Wednesday, November 25, 2026

Daily Archives: June 10, 2014

ਪਤਨੀ ਤੇ ਬੱਚਿਆਂ ਨੂੰ ਛੱਡ ਕੇ ਜੀਜਾ ਸਾਲੀ ਨੂੰ ਲੈ ਕੇ ਰਫੂ ਚੱਕਰ

ਜੰਡਿਆਲਾ ਗੁਰੂ,9  ਜੂਨ ( ਹਰਿੰਦਰਪਾਲ ਸਿੰਘ)-  ਆਪਣੀ ਪਤਨੀ ਅਤੇ ਬੱਚੇ ਨੂੰ ਘਰ ਛੱਡ ਕੇ ਜੀਜੇ ਵਲੋਂ ਸਾਲੀ ਨੂੰ ਨਾਲ ਲੈ ਕੇ ਰਫੂ ਚੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਸਵੀਟੀ ‘ਕਾਲਪਨਿਕ ਨਾਮ’ ਪੁੱਤਰੀ ਸਤਪਾਲ ਸਿੰਘ ਮੁਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ ਨੇ ਐਸ.ਐਸ. ਪੀ ਦਿਹਾਤੀ ਅੰਮ੍ਰਿਤਸਰ ਅਤੇ ਆਈ ਜੀ ਬਾਰਡਰ ਰੇਜ ਈਸ਼ਵਰ ਚੰਦਰ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਸਤਪਾਲ ਸਿੰਘ ਨੇ ਉਸ ਨੂੰ ਛੋਟੇ …

Read More »

ਸਪੈਸ਼ਲ ਡੱਰਗਜ਼ ਅਪਰੇਸ਼ਨ ਵਿਚ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਬਖਸ਼ਿਆ ਨਹੀਂ ਜਾਵੇਗਾ- ਥਾਣਾ ਮੁਖੀ ਪ੍ਰਮਜੀਤ ਸਿੰਘ

ਜੰਡਿਆਲਾ ਗੁਰੂ, 9 ਜੂਨ (ਹਰਿੰਦਰਪਾਲ ਸਿੰਘ)-  ਪੰਜਾਬ ਸਰਕਾਰ ਵਲੋਂ ਨਸ਼ੇ ਦੇ ਖਿਲਾਫ ਵਿੱਢੀ ਜੰਗ ਵਿਚ ਸਫਲਤਾ ਹਾਸਿਲ ਕਰਦੇ ਹੋਏ ਥਾਣਾ ਜੰਡਿਆਲਾ ਗੁਰੂ ਦੇ ਇੰਚਾਰਜ ਸ੍ਰ. ਪ੍ਰਮਜੀਤ ਸਿੰਘ ਨੇ ਵੀ ਕਸਬਾ ਜੰਡਿਆਲਾ ਗੁਰੂ ਅਤੇ ਇਸ ਦੇ ਆਸ ਪਾਸ ਪਿੰਡਾ ਵਿਚ ਨਸ਼ੇੜੀਆਂ ਨੂੰ ਭਾਜੜਾ ਪਾਈਆਂ ਹੋਈਆਂ ਹਨ।ਆਪਣੇ ਦਫ਼ਤਰ ਕੁੱਝ ਫੁਰਸਤ ਦੇ ਪਲਾਂ ਵਿਚ ਥਾਣਾ ਮੁੱਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ …

Read More »

ਰੇਲ ਸਫਰ ਕਰਨ ਵਾਲੇ ਯਾਤਰੀਆਂ ਦੀ ਯਕੀਨੀ ਸੁਰਖਿਆ ਮੇਰਾ ਮਕਸਦ- ਐਸ.ਐਚ.ਓ ਧਰਮਿੰਦਰ ਸਿੰਘ ਕਲਿਆਣ

ਅੰਮ੍ਰਿਤਸਰ, 9 ਜੂਨ (ਮਨਪ੍ਰੀਤ ਸਿੰਘ ਮੱਲੀ)- ਅੰਮ੍ਰਿਤਸਰ ਸ਼ਹਿਰ ਦਾ ਰੇਲਵੇ ਸਟੇਸ਼ਨ ਇਕ ਇਹੋ ਜਿਹਾ “ਰੇਲਵੇ ਸਟੇਸ਼ਨ ਹੈ ਜਿਥੇ ਦੂਰ-ਦੁਰਾਡਿਓਂ ਵੱਡੀ ਗਿਣਤੀ ਵਿਚ ਰੇਲ ਰਾਹੀ ਸਫਰ ਕਰਕੇ ਯਾਤਰੀ ਗੁਰੂ ਨਗਰੀ ਪੰਹੁਚਦੇ ਹਨ ਅਤੇ ਇਥੋਂ ਹੀ ਕਾਫੀ ਜਿਆਦਾ ਰੇਲ ਗੱਡੀਆਂ ਅੰਮ੍ਰਿਤਸਰ ਜ਼ੰਕਸ਼ਨ ਤੋ ਬਣ ਕੇ ਚਲਦੀਆਂ ਹਨ। ਪੰਜਾਬ ਰੇਲਵੇ ਪੁਲਿਸ ਦੇ ਐਸ.ਐਚ.ਓ ਧਰਮਿੰਦਰ ਸਿੰਘ ਕਲਿਆਣ  ਨਾਲ ਖਾਸ ਮੁਲਾਕਾਤ ਦੋਰਾਨ  ਸ੍ਰ. ਕਲਿਆਣ ਨੇ …

Read More »