ਸਿੰਘ, ਸ਼ਮੀਰ ਸਿੰਘ, ਉਪਕਾਰ ਸਿੰਘ ਠੇਕੇਦਾਰ, ਕੁਲਦੀਪ ਸਿੰਘ, ਬਿੱਟੂ ਅਤੇ ਹੋਰ ।

Read More »

ਗੁਲਮੋਹਰ ਪਬਲਿਕ ਸਕੂਲ ਦੇ ਬੂਥ ‘ਤੇ ਡਟੇ ਰਹੇ ਕਾਂਗਰਸੀ ਆਗੂ ਸਤਨਾਮ ਸਿੰਘ ਕਾਲਾ ਤੇ ਅਮੀਰ ਸਿੰਘ ਘੁੱਲੀ

ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਹਲਕਾ ਪੂਰਬੀ ਦੀ ਵਾਰਡ ਨੰਬਰ 34 ‘ਚ ਗੁਲਮੋਹਰ ਪਬਲਿਕ ਸਕੂਲ ਵਿਖੇ ਪੋਲਿੰਗ ਬੂਥ ਦੇ ਬਾਹਰ ਬਿਰਾਜਮਾਨ ਕਾਂਗਰਸ ਪਾਰਟੀ ਦੇ ਆਗੂ ਸਤਨਾਮ ਸਿੰਘ ਕਾਲਾ, ਅਮੀਰ ਸਿੰਘ ਘੁੱਲੀ ਅਤੇ ਹੋਰ ।

Read More »

ਅਜਾਦ ਨਗਰ ਸਥਿਤ ਪੋਲਿੰਗ ਬੂਥ ‘ਤੇ ਮੌਜੂਦ ਰਹੇ ਸ਼ੈਲਿੰਦਰ ਸਿੰਘ ਸ਼ੈਲਾ

ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਹਲਕਾ ਪੂਰਬੀ ਦੀ ਵਾਰਡ ਨੰਬਰ 29  ਦੇ ਅਜਾਦ ਨਗਰ ਸਥਿਤ ਪੋਲਿੰਗ ਬੂਥ ‘ਤੇ ਮੌਜੂਦ ਸ਼ੈਲਿੰਦਰ ਸਿੰਘ ਸ਼ੈਲਾ ਅਤੇ ਹੋਰ ਭਾਜਪਾ ਤੇ ਅਕਾਲੀ ਆਗੂ ਤੇ ਵਰਕਰ।

Read More »

ਹਲਕਾ ਪੂਰਬੀ ਦੀ ਵਾਰਡ ਨੰ 29 ਦੇ ਪੋਲਿੰਗ ਬੂਥ ‘ਤੇ ਡਟੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) -ਅੰਮ੍ਰਿਤਸਰ ਸੰਸਦੀ ਸੀਟ ਤਹਿਤ ਪੈਂਦੇ ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ 29 ਦੇ ਪੋਲਿੰਗ ਬੂਥ ‘ਤੇ ਹਾਜਰ ਵਾਰਡ ਕੌਂਸਲਰ ਤੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲੇ, ਭਾਜਪਾ ਆਗੂ ਅਸ਼ੋਕ ਕਾਲੀਆ ਤੇ ਹੋਰ ।

Read More »

ਪੋਲਿੰਗ ਬੂਥਾਂ ਦਾ ਮੁਆਇਨਾ ਕਰਦੇ ਹੋਏ ਯੂਥ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ

ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ) – ਗੁਰੂ ਨਗਰੀ ਵਿੱਚ ਪੋਲਿੰਗ ਦੌਰਾਨ ਬੂਥਾਂ ਦਾ ਮੁਆਇਨਾ ਕਰਦੇ ਹੋਏ ਯੂਥ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ, ਉਨਾਂ ਦੇ ਨਾਲ ਹਨ ਚਰਨਦੀਪ ਸਿੰਘ ਬੱਬਾ ਬੇਕਰੀ ਵਾਲੇ, ਜਸਪਾਲ ਸਿੰਘ ਸ਼ੰਟੂ ,ਗਗਨਦੀਪ ਸਿੰਘ ਤੇ ਹੋਰ ।

Read More »