ਬਟਾਲਾ, 4 ਜੂਨ (ਬਰਨਾਲ)- ਸਿਖਿਆ ਵਿਭਾਗ ਵੱਲੋ ਸਕੂਲੀ ਪੱਧਰ ਤੇ ਨਸਿਆਂ ਦੀ ਰੋਕਥਾਮ ਵਾਸਤੇ ਕੀਤੇ ਉਪਰਾਲਿਆ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਗੁਰਦਾਸਪੁਰ ਵਿਖੇ ਮੁੱਖ ਅਧਿਆਪਕਾ ਰਾਜਵਿੰਦਰ ਕੌਰ,ਪਵਨ ਪ੍ਰੀਤ ਸਿੰਘ ਤੇ ਸੁਖਜੀਤ ਸਿੰਘ ਯਤਨਾ ਸਦਕਾ ਸਕੂਲ ਵਿਖੇ ਤਮਾਕੂ ਨੋਸੀ ਕਰਨ ਦੇ ਨੁਕਸਾਨ ਬਾਰੇ ਚਰਚਾ ਕਰਦਿਆ ਤਮਾਕੂ ਤੋ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆਂ ਕਿਹਾ ਕੈਸਰ …
Read More »Daily Archives: June 5, 2014
ਪ੍ਰਾਈਵੇਟ ਸਕੂਲ ਦੋ ਦਿਨਾ ਦੇ ਅੰਦਰ ਮਾਨਤਾ ਲੈਣ ਵਾਸਤੇ ਅਪਲਾਈ ਕਰਨ- ਲਖਵਿੰਦਰ ਸਿਘ ਪੱਡਾ
ਬਟਾਲਾ, 4 ਜੂਨ (ਬਰਨਾਲ)- ਰਾਈਟ ਟੂ ਐਜੂਕੇਸਨ ਐਕਟ 2009 ਤਹਿਤ ਜਿੰਨਾ ਪ੍ਰਾਈਵੇਟ ਸਕੂਲਾ ਨੇ ਮਾਨਤਾ ਲੈਣ ਵਾਸਤੇ ਅਜੇ ਤੱਕ ਅਪਲਾਈ ਨਹੀ ਕੀਤਾ ਉਹ ਦੋ ਦਿਨਾ ਦੇ ਅੰਦਰ ਅੰਦਰ ਆਪਣੀ ਸਕੂਲ ਫਾਇਲ ਦਫਤਰ ਵਿਖੇ ਜਮਾ ਕਰਵਾਊਣ, ਇਹ ਪ੍ਰੈਸ ਨੋਟ ਜਾਰੀ ਕਰਦਿਆ ਬਲਾਕ ਪ੍ਰਾਇਮਰੀ ਸਿਖਿਆ ਅਫਸਰ ਬਟਾਲਾ -1 ਲਖਵਿੰਦਰ ਸਿੰਘ ਪੱਡਾ ਨੇ ਦੱਸਿਆ ਕਿ ਬਹੁਤ ਸਾਰੇ ਸਕੂਲਾਂ ਨੇ ਸਰਕਾਰੀ ਦੇ ਦਿਸਾ ਨਿਰਦੇਸਾ …
Read More »ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਸ ਯੂਨੀਅਨ ਦੀ ਬੈਠਕ ਸੰਪੰਨ
ਫਾਜਿਲਕਾ, 4 ਜੂਨ (ਵਿਨੀਤ ਅਰੋੜਾ) – ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਸ ਯੂਨੀਅਨ ਬ੍ਰਾਂਚ ਵਾਟਰ ਸਪਲਾਈ ਅਤੇ ਸੇਨੀਟੇਸ਼ਨ ਫਾਜਿਲਕਾ ਦੀ ਬੈਠਕ ਘਾਹ ਮੰਡੀ ਵਿੱਚ ਰਜਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਵਿੱਚ ਸੰਪੰਨ ਹੋਈ ਜਿਸ ਵਿੱਚ ਸਮੂਹ ਮੈਂਬਰ ਮੌਜੂਦ ਹੋਏ ।ਬੈਠਕ ਨੂੰ ਸੰਬੋਧਨ ਕਰਦੇ ਪ੍ਰਧਾਨ ਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀ ਅਕਾਲੀ – ਭਾਜਪਾ ਸਰਕਾਰ ਨੇ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ …
Read More »ਜੋਤੀ ਕਿਡ ਕੇਅਰ ਵਿੱਚ ਸਮਰ ਕੈਂਪ ਵਿੱਚ ਬੱਚਿਆਂ ਨੇ ਲਿਆ ਸਵੀਮਿੰਗ ਦਾ ਆਨੰਦ
ਫਾਜਿਲਕਾ, 4 ਜੂਨ (ਵਿਨੀਤ ਅਰੋੜਾ) – ਸਥਾਨਕ ਜੋਤੀ ਕਿਡ ਕੇਅਰ ਹੋਮ ਪਲੇ ਵੇ ਸਕੂਲ ਵਿੱਚ ਚੱਲ ਰਹੇ ਸਮਰ ਕੈਂਪ ਵਿੱਚ ਤੀਸਰੇ ਦਿਨ ਬੱਚਿਆਂ ਨੇ ਸਵੀਮਿੰਗ ਦਾ ਆਨੰਦ ਲਿਆ । ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਬੱਚਿਆਂ ਨੂੰ ਵੱਖ ਵੱਖ ਤਰਾਂ ਦੀ ਵਾਟਰ ਗੇਮਸ ਕਰਵਾਈ ਗਈ ।ਬੱਚਿਆਂ ਨੇ ਖੂਬ ਮਸਤੀ ਧਮਾਲ ਕੀਤਾ ।ਸਮਰ ਕੈਂਪ ਵਿੱਚ ਡਾਂਸ …
Read More »
Punjab Post Daily Online Newspaper & Print Media